September 07, 2024, 07:46:11 PM

Show Posts

This section allows you to view all posts made by this member. Note that you can only see posts made in areas you currently have access to.


Topics - Lolzzzz Yaaar!!!!!!!!

Pages: 1 2 3 4 5 [6] 7 8 9 10 11
101
Jokes Majaak / DRINKS....
« on: January 07, 2011, 12:59:27 AM »
DRINKS....

D-elicious after 1 peg
R-omantic after 2 peg
I-ntresting after 3 peg
N-aughty after 4 peg
K-ing after 5 peg..

So Drink Regularly.. pio and jio...

102
Shayari / Ikk waar je haami bhar dindi
« on: January 07, 2011, 12:55:57 AM »
Ikk waar je haami bhar dindi,
saari duniya de naal ladd lainda,

ikk waar je hath mera phadd laindi,
sabb ishq padhaiyaan padh lainda,

ikk waar je mainu takk laindi,
tainu nainaa de wich bhar lainda,

ikk kadam je mere wall wadhdi,
main satt(7) samandar tarr lainda,

ikk waar je apna keh dindi,
SANDHU' tera ho ke marr lainda.............

103
ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ,

ਮੈਂ ਆਟੋ ਵਾਲਿਆਂ ਨਾਲ ਰੱਪਈਏ ਲਈ ਵੀ ਲੜਦੀਆਂ ਦੇਖੀਆਂ |

ਜੋ ਸ਼ਕਰਟਾਂ ਪਾ ਕੇ ਫੈਸ਼ਨ ਕਰਦੀਆਂ,

ਮੈਂ ਕਈ ਵਾਰੀ ਠੰਡ ਚ’ ਠਰਦੀਆਂ ਦੇਖੀਆਂ |

ਆਹ ਜੋ ਫਰਾਰੀ ਗੱਡੀਆਂ ਦੀ ਗੱਲ ਕਰਦੀਆਂ,

ਮੈਂ ਟਰੱਕਾਂ ਤੇ ਵੀ, ਲਿਫ਼ਟ ਮੰਗਕੇ ਚੜਦੀਆਂ ਦੇਖੀਆਂ |

ਜੋ ਗੱਲਾਂ-ਗੱਲਾਂ ਚ’ ਅਰਬਾਂ ਨੂੰ ਹੱਥ ਲਾ ਜਾਂਦੀਆਂ ਨੇ,

ਮੈਂ ਰਿਕਸ਼ੇ ਦਾ ਕਿਰਾਇਆ ਵੀ ਉਧਾਰਾ ਫੜਦੀਆਂ ਦੇਖੀਆਂ|

104
Shayari / ਬੱਦਲੋ ਏਨਾ ਨਾਂ ਬਰਸੋ
« on: January 07, 2011, 12:51:53 AM »
ਬੱਦਲੋ ਏਨਾ ਨਾਂ ਬਰਸੋ ਕਿ ਭਿੱਜ ਜਾਣ ਕਪੱੜੇ ਮੇਰੀ ਸਰਕਾਰ ਦੇ,
ਜਿਨੇ ਕਦੇ ਤਿਨਕਾ ਵੀ ਨਹੀਂ ਚੁੱਕਿਆ ਹੋਵੇ ਚੁੱਕਣੇ ਪੈ ਜਾਣ ਪਉਂਚੇ ਸਲਵਾਰ ਦੇ

105
Shayari / ਮੇਰੇ ਮਰਨ ਪਿੱਛੌਂ .....
« on: January 07, 2011, 12:45:52 AM »
ਮੇਰੇ ਮਰਨ ਪਿੱਛੌਂ ਤੂੰ ਨੀ,,

ਇੱਕ ਮੇਰਾ ਫਰਜ ਨਿੱਭਾ ਦੇਵੀਂ,,

ਚੁਕਿਆ ਹੌਊ ਜਿਨਾਂ ਮੈਨੂੰ,,

ਓਹਨਾ ਨੂੰ 2-2 ਤੋਲੇ ਕਾਲਾ ਮਾਲ ਖਵਾ ਦੇਵੀਂ.

106
Shayari / ਮੋਟਰ ਮਿਤਰਾ ਦੀ......
« on: January 07, 2011, 12:44:28 AM »
ਖੂਹ ਤੇ ਜਾਕੇ,
ਮਿਹਫਿਲ ਲਾਕੇ,
ਬੈਠਦੇ ਸ਼ਾਮ ਨੂ ਜੱਟ ਨੀ,
ਮੋਟਰ ਮਿਤਰਾ ਦੀ ਕਿਸੇ ਬੀਅਰ ਬਾਰ ਤੋ ਘਟ ਨੀ,

ਮੀਟ ਸ਼ਾਮ ਨੂ ਰੀਝਦਾ ਚੁਲੇ,
ਪਹਿਲੇ ਤੋੜ ਦੀ ਬੋਤਲ ਖੁਲੇ,
ਕਡ ਦੇਈਏ ਦਾਰੂ ਦੇ ਵਟ ਨੀ,
ਮੋਟਰ ਮਿਤਰਾ ਦੀ ਕਿਸੇ ਬੀਅਰ ਬਾਰ ਤੋ ਘਟ ਨੀ,

107
Shayari / ਲੱਖ ਲਾਨਤਾ.....
« on: January 07, 2011, 12:42:24 AM »
ਲੱਖ ਲਾਨਤਾ ਨੇ ਉਨਾ ਕੁੜੀਆ ਤੇ ਜਿਹੜੀਆ ਅਪਨੇ ਹੁਸਨ ਤੇ ਮਾਨ ਕਰਦੀਆ ਨੇ,

ਬੈਠ ਕੇ 2੦,੦੦੦ ਵਾਲੀ ਸਕੂਟਰੀ ਤੇ 1,20੦੦੦ ਦੇ ਬੁਲਟ ਵਾਲੇ ਮੁਡੇ ਨੂੰ ਟਿਚਰਾਂ ਕਰਦੀਆ ਨੇ,

108
ਅੱਜ ਵੇਖ ਕੇ ਬਿਨਾਂ ਬੁਲਾਇਆਂ ਲੰਘ ਜਾਣਾ ਤੇਰਾ,
ਨਾ ਪੁੱਛ ਕੇ ਕਿੱਦਾਂ ਜ਼ਰ ਗਿਆ ਮੈਂ.
ਬੁਲਾਉਣਾ ਤੈਨੂੰ ਮੈ ਵੀ ਚਾਹਿਆ,
ਪਰ ਫੇਰ ਸ਼ਬਰ ਕਰ ਗਿਆ ਮੈਂ.
ਸ਼ਾਇਦ ਹਿਮੰਤ ਧੋਖਾ ਦੇ ਗਈ ਮੇਰੀ,
ਜਾਂ ਫੇਰ ਤੇਰੀ ਬਦਨਾਮੀ ਤੋਂ ਡਰ ਗਿਆ ਮੈਂ....

109
Shayari / ਵੱਡੀ ਪੜ੍ਹਾਈ.....
« on: January 07, 2011, 12:38:44 AM »
ਬਾਪੂ ਕਹਿੰਦਾ ਮੁੰਡਾ ਸ਼ਹਿਰ ਜਾ ਕੇ ਕਰਦਾ ਵੱਡੀ ਪੜ੍ਹਾਈ...
ਪਰ ਮੁੰਡੇ ਨੇ ਤਾਂ ਤੰਗ ਕਰ ਕਰ ਮੈਡਮ ਵੀ ਪੜ੍ਹਨੇ ਪਾਈ...
ਓਹ ਦਿਨ ਕਿਹੜਾ ਜਿਸ ਦਿਨ ਓਹਨੇ ਕੁੜੀਆਂ ਦੇ ਹੋਸਟਲ ਦੀ ਗੇੜੀ ਨੀ ਲਾਈ...
FaShiOn ਦੇ ਪੱਟੇ ਨੇ ਅਧੀ ਬਾਹਵਾਵਾਲੀ ਕਮੀਜ਼ ਵੀ ਉੱਤੇ ਚੜਾਈ...
ਕਹਿੰਦਾ BULLET ਓਸੇ ਥਾ ਖੜਾ ਕਰਨਾ...
ਜਿਥੇ ਤੁਹਾਡੀ ਭਾਬੀ ਨੇ ACTIVA ਖੜਾਈ..

110
Shayari / ਤੇਰੀ ਮੇਰੀ ਟੁੱਟੀ........
« on: January 07, 2011, 12:26:58 AM »
ਓਹਨੇ ਕਦੇ 60 ਨਾ ਸੀ ਵੇਖੇ ਅਸੀਂ 120 ਦਾ ਰੀਚਾਰਜ ਕਰਵਾਇਆ...

ਸੂਟ ਨਾ ਪਾਇਆ ਜੱਚਦਾ ਸੀ ਅਸੀਂ madame ਦਾ top ਦਵਾਇਆ...

ਗੱਲਾਂ ਕਰ ਵੱਡੀਆਂ ਅੱਜ ਸਾਨੂੰ good bye ਕਹਿ ਗਈ...

ਯਾਰ ਹੱਕੇ ਬੱਕੇ ਰਹਿ ਗਏ ਜਦੋਂ ਸਾਡੇ bullet ਤੋਂ ਉੱਤਰ ਕੇ safari ਵਾਲੇ ਨਾਲ ਬਹਿ ਗਈ...

Sorry ਤਾਂ ਕੀ ਕਰਨੀ ਸੀ ਜਾਂਦੀ ਜਾਂਦੀ ਕਮੀਨਾ ਕਹਿ ਗਈ...

ਕਹਿੰਦੀ ਅੱਜ ਤੋਂ ਵੇ ਤੇਰੀ ਮੇਰੀ ਟੁੱਟੀ...

ਫ਼ਿਰ ਕੀ ਸੀ....... ਉਹਦੇ ਆਸ਼ਿਕ ਸਾਹਮਣੇ ਯਾਰਾਂ ਨੇ ਕੁੜੀ ਲੰਮੀ ਪਾ ਕੇ ਕੁੱਟੀ...

111
ਸਿਖਰ ਦੁਪਹਿਰ ਸੀ ਉਮਰਾਂ ਦੀ,ਮੈਂ ਰੋਗ ਇਸ਼ਕ ਦਾ ਲਾ ਬੈਠਾ।

ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ।

ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਉਹਦੇ ਨਾਂ ਲਿਖਵਾ ਬੈਠਾ।

ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ।

ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ।

112
Shayari / ohde jan picho....
« on: January 03, 2011, 03:53:18 AM »
Ohde jan picho main haal ki bna lya,
labh da c phull hath kandeya nu pa lya,
dil di pyaas nu bajhaun de khyaal wich,
paani de bhulekhe zehar bullian nu la lya...

113
Jokes Majaak / doli vichon heer...
« on: January 03, 2011, 03:49:59 AM »
Doli vicho heer vajaan mardi ae ranjhe nu,
.
.

.
.

.
.

.
.kehndi ghar ja ke fc bk check kr layi, viah waliya photoan upload krungi...lolz

114
Shayari / ਦੋਨਾਲੀ....
« on: January 03, 2011, 03:47:43 AM »
ਜਦ ਪੈਂਦਾ ਕਿਸੇ ਨਾਲ ਵੈਰ,_ਫੇਰ ਨਿਕਲੇ ਦੋਨਾਲੀ ਚੋ ਫੈਰ__
ੳਦੋ ਖੂਨ ਜੱਟ ਦਾ ਅੱਗ ਵਾਂਗ ਖੌਲਦਾ__
ਬੱਸ ਇੱਕੋ ਵਾਰੀ ਬੋਲਦੀ ਦੋਨਾਲੀ ਦੁਜੀ ਵਾਰੀ ਜੱਜ ਬੋਲਦਾ" ........

115
Shayari / bapu....
« on: January 03, 2011, 03:43:08 AM »
maa di sift ta har koi kar janda, par bapu kise nu v nhio yaad rehnda...
hunda baap v rab da rup yaaro, jisde sir te eh ghar abaad rehnda...
aulad di khushi lyi sda betab rehnda...
behisab pyar nahi dekhda koi v,bas ohde gusse da har ik nu hisab rehnda....

116
Shayari / ਸੱਚ ਸਿਆਣੇ ਕਹਿੰਦੇ
« on: January 03, 2011, 03:41:14 AM »
ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ

117
Shayari / smile....
« on: January 03, 2011, 03:38:27 AM »
ਭਈਏ ਨਾਲ ਬੋਲੇ ਜੱਟ ਹਿੰਦੀ.,,
ਚਾਹੇ ਆਤੀ ਵੀ ਨਾ ਹੋਵੇ.,,
ਜਿਹਦੀ ਅੱਖ ਲੱੜ ਜਾਵੇ.,,
ਉਹ ਰਾਤੀ ਵੀ ਨਾ ਸੌਵੇ......
ਕੁੜੀ ਦੀ ਛੋਟੀ ਜਿਹੀ SMILE ਉਤੇ ਮਰ ਜਾਂਦੇ ਮੁੰਡੇ......
ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ

118
Shayari / purpose....
« on: January 03, 2011, 03:34:30 AM »


ਕੁੜੀ ਕਦੇ ਨੀ ਮੁੰਡੇ ਨੂੰ PURPOSE ਕਰਦੀ,

ਉਹ ਤਾਂ ਹਿੰਮਤ ਨਾਲ ਫਸਾਉਣੀ ਪੈਂਦੀ ਆ

,ਹੁੰਦੀ ਮੁੰਡੇ ਨਾਲੋਂ ਕੁੜੀ ਕਾਹਲੀ,

ਪਰ ਬੇਜਤੀ ਤਾਂ ਮੁੰਡੇ ਨੂੰ ਹੀ ਕਰਾਉਣੀ ਪੈਂਦੀ ਆ..........

119
Shayari / Fair and lovely......
« on: January 03, 2011, 03:31:15 AM »
ਅਪਣੇ ਹੁਸਨ ਤੇ ਇੰਨਾ ਗਰੂਰ ਨਾ ਕਰ__
ਇਹ ਚਾਰ ਦਿਨਾਂ ਦੀ ਮਸਤੀ ਏ__
ਤੇਰਾ ਹੁਸਨ ਸੌਹਣੀਏ ਉਦੌਂ ਤੱਕ ਜਦ ਤੱਕ Fair & Lovely ਸਸਤੀ ਏ__

120
Shayari / kudian ton duri rakho......
« on: December 29, 2010, 01:37:25 AM »
Ek paundi c levis di jean te ek paundi c suit punjaabi.....
ek paundi c shoes puma de ek paundi c jutti gulabi.....
jean wali de nakhre bathere, karaundi kharche hazaar...
suit wali kehndi dil wich rakh la bas mangaa tera pyaar.......

so 22 jean paun wali kudi to duri rakho....

Pages: 1 2 3 4 5 [6] 7 8 9 10 11