March 28, 2024, 07:35:01 PM

Show Posts

This section allows you to view all posts made by this member. Note that you can only see posts made in areas you currently have access to.


Topics - Toba_in_Neighbor_Boy

Pages: 1 ... 5 6 7 8 9 [10] 11 12 13 14 15 ... 19
181
Jokes Majaak / If U Have a...
« on: December 09, 2011, 12:50:34 AM »
If U Have a "Magnetic"
Personality N Still U
Can't Attract A Girl
Towards U
.
.
.
.
That Means
.
.
.
The Girl is suffering from anaemia , there is nothing wrong with u

182
Shayari / ਮਿਲ ਕੇ ਵਿਛੜਨਾ..
« on: December 09, 2011, 12:47:43 AM »
ਮਿਲ ਕੇ ਵਿਛੜਨਾ ਦਸ੍ਤੂਰ ਹੈ ਜ਼ਿੰਦਗੀ ਦਾ, ਇਹੀ ਕਿੱਸਾ ਤਾਂ ਮਸ਼ਹੂਰ ਹੈ ਜ਼ਿੰਦਗੀ ਦਾ, ਬੀਤੇ ਹੋਏ ਪਲ ਕਦੀ ਵਾਪਿਸ ਨੀ ਅਉਂਦੇ... ਇਹੀ ਤਾਂ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ

183
Shayari / ਓ ਕਮਲਿਆ ਦਿਲਾ..
« on: December 09, 2011, 12:13:20 AM »
ਓ ਕਮਲਿਆ ਦਿਲਾ ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ….
ਮੂਹ ਤੇ ਜੀ ਜੀ ਤੇ ਪਿਛੋ ਕੀ ਕੀ ਜੁਗਤਾ ਘੜਦੀ ਏ ਦੁਨੀਆ...

184
Shayari / ਜਿਵੇ ਟੁੱਟੇ ਪੁੱਲ ਤੋਂ....
« on: December 09, 2011, 12:08:23 AM »
ਜਿਵੇ ਟੁੱਟੇ ਪੁੱਲ ਤੋਂ ਲੱਘ ਪਾਰ ਨੀ ਹੁੰਦਾ, ਉਵੇ ਟੁੱਟੇ ਦਿਲ ਨਾਲ ਮੁੜ ਪਿਆਰ ਨੀ ਹੁੰਦਾ.

185
Shayari / ਅਸੀ ਚਿਰਾਗ ਹਾਂ...
« on: December 09, 2011, 12:04:16 AM »
"♥ ਅਸੀ ਚਿਰਾਗ ਹਾਂ ਉਮੀਦਾ ਦੇ ਸਾਡੀ ਕਦੇ ਹਵਾਵਾ ਨਾਲ ਬਣਦੀ ਨਹੀ,__ ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਤੇ ਸਾਡੀ ਉੱਚਿਆ ਨਾਲ ਬਣਦੀ ਨਹੀ,

186
Shayari / AjEeB...
« on: December 09, 2011, 12:01:14 AM »
AjEeB KHeL Ha MuhAbAaT KA.............
kISi Ko hUm nA mILy..........
KoI HumAy nA MIlA .

187
Jokes Majaak / Kudi Apne Boyfriend Nu Boli ..
« on: December 08, 2011, 08:47:39 PM »
- Kudi Apne Boyfriend Nu Boli, Yar Main Apna Purse Ghar Bhul Aayi Haan...:-( Te Mainu 1000 Rupees Di Lodd Pai Gayi Hai...!
.
.
.
.
Munda - Karti Naa Sooti Gal...:-X

Main Haiga Na...:D
.
.
.
.
.
.
.
.
.
.
Aaah Fadd 10 Rupees Te Karke Ricksaw Gharo Apna Purse Chuk Leyaa...:-P

188

OK LOKO gal sunn.. this is mega threadd on anything and everything to do with DC RADIO..

DJS BAAREY POST KARO..THEIR SHOWS.. INTERVIEWS BAARE GALL KARO..
IF YOU LIKE THE DJ TELL US, and why that dj is good.

If you dont like the dj post karo.. when the dj needs to work on te ki that Dj isnt doing right.
==============
Post on interviews.. kidhan rahi..
talk about anhything that happened during that radio show and dj vich....
========
IF you liked the gana jehra dj ne play kitta and pata karna what song was it then post here.. ask karo.

DJS please post karo in this thread, ehdan thonu pata lagggu, what u need to work on  and what ur doing good...




About me:
Time time teh main interview lainda rehanda aa...teh show karda aa so daso tuhanu kive lagda..?

189
Jokes Majaak / hehehe..
« on: December 01, 2011, 10:49:48 PM »
onvent school de teachers exam ton pehla bacheya nu kehnde ne

Beta " work hard..." sab ne top krna
hai... Questions ko dhyaan se read
kr k hi answer likhna...

Te sarkari school de master Exam ton pehla bas iko gal e samjhaonde
aa, .
"KANJRO" parchiyan chabb jayo jeh Flying aayi ta.. Jehra fdeya gya jutti
boht varu ohde...!

190
Shayari / ਸੀਨੇ ਦੇ ਵਿਚ...
« on: December 01, 2011, 12:47:58 AM »
ਦੱਸਣ ਨੂੰ ਤਾਂ ਦੱਸ ਸਕਦੇ ਸਾਂ ਸਭ ਨੂੰ ਤੇਰੇ ਬਾਰੇ,
ਸੀਨੇ ਦੇ ਵਿਚ ਖੁਭੇ ਪਏ ਨੇ ਕਿਸਦੇ ਨੈਣ ਕਵਾਰੇ,
ਫਿਰ ਵੀ ਤੇਰੇ ਸੱਜਣ ਤੇਰੀ ਵਕਤੀ ਵਫਾ ਵਿਚਾਰ ਗਏ,
ਕਿਸੇ ਮੋੜ ਤੇ ਤੇਰੇ ਨਾਲ ਸਮਝੌਤੇ ਕੀਤੇ ਮਾਰ ਗਏ.

191
Shayari / ਸਭ ਤੋ ਮਾੜੇ...
« on: December 01, 2011, 12:43:35 AM »
"ਸਭ ਤੋ ਮਾੜੇ ਆ ਤਾ ਕੀ ਹੋਇਆ... ਕਿਸੇ ਨੂੰ ਤਾ ਚੰਗੇ ਲਗਦੇ ਆ, ਦਿਲ ਵਿੱਚ ਹਜਾਰਾਂ ਦੁੱਖ ਨੇ... ਪਰ ਸਾਰਿਆ ਨਾਲ ਖੁੱਲ ਕੇ ਹੱਸਦੇ ਆ,

192
Shayari / ਕੌਣ ਕਿਸੇ ਨੂੰ...
« on: December 01, 2011, 12:40:37 AM »
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,
ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ।
ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,
ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ

193
Gup Shup / ਪਿਆਰ ਤੇ ਮੁਹਬਤ..
« on: December 01, 2011, 12:38:45 AM »
ਪਿਆਰ ਤੇ ਮੁਹਬਤ ਓਹਨਾ ਦਿਨਾਂ ਦੀ ਗਲ ਹੈ ,ਜਦੋਂ ਘਰ ਕਚੇ ਤੇ ਦਿਲ ਸਚੇ ਹੁੰਦੇ ਸੀ .

194
Shayari / Ik baar dekh jana..:(
« on: November 24, 2011, 06:20:33 PM »
Nahi Kuch Tumse Shikayat Bas Itni Si guzaarish Hai

Jo Haal Kar Gaye Ho, Kabhi Aa K Dekh Jana... :break:

195
Shayari / Har kise key naseeb ...
« on: November 24, 2011, 06:03:48 PM »
Har kisi ky Naseeb main kahan likhi hain Chahtein……

Kuch Log Duniya main atey hain sirf Tanhayion key Liye...

196
Shayari / Yeh jaan kar..
« on: November 24, 2011, 04:07:50 PM »
Yeh jaan kar un ki har baat par yakeen kar liya..

ki Itne haseen labon se woh jhoot kese bolte honge..... :love:

197
Shayari / Aaj teri Galiyoon...
« on: November 24, 2011, 03:40:06 PM »
Aaj teri Galiyoon se Guzri hai Mayait meri . . . .
Dekh Marrne ke baad bhi humne Raasta nahin Badlaa... :sad:

198
Shayari / ਮਾਂ ਪਿਉ...
« on: November 24, 2011, 03:34:48 PM »
ਮਾਂ ਬਿਨ ਨਾ ਕੋਈ ਘਰ ਬਣਦਾ ਏ……
ਪਿਉ ਬਿਨ ਨਾ ਕੋਈ ਤਾਜ….
 ਮਾਂ ਦੇ ਸਿਰ ਤੇ ਐਛਾ ਹੁੰਦੀਆ.....
ਪਿਉ ਦੇ ਸਿਰ ਤੇ ਰਾਜ…
ਮਾਪਿਆ ਬਿਨ ਨਾ ਕੋਈ ਰਿਸ਼ਤੇ ਬਣਦੇ…...
ਨਾ ਬਣਦਾ ਏ ਪ੍ਰੀਵਾਰ……
ਬਿਨ ਮਾਪਿਆ ਸਭ ਸੁੰਨੀਆ ਰਾਹਾਂ…
ਉਨਾਂ ਰਾਹਾ ਚ' ਨਾ ਰਲਦਾ ਕੋਈ ਨਾਲ....

199
Jokes Majaak / Boy and his Girlfriend..
« on: November 24, 2011, 03:30:58 PM »
Boy secretly opens his Girlfrind Mobile 2 Se,
wat name has she savd hs Number?
Like Frnd or Darling..
He was shockd 2 c his name,
Rechrge Waale Bhaiya :-)

200
ਅਜ ਬੇਈਮਾਨ ਕੁਝ ਮੁੰਡੇ ਨੇ,ਤੇ ਕੁਝ ਬੇਈਮਾਨ ਇਸ਼ਕ਼ 'ਚ ਹੁਣ ਕੁੜੀਆਂ ਨੇ.....

ਕੁਝ ਮੁੰਡੇ ਤ਼ੋਰ ਚੜਾਉਂਦੇ ਨਾ,ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ.......

ਮੁੰਡਿਆਂ ਨੂ ਲਾਲਚ ਹੁਸਨਾ ਦਾ,ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ............

ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ,ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ..

Pages: 1 ... 5 6 7 8 9 [10] 11 12 13 14 15 ... 19