April 26, 2024, 03:45:43 PM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 2 [3] 4 5 6 7 8 ... 26
41
News Khabran / Indian media insult to sikh icon Bhai Fauja Singh
« on: July 30, 2012, 06:26:45 PM »



42
ਮਜ਼ਾ ਦਿੰਦੀਆਂ ਨੇ ਜਿੰਦਗੀ ਦੀਆਂ
ਠੋਕਰਾਂ ਵੀ ਓਹਨਾਂ ਨੂੰ

ਜਿਹਨਾਂ ਨੂੰ ਰੱਬ ਦਾ ਨਾਂ ਲੈ ਕੇ ਸੰਭਲ ਜਾਣ
ਦੀ ਆਦਤ ਹੋਵੇ

43
Shayari / ਗੋਲੀ
« on: July 30, 2012, 12:59:05 PM »
ਹੁਸਨ ਉਹਦੇ ਤੇ ਲਿਖਿਆ ਬਹੁਤ
ਹੁਣ ਉਹਨੇ ਕੀਤੀ ਮਨਾਹੀ ਹੋਈ ਆ,
ਪਰ ਅਸੀ ਕੀ ਚੀਜ
ਹੁਸਨ ਉਹਦੇ ਤੇ ਵੱਡੇ ਵੱਡਿਆ ਨੇ ਕਲਮ ਚਲਾਈ ਹੋਈ ਆ
ਸੋਫੀ ਰਹਿਣ ਵਾਲਿੳ ਰਹੋ ਬਚਕੇ
ਉਹ ਬੋਤਲ ਬਣਕੇ ਆਈ ਹੋਈ ਆ,
ਪੀਣ ਵਾਲਿੳ ਵੇਖਿੳ
ਇਸੇ ਬੋਤਲ ਨੇ ਹੀ ਸਿਵ ਤੇ ਰਾਝੇ ਨੂੰ ਪਿਲਾਈ ਹੋਈ ਆ,
ਕਹਿੰਦੇ ਹੱਸਕੇ ਬੋਲਣਾ ਸੁਭਾਅ ਉਹਦਾ
ਪਰ ਮੁੰਡਿਆ ਨੇ ਗਲ ਦਿਲ ਤੇ ਲਾਈ ਹੋਈ ਆ,
ਚੱਜ ਨਾਲ ਜੀਣ ਵੀ ਨਾ ਦੇਵੇ ,ਨਾ ਦੇਵੇ ਮਰਨ
ਗੋਲੀ ਜੋ ਉਹਨੇ ਨੈਣਾ ਚੋ ਚਲਾਈ ਹੋਈ ਆ



44
Shayari / ਤੂੰ ਆਪਣੀ ਵਫਾ ਸਾਬਤ ਕਰ
« on: July 30, 2012, 03:08:10 AM »
ਮੇਰੀ ਕੋਈ ਖਤਾ ਤਾਂ ਸਾਬਤ ਕਰ,
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ,
ਚਲ ਮੈਂ ਬੇਵਫਾ ਹੀ ਸਹੀ
ਤੂੰ ਆਪਣੀ ਵਫਾ ਸਾਬਤ ਕਰ.

45
Jokes Majaak / paper ch ਪਰਚੀ
« on: July 29, 2012, 11:59:50 AM »
ਮੁੰਡਾ:- ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ ਨਹੀਂ
ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ
ਰੱਖ ਮਿੱਤਰਾਂ ਤੇ ਯਕੀਨ ਤੈਨੂੰ 100 ਚੋਂ 100 ਨੰਬਰ ਦਵਾਂਵਾਗੇ

ਕੁੜੀ :- ਦਫ਼ਾ ਹੋ ਵੇ ਪਰੇ!!!! ਪਿਛਲੇ ਸਾਲ ਤੇਰੇ ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ ਸੀ
ਪੇਪਰ ਸੀ ਮੇਰਾ history ਦਾ ਤੇ ਮੈਨੂੰ ਪਰਚੀ ਪੰਜਾਬੀ ਦੀ ਫ਼ੜਾਈ ਸੀ...

46
Religion, Faith, Spirituality / Waheguru
« on: July 27, 2012, 03:12:57 PM »
Waheguru paise deyin ene, ke mein roti kha ska.......
Himmat deyin eni, ke mein aap kma ska..........
Dost hon ene, ke dosti nibha ska.........
Khushi deyin esi, ke sab nal vandaa ska.........
Kalam chale esi, ke sahi rasta dikha ska....

47
ਬੰਦਾ ਉੱਚਾ , ਜ਼ਾਤ ਨੀ ਉੱਚੀ ,
ਜ਼ਜ਼ਬੇ ਤੋਂ ਔਕਾਤ ਨੀ ਉੱਚੀ
ਖੁਦਾ ਨੂੰ ਨਹੀਂ , ਖੁਦਾਈ ਨੂੰ ਲੱਭੌ
ਸਭ ਦੁਖਾਂ ਦੀ ਦਵਾਈ ਨੂੰ ਲੱਭੋ
ਰੱਬ ਦੀਆਂ ਨਾ ਪਾਈਏ ਵੰਡੀਆਂ ,
ਇੱਕ ਘਰ ਜਾਵਣ ਸਭੇ ਡੰਡੀਆਂ

48
ਅਸੀਂ ਪੇੰਡੂ ਸਿੱਧੇ ਸਾਧੇ ਜੇ ਜਾਂਦੇ ਕਰਨ ਪੜਾਈਆਂ ਸਾਡੀ ਕੌਈ Girl Friends ਨੀ
ਲੌਕਾਂ ਨੇ ਲੱਖ ਬਣਾਈਆਂ ਸ਼ਹਿਰਾਂ ਵਾਲੇ Purpoze ਕਰ ਦੇਂਦੇ ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ ਪਰ ਕੁੜੀ ਅੱਗੇ ਬੁੱਲ ਕੰਬਦੇ ਆ
ਕਿਸਮਤ ਵਿੱਚ ਜਦ ਹੋਵੇਗੀ ਤਾਂ ਆਪੇ ਈ ਆ ਜਾਵੇਗੀ ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ ਜਦ ਕੌਈ ਸਾਡੇ ਨਾਲ ਨਿਬਾਵੇਗੀ

49
Jokes Majaak / poultry farm owner
« on: July 24, 2012, 04:33:27 PM »
Inspector to 1st owner : Tum murgiyon ko khanne main kya dete ho?
1st owner : Hum bajra dete hain
Inspector : wrong food, arrest him.


Inspector to 2nd owner : Tum kya dete ho khanne ko?
2nd Owner : Rice...
Inspector : wrong food, arrest him too.

Inspector to 3rd owner : tum murgiyon ko khanne main kya dete ho?
3rd owner : aasi te paise de dinde a jo marji kha lehan  :D: :D: :D: :D:

50
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦੇਵਾ
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦੇਵਾ
ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕੀ
ਫੇਰ ਉਹਦੇ ਹੱਥਾਂ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦੇਵਾ


51
ਬੋਲੀ ਆਪਣੀ ਨਾਲ ਪਿਆਰ ਰਖਾਂ
ਇਹ ਗਲ ਆਖਣੋਂ ਨਾ ਸੰਗਦਾ ਹਾਂ
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ


ਮਿਲੇ ਮਾਣ ਪੰਜਾਬੀ ਨੂੰ ਏਸ ਅੰਦਰ
ਆਸ਼ਕ ਮੁਢੋਂ ਮੈਂ ਏਸ ਉਮੰਗ ਦਾ ਹਾਂ
ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ
ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ

ਰਵਾਂ ਏਥੇ ਤੇ ਯੂਪੀ ਵਿੱਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ
ਮੈਂ ਪੰਜਾਬੀ, ਪੰਜਾਬ ਦਾ ਸ਼ਰਫ਼ ਸੇਵਕ
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ



52
ਬਚਪਨ 'ਚ ਖੇਤਾਂ 'ਚ ਸੀ ਬੰਦੂਕਾ ਬੀਜਦਾ ,
ਨਸਾਂ ਮੇਰੀਆਂ 'ਚ ਕਰਾਂਤੀਕਾਰੀ ਖੂਨ ਸੀਜਦਾ ,
ਲਾੜੀ ਮੌਤ ਨੂੰ ਵਿਆਹ ਕੇ ਸਬੂਤ ਦੇਊ ਸੱਚੇ ਪਿਆਰ ਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

ਅੱਖਾਂ 'ਚ ਅੰਗਾਰੇ ਦੇਖ ਅੰਗਰੇਜ ਮੱਚਦੇ ,
ਕਿਉਂ ਤੁਰਿਆ ਜਾਵੇ ਭਗਤ ਸਿੰਘ ਰਾਹ ਸੱਚ ਦੇ ,
ਏ ਅਣਖਾਂ ਦਾ ਸਰਮਾਇਆ ਪੁੱਤ ਕਿਸ਼ਨ ਸਰਦਾਰ ਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

ਇੱਜਤ ਦੇ ਨਾਲ ਮੇਰਾ ਛੱਡਦੋ ਹਿੰਦੁਸਤਾਨ ,
ਨਹੀਂ ਤਾਂ ਲਾਸ਼ਾਂ ਦਾ ਇੱਥੇ ਅੰਗਰੇਜੋ ਬਣ ਜੂ ਕਬਰੀਸਤਾਨ ,
ਤੋਪਾਂ ਤੁਹਾਡੀਆਂ ਮੂਹਰੇ ਛਾਤੀ ਪੰਜਾਬੀ ਸੂਰਮਾ ਤਣਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

ਸ਼ਹੀਦ ਹੁੰਦੇ ਗੋਰੇਓ ਸਰਮਾਇਆ ਕੋਮ ਦੇ ,
ਜਾਨ ਵਾਰਨੀ ਪੈ ਜੇ ਤਾਂ ਮੁੱਖ ਨਈਉਂ ਮੋੜਦੇ ,
ਪੁੱਤ ਸ਼ੇਰਾਂ ਦਾ ਨਹੀਂ ਕਦੇ ਭੇਡਾਂ ਕੋਲੋਂ ਡਰਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....

ਫੁੱਟ ਪਈ ਮੁੱਛ ਤੇ ਅਣਖ ਵੀ ਜਵਾਨ ਹੋ ਗਈ ,
ਤੁਰਲੇ ਵਾਲੀ ਪੱਗ ਦੀ ਜੱਗ 'ਚ ਪਛਾਣ ਹੋ ਗਈ ,
ਤੁਹਾਡੀ ਫਾਂਸੀ ਲੱਗੇ ਕੈਠਾਂ ਮੇਰੇ ਗਲ ਨੂੰ ਸ਼ਿੰਗਾਰਦਾ ,
ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ ....


53
ਇਕ 8 ਸਾਲ ਕੀ ਬੱਚੀ ਅਸ੍ਕ੍ਰੀਮ ਲੇਣ ਗਈ

ਵੇਟਰ -ਕੀ ਚਹੀਦਾ

ਬੱਚੀ -ਜੇ cone ice cream ਕਿਨੇ ਦੀ ਹੈ

ਵੇਟਰ -15 ਰੁਪਏ ਦੀ

ਬੱਚੀ ਨੇ ਆਪਣਾ ਪਰਸ ਚੈਕ ਕੀਤਾ

ਫੇਰ ਬੱਚੀਨੇ ਛੋਟੀ cone ਦਾ ਰੇਟ ਪੁਛਿਆ

ਵੇਟਰ -ਗੁੱਸੇ ਹੋ ਕੇ ਬੋਲਿਆ 12 ਰੁਪਏ ਦੀ

ਬੱਚੀ-ਬੋਲੀ ਇਹ ਛੋਟੀ ਵਾਲੀ ਦੇ ਦੋ , ਬੱਚੀ ਨੇ ਰੁਪਏ ਦੇ ਦਿਤੇ ਤੇ ਅਸ੍ਕ੍ਰੀਮ ਖਾ ਕੇ ਚਲੀ ਗਈ

ਜਦੋ ਵੇਟਰ ਖਾਲੀ ਪ੍ਲੇਟ ਲੇਣ ਗਿਆ ਤਾ ਉਹਦੀਆ ਅੱਖਾ ਵਿਚ ਹੱਝੂ ਆ ਗਏ

ਕਿਉਕਿ ਬੱਚੀ ਨੇ ਉਹਦੀ ਟਿਪ ਲਈ 3 ਰੁਪਏ ਛੱਡ ਦਿਤੇ ਸੀ
..
.
.
.
.
..
.
...
.
.
moral-ਜੋ ਸਾਡੇ ਕੋਲ ਹੈ ਉਹਦੇ ਨਾਲ ਲੋਕਾ ਨੂ ਖੁਸ਼ ਕਰਨਾ ਸਿਖੋ..

54
I asked for strength and God gave me difficulties to make me strong.
I asked for wisdom and God gave me problems to solve.
I asked for prosperity and God gave me brawn and brains to work.
I asked for courage and God gave me dangers to overcome.
I asked for patience and God placed me in situations where I was forced to wait.
I asked for love and God gave me troubled people to help.
I asked for favors and God gave me opportunities.
I asked for everything so I could enjoy life. Instead, He gave me life so I could enjoy everything.
I received nothing I wanted, but I received everything I needed.

55
ਅਜ ਬੇਈਮਾਨ ਕੁਝ ਮੁੰਡੇ ਨੇ ਤੇ ਕੁਝ ਬੇਈਮਾਨ ਇਸ਼ਕ਼ ਚ ਹੁਣ ਕੁੜੀਆਂ ਨੇ
ਕੁਝ ਮੁੰਡੇ ਤ਼ੋਰ ਚੜਾਉਂਦੇ ਨਾ ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ
ਮੁੰਡੇਆ ਨੂ ਲਾਲਚ ਹੁਸਨਾ ਦਾ ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ

56
Lyrics / Darr na Dila - Manmohan Waris
« on: July 18, 2012, 06:16:25 PM »
Jehde Mainu Aakhde Ke Palle Tere Kakh Vi Nahi
Badi Meharbaani Ohna Wadde Sardaaran Di

Jehde Mainu Aukhe Vele Kalle Nu Hi Chad Ture
Badi Meharbaani Ohna Saareyan Hi Yaaran Di

Jihna Mauka Vekh Ke Khobeya Chura Dhokhe Naal
Badi Meharbaani Dhokha Deneyan Makaaran Di

Jihna Ne Dawai Lai Mangeyan Vi Na Paisa Ditta
Badi Meharbaani Ohna Sethan Shahookaran Di

Jehde Meri Pith Piche Karan Burayi Sada
Badi Meharbaani Munh De Mithe Gumkharan Di

Jihna Ne Bereham Hoke Khabar Sunayi Maari
Badi Meharbaani Ohna Chithiyan Te Taaran Di

Jehde Mere Raahin Mainu Saadan Layi Vich Jaande
Badi Meharbaani Ohna Maghe Angeyaran Di

Jihna Ne Kadi Mainu Vadeya Jan Vadhna e
Badi Meharbaani Ohna Teeran Talwaran Di

Dine Deevi Dakuan De Wang lai Ke Lutt Ke Jo
Badi Meharbaani Ehna Keete hoye Shingaran Di

Sama Kadh Karn Alochana Jo Vaar Vaar
Badi Meharbaani Ohna Wadeyan Udaran Di

Jihna ne Aj Tak Geetan 'ch Nuksh Kadhe
Badi Meharbaani Saare Geetkaran Di

Vech CDian Nakli Jo Bacheyan Nu Paalde Ne
Badi Meharbaani e Ohna Dukaandaran Di

Jo Mainu BeGura Te Beguna Dass De Ne
Badi Meharbaani Saare Gunkaaran Di

Eho Lok Mangla Puchanvde Ne Manzilan Te
Eho Lok Dasde Ne Jaach Jittan Haaran Di

Gall Gall Utte Jehde Rahe Tok Ne
Dar Na Dila eh Apne Hi Lok Ne
Dar Na Dila eh Apne Hi Lok Ne
Dar Na Dila eh Apne Hi Lok Ne
Dar Na Dila.....

Sapp Wangu Mauka Vekh, Jo Ne Dass De
Sapp Wangu Mauka Vekh, Jo Ne Dass De
Eho Log Jehar Nu Pachauna Dass De
Tahneyan De Kill Jehde Dinde Thok Ne
Dar Na Dila...
Dar Na Dila eh Apne Hi Lok Ne
Dar Na Dila....

Raatan Nu Ujadan Vich Chad Aun Jo
Tareyan Naal Akhan Launiyan Sikhan Jo
Mangla Jo Saahin Dinde Peedan Jhok Ne
Dar Na Dila...
Dar Na Dila eh Apne Hi Lok Ne
Dar Na Dila........



57
ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ
ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ
ਜਦੋ ਆਜਮਾਇਆ ਤਾਂ ਪਤਾ ਲੱਗਿਆ ਤਾਂ ਦੁਨੀਆ " ਮਤਲਬ " ਨਾਲ ਚਲਦੀ

58
Shayari / ਫਿਰ ਵੀ ਵੇਖੋ ਸਾਹ ਲੈਂਦਾ ਏ
« on: July 18, 2012, 02:08:44 PM »
ਕੁੱਜ ਲੁੱਟ ਲਿਆ ਸਰਕਾਰਾਂ ਨੇ ।
ਕੁੱਜ ਮਾਰਿਆ ਕੁਦਰਤੀ ਮਾਰਾਂ ਨੇ ।
ਕੁੱਜ ਕੀੜੇ ਮਾਰ ਦਵਾਈਆਂ ਨੇ ।
ਕੁੱਜ ਬਾਬਿਆਂ ਦੀਆਂ ਉਗਰਾਹੀਆਂ ਨੇ ।
ਥਾਣੇ ਅਤੇ ਕੋਰਟ ਦੇ ਚੱਕਰਾਂ ਨੇ ।
ਆਪਸ ਵਿੱਚ ਹੁੰਦੀਆਂ ਟੱਕਰਾਂ ਨੇ । ਹਰ ਸਾਲ ਹੀ ਵਧਦੇ ਠੇਕੇ
ਨੇ ।
ਕੁੱਜ ਆੜਤੀਆਂ ਦੇ ਲੇਖੇ ਨੇ ।
ਡੀਜ਼ਲ-ਪੈਟ੍ਰੋਲ ਦੇ ਰੇਟਾਂ ਨੇ ।
ਵੱਜਦੀਆਂ ਕਰਜ਼ੇ ਦੀਆਂ ਫੇਟਾਂ ਨੇ ।
ਇੰਨਾ ਕੁੱਜ ਆਮ ਬੰਦਾਂ ਨਿੱਤ ਸਹਿੰਦਾ ਏ ।
ਫਿਰ ਵੀ ਵੇਖੋ ਸਾਹ ਲੈਂਦਾ ਏ ॥

59
Jokes Majaak / koi disc break thori
« on: July 17, 2012, 02:09:52 PM »
Ekk pandit pajda - pajda ekk kuri vich wajeya
Kudi - sharm ni ayundi Bodi rakh ke kuriyan ch takran marda
Pandit– Bibi Bodi ah
.
.
.
.
.
.
.
.
.
koi disc break thori  :D: :D: :D: :D:

60
Jokes Majaak / Rabb kare saadi dosti inni gehri hove
« on: July 16, 2012, 04:32:48 PM »
Hanju tere diggan… Akh meri hove…
Sath tenu lagge… Dukh menu hove…
Rab kare saadi dosti inni gehri hove…
Juttian tenu wajjan te galti meri hove..

Pages: 1 2 [3] 4 5 6 7 8 ... 26