261
Love Pyar / ਪਹਿਲੀ ਵਾਰ..
« on: November 12, 2011, 10:05:46 PM »
ਪਹਿਲੀ ਵਾਰ ਦੁਨੀਆਂ ਤੇ ਹੋਉ ਏਡਾ ਕਹਿਰ ਨੀ.....ਮੌਤ ਵੀ ਨਾ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ...
|
This section allows you to view all posts made by this member. Note that you can only see posts made in areas you currently have access to. 261
Love Pyar / ਪਹਿਲੀ ਵਾਰ..« on: November 12, 2011, 10:05:46 PM »
ਪਹਿਲੀ ਵਾਰ ਦੁਨੀਆਂ ਤੇ ਹੋਉ ਏਡਾ ਕਹਿਰ ਨੀ.....ਮੌਤ ਵੀ ਨਾ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ...
262
Love Pyar / ਹਾਲ ਪੁੱਛਣ naal..« on: November 11, 2011, 12:35:32 AM »
ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਦਾਂ ਮਿੱਤਰੋ_ _ ਇਹ ਤਾ ਇਕ ਤਸੱਲੀ ਜਿਹੀ ਹੋ ਜਾਂਦੀ ਹੈ, ਕਿ ਕੋਈ ਆਪਣਾ ਵੀ ਹੈ
263
Love Pyar / ਵਜਹ ਤਾ ਬਹੁਤ ਸੀ..« on: November 11, 2011, 12:25:38 AM »
ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ,_
• ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,_ • ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ,_ • ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ, 264
Shayari / ਜਿਵੇਂ ਸਵਰਗਾਂ..« on: November 11, 2011, 12:24:48 AM »
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ 265
Love Pyar / ਸੱਚ ਮੰਨੀ ਜਾ ਝੂਠ ਮੰਨੀ.« on: November 11, 2011, 12:23:49 AM »
ਸੱਚ ਮੰਨੀ ਜਾ ਝੂਠ ਮੰਨੀ...
ਤੇਰਾ ਪਿਆਰ ਬਦਲ ਗਿਆ ਲੱਗਦਾ ਏ.. ਅਸੀ ਰੱਬ ਤੋਂ ਪੁੱਛਦੇ ਰਹਿਦੇ ਹਾ, ਸਾਡਾ ਯਾਰ ਬਦਲ ਗਿਆ ਲੱਗਦਾ ਏ.. 266
Love Pyar / ਜਿੰਦਗੀ ਦੇ ਰਾਹਾਂ..« on: November 11, 2011, 12:18:20 AM »
ਜਿੰਦਗੀ ਦੇ ਰਾਹਾਂ ਤੇ ਮੁਕਾਮ ਬਦਲ ਜਾਂਦੇ ਨੇ,
ਕਦੇ-2 ਤਾਂ ਅਰਮਾਨ ਬਦਲ ਜਾਂਦੇ ਨੇ, ਜਿੰਦਗੀ ਦਾ ਨਾ ਕੋਈ ਭਰੋਸਾ ਯਾਰੋ ਨਾਲ ਚਲ ਰਹੇ ਇਨਸਾਨ ਬਦਲ ਜਾਂਦੇ ਨੇ.. 267
Love Pyar / ਚਿਤ ਨਹੀਂ ਲੱਗਦਾ..« on: November 11, 2011, 12:17:07 AM »
ਚਿਤ ਨਹੀਂ ਲੱਗਦਾ ਜਦੋਂ ਦਾ ਦਿਲ
ਧੋਖਾ ਖਾ ਗਿਆ...... ਚੰਗੀ ਭਲੀ ਜ਼ਿੰਦਗੀ ਨੂੰ ਕੋਈ ਨਜ਼ਰ ਲਾ ਗਿਆ 268
Love Pyar / ਹੈਰਾਨ ਹੋ ਗਈ« on: November 11, 2011, 12:15:44 AM »
ਪਹਿਲਾ ਆਪ ਹੀ ਪਿਆਰ-ਪਿਆਰ
ਕਰਦੀ ਸੀ , ਆਪ ਹੀ ਛੱਡ ਕੇ ਕਹਿੰਦੀ............ ਮੈਨੂੰ ਤਾ ਮੇਰੀ ਜਵਾਨੀ ਤੇ ਮਾਨ ਆ . . . . . ਹੈਰਾਨ ਹੋ ਗਈ ਮੈਨੂੰ ਯਾਰਾ ਨਾਲ ਹੱਸਦੇ ਨੂੰ ਵੇਖ ਕੇ , ਮੈ ਕਿਹਾ ਚੰਦਰੀਏ ................ਮੇਰੀ ਵੀ ਯਾਰਾ ਚ ਜਾਨ ਆ 269
Jokes Majaak / Ik punjabi..« on: November 10, 2011, 11:45:30 PM »
Ik punjabi
ne ik bhaiye de rakhhh k "Chaped" maari____ bhyaiyaa Hlaaataa pooraa_:-p :D Bhaiya :---> sardar ji maine kya galti ki hai?? Punjabi :----> Saalia aasi enhe vehle nahi k teri galti da intzaar kariye.... 270
Jokes Majaak / ਇਕ ਵਾਰ ਇਕ ਬੱਚਾ..« on: November 10, 2011, 11:44:50 PM »
ਇਕ ਵਾਰ ਇਕ ਬੱਚਾ ਘਬਰਾਇਆ ਹੋਇਆ ਸਕੂਲ ਤੇ ਆਪਣੇ ਬਾਪੂ ਨੂੰ ਕਹਿੰਦਾ...
ਡੈਡੀ ਮੈਂ ਕੱਲ ਸਕੂਲ ਨਹੀਂ ਜਾਣਾ ਬਾਪੂ: ਕੀ ਹੋਇਆ ਪੁੱਤ ??? ਬੱਚਾ: ਅੱਜ ਸਾਡਾ ਸਕੂਲ ਵਿਚ ਵਜ਼ਨ ਕੀਤਾ ਸੀ ਮੈਨੂੰ ਲੱਗਦਾ ਕੱਲ ਕਿਤੇ ਵੇਚ ਨਾ ਦੇਣ ਸਾਲੇ 271
Jokes Majaak / Tusi tindiyan lainiya aa...:P« on: November 10, 2011, 11:43:47 PM »
1 var 1 kudi der raat nu ghar aayi
.... . , ... .. . . . . , ... ; ; ; ; ; ; ;; ; ; ; ; ; ; ; ; ; ; ; ; ; ; ; ; ; ; ; ; ; ; ; ; ; ; ; ;; ; ; ; ; ; ; ; ; ; ; ; ; ; ; ;; ; ; ; ; ; ; ; ; ; ; ; ; ; ; ; ; ;; ; ; ;; agli chaahe saari raat na aave tusi vichon tinde laine aa???? kida kudi da naam sun ke kann chakk lainde aa. 273
Shayari / ਇਕ ਬੰਦੇ ਵਿਚ ਅਣਖ ਜਰੂਰੀ...« on: November 10, 2011, 11:42:07 PM »
ਇਕ ਬੰਦੇ ਵਿਚ ਅਣਖ ਜਰੂਰੀ
ਇਕ ਬੰਦੇ ਵਿਚ ਬੜ੍ਹਕ ਜਰੂਰੀ ਅੰਦਰ ਬੈਠਕੇ ਦੁਸਮਨ ਸੂਲੀ ਟੰਗੇ ਨੀ ਜਾਂਦੇ ਖੂਨ ਵਿਚ ਗਰਮੀ ਸੀਨੇ ਵਿਚ ਜੋਰ ਕਿਸੇ ਤੋ ਮੰਗੇ ਨੀ ਜਾਂਦੇ_ 274
Jokes Majaak / jaanu tere ton bina ..« on: November 10, 2011, 11:41:10 PM »
Boy :hor koi kudi mere dil nu jachdi hee nhi...
Girl : jhooth bolda aa tu kamineya, sidha keh k mere to elava hor koi fasdi hee nhi.. 275
Love Pyar / ਰੱਬਾ ਗੁਜਾਰਿਸ਼ ਇਕੋ ਤੇਰੇ ਅੱਗੇ..« on: November 10, 2011, 11:40:32 PM »
ਰੱਬਾ ਗੁਜਾਰਿਸ਼ ਇਕੋ ਤੇਰੇ ਅੱਗੇ--
--ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ-- --ਇਕ ਦੇਈ ਨਾ ਤੂੰ ਪਿਆਰ ਚ ਵਿਛੋੜਾ-- -- ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ 276
Jokes Majaak / ਇਕ ਵਾਰ ਇਕ...« on: November 10, 2011, 11:39:59 PM »
ਇਕ ਵਾਰ ਇਕ ਬੇਬੇ ਨੇ ਬਸ ਰੁਕਵਾ ਲ਼ੀ...
ਕੰਡਾਕਟਰ : ਬੇਬੇ ਕਿਥੇ ਜਾਣਾ..??... ਬੇਬੇ : ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ... ਮੇਰਾ ਪੋਤਾ ਰੋਂਦਾ ਸੀ... ਇਕ ਵਾਰ ਪੋੰ-ਪੋੰ ਵਜਾਦੇ.. 277
Love Pyar / ਪਿਆਰ ਦੇ ਰਿਸ਼ਤੇ ..« on: November 10, 2011, 11:38:50 PM »
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ ,
ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ , ਚੁੱਕ ਲੇਦੈ ਨੇ ਜੋ ਕੰਢਿਆਂ ਨੂੰ ਹੱਥਾ ਤੇ , ਫੁੱਲ ਵੀ ਤਾ ਉਹਨਾ ਨੂੰ ਹੀ ਨਸੀਬ ਹੁੰਦੇ ਨੇ .. 278
Shayari / ਕਿਸੇ ਗਰੀਬ ਕੋਲੋਂ ਪੁੱਛੋ ..« on: November 10, 2011, 11:37:37 PM »
ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ
ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ, ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ, ਬਜ਼ੁਰਗਾ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ 279
Love Pyar / ਮੇਰੀ ਕਦਰ..« on: November 10, 2011, 11:36:56 PM »
ਮੇਰੀ ਕਦਰ ਓਹ ਨੂੰ ਤਨਹਾਈਆਂ 'ਚ ਹੋਵੇਗੀ
ਹਾਲੇ ਤਾਂ ਬਹੁਤ ਲੋਕ ਨੇ ਓਹਦਾ ਦਿਲ ਲਾਉਣ ਲਈ.. 280
Love Pyar / ♥ਯਾਦਾਂ ਦੀ ਕੀਮਤ..« on: November 10, 2011, 11:36:28 PM »
♥ਯਾਦਾਂ ਦੀ ਕੀਮਤ ਓਹ ਕੀ ਜਾਨਣ _
ਜੋ ਖੁਦ ਯਾਦਾਂ ਨੂ ਮਿਟਾ ਦਿੰਦੇ ਨੇ _ ਯਾਦਾਂ ਦੀ ਕੀਮਤ ਤਾ ਉਹਨਾ ਨੂ ਪੁਛੋ _ ਜੋ ਯਾਦਾਂ ਦੇ ਸਹਾਰੇ ਜਿੰਦਗੀ ਬਿਤਾ ਦਿੰਦੇ ਨੇ _♥ |