201
September 07, 2024, 07:19:42 PM
This section allows you to view all posts made by this member. Note that you can only see posts made in areas you currently have access to. 202
Shayari / KHALSA Rules....« on: November 10, 2010, 05:29:44 AM »
Yaara te sadi jaan kurban hai,
Sanu yaara te ina maan hai, Jina marji kar laen mone munde fashion, Par PAGGAN wale veera di wakhri hi shaan hai... KHALSA Rules.. 204
Shayari / ohde bin mar javan kive..« on: November 08, 2010, 04:41:07 AM »
Mere Saahan Te Jo Likhya Hai
Ohna Akhran Nu Mitaava Kive Dil Yaadan DeGeet Gaaunda Hai Daso Ohnu Main Bhul Jaava Kive Jaagdiyan Akhaan Vich V Bus Ohde Supne Vekhda Hai Fir Ehna Supuneya Vich Kise Gair Nu Lai Aavan Kive Maut Dindi Hai Dastak Roj Mere Darwaaje Te Es Chandri Nu Nit Nava He Laara Laava Kive Kade Khaadian C preet Ne Kasman Sang Maran Jeeun Diyan Hun Ohde Bin Hi Main Mar Jaava Kive 206
Shayari / ਲੁੱਟਕੇ ਲੈ ਗਏ ਜਾਨ ਵੇ ਰੱਬਾ....« on: November 03, 2010, 12:52:50 AM »
ਲੁੱਟਕੇ ਲੈ ਗਏ ਜਾਨ ਵੇ ਰੱਬਾ,ਯਾਰ ਬੜੇ ਬੇਈਮਾਨ ਵੇ ਰੱਬਾ,
ਕੱਢਕੇ ਲੈ ਗਏ ਜਿੰਦ ਵੇ ਨਿਮਾਣੀ,ਦੋ ਪਲ ਦੇ ਮਹਿਮਾਨ ਵੇ ਰੱਬਾ, ਖੁਸ਼ੀਆਂ ਦੇ ਸਭ ਤੋਹਫੇ ਦੇ ਕੇ,ਹੰਝੂ ਦੇ ਗਏ ਦਾਨ ਵੇ ਰੱਬਾ...... 207
Shayari / ਦਿਲ-ਜਲੇ ਦਾ ਹਾਲ ਕੀ ਏ.....« on: November 03, 2010, 12:49:03 AM »
ਜਿਹੜਾ ਮਸਜਿਦ ਕਦੇ ਗਿਆ ਨਾ,..ਉਹ ਕੀ ਜਾਣੇ ਕੁਰਾਨ ਕੀ ਏ,...
ਜਿਹਨੇ ਕਦੇ ਕਿਸੇ ਦਾ ਭਲਾ ਕੀਤਾ ਨਾ,ਉਹ ਕੀ ਜਾਣੇ ਇਹਸਾਨ ਕੀ ਏ,... ਜਿਹਨੇ ਹੋਲੀ ਨੂੰ ਰੰਗ ਕਿਸੇ ਨੂੰ ਲਾਇਆ ਨਾ,..ਉਹ ਕੀ ਜਾਣੇ ਗੁਲਾਲ ਕੀ ਏ,... ਜਿਸ ਨੇ ਇਸ਼ਕ ਚ' ਚੋਟ ਕਦੇ ਖਾਧੀ ਨਾ,...ਉਹ ਕੀ ਜਾਣੇ ਦਿਲ-ਜਲੇ ਦਾ ਹਾਲ ਕੀ ਏ.......... 208
Shayari / ਇੱਕ ਓਹਦੀ ਦੀਦ ਤੋਂ ਬਗੈਰ.....« on: November 02, 2010, 05:46:30 AM »
ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,
ਸੋਹਨੇ ਹੋਰ ਵੀ ਨੇ ਸਾਨੂੰ ਪਸੰਦ ਕੋਈ ਨਾ, ਰੋਟੀ ਭਾਵੇਂ ਕਿਸੇ ਡੰਗ ਮਿਲੇ ਨਾ, ਓਹਨੂੰ ਵੇਖੇ ਬਿਨਾ ਲੰਘੇ ਸਾਡਾ ਡੰਗ ਕੋਈ ਨਾ, ਜੀਅ ਕੀਤਾ ਰੁੱਸ ਗਏ ਜੀਅ ਕੀਤਾ ਬੋਲ ਪਏ, ਇਹ ਤਾਂ ਦੋਸਤੀ ਨਿਭਾਓਣ ਦਾ ਢੰਗ ਕੋਈ ਨਾ, ਆਖੋ ਜ਼ਿੰਦਗੀ ਨੂੰ ਅਸੀਂ ਕੁਝ ਦੇਣ ਜੋਗੇ ਨਹੀਂ, ਨਾਲੇ ਸਾਡੀ ਵੀ ਤਾਂ ਓਹਦੇ ਕੋਲੋਂ ਮੰਗ ਕੋਈ ਨਾ, ਦਿਲ ਤੋਡਣ ਵਾਲੇ ਤੇ ਕੋਈ ਕੇਸ ਹੋ ਸਕੇ, ਦਿਲਾ ਹਲੇ ਤੱਕ ਐਸਾ ਪ੍ਰਬੰਧ ਕੋਈ ਨਾ…… 210
Jokes Majaak / murgee ki bimari« on: November 02, 2010, 01:46:44 AM »
teacher..: Kal School Kyon Nahi Aaye Tum?
Student: Mujhy Bird Flu Hogaya Tha. Teacher: Kia? Ye to Murgee ki Beemari Hai. ...Student: Aap Ne Mujhy Insan Kab Chora Hai? Roz He To class main Murga Bana Deti Ho. See More 212
Jokes Majaak / SADI JAAN TE BANI E« on: November 02, 2010, 01:04:51 AM »
Boy - Sadi jaan teh bani ah tera hassa ho giya.
Girl - Tu halley chhada hi phirda, mere tah ek kaka ho giya.....! :excited: 213
Shayari / Ik Taare Nu....« on: November 02, 2010, 01:01:50 AM »
Ik Taare Nu Jad Ditta Ohne Naa Mera...
Rab Jaanda Hai Ki Hoya Ohdo Haal Mera... Ajj Vi Eh Tara Jad Kuj Tez Chamkda... Raatan Nu Dil Kuj Tez Dhadhkda Mera.. 214
Shayari / Assi Vi Chaheya......« on: November 02, 2010, 01:00:20 AM »
Assi Vi Chaheya Har Manzil Kareeb Hove...
Har Vakat Onha Da Saath Naseeb Hove... Par Othe Rab Vi Ki Kare... Jithe Banda Khud Hi Badnaseeb Hove... 215
Jokes Majaak / khushi.....« on: November 01, 2010, 08:33:00 AM »
Bhagwan sabse zaida kab khush hote hain?Jab Film main koi ladki kehti hai, Plz mujhe Bhagwan k liye chordoo....hhhaaaha
216
Jokes Majaak / world is not ending in 2012......« on: November 01, 2010, 08:31:03 AM »
world is not going to end in 2012
RAJNIKANTH just bought a laptop with 3 years warranty... B'Coz in 2007 rajni lost his wallet... the world went into recession. |