May 23, 2013, 01:39:06 PM

Show Posts

This section allows you to view all posts made by this member. Note that you can only see posts made in areas you currently have access to.


Topics - Jhooth_to_akk_chukkaa_member

Pages: [1] 2 3 4 5 6 ... 20
1
News Khabran / Meet Amarjit Bhabi!!!
« on: February 07, 2013, 11:36:36 PM »

2
News Khabran / Punjabiyan de Shaan Vakhrii!!!
« on: February 07, 2013, 11:31:54 PM »
Amarjit Cour Bhabhi caught in UK Student Visa Sponsorship Scandal.wmv


...
https://www.youtube.com/watch?v=4E2s3mj0IEg

3
Jokes Majaak / Message
« on: December 13, 2012, 04:35:06 PM »
ik kudi ne slim jahe munde nu msg kita-chehra tera khaas nhi,
haddiyan ch tere maas nhi,
pyaar tenu swaah karan,,
teri tan jeun di v aas nhi..



4
Jokes Majaak / Arz Karda Haan
« on: December 12, 2012, 06:56:59 PM »
Arz Karda Haan, Ohna Di Gali To Gujre
Taan Ohna Da Chobara Nazar Aaya,

Wah Ji Wah…

Ohda Baapu Bahar Aa Ke Boleya,
Hath Pair Tod Devanga, Je dubara Nazar Aaya




5
Jokes Majaak / Ranjhay da Jawab
« on: December 11, 2012, 11:58:39 PM »
Girl to teacher:- Sir, class de sare munde meinu bhua bhua kehnde ne.

Teacher:- Kon kon ehnu bhua kehnda hai, hath kada karu.

Ranjhe to bina sab ne hath kada kar lita.
.
.
.
.
.
.
.

Teacher:- Ranjha, tu ehnu bhua nahi kehda?

Ranjha:- Sir, mein te ehna sab da FUFFARH han

6
ਸਮੁੰਦਰ ਦੇ ਕਿਨਾਰੇ ਮੁੰਡਾ ਕੁੜੀ ਬੇਠੈ ਸਨ ___ ਕੁੜੀ ਨੇ ਪੁਛਿਆ ਤੂੰ ਚੁੱਪ ਕਿਉ ਏ ? ___ ਮੁੰਡਾ ਨੇ ਰੇਤ ਤੇ ਲਿਖਿਆ
.
.
.
ਜਰਦਾ ਲਾਇਆ ਹੋਇਆ ____

7
ਦੋਂ ਮੈਂ ਸਕੂਲ 'ਚ ਸੀ ਤਾਂ ਮੈਂ ਆਪਣੀ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਨੂੰ ਫਸਾਇਆ ਸੀ !!!!!

ਉਹ ਕਿਵੇਂ?

ਮੈਂ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ,
......ਉਹ ਜਾ ਕੇ ਟੀਚਰ 'ਚ ਵੱਜਿਆ, ਉਸਨੇ ਪੁੱਛਿਆ ਕਿਸਨੇ ਉਡਾਇਆ ਜਹਾਜ਼,
ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਅਤੇ ਉਹ ਫਸ ਗਈ ਵਿਚਾਰੀ!

8
Jokes Majaak / ਮੈ ਪਤੀਲਾ ਸਾਗ ਦਾ
« on: December 11, 2012, 11:15:48 PM »
ਤੂੰ ਕਿਆਰੀ ਫੁੱਲਾ ਦੀ,
ਮੈ ਗੁਲਾਬ ਬਾਗ ਦਾ,
ਤੂੰ ਪਲੇਟ ਮੈਂਗੀ ਦੀ,
ਮੈ ਪਤੀਲਾ ਸਾਗ ਦਾ..

9
Jokes Majaak / ਨੀ ਧੀਏ
« on: December 11, 2012, 10:36:23 PM »
• ਨੀ ਧੀਏ ... " yes mummy " •
• ਰੋਟੀਆਂ ਪਕਾਈਆਂ .. " no mummy " •
• ਦਾਲ ਬਣਾਈ .. " no mummy " •
• ਤੈਨੂੰ ਸ਼ਰਮ ਨਾ ਆਈ .... " no mummy " •
• ਨਾ ਰੋਟੀ ਆਉਂਦੀ ਤੈਨੂੰ,,, ਨਾ ਆਉਦੀ ਬਣਾਉਣੀ ਤੈਨੂੰ ਦਾਲ , •
• ਫ਼ੇਰ ਕਹਿਣਾ ਸੱਸ ਕੁਟਦੀ .....ਕੁਟਦੀ ਘੋਟਣੇ ਨਾਲ

10
ਜੇ ਮੁੰਡਿਆਂ ਮੇਰੀ ਤੋਰ ਤੂੰ ਵ੍ਹੇਖਣੀ
ਤਸਲਾ ਲੇਦੇ ਲੋਹੇ ਦਾ ਵੇ
ਮੈਨੂੰ ਭਰਕੇ ਚੁਕਾਦੇ ਗੋਹੇ ਦਾ ਵੇ
ਮੈਨੂੰ ਭਰਕੇ ਚੁਕਾਦੇ................


11
Jokes Majaak / ਜਖਮ ਦਿੱਤਾ ਜੋ ਸੱਜਨਾ ਨੇ..
« on: December 10, 2012, 03:34:24 PM »
ਜਖਮ ਦਿੱਤਾ ਜੋ ਸੱਜਨਾ ਨੇ ਉਹ ਨਾ ਸਾਥੋ ਧੋ ਹੋਇਆ,
ਜੋ ਰਾਝੇ ਨਾਲ ਵੀ ਨਾ ਹੋਇਆ ਤੇਰੇ ਯਾਰ ਨਾਲ ੳ ਹੋਇਆ,
ਉਹ ਡੋਲੀ ਚੜਦੀ ਤਿੱਲਕ ਗਈ ਨਾ ਹੱਸ ਹੋਇਆ ਨਾ ਰੌ ਹੋਇਆ !


12
ਨੀ ਬੇਸ਼ੱਕ ਛੱਡ ਜਾ ਨੀ ਸਾਨੂੰ ਧੋਖਾ ਦੇਣ ਵਾਲੀਏ
ਪਰ ਜਾਂਦੀ - ਜਾਂਦੀ ਤਾਂ ਤੂੰ ਇੱਕ ਕਰਮ ਕਮਾ ਦੇ
......................................
ਨੀ ਤੂੰ ਨਹੀਂ ਗੱਲ ਕਰਨੀ ਮੇਰੇ ਨਾਲ ਤਾਂ ਨਾ ਕਰ
ਪਰ ਆਪਣੀ ਸਹੇਲੀ ਨਾਲ ਤਾ ਮੇਰੀ ਗਾਟੀ ਪਵਾ


13
Jokes Majaak / Smile
« on: December 10, 2012, 03:24:52 PM »
ਭਈਏ ਨਾਲ ਬੋਲੇ ਹਿੰਦੀ.........ਚਾਹੇ ਆਤੀ ਵੀ ਨਾ ਹੋਵੇ ,
ਜਿਹਦੀ Aakh ਲੱੜ ਜਾਵੇ....... ਉਹ Rati ਵੀ ਨਾ ਸੌਵੇ ,
ਕੁੜੀ ਦੀ ਛੋਟੀ ਜਿਹੀ SMILE ਉਤੇ ਮਰ ਜਾਂਦੇ ਮੁੰਡੇ.
ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ..!!!


14
Shayari / ਇਹ ਤਾਂ ਮੇਰੀ ਮਰਜ਼ੀ...
« on: November 25, 2012, 06:40:22 PM »
ਮੈਂ ਗੋਲ ਗਪੇ ਖਾਵਾ ਜਾਂ ਚਾਟ,ਮੈਂ ਦਿਨੇ ਸੋਵਾ ਜਾ ਰਾਤ
ਇਹ ਤਾਂ ਮੇਰੀ ਮਰਜ਼ੀ
ਤੈਨੂੰ ਸਤਿ ਸ੍ਰੀ ਅਕਾਲ ਕਹਾ ਜਾ ਨਮਸਤੇ,ਤੂੰ ਤੁਰਿਆ ਚਲ ਆਪਣੇ ਰਸਤੇ
ਇਹ ਤਾਂ ਮੇਰੀ ਮਰਜ਼ੀ
ਮੈਂ ਖੀਰ ਖਾਵਾ ਜਾ ਕੜਾਹ,ਮਰ ਜਾਵਾ ਛੜ੍ਹਾ ਜਾ ਕਰਾਵਾ ਵਿਆਹ
ਇਹ ਤਾਂ ਮੇਰੀ ਮਰਜ਼ੀ
ਪੀਜਾ ਖਾਵਾ ਜਾ ਰੋਟੀ,ਕੁੜੀ ਪਤਲੀ ਲਭਾ ਜਾ ਮੋਟੀ
ਇਹ ਤਾਂ ਮੇਰੀ ਮਰਜ਼ੀ...

15
ਬੜਾ ਮੇਕ ਅਪ ਕਰਦੀ ਸੋਹਣੀਏ
ਜੀਨ ਦੇ ਨਾਲ ਟੌਪ ਪਾਵੇ ਬੜਾ ਭੀੜਾ,
ਇਹਨਾ ਖੁਲ ਕੇ ਨਾ ਐਵੇ ਹਸਿਆ ਕਰ ਤੂੰ
ਦੰਦਾ ਨੂੰ ਲਗਿਆ ਦਿਸਦਾ ਤੇਰੇ ਕੀੜਾ...




16
Shayari / ਕਦੇ ਲਈ ਹੀ ਨਹੀ
« on: November 23, 2012, 04:41:33 PM »
ਲੈ ਕੇ ਰਜਾਈਆ ਬਾਰੀ ਬੰਦ ਕਰਕੇ ਸੌ ਜਾਂਦੇ
ਕਹਿੰਦੇ ਐਤਕੀ ਠੰਡ ਏਨੀ ਪਈ ਨਹੀ
ਪੁੱਛ ਕੇ ਵੇਖੌ ਓਹਨਾ ਸੜਕਾ ਤੇ ਸੌਣ ਵਾਲਿਆ ਨੂੰ
ਜਿੰਨਾ ਚਾਰ ਦੀਵਾਰੀ ਚ ਪਲੰਘ ਦੀ ਗਰਮੀ ਕਦੇ ਲਈ ਹੀ ਨਹੀ....



17
Inspiration/Motivation / Must Watch !!!
« on: November 22, 2012, 03:21:11 PM »
CNN: Feeding the hungry, nourishing the soul

19
There is nothing more expensive than a single drop of a female tear!


When a tear falls, it first mixes with 'MAC eyeliner and 'Maybelline' mascara, then it comes down to cheeks, it mixes with 'La Femme' blusher, and in case it touches lips, it gets mixed with 'Lancome' lipstick.


This means that a single drop is worth at least Rs. 15,000/- !!

kamm rulaaya karo kudiya nu


20
Jokes Majaak / Pj Names..
« on: November 10, 2012, 06:24:56 PM »
ਕਾਲੀ ਕਲੂਟੀ ਕੁੜੀ
Pj Naam - White Angel
.
.
ਮੋਟਾ ਗੈਂਡਾ ਮੁੰਡਾ
Pj Naam - Smarty Guy
.
.
.
ਮਹਾਂ ਡਰਪੋਕ ਮੁੰਡਾ
 Pj Naam -The Killer
.
.
.
ਮੁਹੱਲੇ ਦੀ ਦੇਸੀ ਕੁੜੀ
Pj Naam  Princess Rocks
.
.
.
45 ਸਾਲ ਦੀ ਆਂਟੀ
Pj Naam  The Doll Returns
.
.
60 ਸਾਲ ਦੀ ਆਂਟੀ
Pj Naam The Qeen

Pages: [1] 2 3 4 5 6 ... 20