621
					Shayari / ਬੜੇ ਉਤਾਵਲੇ ਥੇ ਵੋ,,,,,
« on: November 24, 2011, 11:43:25 PM »
					ਲਾਖ ਸ਼ਬਦੋਂ ਕੋ ਤੋਲ ਕਰ ਬੋਲੇ
ਨਿਗਾਹੇਂ ਬਤਾ ਗਈ ਕਿ ਬੜੇ ਉਤਾਵਲੇ ਥੇ ਵੋ
___________________________
				ਨਿਗਾਹੇਂ ਬਤਾ ਗਈ ਕਿ ਬੜੇ ਉਤਾਵਲੇ ਥੇ ਵੋ
___________________________
| This section allows you to view all posts made by this member. Note that you can only see posts made in areas you currently have access to. 621 Shayari / ਬੜੇ ਉਤਾਵਲੇ ਥੇ ਵੋ,,,,,« on: November 24, 2011, 11:43:25 PM »
					ਲਾਖ ਸ਼ਬਦੋਂ ਕੋ ਤੋਲ ਕਰ ਬੋਲੇ ਨਿਗਾਹੇਂ ਬਤਾ ਗਈ ਕਿ ਬੜੇ ਉਤਾਵਲੇ ਥੇ ਵੋ ___________________________ 622 Shayari / ਸ਼ਮ੍ਹਾ ਬੁਝ ਗਈ ,,,,,,« on: November 24, 2011, 10:25:51 PM »
					ਸ਼ਮ੍ਹਾ ਬੁਝ ਗਈ ਧੂੰਆਂ ਬਾਕੀ ਹੈ ਤੇਰਾ ਆਪਨੀ ਹੋਨੇ ਕਾ ਗੁਮਾਂ ਬਾਕੀ ਹੈ ਗਰ ਤੋ ਤੂ ਜਾਤਾ ਹੁਆ ਸਾਥ ਲੇ ਗਯਾ ਹਾਂ ਮੇਰੇ ਪਾਸ ਇਕ ਮਕਾਂ ਬਾਕੀ ਹੈ। ___________________ 624 Shayari / ਸਮੰਦਰ ਕਾ ਸਹਿਰਾ ਹੋਨੇ ਕਾ ਵਕਤ ਆਇਆ,,,« on: November 24, 2011, 09:02:32 PM »
					ਸਮੰਦਰ ਕਾ ਸਹਿਰਾ ਹੋਨੇ ਕਾ ਵਕਤ ਆਇਆ ਮੇਰਾ ਤੁਜ ਸੇ ਜੁਦਾ ਹੋਨੇ ਕਾ ਵਕਤ ਆਇਆ ਸੋਚਨੇ ਲਗਾ ਹੂੰ ਸ਼ਬ-ਉ-ਰੋਜ਼ ਤੁਝੇ ਸ਼ਾਇਦ ਤੇਰਾ ਖ਼ੁਦਾ ਹੋਨੇ ਕਾ ਵਕਤ ਆਇਆ। ________________________ 625 Shayari / ਮੈਂ ਖਿੜਨਾਂ ਗੁਲਾਬ ਹੋ ਕੇ,,,,,,,« on: November 24, 2011, 08:36:43 PM »
					ਮੈਂ ਖਿੜਨਾਂ ਗੁਲਾਬ ਹੋ ਕੇ, ਮਹਿਕਾਂਗਾ ਬਾਗ ਹੋ ਕੇ, ਤੇਰੇ ਕਦਮਾਂ \'ਚ ਖਾਕ ਹੋ ਕੇ ਰੁਲਦਾ ਸਦਾ ਨਹੀਂ ਰਹਿਣਾ। ਮੈਂ ਸੂਰਜ ਹਾਂ, ਮੈਂ ਬਲਣਾ, ਮੈਂ ਹੋਰ ਥਾਂ ਵੀ ਚੜਨਾ, ਸੱਜਣਾ ਤੇਰੇ ਰਾਹਾਂ ਤੇ ਜਗਦਾ ਸਦਾ ਨਹੀਂ ਰਹਿਣਾ। ਟੁੱਟੇ ਦਿਲ ਨੇ ਸਾਜ਼ ਬਣਨਾ, ਗਮ ਦੀ ਆਵਾਜ਼ ਬਣਨਾ, ਚੁੱਪਚਾਪ ਜ਼ੁਲਮ ਤੇਰਾ ਜਰਦਾ ਸਦਾ ਨਹੀਂ ਰਹਿਣਾ। ਇਹ ਗ਼ਜ਼ਲਾਂ ਗੀਤ ਮੇਰੇ, ਸ਼ਿਕਵੇ ਗਿਲੇ ਨੇ ਤੇਰੇ, ਕੱਖਾਂ ਹੇਠ ਬਲਦੀ ਅੱਗ ਤੇ ਪਰਦਾ ਸਦਾ ਨਹੀਂ ਰਹਿਣਾ। _____________________________ 626 Shayari / ਹੋਰ ਸਤਾ ਨਾਹੀਂ,,,,,« on: November 24, 2011, 11:40:15 AM »
					ਜਾਹ ਬੱਦਲ਼ਾ ਮੀਂਹ ਪਵਾ ਨਾਹੀਂ ਅਸੀਂ ਸਤੇ ਹਾਂ ਹੋਰ ਸਤਾ ਨਾਹੀਂ ਸਾਡੇ ਨੈਣੀ ਮੀਂਹ ਪਿਆ ਵੱਸਦਾ ਏ ਸਾਨੂੰ ਤੇਰੇ ਮੀਂਹ ਦਾ ਚਾਅ ਨਾਹੀਂ _________________ 627 Shayari / ਮੁਲਾਕਾਤ ਸਮੇਂ,,,,« on: November 24, 2011, 10:24:57 AM »
					ਮੁਲਾਕਾਤ ਸਮੇਂ ਮੈਂ \'ਮੈਂ\' ਸਾਂ ਤੇ ਉਹ \'ਉਹ\' ਸੀ ਵਿਛੜਨ ਸਮੇਂ ਉਹ \'ਮੈਂ\' ਸਾਂ ਮੈਂ \'ਉਹ\' ਸੀ ________ 628 Shayari / ਦਿਲ ਚਾਹੇ,,,,« on: November 24, 2011, 04:43:20 AM »
					ਦਿਲ ਕਰੇ ਇਸ ਕੈਦ ਤੋਂ ਰਿਹਾ ਹੋ ਜਾਵਾਂ। ਆਦਮੀ ਬਣ ਜਾਂ, ਜਾਂ ਖ਼ੁਦਾ ਹੋ ਜਾਵਾਂ। ਸਮਾਜੀ ਬੰਦਿਸ਼ਾਂ ਵਿਂਚ ਜੀਣ ਦੇ ਨਾਲੋਂ, ਸੜ ਜਾਂ, ਬਲ ਜਾਂ, ਸਵਾਹ ਹੋ ਜਾਵਾਂ। ਸਰੀਰ ਦੀ ਜੇਲ \'ਚ ਕੈਦ ਹਾਂ, ਕੀ ਕਰਾਂ? ਦਿਲ ਚਾਹੇ ਘਟਾ ਹੋ ਜਾਂ, ਹਵਾ ਹੋ ਜਾਵਾਂ। ______________________ 629 Shayari / ਇਸ਼ਕ ਦੀ ਬਾਜ਼ੀ,,,,,« on: November 24, 2011, 03:16:26 AM »
					ਤੇਰੀ ਨਜ਼ਰ ਵਿਚ ਤੈਨੂੰ ਸ਼ਰਮਸਾਰ ਕਰ ਨਾ ਜਾਵਾਂ। ਇਸ਼ਕ ਦੀ ਬਾਜ਼ੀ \'ਚ ਤੈਨੂੰ ਹਾਰ ਕਰ ਨਾ ਜਾਵਾਂ। ਆਖ ਕਿਸੇ ਲਹਿਰ ਨੂੰ, ਕਿ ਮੈਨੂੰ ਡੋਬ ਜਾਵੇ, ਜਿਊਂਦੇ ਜੀਅ ਤੈਨੂੰ ਕਿਤੇ ਪਾਰ ਕਰ ਨਾ ਜਾਵਾਂ। _________________________ 630 Lok Virsa Pehchaan / ਪੰਜਾਬ ਦੀ ਆਪਦੇ ਪੁੱਤਾ ਨੂੰ ਮਾਰੀ ਆਵਾਜ,,,,,,,,,« on: November 24, 2011, 12:41:20 AM »
					           ਵਸਦੇ ਵਿਦੇਸ਼ਾ ਵਿਚ ਸੁਣੋ ਮੇਰੇ ਪੁਤਰੋ ਦਿਲੋਂ ਕਿਉ ਵਿਸਾਰਤਾ ਪੰਜਾਬ ਨੂੰ ਵੇਖੋ ਆ ਕੇ ਰੁਲਦੀ ਪੰਜਾਬੀ ਬੋਲੀ ਗਲੀਆਂ ਚ ਕਾਲੇ ਰੰਗ ਚੜੇ ਨੇ ਗੁਲਾਬ ਨੂੰ ਭਈਏ ਅੱਜ ਧੀਆਂ ਉਤੇ ਮੈਲੀ ਅੱਖ ਰੱਖਦੇ ਨੇ ਕਿਹੜਾ ਦੁਖ ਦੱਸਾਂ ਨਾਂ ਜਨਾਬ ਨੂੰ ਡਾਲਰਾਂ ਦੀ ਛਾਂਵੇ ਤੁਸੀ ਸੁਣਦੇ ਵਿਦੇਸੀ ਗਾਣੇ ਦੱਸੋ ਜੋੜੇ ਕਿਹੜਾ ਟੁਟੀ ਹੋਈ ਰਬਾਬ ਨੂੰ ਲੱਭੋ ਮੇਰੀ ਪੱਗ ਜੋ ਗੁਆਚੀ ਕਿਸੇ ਠਾਣੇ ਵਿਚ ਸਾਭੋ ਆ ਕੇ ਲੁੱਟੀ ਜਾਂਦੇ ਆਬ ਨੂੰ ਕੁੱਖਾਂ ਵਿਚ ਮਾਰੀ ਜਾਂਦੇ ਮਾਈ ਭਾਗੋ ਲੁਕੀਂ ਸਾਰੇ ਭੁਲੇ ਖਿਦਰਾਣੇ ਵਾਲੀ ਢਾਬ ਨੂੰ ਲੀਡਰਾਂ ਤੇ ਨਸਿ਼ਆਂ ਨੇ ਜੜਾਂ ਤੱਕ ਖਾਦਾ ਮੈਨੂੰ ਲੋਕੀਂ ਪਾਣੀ ਵਾਗੂੰ ਪੀਦੇ ਨੇ ਸਰਾਬ ਨੂੰ ਦਿਲੋਂ ਕਿੳ ਵਿਸਾਰ ਤਾ ਪੰਜਾਬ ਨੂੰ ___________________ 631 Shayari / ਤੰਦਾਂ ,,,,,« on: November 23, 2011, 11:19:54 PM »
					              ਉਦੋਂ ਤੇਰੇ ਹੌਕਿਆਂ ਦਾ ਪੂਰਾ ਮੁੱਲ ਪੈਦਾ ਜਿੰਦੇ ਹੁਣ ਰੋਇਆਂ ਬਣਦਾ ਕੀ ਕੰਧਾਂ ਦੇ ਨਾਲ । ਟੁਟਦੇ ਨਹੀ ਰਿਸਤੇ ਉਹ ਕਬਰਾਂ ਤਾਈਂ ਜਾਂਦੇ ਨੇ ਗੰਡੇ ਜੋ ਮੋਹ ਦਿਆਂ ਤੰਦਾਂ ਦੇ ਨਾਲ । ਬਸ ਇੱਕ ਫੁੱਲ ਲੈ ਕੇ ਚਲਾ ਜਾਂਈ ਉੱਥੇ ਬਣਨਾ ਨਹੀ ਕੁੱਝ ਮਾਰੂ ਸੰਦਾਂ ਦੇ ਨਾਲ ਸੀਨੇ ਲੱਗ ਜਾਂਵੀ ਆਪੇ ਦਿਲ ਵਾਲੀ ਖੁਲ ਜਾਂਣੀ ਜਿਹੜੀ ਹੁਣ ਖੁਲਣੀ ਨਹੀ ਦੰਦਾਂ ਦੇ ਨਾਲ ਸੌਖੀ ਨਹੀ ਛੁੱਟਣੀ ਇਹ ਜਿੰਦ ਤੇਰੀ ਥਾਂ ਥਾਂ ਪਰੋਈ ਜੋ ਫੰਦਾਂ ਦੇ ਨਾਲ ਸਿੱਖ ਯਾਰਾਂ ਤੂੰ ਵੀ ਹੱਕ ਵਾਲੀ ਖਾਂਣੀ ਬੜੀ ਮਾੜੀ ਹੁੰਦੀ ਮਸੰਦਾਂ ਦੇ ਨਾਲ ਜ੍ਹੀਦੇ ਮਨੋ ਸੂਰਜਾਂ ਤੋਂ ਮੁਕਿਆਂ ਨਹੀ ਨੇਰਾ ਚਾਨਣ ਕੀ ਹੋਣੈ ਉਹਨੂੰ ਚੰਦਾਂ ਦੇ ਨਾਲ _____________________ 632 
					ਤੁਸੀ ਮੇਰੀ ਕਲਮ ਦੀ ਨੁਹਾਰ ਮੋੜ ਦੇਵੋ ਪਰ ਇਹ ਕਦੇ ਟੁਟੇਗੀ ਨਹੀ ਲਿਖਦੀ ਰਹੇਗੀ ਜਬਰਾਂ ਦੀ ਕਹਾਣੀ ਸ਼ਾਇਦ ਤੁਸੀ ਮੇਰੀ ਬੇੜੀ ਚ’ ਲੋਭ ਦੇ ਮੋਰੇ ਕਰ ਦਿਉ ਪਰ ਇਹ ਡੁਬੇਗੀ ਨਹੀ ਤਰੇਗੀ ਵਿਚ ਸਾਗਰਾਂ ਦੇ ਜਦੋ ਤਕ ਹੇ ਰਵਾਨੀ ਸ਼ਾਇਦ ਮੈ ਬਦਨਾਮ ਵੀ ਕਰ ਦਿਂਤਾ ਜਾਵਾਂ ਪਰ ਮੇਰਾ ਨਾਂਵਾ ਸੱਚ ਦੀ ਗਵਾਹੀ ਦੇਵੇਗਾ ਸ਼ਾਇਦ ਤੁਸੀ ਸੂਲਾਂ ਖੋਭ ਕੇ ਮੇਰੀਆਂ ਅੱਖਾਂ ਚੌ ਹੰਝੂ ਕਢ ਦੇਵੋ ਪਰ ਮੇਰੇ ਮੁੱਖ ਤੇ ਜੇਤੁ ਹਾਸਾ ਰਹੇਗਾ ਸ਼ਾਇਦ ਤੁਸੀ ਹਨੇਰਗਰਦੀ ਦਾ ਰੌਲਾ ਪਾ ਕੇ ਮੈਂਨੂੰ ਬੋਲਾ ਕਰ ਦਿਉ ਪਰ ਮੇਰੇ ਕੰਨ ਤਦ ਵੀ ਸੁਨਣਗੇ ਤੁਹਾਡੀ ਹਕੂਮਤ ਨੇਸਤਾਬੂੰਦੀ ਦੀ ਕਹਾਣੀ 633 Shayari / ਹਿਜ਼ਰ ਤੇਰੇ 'ਚ,,,,,,,« on: November 23, 2011, 08:36:30 PM »
					ਹਿਜ਼ਰ ਤੇਰੇ 'ਚ ਰਾਤ ਭਰ ਜਾਗਦੇ ਰਹੇ ਪਾ ਕੇ ਨੈਣਾਂ ਦਾ ਨੀਰ ਦੀਵੇ ਯਾਦਾਂ ਦੇ ਬਾਲਦੇ ਰਹੇ ਡੁੱਬ ਕੇ ਸਾਗਰ 'ਚ ਗਮ ਦੇ ਖੂੰਜੇ ਕਮਰੇ ਦੇ ਤਾਰਦੇ ਰਹੇ ਹਿਜ਼ਰ ਤੇਰੇ 'ਚ ਭੁਲਾਇਆ ਵੀ ਨਾ ਭੁਲਦਾ ਤੇਰਾ ਚਾਨਣ ਮੁਨਾਰਾ ਚਿਹਰਾ ਮੁੱਖ ਤੇਰੇ ਉੱਪਰ ਅੱਖੀਆ ਦਿੰਦੀਆਂ ਸੀ ਪਹਿਰਾ ਉਜੜੇ ਆਪਣੇ ਅਸ਼ੀਆਣੇ ਨੂੰ ਚੁੱਕ ਚੁੱਕ ਅੱਡੀਆਂ ਤਾੜਦੇ ਰਹੇ ਹਿਜ਼ਰ ਤੇਰੇ 'ਚ……… ਹਾਸੇ ਕਦੋ ਹੌਕੇ ਬਣ ਗਏ ਕੀਤੇ ਕੌਲ ਕਰਾਰ ਕਿਉ ਤੈਨੂੰ ਭੁੱਲ ਗਏ ਇਹ ਕਿਆਸ ਬੇਹਿਸਾਬ ਰਾਤ ਭਰ ਮਾਰਦੇ ਰਹੇ ਨੈਣਾਂ ਤੇ ਜੰਮੀ ਠੰਡੀ ਯੱਖ ਹਟਾਉਦੇ ਰਹੇ ਹਿਜ਼ਰ ਤੇਰੇ 'ਚ ਹੰਝੂ ਅੱਖੀਆਂ ਤੋ ਕਿਰ ਕੇ ਰਸਤਾ ਦਿਲ ਤਕ ਬਣਾਉਦੇ ਰਹੇ ਕਾਰਵਾਂ ਯਾਦਾਂ ਦਾ ਉਸ ਤੇ ਚਲਾਉਦੇ ਰਹੇ ਗਮਾਂ ਦੀ ਸੋਹਣੀ ਨੂੰ ਅਸੀ ਮਾਸ ਦਿਲ ਦਾ ਖਵਾਉਦੇ ਰਹੇ ਹਿਜ਼ਰ ਤੇਰੇ 'ਚ ਰਾਤ ਭਰ ਜਾਗਦੇ ਰਹੇ ____________ 634 Shayari / ਭੁੱਖਾ ਢਿੱਡ ,,,,« on: November 23, 2011, 11:20:35 AM »
					ਆਤਮਾ ਨਾ ਧੁਖਦੀ ਜੇ, ਮੂੰਹ ’ਚ ਰਾਮ ਪਾਇਆ ਹੁੰਦਾ। ਨਾ ਜੀਵ, ਜੀਵਾਂ ਮਾਰਦੇ, ਢਿੱਡ ਨਾ ਲਗਾਇਆ ਹੁੰਦਾ। ਜੀਵ ਤਾਂਈਂ ਜੀਵ ਨੂੰ ਹੀ, ਅੰਨ ਨਾ ਬਣਾਇਆ ਹੁੰਦਾ। ਪੂਜਾ ਪਾਠ ਕਰਦੇ ਸਭ, ਜੇ ਪੂਜਾ ਨੇ ਰਜਾਇਆ ਹੁੰਦਾ। _________________________________ 635 Shayari / ਵਿਚਾਰਾ ,,,,« on: November 23, 2011, 11:07:53 AM »
					ਪਤਲਾ ਹੈ ਜਾਂ ਭਾਰਾ ਹੈ, ਇੱਥੇ ਕੌਣ ਵਿਚਾਰਾ ਹੈ। ਵਲੀਆਂ ਦੀ ਇਸ ਨਗਰੀ ਵਿੱਚ ਕਰੋ ਨਾ ਗੱਲ ਤਮੀਜ਼ਾਂ ਦੀ, ਜਿਸਨੂੰ ਵੇਖੋ ਉਸਦਾ ਹੀ ਚੜ੍ਹਿਆ ਹੋਇਆ ਪਾਰਾ ਹੈ। ਸਾਡੇ ਵਰਗੇ ਫੱਕਰਾਂ ਦਾ ਤੈਨੂੰ ਤਾਂ ਕੋਈ ਘਾਟਾ ਨਹੀਂ, ਸਾਡਾ ਤਾਂ ਪਰ ਤੇਰੇ ਬਿਨ ਹੋਣਾ ਨਹੀਂ ਗੁਜ਼ਾਰਾ ਹੈ। ਮੌਤੇ ਅੱਜ ਬੱਸ ਮੁੜ ਜਾ ਤੂੰਂ ਫਿਰ ਜਦੋਂ ਜੀ ਆ ਜਾਂਵੀਂ, ਅੱਜ ਤਾਂ ਸਾਡੇ ਸੱਜਣਾਂ ਨੇ ਆਉਣ ਦਾ ਲਾਇਆ ਲਾਰਾ ਹੈ। ਫਿਰ ਲਾਲ ਹੋਣ ਨੂੰ ਫਿਰਦੇ ਨੇ ਪਾਣੀ ਪੰਜ ਦਰਿਆਵਾਂ ਦੇ, ਕਿਸ ਨੇ ਅੱਗ ਲਗਾਈ ਹੈ ਕਿਸ ਚੰਦਰੇ ਦਾ ਕਾਰਾ ਹੈ। ਰੱਬ ਦੇ ਘਰਾਂ ਵਿੱਚੋਂ ਹੀ ਰੱਬ ਹੈ ਅਜਕੱਲ੍ਹ ਗਾਇਬ ਹੋਇਆ, ਪੰਡਿਤ, ਭਾਈ, ਮੁੱਲਾਂ ਨੂੰ ਰੱਬ ਤੋਂ ਧਰਮ ਪਿਆਰਾ ਹੈ। ਸਾਨੂੰ ਤੂੰ ਗੁਨਾਹਗਾਰ ਕਿਹਾ ਤੇਰਾ ਇਹ ਅਹਿਸਾਨ ਬੜਾ, ਤੁਸੀ ਉਥੇ ਮਹਿਲ ਉਸਾਰ ਰਹੇ, ਜਿੱਥੇ ਸਾਡਾ ਢਾਰਾ ਹੈ। _____________ 636 Shayari / ਖੁਦਕੁਸ਼ੀ ਬੁਝਦਿਲੀ ,,,,,,« on: November 23, 2011, 10:39:58 AM »
					ਖੁਦਕੁਸ਼ੀ ਬੁਝਦਿਲੀ ਹੈ ਅਵਾਮ ਲਈ ਖੜਨਾ ਹੱਕਾਂ ਲਈ ਲੜਨਾ ਲੜਦਿਆਂ ਮਰਨਾ ਜ਼ਿੰਗਦੀ ਹੈ ਕਿਰਤੀ ਹੱਡਾਂ ਚ ਵੀ ਕਿਉਂ ਬੈਠ ਗਈ ਆਲਸ ਹੱਕਾਂ ਦੀ ਆਵਾਜ਼ ਕਿਉਂ ਪੈ ਗਈ ਮੱਧਮ ਹਰ ਚਿਹਰਾ ਹੋ ਗਿਆ ਵੇ ਵਕਤਾ ਦੇਸ਼ ਦਾ ਨੇਤਾ ਕਿਸੇ ਹੋਰ ਦੁਨੀਆਂ ਚ ਵੱਸਦਾ ਹੈ ਹੱਸਦਾ ਹੈ ਲੋਕਾਈ ਨੂੰ ਲਗਾਤਾਰ ਡੱਸਦਾ ਹੈ । ਆਤਮ ਹੱਤਿਆ ਹੱਲ ਨਹੀਂ ਜ਼ਿੰਦਗੀ ਦਾ ਕਿ ਚੱਲੋ ਤੁਰੋ ਚੁੱਕੋ ਪਰਚਮ ਲਹਿਰਾਓ ਹਵਾ ਵਿਚ ਪਰਚਮ ਖੁਦ ਗਾਏਗਾ ਬਰਾਬਾਰਤਾ ਦੇ ਸਮਾਜ ਦਾ ਗੀਤ ਵਿਖੇਗਾ ਹਰ ਚਿਹਰੇ ਤੇ ਖੁਸ਼ੀ ਦਾ ਸੰਗੀਤ ਕੀ ਹਿੰਮਤ ਧਾੜਵੀ ਦੀ ਕਿ ਕਦਮ ਹੀ ਰੱਖ ਜਾਏ ਇਸ ਸਰਜਮੀਂ ਤੇ ਅੰਦਰੋਂ ਹੀ ਪੈਦਾ ਹੋ ਗਏ ਧਾੜਵੀ ਧਾੜਵੀ ਜੋ ਦੇਸ਼ ਦੇ ਰਾਖੇ ਕਹਉਂਦੇ ਰਹੇ ਆਓ ਇਤਿਹਾਸ਼ ਦੇ ਪੰਨੇ ਫਰੋਲੀਏ ਪੰਨਿਆਂ ਚੋਂ ਅੱਗ ਦੀ ਚਿਣਗ ਢੋਲੀਏ ਤੇ ਦਸੀਏ ਨਾਇਕ ਕੌਣ ਨੇ ਤੇ ਨਾਇਕ ਕਦੇ ਵੀ ਖੁਦਕੁਸ਼ੀ ਨਹੀਂ ਕਰਦੇ ਉਹ ਤੱਤੀਆਂ ਹਵਾਵਾਂ ਖਿਲਾਫ ਖੜਦੇ ਨੇ ਤੇ ਲੜਦੇ ਨੇ ਲੜਦਿਆਂ ਮਰਦੇ ਨੇ ਖੁਦਕੁਸ਼ੀ ਬੁਝਦਿਲੀ ਹੈ । _____________ 637 Shayari / ਗੱਲ ਕਰੋ,,,,,« on: November 23, 2011, 10:20:51 AM »
					ਫੁੱਲਾਂ ਕੋਲੋਂ ਖਾਰ ਹਟਾਉਣ ਦੀ ਗੱਲ ਕਰੋ। ਕਿਸੇ ਤਰਾਂ ਵੀ ਐ ਯਾਰੋ, ਗੁਲਜਾਰ ਬਚਾਉਣ ਦੀ ਗੱਲ ਕਰੋ। ਜੋ ਬੋਟਾਂ ਨੂੰ ਭਖੜੇ ਦਾ ਚੋਗਾ ਪਾਉਦਾ ਹੈ, ਉਸ ਬਦਮਾਸ ਉਕਾਬ ਨੂੰ, ਰਲ ਆਪਾਂ ਭਜਾਉਣ ਦੀ ਗੱਲ ਕਰੋ। ਭੁਖੇ ਢਿੱਡ ਚਾਂਦੀ ਨਾਲ, ਭਰੇ ਨਹੀਂ ਜਾ ਸਕਦੇ, ਰੋਟੀ ਤੋਂ ਭੁਖੇ ਢਿੱਡ ਨੂੰ, ਆਪਾਂ ਅਨਾਜ ਖਵਾਉਣ ਦੀ ਗੱਲ ਕਰੋ। ਜੇ ਕਰ ਦਿੱਲ ਵਿੱਚ ਸਿੱਕ ਹੈ, ਜੀਵਨ ਨੂੰ ਰੌਸ਼ਨ ਤੱਕਣੇ ਦੀ, ਤਾਂ ਖੂ਼ਨ ਮਸਾਲਾਂ ਦੇ ਵਿੱਚ, ਪਾ ਕੇ ਜਲਾਉਣ ਦੀ ਗੱਲ ਕਰੋ। ਜੀਹਦੇ ਲਈ ਚੁੰਮੀ ਸੀ ਫਾਂਸੀ, ਕੁਦੇ ਸਾਂ ਅੱਗ ਦੇ ਅੰਦਰ, ਅੱਜ ਦੇ ਰਾਕਸ਼ ਕੈਦੋਂ ਤੋਂ ਹੱਕ ਖੋਹ ਕੇ, ਅਜ਼ਾਦੀ ਹੀਰ ਨੂੰ ਵਰ ਲਿਆਉਣ ਦੀ ਗੱਲ ਕਰੋ| __________________________ 638 Shayari / ਇੱਕ ਦਿਨ,,,,,« on: November 23, 2011, 04:57:16 AM »
					ਵਿੱਚ ਮਨਾ ਦੇ ਘੁੱਪ ਹਨੇਰਾ, ਨਾ ਜੱਗ ਤੇਰਾ ਨਾਹੀ ਮੇਰਾ। ਵਿੱਚ ਜਹਾਨ ਰੱਬ ਬਣਾਏ ਬੰਦੇ, ਨਾਹੀ ਚੰਗੇ ਨਾਹੀ ਮੰਦੇ। ਪੈਸੇ ਨੇ ਕੀ ਦਸਤੂਰ ਬਣਾਇਆ, ਭਾਈ ਤੋ ਭਾਈ ਮਰਵਾਇਆ। ਇਹ ਕੀ ਰੱਬਾ ਖੇਡ ਬਣਾਈ, ਭਗਤਾ ਨੂੰ ਇਹ ਕਹਿਣ ਸ਼ੁਦਾਈ। ਜਾਨ,ਜਾਨ ਨੂੰ ਲੁੱਟੀ ਜਾਵੇ, ਜਿਸ ਕਰਕੇ ਪਾਪ ਕਮਾਵੇ। ਆਖੀਰ ਨਾਲ ਕਿਸੇ ਨਹੀ ਜਾਣਾ, ਦੁਨੀਆ ਇੱਕ ਮੁਸਾਫਿਰ ਖਾਨਾ। ਵਿੱਚ ਜਹਾਨ ਦੇ ਨਾਮ ਕਮਾ ਲੈ, ਸੱਚੀ ਜੋਤ ਦਿਲ ਜਗਾ ਲੈ। ਇਹ ਤਾ ਕੌੜਾ ਸੱਚ ਪੁਰਾਣਾ, ਇੱਕ ਦਿਨ ਮਰ ਮੁੱਕ ਜਾਣਾ। _______________ 639 Shayari / ਧੀ ਜੰਮੀ ਤੇ,,,,,,« on: November 23, 2011, 04:14:55 AM »
					ਇੱਕ ਗਰੀਬ ਦੇ ਘਰ ਅੱਜ , ਧੀ ਜੰਮੀ ਤੇ ਮਾ ਰੋਈ। ਕਹਿੰਦੀ ਇੱਕ ਜਣੇਪੇ ਪੀੜ ਮਾਰੀਆ, ਉੱਤੋ ਇਹ ਹੈ ਪੱਥਰ ਹੋਈ। ਨਾਮ ਬਚਨਾ ਸੀ ਪਿਉ ਦਾ, ਜਿਹੜਾ ਕਰਦਾ ਸੀ ਮਜਦੂਰੀ। ਜੇਠ ਹਾੜ ਪਸੀਨਾ ਡੋਲ ਦਾ, ਫਿਰ ਵੀ ਰੋਟੀ ਨਾ ਹੁੰਦੀ ਪੂਰੀ। ਉਹਨੂੰ ਫਿਕਰ ਸੀ ਗਰੀਬ ਦੀ ਧੀ ਤੇ, ਮੈਲੀ ਅੱਖ ਰੱਖਦਾ ਹਰ ਕੋਈੌ। ਇਕੱ ਗਰੀਬ ਦੇ ਘਰ ਅੱਜ , ਧੀ ਜੰਮੀ ਤੇ ਮਾ ਰੋਈ। ਜਿਹੜੀ ਵਿੱਚ ਜਹਾਨ ਦੇ ਆਈ ਸੀ, ਉਹਦਾ ਨਾਮ ਤਾ ਰੱਖਣਾ ਸੀ। ਇਹ ਉਹਨਾ ਦੀ ਮਜਬੂਰੀ ਸੀ, ਢਿੱਡ ਆਪਣਾ ਵੀ ਤਾ ਡੱਕਨਾ ਸੀ। ਕਹਿੰਦੇ ਬੜਾ ਦੁਖਾਵਾ ਪਲ ਇਹ, ਜੀਦੇ ਬੀਤੇ ਜਾਣੇ ਸੋਈ। ਇਕੱ ਗਰੀਬ ਦੇ ਘਰ ਅੱਜ , ਧੀ ਜੰਮੀ ਤੇ ਮਾ ਰੋਈ। ਕਦੇ ਪੈਰਾ ਦੇ ਸਹਾਰੇ ਤੇ, ਕਦੇ ਗੋਡੇ ਘਸੀੜ ਕੇ ਚੱਲਦੀ। ਕਦੇ ਵਾਗ ਚਾਬੀ ਦੇ ਬਾਦਰ ਦੇ, ਮਾਰ ਤਾੜੀਆ ਹੱਲਦੀ। ਕੱਚੇ ਵਿਹੜੇ ਦੇ ਵਿੱਚ ਵੇਖੋ, ਫੁੱਲ ਵੰਡਦਾ ਖੁਸ਼ਬੋਈ। ਇਕੱ ਗਰੀਬ ਦੇ ਘਰ ਅੱਜ , ਧੀ ਜੰਮੀ ਤੇ ਮਾ ਰੋਈ। ਬਚਪਨ ਦੇ ਦਿਨ ਗੁਜਰ ਗਏ, ਪੈਰ ਧਰੀਆ ਵਿੱਚ ਜਾਵਾਨੀ ਦੇ। ਨਾ ਸਿਰੋ ਦੁਪੱਟਾ ਲਹਿੰਦਾ ਕਦੇ, ਨਾ ਮਣਕੇ ਦਿਸਣ ਗਾਨੀ ਦੇ। ਲੱਖ ਖੁਆਇਸ਼ਾ ਸਿਨੇ ਦੇ ਵਿੱਚ, ਨਿਮਾਣੀ ਫਿਰੇ ਲੋਕੋਈ। ਇਕੱ ਗਰੀਬ ਦੇ ਘਰ ਅੱਜ , ਧੀ ਜੰਮੀ ਤੇ ਮਾ ਰੋਈ। ਸੁਣੀਆ ਉਹਨੂੰ ਵੇਖਣ ਨੂੰ, ਆਈਆ ਵਲੈਤਾ ਵਾਲਾ। ਉਮਰ ਵੀ ਉਹਦੀ ਅਧਖੜ ਸੀ, ਤੇ ਰੰਗ ਦਾ ਸੀ ਸ਼ਾਹ ਕਾਲਾ। ਪੈਸੇ ਦੀ ਚਮਕ ਅੱਗੇ, ਕਾਗਲੀ ਬੇਬਸ ਹੋਈ। ਇਕੱ ਗਰੀਬ ਦੇ ਘਰ ਅੱਜ , ਧੀ ਜੰਮੀ ਤੇ ਮਾ ਰੋਈ। ਉਹ ਕਹਿੰਦੀ ਸੁਣ ਵੇ ਬਾਬਲਾ, ਨਾ ਐਨਾ ਕਹਿਰ ਗੁਜਾਰ। ਕਿ ਕੁਝ ਚਿਰਾ ਨੂੰ ਰੰਡੀ ਹੋਵਾ, ਇਦੋ ਪਹਿਲਾ ਦੇ ਤੂੰ ਮਾਰ। ਹਝੂੰਆ ਦੇ ਨਾਲ ਹਾੜੇ ਕੱਢਦੀ ਨੇ, ਬੁੱਕ ਦੀ ਭਰ ਲਈ ਚੋਈ। ਇਕੱ ਗਰੀਬ ਦੇ ਘਰ ਅੱਜ , ਧੀ ਜੰਮੀ ਤੇ ਮਾ ਰੋਈ। ਆਸਾ ਦੀ ਕੱਚੀ ਕੰਧ ਦਾ, ਰੋੜਾ ਇੱਕ ਇੱਕ ਕਰਕੇ ਗਿਰਦਾ। ਖੰਡ ਦੀ ਬੋਰੀ ਨੂੰ ਵੇਖੋ ਯਾਰੋ, ਅੱਜ ਕੁੱਤਾ ਘੜੀਸੀ ਫਿਰਦਾ। ਉਹ ਚਾਹੁੰਦੀ ਮੌਤ ਕਬੂਲ ਕਰਨਾ, ਹੁਣ ਨਾ ਜਿਉਦੀ ਨਾ ਮੋਈ। ਇਕੱ ਗਰੀਬ ਦੇ ਘਰ ਅੱਜ , ਧੀ ਜੰਮੀ ਤੇ ਮਾ ਰੋਈ। ____________ 640 
					ਮੇਰੀ ਦੋਸਤ ਅੰਬਾਂ ਨੂੰ ਬੂਰ ਜਿਵੇਂ ਨਿਰਾਸ਼ੇ ਨੂੰ ਆਸ ਤੇ ਮੈਨੂੰ ਮਿਲਿਆ ਹੈ ਤੇਰਾ ਖ਼ਤ ਤੇਰੇ ਖ਼ਤ \'ਚ ਸੁਣੇ ਨੇ ਬੇਲੇ \'ਚ ਅਤਿ ਭਾਵੁਕ ਸਵਰ \'ਚ ਕੁਰਲਾਅ ਰਹੇ ਬੀਂਡੇ ਸਹਿਮੀ ਸਹਿਮੀ ਵਗ ਰਹੀ ਹਵਾ ਤੋਲ ਰਹੀ ਹੈ ਤੇਰੇ ਤੇ ਮੇਰੇ ਸੁਪਨੀਲੇ ਸਮੇ ਦੀ ਨਜ਼ਾਕਤ ਡਰ ਰਹੀ ਹੈ ਹਨੇਰੀ ਬਣ ਵਗਣੋ ਮੈਂ ਸਰਦ ਰੁਤ ਦੇ ਆਗਮਨ ਲਈ ਤਿਆਰ ਹਾਂ ਮੇਰੀ ਦੋਸਤ ਤੂੰ ਆਵੀਂ ਤੇ ਧੁੰਦ ਬਣਕੇ ਮੇਰੇ ਵਜੂਦ ਦੇ ਦੁਆਲ਼ੇ ਛਾ ਜਾਵੀਂ ਕਿ ਮੈਨੂੰ ਤੇਰੇ ਤੋਂ ਅੱਗੇ ਕੁਝ ਨਜ਼ਰ ਨਾ ਆਵੇ ਜੇ ਤੂੰ ਬਰਫ਼ੀਲੇ ਪਹਾੜਾਂ ਤੋਂ ਉਤਰੀ ਖਰੂਦੀ ਨਦੀ ਹੈਂ ਤਾਂ ਮੈਂ ਵੀ ਤਪਦਾ ਮਾਰੂਥਲ ਹਾਂ ਸੋਖ ਲਵਾਂਗਾ ਸਾਰੀ ਦੀ ਸਾਰੀ ਤੇ ਤੂੰ ਬੂੰਦ ਬੂੰਦ ਰਮ ਜਾਵੇਂ ਮੇਰੀ ਮੱਚਦੀ ਹਿਕ ਵਿਚ ਠਾਰ ਦੇਵੇਂ ਮੇਰਾ ਲੂੰ ਲੂੰ ______________ |