Members
Total Members: 6549
Latest: sainiboyz
Stats
Total Posts: 29946
Total Topics: 6847
Online Today: 42
Online Ever: 84
(August 13, 2008, 03:30:03 AM)
Users Online
Users: 2
Guests: 21
Total: 23
Recent Topics
[Today at 04:04:20 PM]

[Today at 04:03:08 PM]

[Today at 04:02:21 PM]

[Today at 03:58:44 PM]

[Today at 02:19:09 PM]

[Today at 02:18:29 PM]

[Today at 01:34:32 PM]

[Today at 01:31:30 PM]

[Today at 12:16:35 PM]

[Today at 11:45:37 AM]

[Today at 10:19:30 AM]

[Today at 06:17:20 AM]

[Today at 06:14:31 AM]

[Today at 02:01:49 AM]

[Today at 01:56:47 AM]

[Today at 01:45:34 AM]

[Today at 01:36:49 AM]

[Today at 01:33:08 AM]

[Today at 01:31:39 AM]

[Today at 01:29:27 AM]

[Today at 01:27:55 AM]

[Today at 12:37:17 AM]

[Today at 12:36:14 AM]

[Today at 12:15:09 AM]

[September 04, 2008, 11:52:15 PM]
Punjabi Janta Forums - Janta Di Pasand » Forum » Fun Shun Junction » Shayari » ਸੌਣ ਦੇ ਮਹੀਨੇ ਵਾਲੀ ਪਹਿਲੀ ਬਰਸਾਤ ਸੀ......brought u bu jatti
kelo-lt Theme designed by padexx
Pages: [1]   Go Down
Print
Author Topic: ਸੌਣ ਦੇ ਮਹੀਨੇ ਵਾਲੀ ਪਹਿਲੀ ਬਰਸਾਤ ਸੀ......brought u bu jatti    (Read 231 times)
♪♪...♥ღ ۩ мเรร N♥√ٱ ਸਿੱਧੂ ۩™ ღ♥...♪♪
Sarpanch
*****

Okat: +4/-0
Offline Offline

Gender: Female
Posts: 625


♫►M!$s IйиỗCэйṯ◄ ♫

View ♪♪...♥ღ ۩ мเรร N♥√ٱ ਸਿੱਧੂ ۩™ ღ♥...♪♪'s Album


View Profile Awards
« on: July 22, 2008, 01:19:18 PM »


ਸੌਣ ਦੇ ਮਹੀਨੇ ਵਾਲੀ ਪਹਿਲੀ ਬਰਸਾਤ ਸੀ.."ਰਮਨ"
ਆਪ ਸਭਨੂੰ ਪਿਆਰ ਭਰੀ ਸੱਤ ਸੀ੍ ਅਕਾਲ....ਉਮੀਦ ਕਰਦਾ ਹਾਂ ਆਪ ਸਭ ਖੈਰੀਅੱਤ ਨਾਲ ਹੋਵੋਗੇ....ਆਪਣੇ ਦਿਲ ਦੀ ਗਹਿਰਾਈਆਂ ਚੋਂ ਕੁਝ ਲੇਕੇ ਪੇਸ਼ ਹੋਇਆ ਹਾਂ ਉਮੀਦ ਹੈ ਮਾਨ ਬਕਸ਼ੋਗੇ .............

=====================
=======================
ਸੌਣ ਦੇ ਮਹੀਨੇ ਵਾਲੀ ਪਹਿਲੀ ਬਰਸਾਤ ਸੀ,
ਜਦੌਂ ਤੇਰੀ ਮੇਰੀ ਪਹਿਲੀ ਮੁਲਾਕਾਤ ਸੀ........

ਅੱਖਾਂ ਵਿੱਚ ਅੱਖਾਂ ਪਾਕੇ ਗੱਲ ਹੁੰਦੀ ਸੀ,
ਕੰਬਦਾ ਸੀ ਦਿਲ ਅੱਖ ਵੀ ਬੇਜਾਨ ਹੁੰਦੀ ਸੀ.....

ਹੱਥਾਂ ਵਿੱਚ ਫੜੇ ਉੱਹ ਗੁਲਾਬ ਹੁੰਦੇ ਸੀ,
ਬਸ ਤੇਰੇ ਮੇਰੇ ਪਿਆਰ ਦੇ ਅਲਫਾਜ ਹੁੰਦੇ ਸੀ.....

ਬਿਜਲੀ ਦੇ ਸ਼ੋਰ ਨਾਲ ਬਾਹਾਂ ਵਿੱਚ ਆਉਂਦੀ ਸੀ,
ਦੂਰ ਹੋਣ ਦੀ ਗੱਲ ਸੁਣ ਅਥਰੂ ਵਹਾਉਂਦੀ ਸੀ......

ਚੋਰੀ ਮਿਲਣ ਆਈ ਦਾ ਡਰ ਵੱਡ-ਵੱਡ ਖਾਂਦਾ ਸੀ,
ਮੈਂ ਕਰ-ਕਰ ਪਿਆਰ ਤੇਰਾ ਹੋਂਸਲਾ ਵਦਾਉਂਦਾ ਸੀ ...

ਕੋਸੇ-ਕੋਸੇ ਸਾਹਾਂ ਨਾਲ ਰੂਹਾਂ ਦਾ ਮੇਲ ਹੁੰਦਾ ਸੀ,
ਦਿਲ ਦੀ ਧੜਕਣ ਤੇ ਸਾਹ ਵੀ ਤੇਜ ਹੁੰਦਾ ਸੀ.........

ਸਿਤਾਰਿਆਂ ਚ ਸਜਿਆ ਮੇਰਾ ਚੰਨ ਹੁੰਦਾ ਸੀ,
ਉੱਹਨੂੰ ਵੇਖ-ਵੇਖ ਅੰਬਰਾਂ ਦਾ ਚੰਨ ਵੀ ਦੰਗ ਹੁੰਦਾ ਸੀ...

ਮਿੰਨਾ੍ ਮਿੰਨਾ੍ ਬੁਲੀਆਂ ਚ ਮੁਸਕਾਉਂਦੀ ਸੀ,
ਨਾਲ ਝਾਂਜਰਾਂ ਵੰਗਾਂ ਵੀ ਖਣਕਾਉਂਦੀ ਸੀ.........

ਵਾਂਗ ਹਵਾ ਦੇ ਦੋ ਪੰਲ ਖਹਿਕੇ ਮੁੜ ਜਾਂਦੀ ਸੀ,
ਪਰ ਇਂਝ ਲੱਗਦਾ ਜਿਵੇਂ ਦੋ ਪੱਲ ਚ ਕਈ ਵਰੇ ਲੰਗਆਉਂਦੀ ਸੀ...

ਕਦੇ ਉੱਹ ਮੇਰੀ ਜਿਂਦ ਜਾਨ ਹੁੰਦੀ ਸੀ,
ਮੇਰੇ ਹੱਸਦੇ ਚਿੱਹਰੇ ਦੀ ਮੁਸਕਾਨ ਹੁੰਦੀ ਸੀ.....

ਦਿਲ ਦੀਆਂ ਗਲਾਂ ਕਰ-ਕਰ ਵੱਕਤ ਲੰਗਾਉਂਦੀ ਹੰਦੀ ਸੀ,
ਥੋੜਾ-ਥੋੜਾ ਲੜਨਾ ਪਰ "ਰਮਨ" ਨੂੰ ਬੜਾ ਚਾਹਉਂਦੀ ਹੁੰਦੀ ਸੀ......
ਰੱਬ ਰਾਖਾ...
ਰਮਨ...2-july-08
Logged
punjabi jatt in italy
VIP Member
Sarpanch
***

Okat: +6/-1
Offline Offline

Gender: Male
Posts: 2286


put sardara da ankhi gabru punjabi


View Profile Awards
« Reply #1 on: July 23, 2008, 01:22:04 AM »

Dosti se pyaar aaj pyaar sarmaya hai, teri chahat ne kuch aisa gazab dhaya hai, khuda se kya tujhe mangu, wo to khud aaj mujhse, tujh jaisa dost maangne aaya hai
Logged

me ha punjabi jaatttttttttttttttttttttt


put sardara da




sukhan
Jawak
*

Okat: +0/-0
Offline Offline

Posts: 3


View Profile Awards
« Reply #2 on: July 23, 2008, 04:45:30 AM »

wah g wah kya baat hai!!  awwwwsoommmmmmmmmm!!
Logged
punjabi jatt in italy
VIP Member
Sarpanch
***

Okat: +6/-1
Offline Offline

Gender: Male
Posts: 2286


put sardara da ankhi gabru punjabi


View Profile Awards
« Reply #3 on: July 24, 2008, 02:38:05 AM »

Dukh wich sajan vi kinaara kar gaye,hasde hoye zindagi nu vi beshara kar gaye,
kade rokde hunde si peen ton,jande hoye jaam wale ishara kar.

Logged

me ha punjabi jaatttttttttttttttttttttt


put sardara da




ਚੀਨਾ_ਕਬੂਤਰ
Global Moderator
Sarpanch
*****

Okat: +3/-0
Offline Offline

Posts: 780


dekh lai tu sonie bullet jatt da.....


View Profile Awards
« Reply #4 on: July 25, 2008, 04:19:53 PM »

 Thumbs Up Thumbs Up Thumbs Up bahut sohna aa yaar.....greatt Hug
Logged

ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ,
ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ‌ ‌,‌
ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ,
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ....

    SUNNY GILL....ALWAYZZ SUNNY

 
Pages: [1]   Go Up
Print
« previous next »
Jump to:  

Page created in 0.15 seconds with 31 queries.
| DholCutz Bhangra Radio | Punjabi Janta Chat Forum | Punjabi Janta Videos | PunjabiTube Videos | Punjabi Bhangra Songs Albums | Download Punjabi Bhangra Albums | Search Download Songs (eSnips) | Watch Free TV (Hindi Punjabi Sports) | Desi Forum | Desi Videos | Desi Media Videos | Desi Images | Download Youtube Videos | Download Popular Videos | Youtube Downloader | Punjabi Music Bhangra Videos | Bhangra Lyrics | Punjabi Lok Virsa Videos | UrbanGen Lyrics | mySpace Codes | mySpace Layouts | Pimp MySpace | Play Online Games | Free Games | Arcade Games | Play Flash Games | Play UrbanGen Games | UrbanGen Share | urbanGen | Sikh Sangeet | Sikh Sangeet Forum | Sikh SangeetGallery | Sikh Sangeet Uploader | Sikh Sangeet Directory | Russell Motel Inn (Russell, KS) |