September 07, 2024, 07:55:32 PM

Show Posts

This section allows you to view all posts made by this member. Note that you can only see posts made in areas you currently have access to.


Topics - Lolzzzz Yaaar!!!!!!!!

Pages: 1 2 3 [4] 5 6 7 8 9 ... 11
61
Shayari / ਅਮਲੀ-ਅਮਲੀ
« on: January 19, 2011, 03:14:56 AM »
ਆਦਤ ਪੈ ਗਈ ਦਾਰੂ ਦੀ,
ਹਰ ਵਕਤ ਜੀਭ ਤੇ ਫੀਮ ਰਹਿੰਦੀ ਆ ,
ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,
ਪਰ ਜਿਨੂੰ ਛੇੜੋ ਸਾਲੀ ਅਮਲੀ-ਅਮਲੀ ਕਹਿੰਦੀ ਆ....

62
Lok Virsa Pehchaan / ਪੰਜਾਬੀ
« on: January 19, 2011, 03:12:41 AM »
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ

63
Shayari / ਪੰਜਾਬੀ
« on: January 19, 2011, 03:10:59 AM »
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ

64
Shayari / ਇਸ਼ਕ ਦੀਆਂ ਕਿਸ਼ਤਾਂ
« on: January 19, 2011, 02:57:40 AM »
ਲੋਕੀ ਇਸ਼ਕ ਇਸ਼ਕ ਪਏ ਕਰਦੇ ਏਵੇਂ,,
ਅਸੀਂ ਇਸ਼ਕ ਤੋਂ ਤੋਬਾ ਕਰਦੇ ਆ,,
ਜਿਹੜਾ ਪਹਿਲਾਂ ਕੀਤਾ ਸੀ
ਓਹ ਦੀਆਂ ਹੁਣ ਤੱਕ ਕਿਸ਼ਤਾਂ ਭਰਦੇ ਆ….

65
ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,
ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,
ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ,
ਅੱਜ ਯਾਦਾਂ ਉਹ ਦੀਆਂ ਨੇ ਗਮਾ ਵਿੱਚ ਪਾ ਦਿੱਤਾ,
ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,
ਪੈੱਗ ਓਸ ਦੇ ਬੁੱਲਾ ਨੂੰ ਲਵਾ ਦਿਤਾ,
"SANDHU" ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ............

66
Shayari / ਸੋਹੋ ਰੋਡ....
« on: January 19, 2011, 02:50:26 AM »
ਸੋਹੋ ਰੋਡ ਉੱਤੇ ਲੱਗੀ ਰੌਣਕ ਹੈ ਬੜੀ,
ਇੱਕ ਪੁਰਜਾ ਹਾਏ ਨੀ ਮੇਰੇ ਨਾਲ ਖੈਹ ਗਿਆ..
ਮੈਨੂੰ ਪਤਾ ਨੀ English 'ਚ ਕੀ ਕਹਿ ਗਿਆ......... :P ........ (^_^)

67
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ?
ਕਿਉਂਕਿ
1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ
2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ
5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ
6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ
7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ
8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ
9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ.._____:P ;)

68
Jokes Majaak / Barson ka pyasa
« on: January 19, 2011, 02:36:28 AM »
Bass
itna hi kaha tha

.

ke
tere Pyaar mein Barson ka pyasa hoon
Sanam...
.

.

.

.

.

.

.

.

.

.

.

Marjani ne
pipe muh ch
paa ke
Motor ON kar ditti...

69
Shayari / ਲਾਰਾ ਹੀ ਲਾ ਜਾਂਦੀ
« on: January 19, 2011, 02:33:00 AM »
ਲਾਰਾ ਹੀ ਲਾ ਜਾਂਦੀ ਜੇ ਮੁੜ ਆਂਵਣ ਦਾ,__
ਘੜੀ ਦੀ ਸੂਈ ਵਾਂਗ ਮੈਂ ਉਮਰ ਲੰਘਾ ਲੈਂਦਾ,__
ਦਿਲਾਸਾ ਦਿਲ ਨੂੰ ਦੇ ਕੇ ਕੋਈ ਝੂਠਾ ਹੀ,__
ਜ਼ਖਮਾਂ ਤੋਂ ਇਸ ਰੂਹ ਨੂੰ ਬਚਾ ਲੈਂਦਾ,__

70
Shayari / ਰੱਬਾ....
« on: January 17, 2011, 01:29:29 AM »
ਬਹੁਤ ਕੁੱਝ ਦਿੱਤਾ ਏ ਰੱਬਾ ਤੂੰ ਮੈਨੂੰ,
ਬਸ ਇਕ ਮੇਹਰਬਾਨੀ ਹੋਰ ਕਰਦੇ,
ਜਾਂ ਤਾਂ ਮਿਲਾਦੇ ਮੈਨੂੰ ਯਾਰ ਮੇਰਾ,
ਨਹੀਂ ਤਾਂ Whiskey ਦੀ ਬੋਤਲ ਮੇਰੇ ਮੁਹਰੇ ਧਰਦੇ..

71
Shayari / Usda ki kasoor hai...
« on: January 17, 2011, 01:28:03 AM »
Usde chehre te is trh noor hai,,
Ki usde pyaar vich marna v manzoor hai,,
Bewga v nhi keh skde usnu...
Kynki pyaar tan main kita c,,
Usda ki kasoor hai...

72
Fun Time / Truck yaar da
« on: January 17, 2011, 01:25:23 AM »
Chal MArke Seat Te Bheja Chaleyea Truck Yaar Da ;)

|^^^^^^^^^^^\||____
| . JATT Da Truck |||”"‘|”"\__,_
......| _____________ l||__|__|__|)
|(@)@)”"”"”"”**|(@)(@)**|(@) ╰».....

73
Shayari / HO nhi skda
« on: January 17, 2011, 01:23:57 AM »
Ho nhi skda teri yaad na aave,
Bhul k v tainu bhulan oh sma na aave,
Je tu bhulen tan teri umar lmbi hove,
Je main bhulan tan mainu dooja saah na aave...

74
Shayari / ਸ਼ੀਲਾ ਕੀ ਜਵਾਨੀ
« on: January 17, 2011, 01:22:00 AM »
ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿਆਂ ਨੂੰ ਹਾਣ ਦੀਏ ਨਾਰੇ
ਵਿਆਹੇ ਵਰੇ ਮੰਗਦੇ ਨੇ ਨਿੱਤ ਤੇਰੀ ਦੀਦ, ਮੁੰਡੇ ਪੱਟ ਲਏ ਤੈਂ ਪਿੰਡ ਦੇ ਕੁਆਰੇ
ਤੱਕ ਲੈਦਾਂ ਜਿਹੜਾ ਤੇਰੇ ਲੱਕ ਦੇ ਹੁਲਾਰੇ ਅੱਖ ਤੇਰੇ ਉੱਤੇ ਜਾਵੇ ਉਹਦੀ ਠਹਿਰ ਨੀ
ਬੱਸ ਕਰ ਇੰਨਾ ਨਾ ਜੁਲਮ ਕਰ ਕੁੜੇ, ਬੜਾ ਪਹਿਲਾਂ ਹੀ ਪੰਜਾਬ ਉੱਤੇ ਕਹਿਰ ਨੀ

75
Shayari / Kde-kde teriyan yaadan
« on: January 17, 2011, 01:19:15 AM »
"...Kde-kde teriyan yaadan ton vi jee ni bharda.,
kde-kde kujh karn nu vi jee ni karda.,
aksar sochda han..ki mita devan teriyan yaadan nu main dil chon.,
par jad chete aunde ne..tere nal hass-hass ke katte oh saare pal.,
tan tainu dil chon kadhan nu vi jee ni krda..."

76
Shayari / Na parkh meri mohabat ko
« on: January 17, 2011, 01:11:59 AM »
Na parkh meri mohabat ko duniya ki daulat k tarazoo mein...

sach toh ye hai k wafa karne vale aksar garib hua karte hai...

77
ਕੋਈ SHAKIRa ਦਾ ਫੈਨ ਨੀ ਮੈ ਸੁਣਾ CHAMKILA
ਉੱਥੋ ਲੰਘੀਆ ਨੀ ਕੋਈ ਜਿੱਥੇ ਗੱਡ ਦੀਏ ਕੀਲਾ.........

ਤੂੰ CANADA ਦੀ ਕਬੂਤਰੀ ਮੈਂ ਪੇਂਡੂ ਜੱਟ ਦੇਸੀ ...
tu ਪਾਵੇ LEVI'S ਦੀਆ ਜੀਨਾ.. ਮੇਰੇ ਉੱਤੇ ਕਾਲੀ ਖੇਸੀ....

ਤੇਰਾ ਸਵਾ ਗਿੱਠ TOP TATTOO ਲੱਕ ਤੇ ਪਿਆਰਾ ...
ਤੇਰੇ ਪਿੱਛੇ ਰਹੂ JATT ਸਾਰੀ ਉਮਰ ਕੁਵਾਰਾ............

78
Jokes Majaak / ਤੇਰੀ doli ਵਾਲੀ car.......
« on: January 17, 2011, 01:06:51 AM »
ਤੇਰੀ doli ਵਾਲੀ car ਨੂੰ ਮੈ ਪੈਂਚਰ ਕਰਾਂ,

ਤੁਹਾਡੇ ਪਿੰਡ ਨਾ ਕੋਈ ਪੈਂਚਰਾਂ ਵਾਲੀ ਦੁਕਾਨ ਹੋਵੇ,

ਉਹ tempo ਵੀ ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ,

ਜਿਹਦੇ ਵਿੱਚ ਦਾਜ ਤੇਰੇ ਦਾ ਸਮਾਨ ਹੋਵੇ,

79
Jokes Majaak / Punjabi vs bhaiya
« on: January 17, 2011, 01:04:01 AM »
punjabi ne bhayie de kan te chped mar ditti..
bhayia-sardar ji,ap ne hme kyo mara..hmara kya galti hai?
punjabi-saleya, asi vehle aa? jo teri galti di udik krie..?

80
Jokes Majaak / Lalu vs bush
« on: January 17, 2011, 01:00:41 AM »
Bush : Tujhe swimming ati hai. .
Lalu : Naahi.
.
Bush : Tere se to kutta accha hai ji swimming kr leta
hai.
. Lalu : Tumka aati hai ka?
.
Bush : Yes!
.
Lalu : Fir tohre aur Kutta ma ka farak hai?

Pages: 1 2 3 [4] 5 6 7 8 9 ... 11