September 10, 2024, 05:51:24 PM

Show Posts

This section allows you to view all posts made by this member. Note that you can only see posts made in areas you currently have access to.


Messages - !

Pages: [1] 2 3 4 5 6 ... 100
1
Jokes Majaak / story with four prts
« on: October 20, 2012, 07:54:23 PM »
Friend #1 : “I’m gonna tell you a story with 4 parts. Remember that, 4 parts!”
Friend #2 : “Alright.
”Friend #1 : “Okkay, I’m gonna start with part 1.There was a husband and a wife, they were driving to a campsite when they came upon a split road. The husband says “let’s take the left one.” The wife says “I think we should take the rightroad.” Then the husband slaps the wife across the face ” who’s driving, me or you?!” and they take the left path.”Friend #2 : “Hahaha”
Friend #1 : “Now i’m gonna tell you part 2..Once they get to the campsite the husband goes fishing so his wife can cook their dinner. He comes back and the wife says “good now I can cook fish soup for us to eat!” The husband says “but I wanna eat fried fish” The wife slaps the husband across the face and says “who’s cooking me or you?!” andthey end up drinking fish soup.
Friend #2 : “Oh crap!”
 Friend #1: “Now i’m gonna tell you part 4-
”Friend #2 : “What about part 3?!
”Friend #1: [Slaps the friend across the face] who's telling the story me or you?

2
Mubarkan 22 :won:

3
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
ਯਾਰੀਆ ਦੇ ਵਿਚ ਇੱਤਬਾਰ ਹੋਣਾ ਚਾਹੀਦਾ,
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,
ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ,
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ,
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ,
ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ...

4
ਮਹਾਨ ਵਿਚਾਰ ਸਿਰਫ ਮੁੰਡਿਆ ਲਈ :--
ਸਾਨੂ ਬਾਹਰਲੀ ਖੂਬਸੂਰਤੀ ਭਾਵ ਸੋਹਣੇ ਕਪੜੇ ਪਾ ਕੇ ਵਿਖਾਵਾ ਨਹੀ ਕਰਨਾ ਚਾਹੀਦਾ ..
ਕਿਓਕੀ ਮਨੁਖ ਹਮੇਸ਼ਾ ਆਪਣੀ ਅੰਦਰਲੀ ਖੂਬਸੂਰਤੀ ਤੋ ਪਹਚਾਣਇਆ ਜਾਂਦਾ ਹੈ ........

ਇਸ ਲਈ .....
......
........
.......
........
........
........
........
........
.......
ਹਮੇਸ਼ਾ ਫੁੱਲਾ ਵਾਲਾ ਕੱਛਾ ਪਾ ਕੇ ਰਖਣਾ ਚਾਹੀਦਾ ਹੈ . :D:

5
Love Pyar / Re: Main Tera ADIDAS
« on: October 20, 2012, 12:44:23 PM »
Hahaha...vadiya lines ne 22  :okk:

6
Gup Shup / Re: Ajj Morning sab to pehla kinnu yad kiitaa tusi ????
« on: October 20, 2012, 12:32:14 PM »
Pj nu  :D:

7
Jokes Majaak / 1 sheet of paper
« on: October 20, 2012, 12:12:31 AM »
Thomas edison - tommorow is my exam but i dont care bcz 1 sheet of paper cant decide my future
Punjabi student - teriyan eh gallan ta menu paran ni dindiyan thomsa  :D:

8
Shayari / ਟਾਇਮ -ਟਾਇਮ ਦੀ ਗੱਲ ਮਿੱਤਰਾ
« on: October 19, 2012, 11:54:59 PM »
ਟਾਇਮ -ਟਾਇਮ ਦੀ ਗੱਲ ਮਿੱਤਰਾ
ਮੈਂ ਟਾਇਮ ਵੀ ਸਾਰੇ ਦੇਖੇ ਨੇ.
ਨਾਲ ਸਮੇਂ ਜੋ ਬਦਲ ਗਏ ਮੈ ਯਾਰ ਵੀ ਮਾੜੇ ਦੇਖੇ ਨੇ
ਰੱਖ ਹੋਂਸਲਾ ਦਿਲ ਨਾਂ ਛੱਡੀ ਮਿਹਨਤ ਰੰਗ ਲਿਆਉਗੀ
ਮੈਂ ਪੱਥਰ ਚੀਰਕੇ ਆਪਣੇ ਦਮ ਤੇ ਬਣੇ ਸਿਤਾਰੇ ਦੇਖੇ ਨ

9
Gup Shup / Re: Ajj kiddan feel karde tusi?
« on: October 19, 2012, 02:34:22 PM »
Udd ju udd ju  :D: :D:

10
ਦੋਸਤੀ ਉਹਨਾ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ

ਨਫਰਤ ਉਹਨਾ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ

ਗੁਸਾ ਉਹਨਾ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ

ਪਿਆਰ ਉਹਨਾ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ

11
Birthdays / Re: Happy Birthday Pangebaaj Manu...
« on: October 16, 2012, 09:01:20 PM »
Happy Bday

12
Birthdays / Re: Happy Birthday Raja Batth
« on: October 16, 2012, 09:00:56 PM »
Happy Bday 22

13
Shayari / Re: ਨਾ ਜਾਤ ਉਚੀ ਕੋਈ
« on: October 15, 2012, 03:47:43 PM »
bht wadia lines ne 22  :okk:

14
Request / Re: Request Video Of The Day
« on: October 15, 2012, 01:12:45 AM »
Harjit Sidhu-Poorian Chadhian




Played

15
Gup Shup / Re: Song ur listening to?
« on: October 14, 2012, 06:14:26 PM »

16
Birthdays / Re: Happy bday honey malwa
« on: October 14, 2012, 02:11:04 PM »
Happy bday 22 

17
PJ Games / Re: Baki sab thik aa
« on: October 14, 2012, 01:35:32 PM »
Bas ajj saag nal roti ni mili baki sabb theeka

18
ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,

ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਦੇ ਸਾਡੀ ਮਲਾਹ ਨਾਲ ਬਣਦੀ ਨਹੀ,

ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,

ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,

ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,

ਅਸੀ ਅੰਦਰੋ ਬਾਹਰੋ ਇੱਕੋ ਜਿਹੇ "preet" ਤਾਂ ਕਾਫਰ ਅਖਵਓਣੇ ਆ,
ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ



19
Shayari / ਪੰਜਾਬੀਆ ਦੀ ਫਿਤਰਤ
« on: October 13, 2012, 06:10:12 PM »
ਕਿਸੇ ਤੇ ਬਹੁਤਾ ਪਰਯੋਗ ਨਹੀਂ ਕਰਦੇਂ..
ਤੇ ਯਾਰੀ ਦਾ ਦੁਰ-ਉਪਯੋਗ ਨਹੀਂ ਕਰਦੇਂ..।

ਖਰਵੇ ਨਹੀਂ ਖਰੇ ਹਾਂ,ਸਮਤਲ ਤੇ ਰੜੇ ਹਾਂ..
ਖੁੰਦਕਾ-ਖਾਰਾਂ ਤੋਂ ਪਰੇ ਹਾਂ...

ਆਹ ਤਮੀਜਾਂ-ਤਮੂਜਾਂ ਤੇ ਐਕਟਰਾਂ ਚ ਹੁੰਦੀਆਂ..
ਅਸੀਂ ਤਾਂ ਲੜਾਕੇ ਵੀ ਮਹੁੱਬਤ ਦੇ ਭਰੇ ਹਾਂ..।

ਸਾਨੂੰ ਤੇ ਸਮੁੰਦਰ ਵੀ ਰਸਤਾ ਦਿੰਦਾ..
ਬਾ ਸ਼ੱਕ ਜਨੂੰਨੀ ਵੀ ਬੜੇ ਹਾਂ.....।

ਜੋਰ ਚੱਲੇ ਤਾਂ ਚੰਨ ਤੇ ਵੀ ਗਾਜਰਾਂ ਬੀਜ ਆਈਏ.
ਮਿਹਨਤਾਂ-ਮੁਸ਼ੱਕਤਾਂ ਚ ਦਿਨ ਰਾਤ ਹੜੇ ਹਾਂ...

ਜੋ ਜੀਅ ਆਇਆ,ਲਿਖ ਕੇ ਪਰੇ ਮਾਰਦੇਂ ''ਬੱਲ''.
ਆਪਾਂ ਕਿਹੜੇ ਦੱਸ ''ਗੁਰੂਕੁੱਲ'' ਦੇ ਪੜੇ ਹਾਂ.


20






ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ





vadiya lines ne :okk:

Pages: [1] 2 3 4 5 6 ... 100