This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 86 87 88 89 90 [91] 92 93 94 95 96 ... 99
1801
« on: November 15, 2011, 10:48:16 PM »
ਕਦਰ ਨਹੀਂ ਸੀ ਉਸਨੂੰ ਮੇਰੇ ਜਜ਼ਬਾਤਾਂ ਦੀ,
ਹੋਈ ਨਾ ਪਛਾਣ ਉਹਨੂੰ ਸੱਚਿਆਂ ਹਾਲਾਤਾਂ ਦੀ,
ਕਦੇ ਫ਼ੋਲੂੰ ਜ਼ਿੰਦਗੀ ਦੇ ਵਰਕੇ ਤੇ ਯਾਦ ਕਰੂਗੀ ਜ਼ਰੂਰ,
ਉਹ ਪੱਕੀ ਯਾਰੀ ਕੱਚੀਆਂ ਜਮਾਤਾਂ ਦੀ.... ________________________
1802
« on: November 15, 2011, 10:32:02 PM »
ਖੁਆਰੀਆਂ ਹੀ ਦੇ ਯਾਰਾ ਸਾਨੂੰ ਪਿਆਰ ਦੀ ਲੋੜ ਨਹੀ,
ਇੱਕ ਵਾਅਦਾ ਦੇ ਉੰਝ ਝੂਠਾ ਹੀ ਸਹੀ ਸਾਨੂੰ ਲਾਰਿਆਂ ਦੀ ਥੋੜ ਨਹੀ,
ਮਨਿਆ ਕੇ ਤੇਰੇ ਤੱਕ ਪਹੁੰਚਣ ਦੇ ਰਾਹ ਬਹੁਤ ਔਖੇ ਨੇ,
ਡਿਗਦੇ ਢਹਿੰਦੇ ਆਵਾਂਗੇ ਸਾਨੂੰ ਸਹਾਰਿਆਂ ਦੀ ਲੋੜ ਨਹੀ _____________________________
1803
« on: November 15, 2011, 10:25:00 PM »
ਕੱਲ ਹੋਰ ਸੀ ਤੇ ਅੱਜ ਹੋਰ ਨੇ ਓਹ,
ਲੋਕ ਪਹਿਲਾਂ ਹੀ ਕਹਿੰਦੇ ਸੀ ਇਸ਼ਕ ਦੇ ਚੋਰ ਨੇ ਓਹ,
ਅੱਜ ਲਗਦਾ ਸੱਚ ਸੀ ਲੋਕਾਂ ਦੀਆਂ ਗੱਲਾਂ,
ਕਿਤੇ ਤਾਂ ਸੱਚਾਈ ਸੀ,
ਸ਼ਾਇਦ ਓਹ ਮਰਜਾਣੀ ਮੈਨੂੰ ਬਰਬਾਦ ਹੀ ਕਰਨ ਆਈ ਸੀ.. __________________________________
1804
« on: November 15, 2011, 10:10:39 PM »
ਸਾਡੀ ਸੱਧਰਾਂ ਦੀ ਸੁੱਕੀ ਏ ਫ਼ੁਲਵਾੜੀ,
ਕਦ ਮੀਂਹ ਬਣ ਕੇ ਤੂੰ ਵਰਸੇਂਗੀ....
ਅੱਜ ਤੂੰ ਗੱਲ ਕਰਨੇ ਨੂੰ ਰਾਜ਼ੀ ਨਹੀਂ,
ਮਗਰੋਂ ਵੇਖਣ ਨੂੰ ਵੀ ਤਰਸੇਂਗੀਂ....
1805
« on: November 15, 2011, 09:56:11 PM »
ਤੰਗ ਆ ਗਏ ਕਸ਼ਮਕਸੀ, ਜ਼ਿੰਦਗੀ ਸੇ ਹਮ ਠੁਕਰਾ ਨਾ ਦੇ ਯਹਾਂ, ਕੋ ਕਹੀ ਬੇਦਿਲੀ ਸੇ ਹਮ ਲੋ ਆਜ ਹਮ ਨੇ ਤੋੜ ਦਿਆ ਰਿਸ਼ਤਾ-ਏ-ਉਮੀਦ, ਲੋ ਅਬ ਕਭੀ ਕਿਸੀ ਸੇ ਗਿਲ਼ਾ ਕਰੇਂਗੇਂ ਨਾ ਹਮ ਪਰ ਮਿਲ ਗਏ ਜ਼ਿੰਦਗੀ ਮੇਂ ਇਤਫ਼ਾਕ ਸੇ ਤੋ ਪੁਛੇਂਗੇਂ ਅਪਣਾ ਹਾਲ਼ ਤੇਰੀ ਬੇਵਸੀ ਸੇ ਹਮ,,,,,, ____________________________
1806
« on: November 15, 2011, 09:45:44 PM »
thnx bro,,,,,,,,
1807
« on: November 15, 2011, 09:45:19 PM »
sukriya ji,,,
1808
« on: November 15, 2011, 09:44:50 PM »
ਸੁਰ ਲਾਉਣੇ ਸਿੱਖ ਹੀ ਲਈਏ ਫੇਰ ਹੁਣ ____ਸਾ ਰੇ ਗਾ ਰੇ ਚ ਪਾ ਣੀ ਪਾ
1809
« on: November 15, 2011, 09:40:06 PM »
sukriya,,,,,
1810
« on: November 15, 2011, 09:37:18 PM »
ਇੱਕ ਰਿਸ਼ਤਾ ਸੀ ਅਣਜਾਣ ਜਿਹਾ ਰਾਹ ਵਿਚ ਰਹੇ ਪੈਗ਼ਾਮ ਜਿਹਾ... ਹੋ ਕੇ ਵੀ ਗੁੰਮਨਾਮ ਜਿਹਾ ਬੁਰੇ ਹੋਏ ਅੰਜਾਮ ਜਿਹਾ... ਢਲਦੀ ਜਾਂਦੀ ਸ਼ਾਮ ਜਿਹਾ ਸੀ ਮੇਰੇ ਲਈ ਮੁਕਾਮ ਜਿਹਾ... ਬਿਨ ਪੀਤੇ ਇੱਕ ਜਾਮ ਜਿਹਾ ਕਬਰਾਂ ਦੀ ਸੁੰਨਸਾਨ ਜਿਹਾ... ਕੋਈ ਬਾਗ ਜਿਵੇਂ ਵੀਰਾਨ ਜਿਹਾ ਰੂਹ ਨੂੰ ਮਿਲੇ ਆਰਾਮ ਜਿਹਾ.... ਦੱਬੇ ਹੋਏ ਅਰਮਾਨ ਜਿਹਾ ਰੱਬ ਦੇ ਸੁੱਚੇ ਨਾਮ ਜਿਹਾ.... ਪਿਆਰ ਭਰੀ ਮੁਸਕਾਨ ਜਿਹਾ ਉੱਜੜੇ ਹੋਏ ਮਕਾਨ ਜਿਹਾ.. ਦੁਰਕਾਰੀ ਗਈ ਸਲਾਮ ਜਿਹਾ ਕੋਈ ਨਾਮ ਨੀ ਇਸਨੂੰ ਦੇ ਸਕਿਆ ਇਹ ਰਹਿ ਗਿਆ ਬੱਸ ਬੇਨਾਮ ਜਿਹਾ... ______________________________________________________
1811
« on: November 15, 2011, 09:19:39 PM »
ਕਿਉ ਅਸਮਾਨ ਚ ਉਡਣ ਨੂੰ ਫਿਰਦਾ ਏ ਦਿਲਾ ਤੇਰਾ......... ਪਹਿਲਾ ਧਰਤੀ ਤੇ ਤਾਂ ਚਲਨਾ ਸਿਖ ਲੈ ਜਿਥੇ ਰੋਜ ਠੋਕਰਾ ਖਾਂਦਾ ਏ..... _____________________________________
1812
« on: November 15, 2011, 11:19:37 AM »
ਖੁਸ਼ੀ ? ਕਿਹੜੀ ਖੁਸ਼ੀ ਦੀ ਗੱਲ ਕਰਦਾ ਹੈਂ ਤੂੰ, ਹਰ ਪਾਸੇ ਆਪਣਿਆਂ ਨੂੰ ਦੁਖਾਂ ਨਾਲ ਘੁਲਦਾ ਦੇਖਣ ਦੀ ਖੁਸ਼ੀ? ਜਿਹਨਾਂ ਜੱਟਾਂ ਦੀ ਕੌਮ ਦਾ ਹਿੱਸਾਂ ਹਾਂ, ਓਹਨਾਂ ਨੂੰ ਤਿਲ ਤਿਲ ਮਰਦਾ ਦੇਖਣ ਦੀ ਖੁਸ਼ੀ? ਯਾ ਫ਼ਿਰ ਖੁਸ਼ੀ ਕੁੱਖ ਵਿੱਚ ਮਰਦੀਆਂ ਧੀਆਂ ਦੀ? ਖੁਸ਼ੀ ਅਲੋਪ ਹੁੰਦੀ ਜਾ ਰਹੀ ਸੰਗ ਸ਼ਰਮ ਦੀ? ਯਾ ਫ਼ਿਰ ਖੁਸ਼ੀ ਅੱਧੀਆਂ ਅਧੂਰੀਆਂ ਤੀਆਂ ਦੀ? ਕਿਸੇ ਜੱਟ ਦੀ ਜ਼ਮੀਨ ਦੀ ਕੁਰਕੀ ਦੀ ਖੁਸ਼ੀ? ਯਾ ਫ਼ਿਰ ਕਿਸੇ ਬਾਣੀਏ ਦੀ ਘੁਰਕੀ ਦੀ ਖੁਸ਼ੀ? ਕਿਸੇ ਹਾਈ-ਫ਼ਾਈ ਪੁੱਤ ਦੇ ਅਨਪੜ ਮਾਪਿਆਂ ਦੇ ਪਰਛਾਵੇ ਤੋਂ ਵੀ ਦੂਰ ਰਹਿਣ ਦੀ ਖੁਸ਼ੀ? ਯਾ ਫ਼ਿਰ ਹਰ ਰੋਜ਼ ਕਿਸੇ ਅਬਲਾ ਦੇ ਹੋਲਿਕਾ ਦਹਿਨ ਦੀ ਖੁਸ਼ੀ? ਤੈਨੂੰ ਤੇਰੀ ਹਰ ਖੁਸ਼ੀ ਰਹੇ ਮੁਬਾਰਕ ਮੇਰੇ ਦੋਸਤਾ, ਮੈਨੂੰ ਤਾਂ ਹੋਵੇਗੀ ਬੱਸ ਮੇਰੇ ਮਰਨ ਦੀ ਖੁਸ਼ੀ, __________________________
1813
« on: November 15, 2011, 11:15:11 AM »
ਝੂਠ ਹੀ ਹਮੇਸ਼ਾ ਕਾਰਨ ਨਹੀਂ ਹੁੰਦਾ ਰਿਸ਼ਤੇ ਟੁੱਟਣ ਦਾ....
ਕੁੱਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ..... _______________________________
1814
« on: November 15, 2011, 11:03:29 AM »
ਇਹ ਨਾ ਸਮਝਿਉ, ਕਿ ਮੈ ਪਿਆਰ 'ਚ' ਸੱਭ ਕੁਝ ਗੁਆਇਆ ਹੀ ਆ ਇਸ ਡੂੰਗੇ ਸਾਗਰ ਦੇ ਵਹਿਣ ਚ ਵਹਿੰਦਿਆਂ ਮੈਨੂੰ ਬਹੁਤ ਕੁਝ ਥਿਆਇਆ ਵੀ ਆ
ਉਹਦੇ ਸੂਹੇ ਬੁੱਲਾਂ ਚੋਂ ਕੀਤੇ ਇਜ਼ਹਾਰ ਦਾ ਨਿੱਘ ਮੇਰੇ ਕੰਨ ਅੱਜ ਮਾਣਦੇ ਨੇ ਉਹਦੀ ਵੀਣੀ 'ਚ' ਸੋਂਹਦੀਆਂ ਵੰਗਾਂ ਦੀ ਖਣ ਖਣ ਪਹੁ ਪੁਟਾਲੇ, ਚਹਿਕਦੀਆਂ ਚਿੜੀਆਂ ਵਾਂਗ ਜਾਪਦੀ ਆ ਉਹਦੀਆਂ ਪੰਜੇਬਾਂ 'ਚ' ਪਰੋਇਆ ਕੱਲਾ ਕੱਲਾ ਬੋਰ ਮੈਨੂੰ ਸੁਪਨਿਆ ਤੋਂ ਪਰਤਣ ਲਈ ਅੱਜ ਵੀ ਮਜ਼ਬੂਰ ਕਰ ਦਿੰਦਾ ਹੈ ਕੁੱਝ ਤਾਂ ਹੈ ਜੋ ਮੈਨੂੰ ਪਉਣ ਦੀ ਬੁੱਕਲ 'ਚ' ਲਪੇਟੀ ਅਸਮਾਨ ਦਿਖਾਉਂਦਾ ਹੈ ਉਸ ਅਸਮਾਨ 'ਚ', ਬੱਦਲਾਂ ਦੇ ਉਹਲੇ, ਹੱਸਦੀ, ਖੇਡਦੀ, ਸ਼ਰਮਾਉਂਦੀ, ਕਿਸੇ ਪਰੀ ਦਾ ਸੁਹੱਪਣ ਨਜ਼ਰ ਆਉਂਦਾ ਹੈ ਇਹ ਪਰੀ ਕੋਈ ਹੋਰ ਨਹੀਂ, ਇਹ ਉਹੀ ਪਰੀ ਆ ਰੱਬ ਦਿਸਿਆ ਸੀ ਜੀਹਦੇ ਦੀਦਾਰ ਵਿਚੋਂ ਲੋਕਾਂ ਭਾਣੇ ਅੱਜ ਕੰਗਾਲ ਹਾਂ ਮੈ ਪਰ, ਇਹ ਅਣਛੋਹੀਆਂ ਯਾਦਾਂ ਹੀ ਖੱਟੀਆਂ ਨੇ, ਇਸ਼ਕ ਵਪਾਰ ਵਿਚੋਂ ਉਹ ਇਕ ਵਾਰ ਤਾਂ ਕਹੇ, ਕਿ ਤੈਨੂੰ ਦੇਖਣ ਨੂੰ ਰੂਹ ਨਹੀਂ ਮੰਨਦੀ, ਸੱਚ ਜਾਣੀ, ਮੈ ਖੁੱਦ ਨੂੰ ਮਿਟਾਦੂਗਾ ਇਸ ਜਹਾਨ ਵਿਚੋਂ.. _____________________________
1815
« on: November 15, 2011, 10:55:20 AM »
thnx,,,,,,,
1816
« on: November 15, 2011, 10:48:21 AM »
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ। ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥
ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ। ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥
ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ। ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥
ਸਾਗਰ ਪਰਬਤ ਝੀਲਾਂ ਜੁਗਨੂੰ, ਪੌਣਾ ਬਿਰਖਾਂ ਬਰਫਾਂ ਵਰਗੇ। ਚੁਣ ਚੁਣ ਰਂਗਲੇ ਲਫਜ਼ਾ ਨੂੰ ਉਹ ਗਜ਼ਲਾਂ ਅੰਦਰ ਭਰਦੀ ਹੋਣੀ॥
ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ । ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥
ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ॥ ______________________________
1817
« on: November 15, 2011, 10:38:39 AM »
ਅੱਸੀ ਮੁਸਕਾਨ ਦੇ ਥਲੇ ਬਹੁਤ ਗਮ ਲਾਕੋੰਦੇ ਰਹੇ ਇਕਲੇ ਬੈਠ ਕੇ ਰੋੰਏ ਪਰ ਸਾਰੀਆ ਨੂ ਹਸਾਂਦੇ ਰਹੇ ਜਿਸ ਦੇ ਨਾਲ ਵ ਦੋ ਪਾਲ ਦਿਲ ਦੀ ਸਾੰਜ ਪਾਈ ਓਹੇ ਚੇਹਰੇ ਰਾਵਾਂਦੇ ਰਹੇ ......... ______________________ ... ਅੱਸੀ ਮੁਸਕਾਨ ਦੇ ਥਲੇ ਬਹੁਤ ਗਮ ਲਾਕੋੰਦੇ ਰਹੇ ਇਕਲੇ ਬੈਠ ਕੇ ਰੋੰਏ ਪਰ ਸਾਰੀਆ ਨੂ ਹਸਾਂਦੇ ਰਹੇ ਜਿਸ ਦੇ ਨਾਲ ਵ ਦੋ ਪਾਲ ਦਿਲ ਦੀ ਸਾੰਜ ਪਾਈ ਓਹੇ ਚੇਹਰੇ ਰਾਵਾਂਦੇ ਰਹੇ ......... ______________________
1818
« on: November 15, 2011, 10:09:44 AM »
thnx bro,,,
1819
« on: November 15, 2011, 10:05:40 AM »
sukriya ji,,,,,,,
1820
« on: November 15, 2011, 09:48:37 AM »
ਕਦੇ ਸੁਣੇਗਾ ਪੁਕਾਰ ਮੇਰਾ ਵਾਹਿਗੂਰੁ ◄ ੴ ► ਪਪੀਹੇ ਵਾਂਗੂ ਕੂਕੀ ਚੱਲੀਏ _______________________________________________
Pages: 1 ... 86 87 88 89 90 [91] 92 93 94 95 96 ... 99
|