September 07, 2024, 08:08:14 PM

Show Posts

This section allows you to view all posts made by this member. Note that you can only see posts made in areas you currently have access to.


Messages - Lolzzzz Yaaar!!!!!!!!

Pages: [1] 2 3 4 5 6 ... 39
1
Jokes Majaak / Re: ziddi murge di kahani...
« on: January 26, 2015, 07:53:53 AM »
hahahah bda ziddi murga

2
Lok Virsa Pehchaan / Re: ਮਾਪਿਆਂ ਦਾ ਸਤਿਕਾਰ
« on: January 23, 2015, 10:55:36 PM »
Bahut Vadhia Post Kita PJ Mutiyar...

4
Shayari / Re: Hindustan Te Pakistan Vi Sanjha Aa
« on: August 31, 2014, 01:10:26 AM »
bahut vadhia ji

5
ਵਿਦਿਆ 'ਵੀਚਾਰੀ' ਨੂੰ 'ਵਿਚਾਰੀ' ਹੈ ਬਣਾ ਦਿਤਾ,
ਪੰਡ ਚੱਕ ਡਿਗਰੀਆਂ ਦੀ, ਸੜਕਾਂ ਤੇ ਰੁਲਾ ਦਿਤਾ,
ਚੜਦੇ ਨੇ ਟੈਂਕੀਆਂ ਤੇ, ਹੱਕ ਲਈ "ਦਰੋਣਾਚਾਰੀ",
ਅੱਗ ਲਾ ਜਿਸਮਾਂ ਨੂੰ, ਸਵਾਹ ਸੀ ਬਣਾ ਦਿਤਾ,
ਕਿਸ ਜਹਾਦ ਦੀ ਹਾਮੀ, ਅਸੀ ਭਰ ਰਿਹੇ ਹਾਂ?
ਜਮਾਨਾ ਬਦਲ ਗਿਆ , ਅਸੀ ਤਰੱਕੀ ਕਰ ਰਿਹੇ ਹਾਂ?
sachi gall aa ji

6
Shayari / Re: ਦੋ ਤੇ ਦੋ ਤਿੰਨ..!!
« on: August 23, 2014, 01:24:26 AM »
ਮੈਂ ਸਿੱਧ ਕਰ ਸਕਦਾ ਹਾਂ-ਕਿ ਦੋ ਤੇ ਦੋ ਤਿੰਨ ਹੁੰਦੇ ਹਨ,
ਵਰਤਮਾਨ ਮਿਥਿਹਾਸ ਹੁੰਦਾ ਹੈ, ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ |
ਤੁਸੀਂ ਜਾਣਦੇ ਹੋ-
ਕਚਿਹਰੀਆਂ,ਬੱਸ ਅੱਡਿਆਂ ਤੇ ਪਾਰਕਾਂ 'ਚ
ਸੌ ਸੌ ਦੇ ਨੋਟ ਤੁਰੇ ਫਿਰਦੇ ਹਨ |
ਡਾਇਰੀਆਂ ਲਿਖਦੇ ਤਸਵੀਰਾਂ ਲੈਂਦੇ
ਤੇ ਰਿਪੋਰਟਾਂ ਭਰਦੇ ਹਨ,
ਕਨੂੰਨ ਰੱਖਿਆ ਕੇਂਦਰਾਂ ਵਿੱਚ
ਪੁੱਤਰ ਨੂੰ ਮਾਂ ਤੇ ਚੜਾਇਆ ਜਾਂਦਾ ਹੈ |
ਖੇਤਾਂ ਵਿੱਚ ਡਾਕੂ ਦਿਹਾੜੀਆਂ ਤੇ ਕੰਮ ਕਰਦਾ ਹੈ
ਮੰਗਾਂ ਮੰਨੀਆਂ ਜਾਣ ਦਾ ਐਲਾਨ,
ਬੰਬਾਂ ਨਾਲ ਕੀਤਾ ਜਾਂਦਾ ਹੈ |
ਆਪਣੇ ਲੋਕਾਂ ਦੇ ਪਿਆਰ ਦਾ ਅਰਥ
'ਦੁਸ਼ਮਣ ਦੇਸ਼' ਦੀ ਏਜੰਟੀ ਹੁੰਦਾ ਹੈ |
ਅਤੇ ਵੱਧ ਤੋਂ ਵੱਧ ਗੱਦਾਰੀ ਦਾ ਤਗਮਾ
ਵੱਡੇ ਤੋਂ ਵੁਡਾ ਰੁਤਬਾ ਹੋ ਸਕਦਾ ਹੈ |
ਤਾਂ......
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ |
ਵਰਤਮਾਨ ਮਿਥਿਹਾਸ ਵੀ ਹੋ ਸਕਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੋ ਸਕਦੀ ਹੈ |
"ਪਾਸ਼"
Avtar Singh "Paash".. mera favorite writer..
Dhanwad Sandhua

7
Shayari / Re: Zindagi,,
« on: August 23, 2014, 01:20:45 AM »
ਸੁਣ ਜ਼ਿੰਦਗੀਏ ਐਵੇਂ ਤੰਗ ਨਾ ਕਰਿਆ ਕਰ__

ਅਸੀਂ ਕਿਹੜਾ ਐਥੇ ਬਾਰ ਬਾਰ ਆਓਣਾ__ :smile:




att aa 22

8
Shayari / Re: ALL MUST READ 15 AUGUST shayri by LADDI GURAYA
« on: August 09, 2014, 11:26:51 PM »
gile shikve , tohmta shketa..!!
har pkho ujde aw,
vekh k reeta maddia jag te,
rukh jada to ukhde aa..
ehna raddi hoye kagcha nu ,
meria reejhan wangu vaich deo,
nit prde aa akhbaar nafrat de,
khat mahobat da koi pejh deo ..!!

koi dhrm de khatr , koi jaat de khatr,
glaan kre kurbania dia,
vekhe ujde shehr kai ,
nteza srkaar dia mnmania da..,
jaag jaan akhaan srkaar dia,
koi likh ohna nu lekh deo,
nit prde aa akhbaar nafrat de,
khat mahobat da koi pejh deo ..!!

vandia paa k , roka la k ,
jit kise di honi nai,
hindustaan di eh miti sanjhi,
kise ek di t eh honi nai.
thnde tharde jasbaatan nu ,
himat da laa sek deo ..
nit prde aa akhbaar nafrat de,
khat mahobat da koi pejh deo ..!!

ghr deep jga k , photo la k ,
rab nu khus t kr loge,
drde apna privaar na ujd jaye,
tusi kida desh ujdya jarloge,
kro dhup ch sarde INDIA nu shaavan,
LADDI laa aekta di esi trAek deo ..!!
nit prde akhbaar nafrat de
khat mahobat da koi pejh deo ..!!


Bahut vadhia laddi 22...

9
Shayari / Re: ਜ਼ਹਿਰ
« on: August 08, 2014, 11:21:05 AM »
ਕੱਲ੍ਹ ਕਿਸੇ ਦੇਖਿਆ ਨਹੀਂ,,,
ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ....
ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ,,
ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ..

Att likheya 22

10

ਇਥੇ ਸਾਧ ਲੋਟੂ ਤੇ ਲੀਡਰ ਸਾਰੇ ਇੱਕਠੇ ਰਹਿਦੇ ਨੇ,
ਏ ਵੋਟਾ ਖਾਤਰ ਭਾਸ਼ਣ ਦੇ ਵਿਚ ਜੀ ਜੀ ਕਹਿਦੇ ਨੇ,

ਜੋ ਵਿੱਕ ਜਾਂਦੇ ਓਹ ਝੂਠੇ ਨੇ,ਨਾਲੇ ਚੱਟ ਦੇ ਭਾਂਡੇ ਜੂਠੇ ਨੇ,
ਦੇਸੀ ਰੱਬ ਦੀ ਰਜਾ ਵਿੱਚ ਰਹਿੰਦਾ ਕਿਸੇ ਤੋ ਨਾ ਲੈ ਕੇ ਪੀਤੀ ਖਾਦੀ ਏ.
ਮੇਰੇ ਸੋਨੇ ਦੀ ਚਿੜੀ ਵਰਗੇ ਪੰਜਾਬ ਦੀ ਹੋ ਗਈ ਮਿੱਤਰੋ ਬਰਬਾਦੀ ਏ...
:rabb: rabb:
ਬਿਲਕੁਲ ਸਹੀ ੨੨

11
Shayari / Re: ਸਮਸ਼ਾਨ
« on: August 07, 2014, 12:59:41 PM »
ਜਿਉਦੇਂ ਜੀ ਨਾਂ ਜੱਟ ਦੇ ਕਰਮਾਂ ਚ, ਸੁੱਖ ਦਾ ਸਾਹ __ ਸਭ ਦੁੱਖੜੇ ਮੁਕਾਊ ਇੱਕ ਦਿਨ ਸਮਸ਼ਾਨ ਦਾ ਰਾਹ __ :cooll: :cooll:
sachi gall aa 22

12
Jokes Majaak / Re: Punjabi te Padhai
« on: August 06, 2014, 01:21:12 PM »
:D: :D: nice one
Thanks Ghaint

...
lai vai punjabi ehne vi ni maaare, kuri da profile par par ke fateh chakdai de aa :haha: :happy:  :laugh:
haha topper lgda 22

13
Jokes Majaak / Re: Punjabi te Padhai
« on: August 05, 2014, 11:57:51 AM »
kathy yan kade bhi nio :D:
hahah 22 eh ehna di glti ni ajkl trend hi challeya janta da 'd' nu 'th' bnaun da...

14
Shayari / Re: ਰੱਬ ਦe ਰੰਗ
« on: August 05, 2014, 11:54:54 AM »
sahi k
ਜਿਸਮ ਨਹੀ ਰੱਬ ਦਾ,ਉਸਦੇ ਅੰਗ ਬਥੇਰੇ ਨੇ
ਰੱਬ ਦਾ ਰੰਗ ਨਹੀ ਕੋਈ,ਉਸਦੇ ਰੰਗ ਬਥੇਰੇ ਨੇ
ਰੱਬ ਲਭਣਾ ਵੀ ਔਖਾ, ਲਭਣ ਦੇ ਢੰਗ ਬਥੇਰੇ ਨੇ
ਰੱਬ ਕਿਸੇ ਨੂੰ ਤੰਗ ਨਹੀ ਕਰਦਾ, ਉਸਤੋਂ ਤੰਗ ਬਥੇਰੇ ਨੇ
:okk:
sahi keha 22

15
Jokes Majaak / Re: Punjabi te Padhai
« on: August 04, 2014, 02:38:22 PM »
hahhahahahah gud ans :ok:
haha thanks gujjar 22..naale apni janta kithe taldi aa puthe jwab den ton..

16
Shayari / Re: some nice lines
« on: August 04, 2014, 01:59:52 PM »
ਸੋਚ ਸਮਝ ਲਈਂ ਕਦਮ ਉਠਾਉਣ ਤੋ ਪਹਿਲਾਂ,
ਕਿਤੇ ਗੁੰਮ ਨਾ ਹੋ ਜਾਵੀਂ ਮੰਜ਼ਿਲ ਆਉਣ ਤੋਂ ਪਹਿਲਾਂ,
ਸੱਚਾ ਦੋਸਤ ਨਾਂ ਛੱਡ ਜਾਵੇ ਸਾਥ ਤੇਰਾ ,
ਜ਼ਰਾ ਸੋਚ ਲਈ ਉਹਨੂੰ ਅਜ਼ਮਾਉਣ ਤੋ ਪਹਿਲਾਂ,
ਤੇਰੇ ਸੀਨੇ ਵਿੱਚ ਵੀ ਧੜਕਦਾ ਹੈ ਇੱਕ ਦਿਲ ,
ਇਹ ਸੋਚ ਲਈ ਕਿਸੇ ਦਾ ਦਿਲ ਦੁਖਾਉਣ ਤੋਂ ਪਹਿਲਾਂ,
ਉਮਰ ਸਾਰੀ ਕੋਣ ਕਿਸੇ ਲਈ ਰੋਂਦਾ ਏ ,
ਲੋਕ ਤਾ ਸਿਰਫ ਰੋਂਦੇ ਨੇ ਸਿਵਿਆਂ ਵਿੱਚ ਜਲਾਉਣ ਤੋਂ ਪਹਿਲਾਂ ...

bahut vadhia 22 ji...

17
Shayari / Re: ਸਭ ਤੋਂ ਖਤਰਨਾਕ...!!
« on: August 03, 2014, 12:30:31 AM »
ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ
ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ 'ਵੇਹਲੜ' ਬਣ
ਜਾਣਾ..
ਦਿਨੇ ਕਰਨੀਆਂ ਇਨਕ਼ਲਾਬ ਦੀਆਂ ਗੱਲਾਂ ..
ਤੇ ਸ਼ਾਮੀਂ ਦਾਰੂ ਪੀ ਕੇ ਸੌਂ ਜਾਣਾ ..
ਸਭ ਤੋਂ ਖਤਰਨਾਕ ਹੁੰਦਾ ਹੈ ਵੇਹਲੜ ਬਣ
ਜਾਣਾ...
ਕਰਨਾ ਕੁਝ ਨਾ ਬਸ ਸੁਪਨੇ
ਹੀ ਦੇਖੀ ਜਾਣਾ..
ਜੀਹਦੇ ਨਹੁੰ ਲਾਹ ਛੱਡੇ ਤੇ ਪਾੜ ਦਿੱਤੇ ਚੱਡੇ,
ਓਹੀ ਦੱਸ ਸਕਦੈ ਕਿ ਪੁਲਸ ਦੀ ਕੁੱਟ
ਕਿੰਨੀ ਖਤਰਨਾਕ ਹੁੰਦੀ ਹੈ ..
ਜਿਨ੍ਹਾਂ ਕਿਰਤ ਕੀਤੀ ਜਿੰਦਗੀ ਚ,
ਓਹੀ ਜਾਣਦੇ ਨੇ..ਗਰੀਬ ਦੀ ਲੁੱਟ
ਕਿੰਨੀ ਖਤਰਨਾਕ ਹੁੰਦੀ ਹੈ ....
ਓਹਨਾ ਕੀ ਮੁੜਨਾ ਘਰਾਂ ਨੂੰ? ਜੋ ਕਦੀ ਕੰਮ ਤੇ
ਗਏ ਹੀ ਨਹੀਂ ..
ਬਸ ਵੇਖਦੇ ਰਹੇ ਮੋਟਰਾਂ ਤੇ ਰੰਗਰਲੀਆਂ
ਮਨਾਉਣ ਦੇ ਬੇਗੈਰਤ ਸੁਪਨੇ .
ਪਰ ਆਪਣੀ ਧਰਤ ਲਈ ਹੱਕ਼ ਮੰਗਣਾ..
ਕਿਸੇ ਹਲਕਾਏ ਭੌਂਕਦੇ ਨੂੰ ਗਲੀ ਚ ਟੰਗਣਾ...
ਨਾ ਤਾਂ ਬੁਰਾ ਹੈ ਨਾ ਹੀ ਖਤਰਨਾਕ ਹੁੰਦੈ..
ਸਭ ਤੋਂ ਖਤਰਨਾਕ ਹੁੰਦਾ ਹੈ,ਆਪਣੀ ਮਾਂ ਧਰਤ
ਦੇ ਦਲਾਲ ਬਣਨਾ..
ਭਰਾਵਾਂ ਦਾ ਕਤਲ ਕਰਨਾ ਅਤੇ ਸਕੇ ਦੁਸ਼ਮਣ
ਨਾਲ ਜਾ ਰਲਣਾ...
ਸਭ ਤੋਂ ਖਤਰਨਾਕ ਨਹੀਂ ਹੁੰਦਾ ਕਿਸੇ ਬੰਦੇ
ਦਾ ਅਮਰੀਕਾ ਆਉਣਾ ,
ਅਤੇ ਫਿਰ ਗੈਸ ਸਟੇਸ਼ਨ 'ਤੇ ਕੰਮ ਕਰਦਿਆਂ
ਸਿਗਰਟ ਸੁਲਗਾਉਣਾ,
ਸਭ ਤੋਂ ਖਤਰਨਾਕ ਹੁੰਦਾ ਹੈ...
'IN GOD WE TRUST'
ਵਾਲਾ ਹਰਾ ਹਰਾ ਨੋਟ ਜੇਬ 'ਚ ਪਾਉਣਾ
ਤੇ ਸਭ ਤੋਂ ਵੱਡੇ ਇਨਕਲਾਬੀ ਕਹਾਉਣਾ,
ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ
ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ ..ਕੱਲੇ ਸੁਪਨੇ
ਹੀ ਵੇਖੀ ਜਾਣਾ...ਤੇ ਵੇਹਲੜ ਬਣ ਜਾਣਾ ...
ਸਰਕਾਰਾਂ ਦੇ 'ਸਾਥੀ' ਸਲੇਬਸ ਚ ਲਗਦੇ ਨੇ ..
ਸਰਮਾਏਦਾਰ ਨੇ ਸਾਰੇ, ਮਜਦੂਰਾਂ ਨੂੰ ਠਗਦੇ
ਨੇ..
ਨਾ ਕਰੋ ਮਿਤਰੋ ਕਿਸੇ ਐਸੀ ਨਸਲ ਤੇ ਰੋਸ
ਜਿਨ੍ਹਾਂ ਨੂੰ ਹੋ ਗਿਆ ਹੋਵੇ ਮਾਨਸਿਕ
ਸੁਪਨਦੋਸ਼ ..
ਪੜ੍ਹ ਦੋ ਅਖਰ ਗੱਲ ਗੱਲ ਤੇ ਅੜ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ ਵੇਹਲੜ ਬਣ
ਜਾਣਾ ...
ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ
ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ
ਮੋਟਰਾਂ ਤੇ ਰੰਗਰਲੀਆਂ ਮਨਾਉਣਾ
ਤੇ ਅਣਿਆਈ ਮੌਤੇ ਮਾਰੇ ਜਾਣਾ..
ਸਭ ਤੋਂ ਖਤਰਨਾਕ ਹੁੰਦਾ ਹੈ ..
ਕੱਲੇ ਸੁਪਨੇ ਹੀ ਵੇਖੀ ਜਾਣਾ...ਤੇ ਵੇਹਲੜ ਬਣ
ਜਾਣਾ ...
ਦਿਨੇ ਕਰਨੀਆਂ ਇਨਕ਼ਲਾਬ ਦੀਆਂ ਗੱਲਾਂ ..
ਤੇ ਸ਼ਾਮੀਂ ਦਾਰੂ ਪੀ ਕੇ ਸੌਂ ਜਾਣਾ ..
ਸਭ ਤੋਂ ਖਤਰਨਾਕ ਹੁੰਦਾ ਹੈ ..ਵੇਹਲੜ ਬਣ
ਜਾਣਾ.....
superrrbb... jma sachian gallan likhian ne 22 ji

18
Shayari / Re: "Rishta"
« on: August 03, 2014, 12:23:47 AM »
KehnDe Ne, Ke Ik RiShta Khatam Hon Naal Saari DunIyaa
Khatam Nai Hundi.,.
Parr Usda Ki, JisdI SaarI Duniya hi siRf ik rishte naal hove.,.

like it ji.. very nice and true

19
Jokes Majaak / Re: ਮੰਗਤਾ ਦਰਵਾਜੇ ਤੇ
« on: August 02, 2014, 12:56:23 PM »
ਮੰਗਤਾ ਦਰਵਾਜੇ ਤੇ : ਬੀਬੀ.....ਦਾਲ ਆਟਾ ਪਾ ਦੇ..ਭੁੱਖਾ ਤੇਰੇ ਦਰਵਾਜੇਤੇ ਖੜਾ ਹੈ!!!ਅੰਦਰੋਂ ਮਰਦਾਨਾ ਅਵਾਜ਼: ਬੀਬੀ ਘਰੇ ਹੈਨੀ... ਕੱਲ ਨੂੰ ਆਵੀਂ!!!ਮੰਗਤਾ: ਓ ਮੈਂ ਦਾਲ ਆਟਾ ਮੰਗਿਆ ਹੈ, ਬੀਬੀ ਨਹੀਂ.....    :D: :D: :D: :D:
hahahaha att kraati 22

20
Jokes Majaak / Re: ਲਾਦੇਨ
« on: August 02, 2014, 12:54:50 PM »
ਕਹਿੰਦੀ ਮੈਂ ਤਾਂ ਉਸ ਮੁੰਡੇ ਨਾਲ
ਯਾਰੀ ਲਾਂਉਜਿਹੜਾ ਲੜਾਈ ਝਗੜੇ ਤੋਂ ਦੂਰ
ਰਹਿੰਦਾ ਹੋਵੇ""...
.
.
.
.
ਹੁਣ ਉਹਨੂੰ ਕਿਵੇਂ ਦੱਸੀਏ ਸਾਡੇ
ਤਾਂ ਕੁੱਤੇ ਦਾ ਨਾ ਵੀ ਲਾਦੇਨ Aa. :D: :D: :D:
hahahah lva de 22 kutte naal hi yaari ohdi fir

Pages: [1] 2 3 4 5 6 ... 39