1841
Shayari / Re: ਸੁਣ ਲਓ ਸੁਣਾਵਾਂ .....
« on: November 15, 2011, 01:25:34 AM »
thnx,,,,,
...
pata ni
...
pata ni
This section allows you to view all posts made by this member. Note that you can only see posts made in areas you currently have access to. 1842
Shayari / ਸੁਣ ਲਓ ਸੁਣਾਵਾਂ .....« on: November 15, 2011, 01:22:44 AM »
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ, ਗੁਰੂਆਂ ਦੀ ਬਾਣੀ ਹੁਣ ਕੈਸਟਾਂ ‘ਚ ਵੱਜਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਧਰਤੀ ਪੰਜਾਬ ਦੀ ਨੂੰ ਡੇਰਿਆਂ ਨੇ ਖਾ ਲਿਆ, ਭੋਲੇ-ਭਾਲੇ ਲੋਕਾਂ ਤਾਈਂ ਜਿਨ੍ਹਾਂ ਪਿੱਛੇ ਲਾ ਲਿਆ, ਨੌ ਸੌ ਚੂਹੇ ਖਾ ਕੇ ਜੋ ਗੱਲ ਕਰਦੇ ਨੇ ਹੱਜ ਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਵਿਰਸਾ ਪੰਜਾਬੀ ਹੁਣ ਰਹਿ ਗਿਆ ਕਿਤਾਬਾਂ ਵਿੱਚ, ਪੰਜਾਬ ਦੀ ਜਵਾਨੀ ਰੁਲੀ ਨਸ਼ਿਆਂ-ਸ਼ਰਾਬਾਂ ਵਿੱਚ, ਤੇ ਰਹੀ ਨਾ ਸ਼ਰਮ ਕੋਈ ਹੁਣ ਲੋਕ-ਲੱਜ ਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਧਰਮਾਂ ਦੇ ਚੱਕਰਾਂ ‘ਚ ਖੂਨ ਪਿਆ ਡੁੱਲਦਾ, ਰਹਿ ਗਿਆ ਨਾ ਬੰਦਾ ਅੱਜ ਕੌਡੀ ਦੇ ਵੀ ਮੁੱਲ ਦਾ, ਪੈਂਦੀ ਹੈ ਕਦਰ ਪਰ ਸੂਰ, ਗਾਂ ਦੇ ਹੱਡ ਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਕਰਜ਼ੇ ‘ਚ ਡੋਬਿਆ ਪੰਜਾਬ ਸਰਕਾਰਾਂ ਨੇ, ਬੇਰੁਜ਼ਗਾਰ ਹੋਏ ਕਈ ਲੱਖਾਂ ਤੇ ਹਜ਼ਾਰਾਂ ਨੇ, ਤਾਂ ਹੀ ਤਾਂ ਜਵਾਨੀ ਅਂਜ ਜਾਵੇ ਬਾਹਰ ਭਂਜਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਕੌਮ ਦੇ ਜਵਾਨੋਂ ਸਾਂਭੋ ਆਪਣਾ ਪੰਜਾਬ ਉਏ! ਕਿਉਂ ਕਰਦੇ ਹੋ ਇਹਦਾ ਆਪੇ ਮਹੌਲ ਖਰਾਬ ਉਏ! ਆਪਾਂ ਨੇ ਤਾਂ ਕਹਿ ਦਿੱਤੀ ਜੋ ਸੀ ਗੱਲ ਚੱਜ ਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ…… ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ…… ____________________________ 1844
ਬੰਨ੍ਹੇ ਸ਼ੇਰ ਉੱਤੇ ਹਮਲਾ ਕਰਨ ਵਾਲੇ,
ਕਾਂ,ਕੁੱਤੇ ਨਾਂ ਕਦੇ ਦਲੇਰ ਹੁੰਦੇ । ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ, ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ । ਦਿਲ ਗਿੱਦੜਾਂ ਦੇ ,ਚਾਲ ਲੂੰਬੜਾਂ ਦੀ, ਵਿੱਚੋਂ ਝੂਠ ਮਕਾਰੀ ਨਾਲ ਭਰੇ ਨੇ ਇਹ ; ਥੱਪੜ ਮਾਰ “ਹਵਾਰੇ” ਨੇ ਦੱਸ ਦਿੱਤਾ, ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ ।। _______________________ 1846
Shayari / ਸੋਹਣੀ ਝਾਤ ....« on: November 15, 2011, 12:55:49 AM »
ਹੰਝੂਆਂ ਦੀ ਬਰਸਾਤ ਦੇ ਗਿਆ ਕੋਈ
ਪੀੜਾਂ ਦੀ ਸੌਗਾਤ ਦੇ ਗਿਆ ਕੋਈ ਦੋ ਘੜੀਆਂ ਹਸਾ ਕੇ ਲੁੱਟ ਲੈ ਗਿਆ ਹਾਸੇ ਗ਼ਮਾਂ ਦੀ ਰਾਤ ਦੇ ਗਿਆ ਕੋਈ ਦਿਨ ਚੜ੍ਹਦੇ ਉਡੀਕਾਂ ਹਰ ਰੋਜ਼ ਉਸਨੂੰ ਆਸਾਂ ਦੀ ਪ੍ਰਭਾਤ ਦੇ ਗਿਆ ਕੋਈ ਜਿਸ ਪਾਈ ਬਾਤ ਦਾ ਹੁੰਗਾਰਾ ਨਹੀਂ ਮਿਲਦਾ ਐਸੀ ਇੱਕ ਬਾਤ ਦੇ ਗਿਆ ਕੋਈ ਸਦਾ ਉਹਦੀ ਯਾਦ ‘ਚ ਰਹਿਣ ਜੋ ਵਿਲਕਦੇ ਸਿਸਕਦੇ ਜ਼ਜ਼ਬਾਤ ਦੇ ਗਿਆ ਕੋਈ ਰੋਜ਼ ਮੇਰੇ ਸੀਨੇ ‘ਚੋਂ ਜੋ ਆਰ-ਪਾਰ ਲੰਘਦੀ ਏ ਯਾਦਾਂ ਦੀ ਬਾਰਾਤ ਦੇ ਗਿਆ ਕੋਈ ਦਿਨ ਲੰਘੇ ਯਾਦਾਂ ‘ਚ ਤੇ ਰਾਤ ਲੰਘੇ ਖਾਬਾਂ ‘ਚ ਐਸੇ ਖਿਆਲਾਤ ਦੇ ਗਿਆ ਕੋਈ ਆਰ ਦੇ ਰਹੇ ਨਾ ਅਸੀਂ ਹੁਣ ਪਾਰ ਦੇ ਰਹੇ ਸਾਨੂੰ ਐਸੀ ਮਾਤ ਦੇ ਗਿਆ ਕੋਈ ਭੁੱਲਣਾ ਜੇ ਚਾਹਵਾਂ ਤਾਂ ਭੁੱਲੇ ਨਾ ਮੈਨੂੰ ਐਸੀ ਸੋਹਣੀ ਝਾਤ ਦੇ ਗਿਆ ਕੋਈ ____________________ 1847
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:48:44 AM »
pata ni mil jandi hou
1848
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:46:50 AM »
nai post office tan dasiya ni main kithe aa
1849
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:45:00 AM »
Kup Kalan
Teh Malerkotla Dest Sangrur Punjab India 1850
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:41:24 AM »
Punjab
1851
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:38:34 AM »
hanji holi holi sikh java ge,,,,,
hanji india ton aa 1852
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:34:46 AM »
galtiya ni main ethe new aa ethe bare pata ni kuch
1853
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:33:11 AM »
hanji pehla main har coment te thnx te click kar dinda c,,,
1854
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:29:53 AM »
nai oh gal ni hegi bai par main ethe new aa so mainu pata ni ethe ki sahb kitab aa ,,,
1855
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:25:38 AM »
thnx,,,,
nai kise kudi ne kiha ke kise kash post te thank you te click kariya karo,,, 1856
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:21:43 AM »
mainu kise ne kiha oh button jayda ni nappna
1857
Shayari / Re: ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:19:28 AM »
sukriya,,,
1858
Shayari / ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ......« on: November 15, 2011, 12:18:09 AM »
ਪੰਜਾਬ, ਪੰਜਾਬੀ, ਪੰਜਾਬੀਅਤ ਦੇ ਨੱਕ ਦੀਆਂ ਨੱਥਾਂ,
ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ। ਕਿੰਝ ਮਾਂ ਬੋਲੀ ਕੋਈ ਭੁੱਲ ਜੂ ਜਦ ਇਹਦੇ ਪੁੱਤਰ ਹੈਗੇ, ਕਿੰਝ ਕੱਖਾਂ ਦੇ ਵਿੱਚ ਰੁੱਲ ਜੂ ਜਦ ਇਹਦੇ ਪੁੱਤਰ ਹੈਗੇ, ਸਗੋਂ ਦੂਣ ਸਵਾਈ ਵੱਧਣੀ ਪੈ ਵਿੱਚ ਸੁਲਝਿਆਂ ਹੱਥਾਂ। ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ……… ਵਿਸਰ ਚੁੱਕੇ ਵਿਰਸੇ ਨੂੰ ਇਹ ਸੁਰਜੀਤ ਬਣਾਉਂਦੀਆਂ, ਨਵੀਂ-ਪੁਰਾਣੀ ਪੀੜੀ ਦੇ ਵਿੱਚ ਸਾਂਝ ਵਧਾਉਂਦੀਆਂ, ਹਰ ਗੱਲ ਸਾਮ੍ਹਣੇ ਰੱਖ ਦੀਆਂ ਨਾਲ ਇਹ ਪੱਕਿਆਂ ਤੱਥਾਂ। ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ………… __________________________ |