ਸਾਰੇ ਦੋਸਤਾਂ ਨੂੰ ਪਿਆਰੀ ਨਸ਼ੀਲੀ ਜੱਟੀ ਦੀ ਪਿਆਰ ਭਰੀ ਸਿਤ ਸ੍ਰੀ ਅਕਾਲ ਜੀ........... ਮੇਰੇ ਮਗਰੋਂ ਮੇਰੀ ਰਾਖ਼ ਨੂੰ, ਭਰ ਵਹਿੰਦੇ ਦਰਿਆ ਵਿੱਚ ਪਾ ਦੇਈਂ, ਚੁੱਪ- ਚੁਪੀਤੇ ਇੱਕ ਬੁੱਕ ਰੱਖ ਕੇ, ਯੂਨੀਵਰਸਿਟੀ ਵਿੱਚ ਦਬਾ ਦੇਈਂ। ਟੋਆ ਮਿੱਟੀ ਦੇ ਨਾਲ਼ ਭਰ ਕੇ, ਉੱਪਰ ਇੱਕ ਗੁਲਮੋਹਰ ਲਾ ਦੇਈਂ। ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ... ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ... This is copyrighted ® CRimiNaL JatTi. co All rights are reserved. The reproduction of these lines are strictly prohibited. |