December 14, 2024, 11:36:28 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: [1] 2 3 4 5 6 ... 26
1
Jokes Majaak / story with four prts
« on: October 20, 2012, 07:54:23 PM »
Friend #1 : “I’m gonna tell you a story with 4 parts. Remember that, 4 parts!”
Friend #2 : “Alright.
”Friend #1 : “Okkay, I’m gonna start with part 1.There was a husband and a wife, they were driving to a campsite when they came upon a split road. The husband says “let’s take the left one.” The wife says “I think we should take the rightroad.” Then the husband slaps the wife across the face ” who’s driving, me or you?!” and they take the left path.”Friend #2 : “Hahaha”
Friend #1 : “Now i’m gonna tell you part 2..Once they get to the campsite the husband goes fishing so his wife can cook their dinner. He comes back and the wife says “good now I can cook fish soup for us to eat!” The husband says “but I wanna eat fried fish” The wife slaps the husband across the face and says “who’s cooking me or you?!” andthey end up drinking fish soup.
Friend #2 : “Oh crap!”
 Friend #1: “Now i’m gonna tell you part 4-
”Friend #2 : “What about part 3?!
”Friend #1: [Slaps the friend across the face] who's telling the story me or you?

2
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
ਯਾਰੀਆ ਦੇ ਵਿਚ ਇੱਤਬਾਰ ਹੋਣਾ ਚਾਹੀਦਾ,
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,
ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ,
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ,
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ,
ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ...

3
ਮਹਾਨ ਵਿਚਾਰ ਸਿਰਫ ਮੁੰਡਿਆ ਲਈ :--
ਸਾਨੂ ਬਾਹਰਲੀ ਖੂਬਸੂਰਤੀ ਭਾਵ ਸੋਹਣੇ ਕਪੜੇ ਪਾ ਕੇ ਵਿਖਾਵਾ ਨਹੀ ਕਰਨਾ ਚਾਹੀਦਾ ..
ਕਿਓਕੀ ਮਨੁਖ ਹਮੇਸ਼ਾ ਆਪਣੀ ਅੰਦਰਲੀ ਖੂਬਸੂਰਤੀ ਤੋ ਪਹਚਾਣਇਆ ਜਾਂਦਾ ਹੈ ........

ਇਸ ਲਈ .....
......
........
.......
........
........
........
........
........
.......
ਹਮੇਸ਼ਾ ਫੁੱਲਾ ਵਾਲਾ ਕੱਛਾ ਪਾ ਕੇ ਰਖਣਾ ਚਾਹੀਦਾ ਹੈ . :D:

4
Jokes Majaak / 1 sheet of paper
« on: October 20, 2012, 12:12:31 AM »
Thomas edison - tommorow is my exam but i dont care bcz 1 sheet of paper cant decide my future
Punjabi student - teriyan eh gallan ta menu paran ni dindiyan thomsa  :D:

5
Shayari / ਟਾਇਮ -ਟਾਇਮ ਦੀ ਗੱਲ ਮਿੱਤਰਾ
« on: October 19, 2012, 11:54:59 PM »
ਟਾਇਮ -ਟਾਇਮ ਦੀ ਗੱਲ ਮਿੱਤਰਾ
ਮੈਂ ਟਾਇਮ ਵੀ ਸਾਰੇ ਦੇਖੇ ਨੇ.
ਨਾਲ ਸਮੇਂ ਜੋ ਬਦਲ ਗਏ ਮੈ ਯਾਰ ਵੀ ਮਾੜੇ ਦੇਖੇ ਨੇ
ਰੱਖ ਹੋਂਸਲਾ ਦਿਲ ਨਾਂ ਛੱਡੀ ਮਿਹਨਤ ਰੰਗ ਲਿਆਉਗੀ
ਮੈਂ ਪੱਥਰ ਚੀਰਕੇ ਆਪਣੇ ਦਮ ਤੇ ਬਣੇ ਸਿਤਾਰੇ ਦੇਖੇ ਨ

6
ਦੋਸਤੀ ਉਹਨਾ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ

ਨਫਰਤ ਉਹਨਾ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ

ਗੁਸਾ ਉਹਨਾ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ

ਪਿਆਰ ਉਹਨਾ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ

7
ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,

ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਦੇ ਸਾਡੀ ਮਲਾਹ ਨਾਲ ਬਣਦੀ ਨਹੀ,

ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,

ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,

ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,

ਅਸੀ ਅੰਦਰੋ ਬਾਹਰੋ ਇੱਕੋ ਜਿਹੇ "preet" ਤਾਂ ਕਾਫਰ ਅਖਵਓਣੇ ਆ,
ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ



8
Shayari / ਪੰਜਾਬੀਆ ਦੀ ਫਿਤਰਤ
« on: October 13, 2012, 06:10:12 PM »
ਕਿਸੇ ਤੇ ਬਹੁਤਾ ਪਰਯੋਗ ਨਹੀਂ ਕਰਦੇਂ..
ਤੇ ਯਾਰੀ ਦਾ ਦੁਰ-ਉਪਯੋਗ ਨਹੀਂ ਕਰਦੇਂ..।

ਖਰਵੇ ਨਹੀਂ ਖਰੇ ਹਾਂ,ਸਮਤਲ ਤੇ ਰੜੇ ਹਾਂ..
ਖੁੰਦਕਾ-ਖਾਰਾਂ ਤੋਂ ਪਰੇ ਹਾਂ...

ਆਹ ਤਮੀਜਾਂ-ਤਮੂਜਾਂ ਤੇ ਐਕਟਰਾਂ ਚ ਹੁੰਦੀਆਂ..
ਅਸੀਂ ਤਾਂ ਲੜਾਕੇ ਵੀ ਮਹੁੱਬਤ ਦੇ ਭਰੇ ਹਾਂ..।

ਸਾਨੂੰ ਤੇ ਸਮੁੰਦਰ ਵੀ ਰਸਤਾ ਦਿੰਦਾ..
ਬਾ ਸ਼ੱਕ ਜਨੂੰਨੀ ਵੀ ਬੜੇ ਹਾਂ.....।

ਜੋਰ ਚੱਲੇ ਤਾਂ ਚੰਨ ਤੇ ਵੀ ਗਾਜਰਾਂ ਬੀਜ ਆਈਏ.
ਮਿਹਨਤਾਂ-ਮੁਸ਼ੱਕਤਾਂ ਚ ਦਿਨ ਰਾਤ ਹੜੇ ਹਾਂ...

ਜੋ ਜੀਅ ਆਇਆ,ਲਿਖ ਕੇ ਪਰੇ ਮਾਰਦੇਂ ''ਬੱਲ''.
ਆਪਾਂ ਕਿਹੜੇ ਦੱਸ ''ਗੁਰੂਕੁੱਲ'' ਦੇ ਪੜੇ ਹਾਂ.


9
Shayari / ਪੰਜਾਬੀ ਮੇਰੀ ਜਾਨ ਵਰਗੀ
« on: October 12, 2012, 01:57:47 AM »
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ



10
Jokes Majaak / MUNNI
« on: October 10, 2012, 03:31:40 PM »
pehla lalkare naal MUNNI dar gyi ,
dooje lalkare naa SHEELA mar gyi,
teeje lalkare naal naa PINKI da le ke.
sidha aan ke moge de vich gajjeya…
ni pattu firde.. firda JALEBI BAI ch wajeya. ni pattu firde.


11
ਮਾਂ ਦੀਆਂ ਗਾਲ੍ਹਾਂ ਦਾ ਸਵਾਦ ਵੀ ਅਵੱਲਾ ਏ...
 ਡੁੱਬ ਜਾਣਾ ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ ......
ਕੁਟਣਾ ਵੀ ਰੱਜ ਕੇ ਤੇ, ਰੱਜ ਕੇ ਪਿਆਰ ਦੇਣਾ
 ਰੱਬ ਦੀ ਸਹੁੰ ਮਾਂ ਦਾ, ਪਿਆਰ ਵੀ ਸਵੱਲਾ ਏ ..

12
Jokes Majaak / menu jano wadd ke chaunde si
« on: October 10, 2012, 03:10:02 PM »
Unj ta oh kamli jahi, menu jano wadd ke chaunde si
Wakh kade na hon diyan, 100 100 sohan khandi si
Par waqt di hanere ageh, akhir oh vi jhuk gaye
Mein ohnu ekk din kulche ni khavaye, khende tere mere tutt gaye
:D:

13
Jokes Majaak / Phn kyu ni chakeya
« on: October 10, 2012, 03:05:20 PM »
Bf : phn kyu ni chakeya ?
.
.
.
.
.
.
.
.
.
Gf : main ring tone
te nach rahi c  :D:

14
Shayari / katoo mitran di
« on: October 08, 2012, 01:26:20 AM »
ik kaato kiker tae chaddeee,
Ik kaato bhangrae which vajdee,
ik kaato kudi phull wargeee sada badda mooh jiha kardee,
katto mitran d university which pardee.

15
Shayari / ਲੱਖਾਂ ਮਿਲ ਜਾਂਦੇ ਨੇ
« on: October 06, 2012, 01:35:48 PM »
ਲੱਖਾਂ ਮਿਲ ਜਾਂਦੇ ਨੇ ,
ਮੰਜਿਲਾ ਭੁਲਾਓਣ ਵਾਲੇ
ਕੁਝ ਵਿਰਲੇ ਹੀ ਹੁੰਦੇ ਨੇ,
ਸਿਧੇ ਰਾਹ ਪਾੳਣ ਵਾਲੇ

16
Jokes Majaak / ਅਲਾਦੀਨ ਦਾ ਜਮਾਨਾ ਗਿਆ
« on: October 03, 2012, 11:58:57 PM »
ਇੱਕ ਗਰੀਬ ਮੁੰਡੇ ਨੂੰ ਚਿਰਾਗ ਲਭਿਆ..
.
.
.
.
.
..
,,
,

,,,,,,,,,,,
.
ਉਸਨੇ ਚਿਰਾਗ ਨੂੰ ਰਗੜਿਆ ਤਾਂ ਓਹ ਇੱਕ ਜੋਰਦਾਰ
ਧਮਾਕੇ ਨਾਲ ਫੱਟ ਗਿਆ ..

ਨਤੀਜਾ, 8 ਮਰੇ 22 ਜਖਮੀ..

Moral - ਅਲਾਦੀਨ ਦਾ ਜਮਾਨਾ ਗਿਆ,
ਲਵਾਰਿਸ
ਚੀਜਾਂ ਤੋਂ ਦੁਰ ਰਹੋ

17
ਇੱਕ ਅੰਗਰੇਜ ਬਸ ਵਿਚ ਸਫਰ ਕਰ
ਰਿਹਾ ਹੁੰਦਾ ਹੈ.ਥੋੜੀ ਦੇਰ ਬਾਦ ਉਸ ਨੂ ਬੜੇ
ਜੋਰਦੀ ਖੰਘ ਆਈ ਹੁੰਦੀ
ਹੈ, ਪਰ ਉਹ
ਖੰਘਦਾ ਨਹੀ…………??? ???????
ਕਿਉ……
ਕਿਉਕਿ ਸਾਹਮਣੇ ਲਿਖਿਆ ਹੁੰਦਾ ਹੈ,“ਗੋਰੇ ਖੰਘੇ
ਸੀ ਤਾਈਉ ਸਾਲੇ ਟੰਗੇ ਸੀ.,,,

18
ਬੰਦਾ ਰੱਬ ਦੀ ਰਜ਼ਾ 'ਚ ਰਜ਼ਾਮੰਦ ਹੋਣਾ ਚਾਹੀਦਾ ੲੈ.

ਹੋਸਲੇ ਨਾਲ ਸਭ ਕੰਮ ਹੋ ਹੀ ਜਾਂਦਾ ੲੈ.

ਬਸ ਹੋਸਲਾ ਬੁਲੰਦ ਹੋਣਾ ਚਾਹੀਦਾ ੲੈ.

19
Jokes Majaak / Jo hona si oh ho chuka
« on: October 03, 2012, 03:12:55 PM »
Girlfriend:- Sorry hun mainu bhul jaayi...main LONDON mang ditti 25 tareek nu viah aa.
.
.
.
.
.
.
.
.
.
Munda: jo hona c oh te ho gya.., Tu hun iPhone5 bhej dyi mainu ja ke  :D: :D: :D: :D:

20
Shayari / ਜੇ ਕਿਸੇ ਦਾ ਲੈਣਾ dil
« on: October 01, 2012, 03:41:21 PM »
ਜੇ ਕਿਸੇ ਦਾ ਲੈਣਾ dil,
ਜੇ ਕਿਸੇ ਨੂੰ ਦੇਣਾ dil ,
ਗੱਲ ਕਦੇ ਨਾ ਗੋਲਮੋਲ ਰੱਖੋ,
ਪਰ photostate ਕਰਕੇ dil ਦਿੳ
ਅਸਲੀ copy ਆਪਣੇ ਕੋਲ ਰੱਖੋ

Pages: [1] 2 3 4 5 6 ... 26