April 28, 2024, 05:13:38 AM

Show Posts

This section allows you to view all posts made by this member. Note that you can only see posts made in areas you currently have access to.


Topics - Toba_in_Neighbor_Boy

Pages: 1 ... 7 8 9 10 11 [12] 13 14 15 16 17 ... 19
221
Gup Shup / ਸੀ ਗੈਰਾਂ ਤੋ
« on: November 17, 2011, 10:42:25 PM »
ਸੀ ਗੈਰਾਂ ਤੋ ਤਾਂ ਦੂਰ ਬੜਾ,ਮੈਨੂੰ ਆਪਣਿਆਂ ਨੇ ਲੁਟਿਆ ਏ

ਪਿਹਲਾ ਲਾਕੇ ਬੂਟਾ ਯਾਰੀ ਦਾ,ਏਹਨੂੰ ਜੜਾਂ ਤੋ ਹੀ ਪੱਟ ਸੁੱਟਿਆ ਏ

ਇਹ ਯਾਰਾਂ ਦੀ ਸਭ ਕਿਰਪਾ ਏ,ਮੇਰੇ ਨਾਲ ਜੋ ਵੀ ਹੋ ਮੁੱਕਿਆ ਏ

ਏਨੇ ਦਰਦ ਤੇ ਧੋਖੇ ਸੇਹ ਲਏ ਨੇ,ਮੇਰਾ ਦਿਲ ਆਦੀ ਹੋ ਚੁਕਿਆ ਏ

222
Gup Shup / ਓਹ ਜਾਣਦੀ ਹੈ
« on: November 17, 2011, 10:32:25 PM »
ਓਹ ਜਾਣਦੀ ਹੈ ਕੀ ਮੇਰੇ ਤੋ ਸਬਰ ਨਹੀ ਹੋਣਾ ..
ਓਹ ਮੇਰੇ ਦਰਦ ਤੋ ਬੇਖ਼ਬਰ ਨਹੀ ਹੋਣਾ ..
ਮੈ ਦੋ ਕਦਮ ਵੀ ਚਲਾ ਤਾ ਦਿਲ ਕਹਿੰਦਾ ਹੈ ਇਹੀ.. ♥

ਜੇ ਉਹਨਾ ਦਾ ਸਾਥ ਨਾ ਹੋਇਆ ਤਾ ਇਹ ਸਫ਼ਰ ਪੂਰਾ ਨੀ ਹੋਣਾ _!

223
Gup Shup / ਜੇ ਕੀਤਾ ਸਾਡੇ ਨਾਲ ਪਿਆਰ ..
« on: November 17, 2011, 10:14:33 PM »
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ

ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ

ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ

ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ

224
Love Pyar / ਜਿੱਥੇ ਸਾਨੂੰ ਤੋਰਿਆ..
« on: November 17, 2011, 10:05:53 PM »
ਜਿੱਥੇ ਸਾਨੂੰ ਤੋਰਿਆ ਤੂੰ, ਉੱਥੇ ਅਸੀ ਤੁਰ ਗਏ,

ਕਰ ਵਫ਼ਾਦਾਰੀਆਂ ਵੀ ਮਿੱਟੀ ਵਿੱਚ ਰੁਲ ਗਏ,

ਪਤਾ ਨੀ ਕਿਵੇਂ ਜਿੰਦ ਸਾਡੀ ਕੰਡਿਆਂ ਨਾਲ ਖਹਿ ਗਈ,

ਦੱਸੀ ਯਾਰਾ ਕਮੀ ਕਿੱਥੇ ਸਾਡੇ ਵਿੱਚ ਰਹਿ ਗਈ...
:sad:

225
Gup Shup / ♥♥♥♥♥♥
« on: November 17, 2011, 09:42:25 PM »
Koi dewana kehta hai.......
Koi pagal samjta hai.....
Magar dharti ki bechaini ko to bus badal samjta hai......
Tu mujse dur kaisi hai mai tujse dur kaisa hu....
Jo tera dil samjta hai ja mera dil samjta hai.. :love:

226
Love Pyar / Puchtey hai mujhsey..
« on: November 17, 2011, 09:38:46 PM »
Wo Jo Puchta Hai Mujse Bar-Bar Ke Kya Zindgi Hai Or Kya Maut Hai? Aaj Tuje Bta Du Tujhe Pa Liya To Zindgi Hai Tujhe Kho Diya To Maut Hai

227
Gup Shup / We come to..
« on: November 17, 2011, 02:08:16 PM »
We come to love not by finding a perfect person, but by learning to see an imperfect person perfectly.

228
Gup Shup / In the end....
« on: November 17, 2011, 01:57:35 PM »
 IN the end, it's not going to matter how many breaths you took, but how many moments took your breath away... :won: :won:

229
Gup Shup / ਮਿਲ ਕੇ ਵਿਛੱੜਣਾ..
« on: November 17, 2011, 01:53:23 PM »
ਮਿਲ ਕੇ ਵਿਛੱੜਣਾ ਦਸਤੂਰ ਹੈ ਜਿੰਦਗੀ ਦਾ,
ਇਹੀ ਕਿੱਸਾ ਮਸਹੂਰ ਹੈ ਜਿੰਦਗੀ ਦਾ
ਬੀਤੇ ਹੋਏ ਪਲ਼ ਕਦੇ ਮੁੱੜ ਕੇ ਨਈ ਆਉਦੇ,
ਏਹੀ ਤਾਂ ਸੱਭ ਤੋ ਵੱਡਾ ਕਸੂਰ ਹੈ ਜਿੰਦਗੀ ਦਾ...

230
Gup Shup / Asli pyaar de definition...
« on: November 17, 2011, 01:57:06 AM »
ਪਿਆਰ ਉਹ ਜੋ ਰੂਹਾਂ ਤੱਕ ਗੁਜਰੇ ਕੁੜੀ ਦੇ ਡੈਡੀ ਨੂੰ ਦੇਖ ਭੱਜ ਜਾਣਾ ਕੋਈ ਪਿਆਰ ਨਹੀ ..
Pyaar oh joh rooha takh gujjrey, kuri de daddy nu dekh k :balle: :balle: e bhaj jana pyaar nahin...

231
Gup Shup / ਕੀ ਸਮਝਾਈਏ ਸੱਜਣਾ ..
« on: November 17, 2011, 01:18:09 AM »
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆ ਨੂੰ,
ਕਹਿੰਦੇ ਤੈਨੂੰ ਦੇਖੇ ਬਿਨਾ ਗੁਜਾਰਾ ਨਈ ਹੁੰਦਾਂ,
ਜੱਗ ਜਾਣਦੈ ਜਿਸ ਨਾਲ ਦਿਲ ਤੋਂ ਲੱਗ ਜਾਂਦੀਆ ਨੇ,
ਉਸ ਤੋਂ ਵੱਧ ਕੇ ਕੁੱਝ ਵੀ ਹੋਰ ਪਿਆਰਾ ਨਈ ਹੁੰਦਾਂ.

232

ਜਿਸਮਾਂ ਨੂੰ ਲੋਕੀ ਪਿਆਰ ਕਰਦੇ ,
ਪਿਆਰ ਰੂੰਹਾਂ ਨੂੰ ਕਰਦਾ ਕੋਈ ਕੋਈ .
ਕਈ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ ,
ਖੁਸ਼ੀ ਕਿਸੇ ਦੀ ਜਰਦਾ ਕੋਇ ਕੋਇ .
ਪੈਸੇ ਵਾਲੇ ਦੀ ਲੋਕੀ ਕਰਨ ਪੂਜਾ ,
ਹਾਮੀ ਗਰੀਬ ਦੀ ਭਰਦਾ ਕੋਇ ਕੋਇ .
ਅਸੀਂ ਸਭ ਨੂੰ ਯਾਦ ਰਖਦੇ ਹਾਂ ,
ਸਾਨੂੰ ਯਾਦ ਰੱਖਦਾ ਕੋਇ ਕੋਇ...

233
Gup Shup / ਇੱਕ tERi ਦੀਦ
« on: November 17, 2011, 12:48:33 AM »
ਇੱਕ tERi ਦੀਦ ਤੋਂ ਬਗੈਰ hoR ਮੰਗ ਕੋਈ ਨਾ, ਸੋਹਣੇ HoR ਵੀ ਬਥੇਰੇ SaNu ਪਸੰਦ ਕੋਈ ਨਾ «●”

234
Love Pyar / khamosi ka mtlb..
« on: November 16, 2011, 01:53:29 AM »
Hr khamosi ka mtlb inkar nhi hota
Hr nakamyabi ka mtlab haar nhi hota
Kya hua hm apko pa na sake
Sirf pane ka mtlb pyar nhi hota

235
Gup Shup / What is you favorite place to live Punjabi Village or City..?
« on: November 16, 2011, 01:47:59 AM »
Mine is of  course village... :love:

236
Love Pyar / Kabhi dekhma nahi...
« on: November 16, 2011, 01:29:55 AM »
Kabhi dekhma nahi unko aankh bhar ke ..

Rubaru hote hi palke jhuk jati hai..

Keh do unse ,gujre nah  hamari galiyo se aahista..

Apki pairo ke payal ke ahat se dhakaney ruk jati hain.. :love:

237
Love Pyar / Kise da DIL...
« on: November 16, 2011, 01:23:44 AM »
Kise da dil dukha k muskraya na kro,
roshni khatir kise da Ghar jalaya na kro...
DIL te sitam aaine dhaya na kro,
Yaad krna nhi hunda tan Yaad aya v na kro... :sad:

238
Love Pyar / je jind vaari ja sakdi sab te..
« on: November 16, 2011, 01:17:38 AM »
je jind vaari ja sakdi sab te,
taa kalla es duniya ch rehnda kaun,
jr pyar mil jande ethe sab nu,
taa rabb de charni ja behnda kaun.. :love: :love:

239
Love Pyar / tainu kise hor ne chauna nahi..
« on: November 16, 2011, 12:53:04 AM »
saade pind to shehar ohda koi jyda door nahi, ,
par pher v asi kade usde sehar fera pauna nahi, ,
main changa ha ya marha apni tha sahi ha,
ohnu sache hon da kade ehsaas asi karvauna nahi,
yaad kar-2 rovegi oh v bahut, jad tainu kise hor ne chauna nahi...

240
Fun Time / Must Read..
« on: November 15, 2011, 03:39:59 PM »
rabh da bhana
Jhali da kharab dana
machine naal gauna
bina nahaney class vich jana
baimani da khana
bimaar ho ke bhangra pauna
kise kisey nu he raas aunda eh... :D: :D:

Pages: 1 ... 7 8 9 10 11 [12] 13 14 15 16 17 ... 19