April 27, 2024, 11:14:41 AM

Show Posts

This section allows you to view all posts made by this member. Note that you can only see posts made in areas you currently have access to.


Topics - Toba_in_Neighbor_Boy

Pages: 1 ... 10 11 12 13 14 [15] 16 17 18 19
281
Shayari / ਸੁਖ ਨਾ ਨਸੀਬ ..
« on: November 10, 2011, 11:35:57 PM »
ਸੁਖ ਨਾ ਨਸੀਬ ਹੋਵੇ ਦੁਖ ਹੀ ਕਰੀਬ ਹੋਵੇ
~~~~~~~~~~~~~
ਪੇਂਦੀ ਜਦੋ ਇਸ਼ਕ਼ੇ ਦੀ ਮਾਰ
~~~~~~~~~~~~~
ਇੱਕ ਵਾਰੀ ਮੇਨੂ ਬਕਸ਼ ਦੇ ਰੱਬਾ
~~~~~~~~~~~~~
ਮੁੱੜ ਕੇ ਨਾ ਕਰਦੀ ਪਿਆਰ

282
ਨੀ ਤਿਰਕੇ ਸ਼ੀਸ਼ੇ ਦੀਵਾਰਾਂ ਤੇ ਕੋਣ ਸਜਾਉਦਾ ਏ..ਹਾਏ ਕਿਸੇ ਨਜ਼ਰ ਤੋ ਡਿੱਗਿਆ ਨੂੰ ਗੱਲ ਕਿਹੜਾ ਲਾਉਦਾ ਏ...ਹਾਏ ਡੀਗਾ ਕੋਈ ਖਾਬਾਂ ਵਿੱਚ ਬੁਲਾਉਦਾ ਏ ਕੇ ਨਹੀ..ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ...

283
PJ Games / Dont go downstairs..
« on: November 10, 2011, 11:31:49 PM »
╬═╬ Don't go down.
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬Are you listening to me? Don't go!
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬Hello...? I said don't go.
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬Stop it! Don't go down.
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬Okay. If you wanna be like that then go.
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬You are still headstrong and you aren't listening to me...
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬I can't talk to you anymore.
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬You listen to me! ...don't goo down there!
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬Can you please just listen to me ?
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬You're dumb if you go down there.
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬Ok I'm not going to tell you again...don't go.
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬....Go to Hell!
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬Are you bored yet?
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬Last chance ...don't go there..
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬ Iteh ke ambb lain aye aa..?:P

284
Love Pyar / ਬਾਰੀਆਂ ਚੋ ਪਰਦੇ..
« on: November 10, 2011, 11:26:34 PM »
ਬਾਰੀਆਂ ਚੋ ਪਰਦੇ ਹਟਾ ਲਏ ਗੋਰੀ ਨੇ, ਜਿਦਣ ਦੀ ਗਬਰੂ ਨਾ ਗਲ ਬਣ ਗਈ,
ਉਂਗਲਾ ਚ ਸ਼ਾਪਾ ਛਲੇ ਪਾ ਲਏ ਗੋਰੀ ਨੇ, ਜਿਦਣ ਦੀ ਗਬਰੂ ਨਾ ਗਲ ਬਣ ਗਈ...

285
Pics / Mera dil..
« on: November 10, 2011, 11:25:25 PM »
_______♥♥♥♥♥♥♥♥__________♥♥♥♥♥♥___________
_______♥♥♥♥♥♥♥♥♥♥♥_______♥♥♥♥♥♥♥♥♥♥________
_____♥♥♥♥♥♥♥♥♥♥♥♥♥♥____♥♥♥♥♥♥♥♥♥♥♥♥♥______
_____♥♥♥♥♥♥♥♥♥♥♥♥♥♥♥♥_♥♥♥♥♥♥♥♥♥♥♥♥♥♥______
_____♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥ ______
 ______♥♥♥♥ ♥♥♥♥♥ਪੰਗੇਬਾਜ਼ ਪੰਜਾਬੀ ♥♥ ♥♥♥♥♥♥♥_______
 _______♥♥♥♥♥♥♥♥♥♥♥♥♥♥♥♥♥♥♥♥♥♥♥♥♥♥_________
 _________♥♥♥♥♥♥♥♥♥♥♥♥♥♥♥♥♥♥♥♥♥♥___________
____________♥♥♥♥♥♥♥♥♥♥♥♥♥♥♥♥♥______________
______________♥♥♥♥♥♥♥♥♥♥♥♥♥ ________________ _________________♥♥♥♥♥♥♥♥___________________ __________________♥♥♥♥_______________________ __________________♥♥__________________________ __________________♥___________________________

286
Love Pyar / Hanjhua Di Tarah..
« on: November 10, 2011, 11:23:47 PM »
Hanjhua Di Tarah Hunde Ne Kai Lok...... Pata Bhi Ni
Lgda Sath De Rahe Ne Ja Sath Shad Rhe Ne....

287
Shayari / ਦਿਲਾ ਵਿੱਚ...
« on: November 10, 2011, 11:23:19 PM »
ਜੇ ਦਿਲਾ ਵਿੱਚ ਹੋਵੇ ਨਜ਼ਦੀਕੀ ਤਾਂ ਸਕੇ ਸਾਕ ਦੀ ਨਈ ਲੋੜ--• •-- ਰੂਹਾਂ ਆਪੇ ਸੱਦ ਲੈਂਦੀਆ ਕਿਸੇ ਹਾਕ ਦੀ ਨਈ ਲੋੜ-

288
Gup Shup / ਜ਼ਖਮ..
« on: November 10, 2011, 11:22:28 PM »
ਜ਼ਖਮਾ ਨੂੰ ਸੀਤਾ ਪਿਆਰ ਨਾਲ ,

ਅੱਜ ਧਾਗੇ ਫੇਰ ਖੁਲ ਬੈਠੇ ,

ਇਸ਼ਾਰੇ ਉਸ ਦੀਆ ਅੱਖੀਆ ਦੇ ,

ਜਾਕੇ ਮੰਨ ਵਿਚ ਵੱਸ ਬੈਠੇ ,

ਲਾਕੇ ਰੋਗ ਇਸ਼ਕ਼ ਦਾ

ਅਸੀਂ ਆਪਣਾ ਆਪ ਗਵਾ ਬੈਠੇ ,

ਅਸੀਂ ਤਾਂ ਦਿਲ ਦੇਕੇ ਪਛਤੌਦੇ ਪਾਏ ,

ਓਹ ਸਾਡਾ ਦਿਲ ਲੈਕੇ ਸਾਨੂੰ ਹੀ ਭੁਲਾ ਬੈਠੇ

289
Shayari / ਬੇਵਫਾਈ
« on: November 10, 2011, 11:21:38 PM »
ਬੇਵਫਾਈ ਤਾਂ ਰਸਮ-ਏ-ਦੁਨਿਆ ਹੈ ਦੋਸਤ....

ਤੂੰ ਵੀ ਭੁੱਲਾ ਕੇ ਕਿਹੜਾ ਕਮਾਲ ਕਰ ਦਿੱਤਾ

290
Gup Shup / ਏ ਅੱਖੀਆਂ ਦਾ...
« on: November 10, 2011, 11:21:11 PM »
ਏ ਅੱਖੀਆਂ ਦਾ ਪਾਣੀ, ਬਿਨਾ ਗੱਲ ਤੋਂ ਡੁੱਲਦਾ ਨਹੀ...
ਮੇਰੀ ਕੁਝ ਤਾਂ ਲਗਦੀ ਸੀ...ਜੀਹਦਾ ਅੱਜ ਵੀ ਚੇਤਾ ਭੁੱਲਦਾ ਨਹੀ-

291
Love Pyar / ਸੁਪਨੇ ਓਹ ਨਹੀ ਹੁੰਦੇ ..
« on: November 10, 2011, 11:20:02 PM »
• ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ,
• ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ,
• ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ,
• ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ...

292
Love Pyar / ਕਰ ਨਫਰਤ ਏਨੀ ਤੂੰ ..
« on: November 10, 2011, 11:19:08 PM »
ਕਰ ਨਫਰਤ ਏਨੀ ਤੂੰ ਸੱਜਣਾਂ ਭੁੱਲ ਜਾਈਏ ਪਿਆਰ ਦੇ ਅੱਖਰਾਂ ਨੂੰ,
ਅਵਾਰਾਗਰਦੀ ਦਾ ਨਾਮ ਨਾ ਦੇ ਤੇਰੇ ਘਰ ਵੱਲ ਲੱਗਦੇ ਚੱਕਰਾਂ ਨੂੰ,
ਨਾ ਖੈਰ ਪਾਵੀ ਖਾਲੀ ਮੋੜ ਦੇਵੀ ਤੇਰੇ ਦਰ ਤੇ ਆਏ ਫੱਕਰਾਂ ਨੂੰ,
ਤੂੰ ਦੇਵੇ ਜਹਿਰ ਅਸੀਂ ਪੀ ਲਈਏ ਕੀ ਕਰਨਾ ਗੁੜ ਤੇ ਸ਼ੱਕਰਾਂ ਨੂੰ,..

293
Love Pyar / ਪੁਛੋ ਨਾ ਇਸ ਕਾਗਜ਼ ਤੋਂ..
« on: November 10, 2011, 11:16:15 PM »
- ਪੁਛੋ ਨਾ ਇਸ ਕਾਗਜ਼ ਤੋਂ..?
- ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ,
- ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ ਤਮਾਮ ਲਿਖਦੇ ਆ,
- ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ,
- ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ....

294
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ,.
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ,.,.
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ,.
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ,.,. ♥ ♥

295
Gup Shup / Tell me ਪ or E ..?
« on: November 10, 2011, 11:10:56 PM »
ਕੀ ਸਾਨੂੰ PJ ਤੇ ਜਿਆਦਾ ਪੰਜਾਬੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕੀ ਇੰਗਲਿਸ਼ ………………..?

ਪ ਤੇ ਵੋਟ ਕਰੋ
E ਤੇ ਵੋਟ ਕਰੋ

296
Shayari / Bilkul sachi gal..
« on: November 10, 2011, 11:09:06 PM »
ਪਿਆਰ ਆਤਮਿਕ ਰੂਹਾਂ ਦਾ ਮੇਲ ਹੈ ,ਤੇ ਪਿਆਰ ਸਦਾ ਵਫ਼ਾ ਅਤੇ ਵਿਸਵਾਸ਼ ਮੰਗਦਾ ਹੈ...

297
ਸੂਰਤਾਂ ਤੇ ਤਾ ਹਰ ਕੋਈ ਮਰਦਾ ,ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ --• •-- ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ , ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ ਆ..

298
Shayari / ਯਾਰੀ ਤਾਂ ਔਖੇ ਵੇਲੇ...
« on: November 10, 2011, 11:03:41 PM »
ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਆ , ਰੋਜ਼ ਹੱਥ ਮਿਲਾਉਣ ਵਾਲਾ ਹੀ ਯ਼ਾਰ ਨਈ ਹੁੰਦਾ__!
ਅੱਖਾਂ ਵਿਚੋਂ ਵੀ ਪਿਆਰ ਸਮਝਿਆ ਜਾਂਦਾ ,ਸਿਰਫ ਮੂੰਹੋਂ ਕਹਿਣਾ ਹੀ ਇਜ਼ਹਾਰ ਨਈ ਹੁੰਦਾ

299
Shayari / Kadi na kadi mil hi janda ha..
« on: November 10, 2011, 11:02:46 PM »
Yaar nu yaar... Pyar nu pyaar...
Mout da hoka...
Kismat nu mauka...
Te aashiq nu dhokha...
Kadi na kadi mil hi janda ha

300
Fun Time / Class..ਚ' ਇਸ਼ਾਰੇ ਕਰਦੇ ਸੀ..
« on: November 10, 2011, 11:02:06 PM »
ਇਕ ਦੂਜੇ ਨੂੰ ਜੋ Class..ਚ' ਇਸ਼ਾਰੇ ਕਰਦੇ ਸੀ__,
ਜੁੱਤੀਆ ਪੈਣ ਤੋਂ...ਜਮਾ ਨਾ ਡਰਦੇ ਸੀ__,Lecture ਕੋਈ ਹੋਰ...ਹੁੰਦਾ ਸੀ ਤੇ
Book ਕੋਈ ਹੋਰ...ਹੀ ਪੜਦੇ ਸੀ__,ਪਿਛੇ ਬਹਿ ਕੇ ਸੌਂ ਜਾਂਦੇ...ਜਾਂ ਗੱਲਾ ਕਰਦੇ ਸੀ__,
ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ__ਕੋਈ ਥੋੜਾ ਕੋਈ ਜਿਆਦਾ..
.Miss ਤੇ ਇਕ ਦੂਜੇ ਨੂੰ ਸਾਰੇ ਕਰਦੇ ਨੇ_

Pages: 1 ... 10 11 12 13 14 [15] 16 17 18 19