April 26, 2024, 01:41:32 PM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 2 3 4 [5] 6 7 8 9 10 ... 26
81
Jokes Majaak / 'I Love You' ਦੀ ਖੋਜ
« on: July 06, 2012, 02:29:48 PM »
ਅਧਿਆਪਕ :-'I Love You' ਦੀ ਕਿਸਨੇ ਖੋਜ
ਕੀਤੀ ?
ਮੁੰਡਾ : -ਚਾਈਨਾ ਨੇ ..
ਅਧਿਆਪਕ : -ਉਹ ਕਿਵੇਂ ?
ਮੁੰਡਾ : -ਇਹਦੇ ' ਚ ਸਾਰੇ " ਚਾਈਨੀਜ " ਗੁਣ ਨੇ ,
ਕੋਈ ਗਾਰੰਟੀ ਨੀ ,ਕੋਈ ਵਾਰੰਟੀ ਨੀ,
ਚੱਲੇ ਤਾਂ ਚੰਦ ਤੱਕ ਚੱਲੇ... ਨਾ ਚੱਲੇ ਤਾਂ ਸ਼ਾਮ ਤੱਕ
ਨਾ ਚੱਲੇ........

82
Jokes Majaak / pdayi karda hoeya munda
« on: July 06, 2012, 02:21:57 PM »
Maa- "Putt ki karda...???"

Beta- "kuch ni mummy padhda peya..."

Maa- "Excellent...!!!
ki padhda putt...???"

Beta- "kuch ni thodi hon wali bahuu de msgs.".

83
Jokes Majaak / Dard Degree De - Pappu Supliyan wala
« on: July 06, 2012, 03:44:27 AM »
T - Series Presents :-



Mashoor Gayak : " Pappu Suppliyan Wala "

pesh karde ne ...





Students de dardan nu byaan kardi album

"DARD DEGREE DE "





Tracklist :


1 . Naukari 1500 wali


2 . College ch koi vi kudi na ( Sad Song )


3 . Chalo Chaliye canteen mittro


4 . Saanu mann Student hon da


5 . Internal rok layi yaaran di


6 . Chautha peg laa ke professor kutt ta ,


7 . DEGREE 6 saalan di


8 . Mittran ne TOP karna ( Comedy song )


9 . Parchi faddi gayi mittran di ( Extremely sad version )


84
Jokes Majaak / Muh Sambhal Ke Gal Kr Oye
« on: July 06, 2012, 12:20:14 AM »
Ladki : me tere lyi sab kuch chad sakdi haan
Ladka : maa baap ????
Ladki : haan ..
...
...
Ladka : yar dost, bhai behan, khana pena?
Ladki : haan.
...
...
...
...
...
Ladka : serials dekhne?????????
Ladki : muh sambhal ke gal kar oye.... :D: :D: :D: :D:


85
Jokes Majaak / Husan
« on: July 06, 2012, 12:16:01 AM »
GIRL apne Anne(Blind) boy frnd nu..


kaash teerian ankhan huniya teh
tu mere HUSAN nu dekh sakda...!!!!

Boy frnd: Jeh tu sohni hundi,

ta akhan walia ne tenu mere lai chadna si...

Mein Anna..par pagal ne  :D: :D: :D: :D:


86
Jokes Majaak / Naan tikki
« on: July 05, 2012, 02:21:56 PM »
Girl: Mcdonalds challiye, bhok lgi ah
Boy: je tu menu Mcdonalds de spelling suna de ta
Girl: kuch dair soch k boli dfa kar appa KFC chalde  ah
Boy: KFC di full form das, phr chalde ah
Girl: chal chaddo, YAMEEN di Hleem khande ah
Boy:  Yameen da matlab ki hunda
Girl: Kmeeneya naan tikki hi khuwa de fer. :D: :D: :D: :D:

87
Jokes Majaak / Oversmart
« on: July 05, 2012, 02:01:15 PM »
Boy - God i want a beautiful girl
God - if u r Muslim i'll give u Katrina, If u r hindu i'll give u kareena, if u r christian i'll give u Genelia..what's ur name??
Boy - Abdul Vijay Fernandez
God -" MAYABATI "dao Ehnu, Oversmart ban reha  :D: :D: :D: :D:

88
Jokes Majaak / Gulabo di taaye nu akhri chithi
« on: July 05, 2012, 03:37:57 AM »
ਗੁਲਾਬੋ ਦਾ ਤਾਏ ਨੂੰ ਆਖਰੀ .......ਲਵ ਲੈਟਰ
ਵੇ ਉਜਾਗਰਾ......... ..
ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ ।
... ..ਹੁਣ ਮੈਂ ਜੱਸੇ ਦੀ ਮੰਗ ਹਾਂ ।
.........ਵੇ ਤੇਰਾ ਮੇਰਾ ਏਨਾ ਕ ਸਾਥ ਹੀ ਲਿਖੀਆ ਸੀ ਰੱਬ ਨੇ।
.........ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ
ਦੇਵੀ ।
ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ ।
ਵੇ ਅੰਨਿਆਂ ....ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ
ਆਪਾ ਮਿਲੇ ਸੀ
ਜਿਥੇ ਆਪਾ ੧੦ਰੁਪਏ ਦਾ ਦੋਡਾ ਤੇ ਨਾਲ ਨੂਣ ਵਾਲੇ ਪਕੋੜੇ ਜਹੇ ਖਾਦੇ ਸੀ ਇਕੋ
ਪਲੇਟ ਵਿੱਚ , ਮੈਨੂੰ ਵੀ ਉਹ ਦਿਨ ਯਾਦ
ਆਉਣ ਗੇ ।
ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਘੜੀ ਲੈ ਕੇ
ਦਿਤੀ ਸੀ
ਮੇਰੇ ਭਾਡੌਂ ਮਾਜਦੀ ਦੇ, ਉਸ ਚ ਪਾਣੀ ਪੈ ਗਿਆ
ਵੇ ਮੈਂ ਤੈਨੂੰ ਮੇਲੇ ਤੋਂ ਜੋ ਝੱਗਾ ਤੇ ਘੜੀ ਲੈ ਕੇ ਦਿਤੀ ਸੀ
.....ਤੇ ਨਾਲ ਜੁਤੀ ਚੱਕ ਕੇ ਦਿਤੀ ਸੀ, ਓਹਨਾ ਚੋ ਜੁੱਤੀ
ਵਾਪਿਸ਼
ਕਰ ਦੇਵੀ ਉਹ ਹੁਣ ਜੱਸੇ
ਨੂੰ ਦੇਣੀ ਹੈ । :P
ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਕੈਲੇ ਕੋਲ
ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੈਕ ਕਰ
ਲਈ
ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ ।
ਸਮਾਨ
ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ
ਵਿਆਹ
ਦਾ ਕਾਰਡ ਤਾਂ ਨਹੀਂ
ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ
ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ
ਕੰਜਰਾਂ ਵਾਂਗੂੰ
ਕੀਤੇ ਗਾਹ ਨਾ ਪਾ ਦੇਵੀ ।
ਵੇ ਮਰ ਜਾਣਿਆ
ਮੈਨੂੰ ਮਾਫ ਕਰ ਦੇਵੀ
ਤੇਰੀ ਨਾ ਹੋਣ ਵਾਲੀ. :D: :D: :D: :D:

89
Jokes Majaak / ਇਕ ਵਾਰ
« on: July 05, 2012, 03:22:14 AM »
ਇਕ ਵਾਰ ਸ਼ਰਮਾ ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ' ਬੈਠ ਜਾਂਦਾ....
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ..
ਸ਼ਰਮਾ:- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ, ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ
ਸੱਸ :-ਵੇ, ਓਹ ਕਿਵੇਂ?
ਸ਼ਰਮਾ:- ਬੁੜੀਏ , ਅਕਲ ਨੂੰ ਹਥ ਮਾਰ, ਸੋਫਾ 2500 ਦਾ , ਜਮੀਨ 25 ਲਖ ਨੂੰ ਮਰਲਾ.. :D: :D: :D: :D:

90
Jokes Majaak / ਹੀਰੇ ਦੀ ਮੁੰਦਰੀ
« on: July 04, 2012, 02:27:49 PM »
ਕੁੜੀ: ਮੈਨੂੰ ਆਪਣੀ ਹੀਰੇ ਦੀ ਮੁੰਦਰੀ ਦੇ ਦੇ। ਮੈਂ ਮੁੰਦਰੀ ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ।
ਮੁੰਡਾ: ਤੂੰ ਇਹ ਸੋਚ ਕੇ ਯਾਦ ਕਰੀਂ ਕਿ ਕਮੀਨੇ ਤੋਂ ਇਕ ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ।

91
Jokes Majaak / Neta Speech
« on: July 04, 2012, 02:13:39 PM »
Neta speech den vele...

Neta - bhaino te bharavo, main apni lambi speech nal taahnu bore ni karanga....

Jhanda amli(viche utth ke) - kyonke a ohi kam shoti speech nal v kar sakde ne  :D: :D: :D: :D:


92
Jokes Majaak / Business
« on: July 03, 2012, 03:51:10 PM »
businessman 1 - tera businesss kive chalda pya..?

businessman 2 - bas yar, main cashier labhda pya...

businessman 1 - haje pichle hafte te nva rakhya c....

businessman 2 - aho yar kal pese le k bhaj gya main ohnu e labhda pya.. :D: :D:

93
Jokes Majaak / Suit da bill
« on: July 03, 2012, 03:49:14 AM »
ਕੁੜੀ, ਆਸ਼ਿਕ਼ ਮਿਜਾਜ ਦੁਕਾਨਦਾਰ ਨੂੰ :- ਆਹ,ਸੂਟ ਦਾ ਕੀ ਰੇਟ ਆ ?
ਦੁਕਾਨਦਾਰ :- ਬਸ ਕੁਝ ਜਿਆਦਾ ਨਹੀਂ ਜੀ, 5 ਪਪੀਆਂ ਦੇ ਦਿਓ, ਬਹੁਤ ਆ ...
ਕੁੜੀ:- ਤੇ' ਉਹ ਜਾਮਨੀ ਵਾਲੇ ਦਾ ?
ਦੁਕਾਨਦਾਰ:- ਇਸਦੀਆਂ 10 ਪਪੀਆਂ ਦੇ ਦਿਓ, ਸੂਟ ਤੁਹਾਡਾ ...
ਕੁੜੀ:-.
.
.
.
.
.
..
.
.
ਦੋਵੇਂ ਸੂਟ ਪੈਕ ਕਰ ਦਓ ,,,,ਬਿੱਲ ਮੇਰਾ ਭਾਪਾ ਦਊਗਾ .... :D: :D:

94
Jokes Majaak / Macchi
« on: July 03, 2012, 03:43:43 AM »
Girlfriend Called Her Boyfriend pappu..!!

GF:Honey Where Are You?

Pappu:I'm At The Bank.

GF:  Dear,
Please I Need 3000 Rupees To Activate My BB, 5000 To Do My Hair And 10,000 To Buy A Dress.

Pappu:
Sorry,
I Meant I Was At The "Bank"Of A River.. !!

Machhi chahidi tenu Machhi..??  :D: :D:

95
Shayari / ਠੋਕਰ
« on: May 29, 2012, 07:29:33 PM »
ਹਿੰਮਤ ਕਰ ਦੋਸਤਾ ਜੇ ਕਠਿਨਾਈਆਂ ਨੇ, ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ
ਜਿਨਾਂ ਠੋਕਰ ਨੂੰ ਠੋਕਰ ਮਾਰੀ ਹੈ, ਉਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ


96
PJ Games / Post punjabi Nick Names
« on: May 28, 2012, 01:25:42 PM »
neeta
ghola
nihalo
gulabo
ruldoo
Kato
palo
peetu
chuchu
kaddu
Tidda
Tholu
Hanji ah kujj K punjabi nick names mein likhe ne....Baki tusi post kar sakde ah jehre nahi likhe hoye...Ho jao shuru janta

97
ਤੇਰੇ ਪਿਆਰ ਚ ਪਏ ਵਿਛੋੜੇ ਨੀ
ਮੁੰਡਾ ਟੋਭੇ ਚ ਮਾਰੇ ਰੋੜੇ ਨੀ
ਨਾਲ ਚਾਰ ਪੰਜ ਕਮਲੇ ਰਲਾਈ ਫਿਰਦਾ
ਹਾਏ ਨੀ ਹਿੱਲ ਗਿਆ ਦਿਮਾਗ ਤੇਰੇ ਯਾਰ ਦਾ
ਸੋਟੀ ਦੀ ਰਫਲ ਬਣਾਈ ਫਿਰਦਾ   :D: :D: :D: :D:

98
Lok Virsa Pehchaan / Algozey - Videos post karo
« on: May 27, 2012, 11:13:24 PM »


99
ਫੀਮ ਦੀ ਆਦਤ ਖੋਟੀ - ਭੁੱਲ ਕੇ ਰੱਬ ਪਾਵੇ ਨਾ
ਡੋਡਿਆ ਤੇ ਲਾਗ ਜਏ ਬੰਦਾ ਕਮ ਨੂ ਹਥ ਲਾਵੇ ਨਾ
ਰੱਬ ਦਾ ਜੋ ਸਿਮਰਨ ਕਰਦੇ ਓਹਨੁ ਸਰੂਰ ਰਹੇ
ਗਭਰੂ ਨੀ ਮਰਦਾ ਜੇਕਰ ਨਸ਼ਿਆ ਤੋ ਦੂਰ ਰਹੇ

100
Jokes Majaak / Mein apne school di sabb toh sohni kuri kidda fasayi
« on: May 27, 2012, 05:16:28 PM »

me :-jaddo mein school vich si tah mein apne school di sabh toh sohni kuri fasayi si!

You:-oh kive?

Me:-mein kagaj da hawai jahaj udaya,oh jake teacher vich bajeya, usne puchia kisne udaya jahaj, te mein kuri wal ishara kar dita te ohh fass gayi bichari...
 :D: :D:

Pages: 1 2 3 4 [5] 6 7 8 9 10 ... 26