June 15, 2024, 06:39:58 PM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 ... 5 6 7 8 9 [10] 11 12 13 14 15 ... 26
181
Shayari / ਰੱਬ ਦੀ ਰਜ਼ਾ
« on: March 09, 2012, 01:13:06 AM »
ਗੱਲ ਨਜ਼ਰ ਝੁਕਾ ਕੇ ਕੀਤੀ ਤੇ ਅਰਜ਼ ਬਣ ਗਈ ,
ਜਿਹੜ੍ਹੀ ਕਿਸੇ ਦੀ ਮਦਦ ਲਈ ਕੀਤੀ , ਓਹ ਗਰਜ਼ ਬਣ ਗਈ ,
ਜਿਹੜ੍ਹੀ ਦਿਲ ਨੂ ਚੁਬ ਗਈ , ਓਹ harj ਬਣ ਗਈ ,
ਜਿਹੜ੍ਹੀ dukh de ਗਈ , ਓਹ ਮਰਜ਼ ਬਣ ਗਈ ,
ਜਿਹੜ੍ਹੀ ਚ੍ਕਾਉਣੀ ਪਈ ਓਹ ਕਰਜ਼ ਬਣ ਗਈ ,
ਜਿਹੜ੍ਹੀ ਚੰਗੀ ਲੱਗੀ ,ਓਹ ਪਿਆਰ ਬਣ ਗਈ ,
ਜਿਹੜ੍ਹੀ ਸਾਥ de ਗਈ , ਓਹ ਯਾਰ ਬਣ ਗਈ ,
ਜਿਹੜ੍ਹੀ ਪਿਠ ਪਿਛੇ ਹੋਈ , ਓਹ ਵਾਰ ਬਣ ਗਈ ,
ਜਿਹੜ੍ਹੀ ਦੁਸ਼ਮਣ ਅੱਗੇ ਵਰਤੀ , ਓਹ ਹਥਿਆਰ ਬਣ ਗਈ ,
ਜਿਹੜ੍ਹੀ ਗਮ ਘਟਾ ਗਈ , ਓਹ ਗਮਖਾਰ ਬਣ ਗਈ ,

ਜਿਹੜ੍ਹੀ ਦੁਸ਼ਮਣ ਤੋਂ ਮਿਲੀ , ਓਹ ਹਾਰ ਬਣ ਗਈ ,
ਜਿਹੜ੍ਹੀ ਰੱਬ ਨੇ ਮਾਰੀ , ਓਹ ਮਾਰ ਬਣ ਗਈ ,
ਜਿਹੜ੍ਹੀ ਗਲਤੀ ਕਰਕੇ ਮਿਲੀ , ਓਹ ਸਜ਼ਾ ਬਣ ਗਈ ,
ਤੇ ਜਿਹੜ੍ਹੀ ਰੱਬ ਨੇ ਦਿੱਤੀ , ਓਹ ਰਜ਼ਾ ਬਣ ਗਈ .....
ਹਮੇਸ਼ਾ ਰੱਬ ਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ .......... :okk:

182
Religion, Faith, Spirituality / ਚੜਦੀ-ਕਲਾ
« on: March 09, 2012, 01:03:26 AM »
ਕੀ ਹੋਇਆ ਜੇ ਘੱਟ ਗਿਣਤੀ ਵਿੱਚ ਹਾਂ ਅਸੀਂ
ਪੂਰੀ ਦੁਨੀਆ ਚ ਲੋਕ ਲੋਹਾ ਸਾਡਾ ਮੰਨਦੇ ਨੇ
ਗਿੱਦੜਾਂ ਦੀ ਹੁੰਦੀ ਭਰਮਾਰ ਹਰ ਥਾਈਂ
'ਸ਼ੇਰ' ਵਿਰਲੇ ਹੀ ਘਰਾਂ ਦੇ ਵਿੱਚ ਜੰਮਦੇ ਨੇ
ਜਦ ਮੈਦਾਨ ਦੇ ਵਿੱਚ ਜਾ ਨਿੱਤਰਈਏ ਅਸੀਂ
ਸਵਾ ਲੱਖ ਤੇ ਭਾਰੂ ਇੱਕ-ਇੱਕ 'ਸਿੰਘ' ਪੈਂਦਾ ਏ..
ਸਾਜਿਆ "ਖਾਲਸਾ ਪੰਥ' ਗੁਰਾਂ ਨੇ ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ
ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ
ਸਦਕਾ ਸਿਰ ਦੇ ਹੱਥ ਵਾਹਿਗੁਰੂ ਦਾ
'ਕੇਸਰੀ ਨਿਸ਼ਾਨ' ਹਰ ਥਾਂਵੇ ਝੁਲਦਾ ਰਹਿੰਦਾ ਏ

183
Jokes Majaak / Desiyan di soch
« on: March 09, 2012, 12:45:27 AM »
Purani Soch :"Karo Ya Maro !!"
Navi Soch -"Marne Se Pehle Kuch Karo !!"
Ekdum Nayi Soch - "Jabtak Kuch Kar Nahi Lete, Maro Mat !!"

sade warge Desiyan di Soch ---►"Koi patandar dassu ga karna ki ah ?  :D: :D: :D: :D:

184
Religion, Faith, Spirituality / ਰੱਬ
« on: March 09, 2012, 12:36:19 AM »
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ ,
ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ ਨਹੀ ਹੁੰਦਾ ,

ਦੁਨਿਆ ਦੀ ਮੋਹਬਤ ਵਿੱਚ ਹੈ ਧੋਖੇਬਾਜ਼ੀ ,
ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ ਨਹੀ ਹੁੰਦਾ .

186
Tutorials / Post tutorials for photoshop
« on: March 08, 2012, 11:43:38 PM »
Cartoon vector Effect  :okk:
www.youtube.com/watch?desktop_uri=%2Fwatch%3Fv%3D5cG4QBSU4V8%26feature%3Dyoutu.be&feature=youtu.be&v=5cG4QBSU4V8&gl=US

187
Shayari / ਮੁਕਾਮ
« on: March 08, 2012, 05:38:12 PM »
ਲੋਕਾ ਨੂ ਹੰਕਾਰ ਆਪਣੇ ਰੰਗ ਰੂਪ ਦਾ
ਸਾਨੂ ਹੰਕਾਰ ਸਾਡੇ ਹਾਲਾਤਾਂ ਦਾ
ਲੋਕਾ ਦਾ ਪਤਾ ਨੀ ਕੀ ਬਣਨਾ
ਪਰ ਸਾਨੂ ਜਰੁਰ ਪਤਾ ਆਪਣੇ ਮੁਕਾਮਾ ਦਾ

188
Shayari / Kujj gallan by PJ da jogi
« on: March 07, 2012, 11:56:11 PM »
Jive Babbar sher da jabada dekh, dar janda eh shikar
Jive Cheeta kujj k palla vich, ho janda eh frrar
Jive Jaffi jan ni dinda raider nu, Palleh toh Bahr
Jive Aazzgar nichod dinda hadiya, ghum ghum lapete marr
Jive Nihang Singh thakde nahi, shastra nal kar kar vaar
Jive Pakhandi Leader ja babbian nu hunda eh, Lal batti nal pyar
Oven Hi mitro PJ DE JOGI nu shaunk eh, pauna Bhangra Pattan de jorr nal

PJ Da Jogi

189
Jokes Majaak / Shrabi
« on: March 07, 2012, 06:23:30 PM »
ਇੱਕ ਸ਼ਰਾਬੀ ਨੂੰ ਇੱਕ ਚਿਰਾਗ ਮਿਲਿਆ ਉਸਨੇ ਚਿਰਾਗ ਨੂੰ ਰਗੜਿਆ ਤੇ ਚਿਰਾਗ ਵਿਚੋਂ ਇੱਕ ਜਿੰਨ ਨਿਕਲਿਆ
ਜਿੰਨ (ਸ਼ਰਾਬੀ ਨੂੰ) : ਹੁਕਮ ਮੇਰੇ ਆਕਾ ਕੀ ਚਾਹੀਦਾ ?
ਸ਼ਰਾਬੀ (ਜਿੰਨ ਨੂੰ) : ਇੱਕ ਏਹੋ ਜਿਹੀ ਦਾਰੂ ਦੀ ਬੋਤਲ ਲਿਆ ਜਿਸ ਨੂੰ ਪੀ ਜਾਵਾਂ ਤੇ ਕਦੇ ਸ਼ਰਾਬ ਖਤਮ ਨਾ ਹੋਵੇ ?
ਜਿੰਨ (ਸ਼ਰਾਬੀ ਨੂੰ) : ਜੋ ਹੁਕਮ ਮੇਰੇ ਆਕਾ ! ਆਹ ਲਓ ਬੋਤਲ , ਸ਼ਰਾਬੀ ਖੁਸ਼
ਜਿੰਨ (ਸ਼ਰਾਬੀ ਨੂੰ) : ਹੋਰ ਹੁਕਮ ਮੇਰੇ ਆਕਾ ?
ਸ਼ਰਾਬੀ (ਜਿੰਨ ਨੂੰ) : ਹੋਰ ਹੁਣ ਏਦਾਂ ਕਰ ਏਹੋ ਜਿਹੀਆਂ ਦੋ ਬੋਤਲਾਂ ਹੋਰ ਲਿਆ ਦੇ ....... :D: :D: :D: :D:

190
Jokes Majaak / KAju hor le lo
« on: March 07, 2012, 06:21:06 PM »
Kanjus-Kaju hor lai lao ji..

Mehman-Nai Shukriya Mai Pehla Hi
4 Lai Chuka Ha

Kanjus- paaji Lye Ta tusi Waise 6
aa,. Khair..!! ethe kehra koi Gin
Reha Hai... :D: :D: :D: :D:



191
Shayari / ਕੁੱਝ ਯਾਦਾਂ ਯਾਦ ਰੱਖਿਓ
« on: March 07, 2012, 01:46:50 AM »
ਕੁੱਝ ਯਾਦਾਂ ਯਾਦ ਰੱਖਿਓ,
ਕੁੱਝ ਗੱਲਾਂ ਯਾਦ ਰੱਖਿਓ,
ਉਮਰ ਭਰ ਇਕੱਠੇ ਰਹੀਏ ਨਾ ਰਹੀਏ,
ਅਸੀ ਇਕੱਠੇ ਹੋਏ ਸੀ ਕਦੇ PJ ਤੇ,
ਬੱਸ ਇੱਹ ਗੱਲ ਤੇ ਇੱਹ ਪਲ ਯਾਦ ਰੱਖਿਓ.

192
Jokes Majaak / Shreef jatt kang te lottery
« on: March 07, 2012, 12:28:53 AM »
Shreef jatt kang gurudware ja k ardaas karda hai :
baba g meri lottery har soorat ch nikalni chahidi hai...





jiddan hi oh gurudware to bahar aaya, kisi ne usda purse lottery di ticket samet kadd lia,,,

Oh dobara gurudware ch gya te bolya :
Baba g pehlan kisi di poori gall samjh laya kro te fer action leya kro :D: :D: :D: :D:


193
Jokes Majaak / Massi massi nd massar massar
« on: March 06, 2012, 08:13:59 PM »
ਇੱਕ ਕੁੜੀ ਨੂੰ ਕਾਲਜ ਵਿੱਚ ਸਾਰੇ ѕtudentѕ "ਮਾਸੀ ਮਾਸੀ " ਕਹਿ ਕੇ ਬੁਲਾਉਦੇ ਸਨ... ਤਾਂ

ਕੁੜੀ ਨੇ ρяιη¢ιραℓ ਨੂੰ ਦੱਸ ਦਿੱਤਾ ρяιη¢ιραℓ ਉਸਦੀ ਕਲਾਸ 'ਚ ਗਈ ਜਾ ਕੇ

ѕtudentѕ ਨੂੰ ਕਿਹਾ ਕਿ ਹੱਥ ਖੜੇ ਕਰੋ ਜਿਹੜੇ ਇਸ ਨੂੰ ਮਾਸੀ ਕਹਿੰਦੇ ਨੇ...



ਤਾਂ ਸਭ ਨੇ ਹੱਥ ਖੜੇ ਕਰ ਦਿੱਤੇ......

ਪਰ Ik MUnDE ਨੇ ਹੱਥ ਨਾ ਖੜਾ ਕੀਤਾ...

ਤਾਂ ρяιη¢ιραℓ ਨੇ ਉਸਨੂੰ ਪੁੱਛਿਆ ਕਿ ਤੂੰ ਹੱਥ ਕਿਉ ਨੀ ਖੜਾ ਕੀਤਾ......




ਤਾਂ ਉਸਨੇ ρяιη¢ιραℓ ਨੂੰ ਕਿਹਾ ਕਿ...



ਦਰਅਸਲ ਮੈਨੂੰ ਸਾਰੇ "ਮਾਸੜ ਮਾਸੜ" ਆਖਦੇ.... :D: :D: :D: :D:


194
Holi de rang kache, holi-holi uttar hi Jande han te HOLA MOHALLE de Rang sirf ik wari hi chadan naal sari umar Pakke te kayam rande han.HOLA MOHALLA diyan Tuhanu Sab nu Lakh Lakh Wadhaiyan hovan ji.

WAHEGURU JI KA KHALSA WAHEGURU JI KI FATEH

195
Jokes Majaak / ਰੇਲ ਗੱਡੀ
« on: March 06, 2012, 02:57:30 AM »
ਰੇਲ ਗੱਡੀ ਦਾ ਡਰੈਵਰ, ਗੱਡੀ ਕਮਾਦਾਂ ਚ ਲੈ ਗਿਆ,
.
.
ਤਫਤੀਸ਼ ਹੋਈ ਤਾਂ ਵੱਡੇ ਅਫਸਰਾਂ ਨੇ ਪੁਛਿਆ : ਤੂੰ ਕਮਾਦਾਂ ਚ ਟਰੈਨ ਕਿਉ ਖੜਾਈ,
ਡਰੈਵਰ ਨੇ ਸਫਾਈ ਦਿੱਤੀ ਜੀ ਬੰਦਾ ਥੱਲੈ ਆਉਣ ਲੱਗਾ ਸੀ।
...
ਅਫਸਰ ਕਹਿੰਦੇ ਫਿਰ ਕੀ ਸੀ। ਬੰਦਾ ਥੱਲੇ
ਆਉਂਦਾ ਤਾਂ ਆ ਲੈਣ ਦੇਣਾ ਸੀ।
.
.
ਡਰੈਵਰ ਕਹਿੰਦਾ ਜੀ ਓਹ ਬੰਦਾ ਕਮਾਦਾਂ ਵੱਲ
ਭੱਜਾ ਸੀ। :D: :D: :D: :D:


196
Jokes Majaak / Kutta
« on: March 06, 2012, 02:25:59 AM »
ik banda raah ch jaa rea hunda a, raste ch ik munda apne cute jehe dog nal khada hunda a
.
Man (to boy) - tera kutta vadd da te nahi.....?
.
Boy - nahi..
.
.
banda kutte kol janda a tan kutta unu vadd lenda a...
.
.
Man - tu te kehnda c tera kutta vadd da ni.......?,

Boy - hanji keha c , par a mera kutta nahi ae... :D: :D: :D: :D:

197
Jokes Majaak / ਭੁੱਕੀ ਦੀ ਵਾਧ ਘਾਟ 'ਚ
« on: March 06, 2012, 02:05:18 AM »
ਕੇਰਾਂ ਸਾਡੇ ਪਿੰਡ ਆਲੇ ਦੋਸਤ
ਦਾ ਵਿਆਹ ਸੀ,
ਭੋਲੇ ਪੰਡਤ ਨੇ ਭੁੱਕੀ ਦੀ ਵਾਧ ਘਾਟ 'ਚ
ਤਿੰਨ ਫੇਰਿਆਂ 'ਚ ਹੀ ਕੰਮ ਨਬੇੜਤਾ,
ਦੋਸਤ ਦਾ ਪਿਉ ਕਹਿੰਦਾ...
"ਪੰਡਤ ਜੀ ਫੇਰੇ ਤਾਂ ਤਿੰਨ ਹੀ ਹੋਏਆ"
ਭੋਲਾ ਪੰਡਤ ਕਹੰਦਾ
"ਜੇ ਭੱਜਣੀ ਹੋਈ ਸੱਤਾਂ 'ਚ ਵੀ ਭੱਜ ਜੂ ਤੇ
ਜੇ ਵਸਣੀ ਹੋਈ ਤਾਂ ਤਿੰਨ 'ਚ ਹੀ ਵਸਜੂ" :D: :D: :D: :D:


198
Jokes Majaak / ਅਮਲੀ
« on: March 06, 2012, 02:00:46 AM »
ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰਖੇ ਦੇਖ ਕੇ
ਇਕ ਅਮਲੀ ਨੂ ਲੱਗਾ ਕਿ ਸ਼ਾਇਦ... ਇਹ ਵੀ ਕੁਝ ਖਾਣ ਵਾਲੀ ਚੀਜ ਹੋਣੀ ਆ...
ਜਦੋ ਓਹ ਚਕ ਕੇ ਮੁਹ ਚ ਪੋਣ
ਲਗਾ ਤਾਂ ਦੂਰੋ ਦੂਜੇ
ਅਮਲੀ ਦੀ ਅਵਾਜ ਆਈ .

ਓਹ ਕੰਜਰਾ ਖਾਈ ਨਾ ............... ..ਫਿੱਕਾ :D: :D: :D: :D:


199
Jokes Majaak / Hathi te kiddi
« on: March 04, 2012, 03:45:30 AM »
ਹਾਥੀ - bullet ਤੇ ਜਾ ਰਿਹਾ c
ਕੀੜੀ - Menu bajar tak shad devega
ਹਾਥੀ -Par Muh Dhak Ke Bethi
ਕੀੜੀ - Kyu
ਹਾਥੀ - Fer Emi ਲੋਕ Kehan ਗੇ Ki ਫਲਾਣੇ ਦੀ ਧੀ vellyia ਨਾਲ Gumdi Aa  :D: :D: :D: :D:

200
Shayari / ਕੁੜੀਆਂ
« on: March 02, 2012, 10:28:53 PM »
ਘੱਟ ਨਾ ਅੱਜ ਕੱਲ ਕੁੜੀਆਂ
ਮਝਾਂ ਚੋਣ ਵਿਚਾਰੀਆਂ ਬੁੜੀਆਂ,
ਇਹ ਤੇ ਹਥ ਨਾ ਲਾਉਂਦੀਆਂ ਨੇ
ਮੰਮੀ ਅਜੇ ਅਸੀਂ ਹੈ ਪੜ੍ਹਨਾ
ਕਹਿ ਕੇ ਬਹਾਨੇ ਬਣਾਉਦੀਆਂ ਨੇ.

Pages: 1 ... 5 6 7 8 9 [10] 11 12 13 14 15 ... 26