1961
Shayari / ਜਿਸ ਦਿਨ ਦੀ ਚੰਦਰੀ ਦੂਰ ਹੋਈ.....
« on: November 07, 2011, 10:48:43 PM »
ਜਿਸ ਦਿਨ ਦੀ ਚੰਦਰੀ ਦੂਰ ਹੋਈ , ਖੁਸੀਆਂ ਤੋ ਨਾਤਾ ਤੋੜ ਲਿਆ
ਨਾ ਦੁਨੀਆ ਦਾ ਹੁਣ ਮੋਹ ਆਵੇ, "ਰਾਜ" ਨੇ ਰਾਹ ਕਬਰਾ ਵੱਲ ਮੋੜ ਲਿਆ
__________________________________________
ਨਾ ਦੁਨੀਆ ਦਾ ਹੁਣ ਮੋਹ ਆਵੇ, "ਰਾਜ" ਨੇ ਰਾਹ ਕਬਰਾ ਵੱਲ ਮੋੜ ਲਿਆ
__________________________________________