July 24, 2014, 10:37:48 AM

Poll

ki tusi support karde kahlistan nu? ki tusi apna desh shad k kahlistan jao gae?

hanji (asi support karde tae ja kallah kahlistan banh jae asi apna desh kam kaaz shad othae jaan nu tyaar)
4 (25%)
nahi ji ( asi kahlistan movement nu nai support karde sanu sada punjab kushaal chyaadi da)
12 (75%)

Total Members Voted: 16

Author Topic: ki tusi support karde kahlistan nu? soch samaj k vote karayo ji!  (Read 1470 times)

Offline Gurpinder Mand

  • PJ Gabru
  • Patvaari/Patvaaran
  • *
  • Like
  • -Given: 170
  • -Receive: 217
  • Posts: 5256
  • Tohar: 24
  • Gender: Male
    • View Profile
apne vichaar daso.

Punjabi Janta Forums - Janta Di Pasand

Offline GarEe Sandhu

  • PJ Gabru
  • Sarpanch/Sarpanchni
  • *
  • Like
  • -Given: 151
  • -Receive: 364
  • Posts: 3190
  • Tohar: 161
  • Gender: Male
  • gpsandhu307@gmail.com
    • View Profile
Re: ki tusi support karde kahlistan nu? soch samaj k vote karayo ji!
« Reply #1 on: April 02, 2012, 08:18:24 AM »
Yeah i support..
J odo hindostan pakistan waangu khalistan bnya hunda tn 8->
may be cnada dya gorya ne jiwn ajj kall punjab aale cnada di P.R. Lyi apply krdy aa odda ohna khalistan di P.R. Lyi jor laya krna c.. Dunia da sbh ton khushhaal desh hona c.. :love: sbh ton...

Offline ̶J̶є̶ё̶т̶ ̶M̶я̶.̶L̶о̶и̶є̶l̶у̶ ̶

  • Global Moderator
  • Maharaja/Maharani
  • *
  • Like
  • -Given: 130
  • -Receive: 211
  • Posts: 10677
  • Tohar: 170
  • Gender: Male
  • Hottest Property On PJ :')
    • View Profile
Re: ki tusi support karde kahlistan nu? soch samaj k vote karayo ji!
« Reply #2 on: April 02, 2012, 08:26:07 AM »
i disagree with that punjab aaj vi khush haal hai j kr isnu alag desh bna ditta janda hai ta india vich hor vi cuminities ne jo ki mang krn geya k ohna nu vi hindustan to alag desh chahi da hai like tamil pepole do. so we r united we r strong becoz if u guys knw thts the biggest reason we r still growing in global market india is a united country unless china ch eh sab kr ke kafi dange fsad hoye ne china ch kafi demand c k china nu alag alag parts ch divide kr ditta jave othe di govrnment ne forcefully loka di mang n overrule kitta te puri duniya ne kafi seriously es matter te chiness prime minister naal conversation vi kitti c abt human rights so india as a united country is good we r punjabi's but we r recognized as INDIANS and we should proud being an INDIAN

Offline Gurpinder Mand

  • PJ Gabru
  • Patvaari/Patvaaran
  • *
  • Like
  • -Given: 170
  • -Receive: 217
  • Posts: 5256
  • Tohar: 24
  • Gender: Male
    • View Profile
Re: ki tusi support karde kahlistan nu? soch samaj k vote karayo ji!
« Reply #3 on: April 02, 2012, 08:50:53 AM »
i dont support kahlistan but i support bhai balwant singh rajoana for what he done.
and i think the people of punjab r corrupt their leaders are corrupt even we are individually corrupt. are you pure to make kahlistan. these corrupt people  gonna move to kahlistan and they gonna make kahlistan same as punjab now. i think we need to change ourselves first. we are not pure as khalsa mean and we cannt make kahlistan a strong country.

Offline Pr€€t

  • PJ Mutiyaar
  • PJ love this Member
  • *
  • Like
  • -Given: 255
  • -Receive: 304
  • Posts: 14538
  • Tohar: 105
  • Gender: Female
  • S T U P I D = Smart Talented Unique In Demand
    • View Profile
Re: ki tusi support karde kahlistan nu? soch samaj k vote karayo ji!
« Reply #4 on: April 02, 2012, 09:25:48 AM »
Yeah i support..
J odo hindostan pakistan waangu khalistan bnya hunda tn 8->
may be cnada dya gorya ne jiwn ajj kall punjab aale cnada di P.R. Lyi apply krdy aa odda ohna khalistan di P.R. Lyi jor laya krna c.. Dunia da sbh ton khushhaal desh hona c.. :love: sbh ton...
acha g thore changi tarah explain karo kida khushal desh hona c??

baki i dun agree here is my view
http://punjabijanta.com/religion-faith-spirituality/khalistan-70395/msg726287/#msg726287

Offline Guglo

  • PJ Mutiyaar
  • Jimidar/Jimidarni
  • *
  • Like
  • -Given: 37
  • -Receive: 37
  • Posts: 1995
  • Tohar: 0
  • Gender: Female
    • View Profile
Re: ki tusi support karde kahlistan nu? soch samaj k vote karayo ji!
« Reply #5 on: April 02, 2012, 10:52:49 AM »
N0 , i do not support khalistan.

Meri jitho tak samjh haigi khalistan bann de faide kuch loka nu honge like jdo india pakistan bnia c gandhi te jinnah varge netava nu faide hoe c aam loka nu ehda koi faida nhi & punjab de aam loki support v nhi krde.
Baki aapa indians nu dharm or hindu sikh de mudde te koi v lda skda sab mere vrge us,canada or australia baithe support kri jande je ena hi support krde o ta punjab jao te othe ja ke support kro eh sab.

Man lao je khalistan bngia te jo loki support krde ne ki oh othe ja ke rehnge?

Offline GarEe Sandhu

  • PJ Gabru
  • Sarpanch/Sarpanchni
  • *
  • Like
  • -Given: 151
  • -Receive: 364
  • Posts: 3190
  • Tohar: 161
  • Gender: Male
  • gpsandhu307@gmail.com
    • View Profile
Re: ki tusi support karde kahlistan nu? soch samaj k vote karayo ji!
« Reply #6 on: April 02, 2012, 12:43:07 PM »
I dun wana k main kise nu hurt krra.. Bt je saada awda khalistaan howe tn ah shiv sena di ki himmat k oh sikha nu challenge krr jaawe..  Bddi shame jhii feel hundi aa k koi aira gaira ewe sikha nu aa k laljaar da aa.. Mera wass chally tn ikallu ikkaly nu chounk k thall k goli maar dya.. Jinna ne ehna dia kudian di ijjat bchai ohna nu ee eh galat kehndy aa.. J sikh na hundy tn ajj sbbh nu ee ptta aa ah shiv sena da naam nishan v nhi rehn dena c.. Auranjeb ne...

Offline Guglo

  • PJ Mutiyaar
  • Jimidar/Jimidarni
  • *
  • Like
  • -Given: 37
  • -Receive: 37
  • Posts: 1995
  • Tohar: 0
  • Gender: Female
    • View Profile
Re: ki tusi support karde kahlistan nu? soch samaj k vote karayo ji!
« Reply #7 on: April 03, 2012, 12:27:53 AM »
Shiv sena kuch v nhi kar skdi (atleast in punjab) je sade apne bnae neta sade nal hon. Shiv sena de bande 10 te sikh punjab vich kinne zyada ne . Ehde vich shiv sena da ki ksoor oh ta eve lat adonde vich aa ke te neta ohna nu support krde kasoor ta apna sikha da or netava da kioki oh v api bnae jo asi lok 1 ho ke nhi chlde je dekhiye ta akal takht sahib ji to hukam c ke peacefull protest kran bhai rajoana ji lai but loki othe nangia talwara chuki ja rahe

& je asi sochde ke sare hindu shiv sena da supporter aa ta sanu bhut vada bhulekha kioki har bande de guwand vich koi na koi hindu pakka rehnda houga te ohnu ja ke puch skde.

Offline ©odєnamє 47

  • Maharaja/Maharani
  • *****
  • Like
  • -Given: 326
  • -Receive: 461
  • Posts: 11763
  • Tohar: 43
  • Gender: Male
  • Banned
    • View Profile
Re: ki tusi support karde kahlistan nu? soch samaj k vote karayo ji!
« Reply #8 on: April 03, 2012, 12:31:19 AM »

Agree with you

Shiv Sena waale in real hindu nahi ne.. I dont wana say but they are really BC's ( jina nu tusi Valmiki kehnde ho ) .

No offense to anyone

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
Re: ki tusi support karde kahlistan nu? soch samaj k vote karayo ji!
« Reply #9 on: April 03, 2012, 01:09:28 AM »
ਜਰਮਨ ਵਿੱਚ ਯਹੂਦੀਆਂ ਦੇ ਕਤਲੇਆਮ ਦਾ ਮੁੱਢ 9 ਨਵੰਬਰ 1938 ਨੂੰ ਬੰਨਿਆ ਗਿਆ। ਉਸ ਦਿਨ ਹਿਟਲਰ ਨੇ ਆਪਣੇ ਖਾਸਮ ਖਾਸ ਮੰਤਰੀ ਗੋਬਲਜ਼ ਨਾਲ਼ ਸੰਖੇਪ ਰੂਪ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਗੋਬਲਜ਼ ਨੇ ਮੀਟਿੰਗ ਵਿੱਚ ਪਰਤ ਕੇ ਬਾਕੀ ਮੈਂਬਰਾਂ ਨੂੰ ਸਿਰਫ ਏਨੀ ਕੁ ਗੱਲ ਹੀ ਦੱਸੀ ਕਿ ਰਾਜ ਦੇ ਮੁਖੀ ਹਿਟਲਰ ਦਾ ਫੈਸਲਾ ਹੈ ਕਿ ਅੱਜ ਦੀ ਰਾਤ ਜੇਕਰ ਦੇਸ਼ ਭਰ ਅੰਦਰ ਹਿੰਸਾਂ ਤੇ ਦੰਗੇ ਭੜਕ ਉੱਠਦੇ ਹਨ ਤਾਂ ਉਹਨਾਂ ਤੋਂ ਘਬਰਾਉਣ ਤੇ ਉਹਨਾਂ ਨੂੰ ਦਬਾਉਣ ਦੀ ਖੇਚਲ ਨਾਂ ਕੀਤੀ ਜਾਵੇ । ਪਾਰਟੀ ਦੇ ਲੀਡਰਾਂ ਨੇ ਆਪਣੇ ਆਗੂ ਦਾ ਇਸ਼ਾਰਾ ਸਮਝ ਲਿਆ ਸੀ । ਉਸ ਰਾਤ ਜਰਮਨੀ ਦੇ ਤਕਰੀਬਨ ਹਰ ਸ਼ਹਿਰ ਅੰਦਰ ਯਹੂਦੀਆਂ ਉਪਰ ਹਿੰਸਕ ਹਮਲੇ, ਸਾੜਫੂਕ, ਕਤਲ ਠੀਕ ਉਸੇ ਤਰੀਕੇ ਕੀਤੇ ਗਏ, ਜਿਵੇ 31 ਅਕਤੂਬਰ 84 ਵਿੱਚ ਰਾਜੀਵ ਗਾਂਧੀ ਦੇ ਉਸ ਬਿਆਨ ਜੋ ਉਹਨਾਂ ਧਰਮ ਦਾਸ ਸ਼ਾਸਤਰੀ ਜੀ ਦੇ ਸਾਹਮਣੇ ਦਿਤਾ ‘ ਮੇਰੀ ਮਾਂ ਮਰ ਗਈ ਹੈ, ਅਤੇ ਤੁਸੀਂ ਕੀ ਕੀਤਾ ਹੈ?’ ਤੋਂ ਬਾਅਦ ਕਤਲੇਆਮ ਹੋਇਆ ।

ਸਿੱਖਾਂ ਨੂੰ ਕਿਉਂ ਨਿਸਾਨਾ ਬਣਾਇਆ ਗਿਆ ਇਸ ਦੀ ਅਸਲੀ ਮਨਸ਼ਾ ਸਮਝੇ ਬਿਨਾ ਹਿੰਦੂ ਸਮਾਜ ਅੰਦਰ ਪੈਦਾ ਹੋਈ ਪ੍ਰਵਿਰਤੀ ਦੀ ਸਮਝ ਨਹੀਂ ਪੈ ਸਕਦੀ । ਸਿੱਖਾ ਦੇ ਕਤਲੇਆਮ ਦਾ ਮੁੱਖ ਕਾਰਨ ਅਤੇ ਕੇਦਰੀ ਮਨੋਰਥ ਸਿੱਖਾਂ ਨੂੰ ਹਿੰਦੂ ਸਮਾਜ ਵਿੱਚ ਰਲਾਉਣਾ ਅਤੇ ਸਿੱਖਾਂ ਦੁਆਰਾ ਕੀਤੀ ਜਾ ਰਹੀ ਅੜੀ ਅਤੇ ਵਿਦਰੋਹ ਨੂੰ ਕੁਚਲ ਦੇਣਾ ਸੀ । ਕਾਗਰਸ ਦੇ ਰਵਾਇਤੀ ਵਿਰੋਧੀ ਅਡਵਾਨੀ (ਬੀ.ਜੇ.ਪੀ) ਨੇ ਸਿੱਖ ਸਮੱਸਿਆ ਦਾ ਹੱਲ ਇੱਕ ਬੰਬ ਦੱਸਿਆ ਸੀ । ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ ਇਕੱਲੇ ਕਾਂਗਰਸੀ ਹਿੰਦੂ ਵਰਗ ਅੰਦਰ ਹੀ ਨਹੀਂ ਲੱਗਭੱਗ ਹਰ ਤਰਾਂ ਦੇ ਹਿੰਦੂ ਵਰਗਾਂ, ਉਦਾਰ ਖਿਆਲੀਆਂ ਅਤੇ ਕਮਿਉਨਿਸਟਾਂ ਤੱਕ ਨੂੰ ਭਾਰੀ ਔਖ ਤੇ ਜਲਣ ਸੀ । ਨਵੰਬਰ 1984 ਵਿੱਚ ਹਿੰਦੂ ਵਰਗ ਨੇ ਸਿੱਖਾਂ ਵਿਰੁੱਧ ਆਪਣੀ ਕਿੜ ਕੱਢੀ ਸੀ । ਇਸ ਦੀ ਪੁਸਟੀ ਕਤਲੇਆਮ ਤੋਂ ਤੁਰੰਤ ਬਾਅਦ ਕਈ ਪ੍ਰਸਿੱਧ ਹਿੰਦੂ ਲੇਖਕਾ ਦੇ ਬੇਹੱਦ ਜਹਿਰੀਲੇ ਲੇਖਾਂ ਤੋ ਅੰਦਾਜਾ ਸਹਿਜੇ ਹੀ ਲਗਾ ਸਕਦੇ ਹਾਂ । ਐੱਮ ਵੀ ਕਾਮਥ ਵਰਗਿਆਂ ਤਾਂ ਇਥੋਂ ਤੱਕ ਕਹਿ ਦਿਤਾ ਕਿ ਸਿੱਖਾਂ ਨੇ ਕਾਲ ਦੀ ਗਤੀ ਤੇ ਸ਼ਕਤੀ ਨੂੰ ਮਨੋਂ ਭੁਲਾ ਛੱਡਿਆ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਸਮੇਂ ਦੇ ਨਾਲ਼ ਬਦਲਣ ਤੋਂ ਇਨਕਾਰੀ ਹਨ ਅਤੇ ਇਸ ਤਰਾਂ ਉਹ ਸਿੱਖ ਸਮਾਜ ਨੂੰ ਮੁੜ 17 ਵੀਂ ਸਦੀ ਵਿੱਚ ਲੈ ਜਾਣਾ ਚਾਹੁੰਦੇ ਹਨ । ਉਹ ਅਤੀਤ ਵਿੱਚ ਹੀ ਰਹਿਣਾ ਚਾਹੁੰਦੇ ਹਨ ਅਤੇ ਭਵਿੱਖ ਵੱਲ੍ਹ ਵਧਣ ਤੋਂ ਡਰਦੇ ਹਨ । ਇਸ ਕਰਕੇ ਉਹ ਤੱਤ ਨੂੰ ਭੁਲਾ ਕੇ ਆਪਣਾ ਸਰੂਪ ਕਾਇਮ ਰੱਖਣ ਦੀ ਗੱਲ ਉੱਤੇ ਹੀ ਅੜੇ ਤੇ ਖੜੇ ਰਹਿਣਾ ਚਾਹੁੰਦੇ ਹਨ । ਇਸ ਸਾਰੇ ਲੇਖ ਦਾ ਕੇਦਰੀ ਭਾਵ ਸਿਰਫ ਇਹ ਹੀ ਸੀ ਕਿ ਨਵੰਬਰ 1984 ਵਿੱਚ ਪਈ ਮਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੱਖਰੀ ਪਛਾਣ ਰੱਖਣ ਦੀ ਜਿੱਦ ਛੱਡ ਕੇ ਹਿੰਦੂ ਮੁੱਖ ਧਾਰਾ ਵਿੱਚ ਸਾਮਿਲ ਹੋ ਜਾਣਾ ਚਾਹੀਦਾ ਹੈ ।

ਇਸ ਅਣਮਨੁੱਖੀ ਵਰਤਾਰੇ ਤੋਂ ਬਾਅਦ ਢੇਰ ਸਾਰੀਆਂ ਅਵਾਜਾ ਉੱਠੀਆਂ । ਮੀਤਾਂ ਬੋਸ ਜਿਸ ਨੇ ਪੀੜਤ ਸਿੱਖ ਬਾਈਚਾਰੇ ਨਾਲ਼ ਅਥਾਹ ਲਗਨ ਅਤੇ ਸਿਦਕ ਨਾਲ਼ ਕੰਮ ਕੀਤਾ ਨੇ ਇਕ ਇੰਟਰਵਿਊ ਵਿੱਚ ਕਿਹਾ, ‘ਸਿੱਖਾਂ ਬਾਰੇ ਤਾਂ ਪੱਕ ਨਾਲ਼ ਨਹੀਂ ਕਿਹਾ ਜਾ ਸਕਦਾ ਕਿ ਇੰਨਾ ਸਾਰਾ ਜ਼ੁਲਮ ਤੇ ਅਪਮਾਨ ਭੋਗਣ ਤੋਂ ਬਾਅਦ ਉਹ ਹੁਣ ਕੀ ਸੋਚਦੇ ਹਨ ਮੈਨੂੰ ਨਹੀਂ ਪਤਾ, ਪਰ ਜੇਕਰ ਮੈਂ ਸਿੱਖ ਹੁੰਦੀ ਤਾਂ ਇਹ ਸੱਭ ਭੋਗਣ ਤੋਂ ਬਾਅਦ ਮੈ ਭਾਰਤ ਦੇ ਕਿਸੇ ਕੜੇ-ਕਾਨੂੰਨ ਵਿੱਚ ਵਿਸ਼ਵਾਸ਼ ਨਹੀਂ ਸੀ ਰੱਖਣਾ..ਮੈਨੂੰ ਹੁਣ ਕੋਈ ਅਜਿਹੀ ਜਗ੍ਹਾ ਚਾਹੀਦੀ ਹੈ ਜਿਥੇ ਮੈਂ ਸੁਰੱਖਿਅੱਤ ਹੋ ਸਕਾਂ, ਕਿਉਂਕਿ ਜਿਸ ਸਿਸਟਮ ਨੇ ਮੇਰੀ ਇਸ ਕਦਰ ਹੇਠੀ ਕੀਤੀ ਕੀਤੀ ਹੈ ਉਸ ਵਿਚ ਮੈਨੂੰ ਹੁਣ ਕੋਈ ਵਿਸ਼ਵਾਸ ਨਹੀਂ ਰਹਿ ਗਿਆ ।(ਮੀਤਾ ਬੋਸ ਇੰਨ ਉਮਾਂ ਚੱਕਰਵਰਤੀ ਅਤੇ ਨੰਦਤਾ ਹਾਸਕਰ ਪੰਨਾ 295)

ਤ੍ਰਿਲੋਕਪੁਰੀ ਜਿਥੇ ਸੱਭ ਤੋਂ ਵੱਧ ਕਤਲੇਆਮ ਹੋਇਆ ।ਇਸੇ ਇਲਾਕੇ ਦੀਆਂ ਤਕਰੀਬਨ ਸਾਰੀਆਂ ਜੁਆਨ ਲੜਕੀਆਂ ਨੂੰ ਗੁੰਡਿਆ ਦੁਆਰਾ ਚੁੱਕ ਨਾਲ਼ ਦੇ ‘ਚਿਲਾ’ ਪਿੰਡ ਵਿੱਚ ਲਿਜਾਇਆ ਗਇਆ । ਉਹਨਾ ਦੀ ਇਜਤ ਨੂੰ ਰੋਲਿਆ ਗਿਆ ਜਿਸ ਨੂੰ ਲਿਖਦਿਆਂ ਕਲਮ ਵੀ ਸ਼ਰਮਸਾਰ ਹੋ ਰਹੀ ਹੈ । ਇਸੇ ਤ੍ਰਿਲੋਕਪੁਰੀ ਵਿੱਚ ਹੀ ‘ਕਿਸੋਰੀ ਬੁੱਚੜ’ ਨੇ ਤਕਰੀਬਨ ਤੀਹ ਜਣਿਆ ਨੂੰ ਆਪਣੇ ਬੱਕਰੇ ਝਟਕਾਉਣ ਵਾਲੇ ਦਾਹ ਨਾਲ਼ ਕੱਟਿਆ ਸੀ । ਉਸ ਨੇ ਤਕਰੀਬਨ ਹਰੇਕ ਲਾਸ਼ ਤੇ ਪੰਦਰਾ ਟੁੱਕੜੇ ਕੀਤੇ । ਚਸ਼ਮਦੀਨ ਮੋਹਿੰਦਰ ਸਿੰਘ ਜੋ 32/7 ਤ੍ਰਿਲੋਕਪੁਰੀ ਦਾ ਨਿਵਾਸੀ ਸੀ ਉਸ ਦੇ ਆਪਣੇ ਬਿਆਨ ਮੁਤਾਬਕ ਇਸ ਬੁੱਚੜ ਨੇ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪਿਤਾ ਦਰਸਣ ਸਿੰਘ ਨੂੰ ਦਾਹ ਨਾਲ਼ ਮਾਰਿਆ ਸੀ । ਉਸ ਨੇ ਪਿਤਾ ਜੀ ਦੇ ਕਈ ਟੁੱਕੜੇ ਕਰ ਦਿਤੇ, ਜਿਸ ਦੇ ਖੌਫ ਤੋਂ ਮੈਂ ਅੱਜ ਤੱਕ ਭੀ ਉਭਰ ਨਹੀਂ ਪਾਇਆ । ਇਸ ਬੁੱਚੜ ਨੇ ਤਿੰਨ ਭਾਈਆਂ ਦਰਸਣ ਸਿੰਘ, ਅਮਰ ਸਿੰਘ ਅਤੇ ਨਿਰਮਲ ਸਿੰਘ ਦੇ ਅਣਗਿਣਤ ਟੁੱਕੜੇ ਕੀਤੇ ਸਨ।

ਇਕ ਦੇ ਪਰਿਵਾਰ ਵਿੱਚ ਵਿਆਹ ਸੀ । ਵਿਆਹ ਹੋਣ ਕਾਰਨ ਬਹੁਤ ਸਾਰੇ ਪ੍ਰਾਹੁਣੇ ਆਏ ਹੋਏ ਸਨ । ਭੀੜ ਨੇ ਆਉਂਦਿਆਂ ਹੀ ਚਰਨ ਸਿੰਘ, ਅਸ਼ੋਕ ਸਿੰਘ, ਬਲਵਿੰਦਰ ਸਿੰਘ, ਇੰਦਰ ਸਿੰਘ, ਦਲੀਪ ਸਿੰਘ, ਭਜਨ ਸਿੰਘ, ਪ੍ਰੇਮ ਸਿੰਘ, ਧਰਮ ਸਿੰਘ ਅਤੇ ਅਨਿਲ ਸਿੰਘ ਸੱਭ ਨੂੰ ਹੀ ਮਾਰ ਦਿਤਾ । ਇਹ ਬੁੱਚੜ ਉਹਨਾਂ ਨੂੰ ਦਾਹ ਨਾਲ਼ ਵੱਢਣ ਤੋਂ ਬਾਅਦ ਉਹਨਾਂ ਦਾ ਖੁਨ ਮੂੰਹ ਨੂੰ ਲਗਾਉਂਦਾ ਸੀ । ਇਸ ਬੁੱਚੜ ਨੂੰ ਅੱਜ ਦੇਸ਼ ਦਾ ਕਾਨੂੰਨ ਵਧੀਆ ਆਚਰਣ ਵਾਲਾ ਮੰਨਦਾ ਹੋਇਆ ਰਿਹਾ ਕਰਨ ਜਾ ਰਿਹਾ ਹੈ । ਕੀ ਏਹੋ ਲੋਕ ਤੰਤਰ ਹੈ ?? ਅੱਜ ਤੱਕ ਹਤਿਆਰੇ ਸੱਤਾ ਦਾ ਨਿੱਘ ਮਾਣ ਰਹੇ ਨੇ ਤੇ ਸਾਡੇ ਵਿਚਾਰੇ ਬੇਕਸੂਰੇ ਸਿੰਘ ਜਿੰਨਾ ਸਿਰਫ ਜਬਰ ਵਿਰੁੱਧ ਬੋਲਣ ਦੀ ਜੁਰੱਅਤ ਕੀਤੀ ਉਹ ਕਾਲ਼ ਕੋਠੜੀਆਂ ਵਿੱਚ ਬੰਦ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ । ਕੀ ਏਦਾਂ ਦੀ ਅਜਾਦੀ ਲਈ ਅਸੀਂ ਕੁਰਬਾਨੀਆਂ ਕੀਤੀਆਂ ?

ਪ੍ਰੋ ਦਵਿੰਦਰ ਪਾਲ ਸਿੰਘ ਜੀ ਨੂੰ ਭਾਰਤ ਸਰਕਾਰ ਨੇ ਸਮਝੌਤੇ ਤਹਿਤ 1995 ਵਿੱਚ ਜਰਮਨ ਤੋਂ ਇਹ ਕਹਿ ਕੇ ਵਾਪਿਸ ਮੰਗਵਾ ਲਿਆ ਸੀ ਕਿ ਅਸੀਂ ਮੌਤ ਦੀ ਸਜਾ ਨਹੀਂ ਸੁਣਾਵਾਂਗੇ ਪਰ 29 ਅਗਸਤ 2001 ਨੂੰ ਫਾਂਸੀ ਦੀ ਸਜਾ ਸੁਣਾ ਦਿਤੀ ਗਈ ਕੀ ਇਹ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਨਹੀਂ ਹੈ । ਇਸ ਨੂੰ ਅਸੀਂ ਆਮ ਸਬਦਾਂ ਵਿੱਚ ਸਰਕਾਰ ਦਾ ਸਿੱਖਾਂ ਨਾਲ਼ ਕੀਤਾ ਧੋਖਾ ਵੀ ਆਖ ਸਕਦੇ ਹਾਂ ਜੋ ਇਹ ਕਰਦੇ ਆਏ ਹਨ । ਹੋਰ ਸੁਣੋ ਤਿੰਨ ਜੱਜਾਂ ਦੇ ਪੈਨਲ ਵਿੱਚੋਂ ਜਸਟਿਸ ਸ਼ਾਹ ਨੂੰ ਇਹ ਫਾਂਸੀ ਦੀ ਸਜਾ ਮੰਜੂਰ ਨਹੀਂ ਸੀ । ਇਤਿਹਾਸ ਵਿੱਚ ਇਹ ਕਦੇ ਨਹੀਂ ਹੋਇਆ ਕਿ ਕਿਸੇ ਨੂੰ ਪੂਰਨ ਸਰਬ ਸੰਮਤੀ ਤੋਂ ਬਿਨਾ ਫਾਂਸੀ ਦਿਤੀ ਗਈ ਹੋਵੇ । ਕੀ ਇਹ ਤੁਗਲਕੀਆ ਫੁਰਮਾਨ ਨਹੀਂ ?? ਸਰਕਾਰੀ ਝੂਠੇ 133 ਗਵਾਹਾ ਵਿੱਚੋਂ ਕੋਈ ਇੱਕ ਵੀ ਗਵਾਹ ਭੁਗਤਿਆ ਨਹੀਂ । ਫਿਰ ਵੀ ਫਾਂਸੀ ਦੀ ਸਜਾ ਬਰਕਰਾਰ ਪਰ ਕਿਸੋਰੀ ਬੁੱਚੜ ਜਿਸ ਨੇ ਸ਼ਰੇਆਮ ਬੰਦੇ ਝਟਕਾਏ ਉਹ ਉੱਚ ਕਰੈਕਟਰ ਵਾਲ਼ਾ ਕੀ ਏਹੋ ਭਾਰਤ ਹੈ ?

ਸਾਰੇ ਜਾਣਦੇ ਹੀ ਹਨ ਕਿ ਪੁਲਿਸ ਇਕਬਾਲੀਆ ਬਿਆਨ ਕਿਵੇ ਮੰਨਵਾਉਂਦੀ ਹੈ । ਪੁਲਿਸ ਨੇ ਇਕਬਾਲੀਆ ਬਿਆਨ ਵਿੱਚ ਵੀ ਦਸਤਖਤ ਨਹੀਂੰ ਜਬਰਦਸਤੀ ਭੁੱਲਰ ਸਾਹਿਬ ਤੋਂ ਅੰਗੂਠਾ ਲਗਵਾਇਆ । ਇਸ ਇਕਬਾਲੀਆ ਬਿਆਨ ਦਾ ਖੰਡਨ ਭੁੱਲਰ ਸਾਹਿਬ ਨੇ ਅਦਾਲਤ ਵਿੱਚ ਚੀਖ-ਚੀਖ ਕੇ ਕੀਤਾ । ਇਹ ਤਾਂ ਜੀ ਦੇਸ਼ ਭਗਤ ਨੇ ਕੀ ਕਰੀਏ ਇਹਨਾਂ ਦਾ ?? ਜੀ ਆਲਮਾ ਇਕਬਾਲ ਇੱਕ ਉਰਦੂ ਦਾ ਸਾਰਿ ਹੋਇਆ ਉਸ ਨੂੰ ਆਪਣੇ ਵਤਨ ਹਿੰਦੋਸਤਾਨ ਨਾਲ਼ ਬਹੁਤ ਪਿਆਰ ਸੀ, ਉਸ ਨੇ ਇੱਕ ਤਰਾਨਾ ਲਿਖਿਆ :-

ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ,

ਹਮ ਬੁਲਬੁਲੇ ਹੈ ਇਸਕੀ ਯੇਹ ਗੁਲਸਤਾਂ ਹਮਾਰਾ ॥

ਉਸ ਤੋਂ ਬਾਅਦ ਜਦ ਆਲਮਾ ਇਕਬਾਲ ਸਾਹਿਬ ਨੂੰ ਸਤਾਇਆ ਗਿਆ, ਪਰੇਸ਼ਾਨ ਕੀਤਾ ਗਿਆ ਤਾਂ ਉਹਨਾਂ ਦਾ ਦਿਲ ਐਨਾ ਖੱਟਾ ਹੋਇਆ ਤਾਂ ਇਕਬਾਲ ਸਾਹਿਬ ਨੇ ਇੱਕ ਹੋਰ ਸ਼ੇਅਰ ਲਿਖਿਆ :-ਮੁਦਤੇ ਹੁਈ ਹੈ ਇਤਨੀ ਰੰਜੋ ਗਮ ਸਹਿਤੇ ਹੂਏ,

ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।

(http://www.sikhsiyasat.info/2012/02/manwinder-singh-giaspura-article/)

...
acha g thore changi tarah explain karo kida khushal desh hona c??

baki i dun agree here is my view
http://punjabijanta.com/religion-faith-spirituality/khalistan-70395/msg726287/#msg726287

http://www.sikhsiyasat.info/2012/02/manwinder-singh-giaspura-article/ on link changi tra explain hai ji

Offline Jaa Pare

  • PJ Mutiyaar
  • Ankheela/Ankheeli
  • *
  • Like
  • -Given: 37
  • -Receive: 33
  • Posts: 926
  • Tohar: 19
    • View Profile
Re: ki tusi support karde kahlistan nu? soch samaj k vote karayo ji!
« Reply #10 on: April 03, 2012, 01:49:36 AM »
To run a country we need resources, i.e. water>>>where we gonna get all that from>>>who will be our neighboring countries...will they support us>>>would people be willing to spend money to establish a country from their own pockets??

what I want is to have equal rights and justice!! I want people to be safe in Punjab...I don't want other Indians to treat Punjabis like outcasts. Thats it!!  :happy:

Offline ©odєnamє 47

  • Maharaja/Maharani
  • *****
  • Like
  • -Given: 326
  • -Receive: 461
  • Posts: 11763
  • Tohar: 43
  • Gender: Male
  • Banned
    • View Profile
Re: ki tusi support karde kahlistan nu? soch samaj k vote karayo ji!
« Reply #11 on: April 03, 2012, 02:00:51 AM »
Punjabis = People who are born in punjab .

Punjabi doesn't relate to any religion .
Punjabiya ne apni image ap khrab kiti hai ede ch kise nu apa dosh ni de sakde

Offline Jaa Pare

  • PJ Mutiyaar
  • Ankheela/Ankheeli
  • *
  • Like
  • -Given: 37
  • -Receive: 33
  • Posts: 926
  • Tohar: 19
    • View Profile
Re: ki tusi support karde kahlistan nu? soch samaj k vote karayo ji!
« Reply #12 on: April 03, 2012, 02:05:45 AM »
Punjabis = People who are born in punjab .

Punjabi doesn't relate to any religion .
Punjabiya ne apni image ap khrab kiti hai ede ch kise nu apa dosh ni de sakde

I am not talking about image here>>> I am talking about rights for Sikhs such as marriage act, or buying piece of land>>>people from any other state can come to Punjab and can buy land but people with Punjab's ration card are not allowed to buy land anywhere else in India>>>>that's what I meant

Offline ̶J̶є̶ё̶т̶ ̶M̶я̶.̶L̶о̶и̶є̶l̶у̶ ̶

  • Global Moderator
  • Maharaja/Maharani
  • *
  • Like
  • -Given: 130
  • -Receive: 211
  • Posts: 10677
  • Tohar: 170
  • Gender: Male
  • Hottest Property On PJ :')
    • View Profile
Re: ki tusi support karde kahlistan nu? soch samaj k vote karayo ji!
« Reply #13 on: April 03, 2012, 02:08:16 AM »
Punjabis = People who are born in punjab .

Punjabi doesn't relate to any religion .
Punjabiya ne apni image ap khrab kiti hai ede ch kise nu apa dosh ni de sakde
totally agree the person who born in punjabi is known as punjabi not only sikh's r a part of punjab becoz guru ji said awal alla noor upaya kudrat de sab bande ek noor se sab jag upjeya kon bhale kon mande jado sab eko noor da hissa ne ta fir ki issue aa punjab har os hindu ,nepali, sindhi, gujaarti da onna hi hai jo ki ek sikh da hai jo vi ethe born hoya hai so punjab india da hissa si hai or may god it remains the same .

@ codename bro u r right its us who let others to think abt us wht we provide them to think upon they gonna do that way so jithe kuj punjabiyaa ne name kharab kitta hai othe hi punjabiya ne desh nu proud vi feel karwaya hai so guys proud to be a indian then to be a punjabi, a gujrati or something else

...
I am not talking about image here>>> I am talking about rights for Sikhs such as marriage act, or buying piece of land>>>people from any other state can come to Punjab and can buy land but people with Punjab's ration card are not allowed to buy land anywhere else in India>>>>that's what I meant
wht r u talking abt angel its nt true i recentally purchased a proprerty in haryana i had no such issue

Offline Jaa Pare

  • PJ Mutiyaar
  • Ankheela/Ankheeli
  • *
  • Like
  • -Given: 37
  • -Receive: 33
  • Posts: 926
  • Tohar: 19
    • View Profile
Re: ki tusi support karde kahlistan nu? soch samaj k vote karayo ji!
« Reply #14 on: April 03, 2012, 02:14:24 AM »

...wht r u talking abt angel its nt true i recentally purchased a proprerty in haryana i had no such issue
[/quote]

in some states it might be allowed as far as i know in rajasthan or wherever nanital is...you can't...okay leave the property...how about sikh marriage act>>>in pakistan and UK sikhs can get married under sikh marriage act but in India...NOPE

Offline ̶J̶є̶ё̶т̶ ̶M̶я̶.̶L̶о̶и̶є̶l̶у̶ ̶

  • Global Moderator
  • Maharaja/Maharani
  • *
  • Like
  • -Given: 130
  • -Receive: 211
  • Posts: 10677
  • Tohar: 170
  • Gender: Male
  • Hottest Property On PJ :')
    • View Profile
Re: ki tusi support karde kahlistan nu? soch samaj k vote karayo ji!
« Reply #15 on: April 03, 2012, 02:16:30 AM »
...wht r u talking abt angel its nt true i recentally purchased a proprerty in haryana i had no such issue

in some states it might be allowed as far as i know in rajasthan or wherever nanital is...you can't...okay leave the property...how about sikh marriage act>>>in pakistan and UK sikhs can get married under sikh marriage act but in India...NOPE
i dnt knw anythng abt sikh marrige act so no cmmnts on tht

Offline ©odєnamє 47

  • Maharaja/Maharani
  • *****
  • Like
  • -Given: 326
  • -Receive: 461
  • Posts: 11763
  • Tohar: 43
  • Gender: Male
  • Banned
    • View Profile
Re: ki tusi support karde kahlistan nu? soch samaj k vote karayo ji!
« Reply #16 on: April 03, 2012, 02:27:33 AM »
I am not talking about image here>>> I am talking about rights for Sikhs such as marriage act, or buying piece of land>>>people from any other state can come to Punjab and can buy land but people with Punjab's ration card are not allowed to buy land anywhere else in India>>>>that's what I meant

Its same across the country
Its a state law you cannot blame Punjab for it.
I am punjabi and we were going to buy some land in himachal but they didn't let us. I respect that decision because thats the  law they made.

@ jeet sahi keha veer tusi

Offline Jaa Pare

  • PJ Mutiyaar
  • Ankheela/Ankheeli
  • *
  • Like
  • -Given: 37
  • -Receive: 33
  • Posts: 926
  • Tohar: 19
    • View Profile
Re: ki tusi support karde kahlistan nu? soch samaj k vote karayo ji!
« Reply #17 on: April 03, 2012, 02:33:06 AM »
Its same across the country
Its a state law you cannot blame Punjab for it.
I am punjabi and we were going to buy some land in himachal but they didn't let us. I respect that decision because thats the  law they made.

@ jeet sahi keha veer tusi

but people from any other state can buy land in Punjab>>>I know a family from Rajasthan they bought property in Punjab and other family from Maharashtra they purchased land recently>>>I dont know about the laws but I am saying based on stories I heard from people's personal experiences

Offline Taur~Kaur

  • PJ Mutiyaar
  • Vajir/Vajiran
  • *
  • Like
  • -Given: 344
  • -Receive: 270
  • Posts: 6839
  • Tohar: 182
  • ♥LoVe My-MiThU...sO mUcH ♥
    • View Profile
Re: ki tusi support karde kahlistan nu? soch samaj k vote karayo ji!
« Reply #18 on: April 03, 2012, 03:32:32 AM »
khalistan baunan naal kuj v nhi hoona

ajj india da PM ek punjabi aa punjab vich sakaar v punjabiya di hii aa

fer v yeh lok kuj nhi karde

jeh yeh chaun te ajj v punjab khushaal ban sakda

but ethe te eena de app de deeedh nhi parde desh barre siwah sochna ehnna nee...

Offline ©odєnamє 47

  • Maharaja/Maharani
  • *****
  • Like
  • -Given: 326
  • -Receive: 461
  • Posts: 11763
  • Tohar: 43
  • Gender: Male
  • Banned
    • View Profile
Re: ki tusi support karde kahlistan nu? soch samaj k vote karayo ji!
« Reply #19 on: April 03, 2012, 03:42:53 AM »
but people from any other state can buy land in Punjab>>>I know a family from Rajasthan they bought property in Punjab and other family from Maharashtra they purchased land recently>>>I dont know about the laws but I am saying based on stories I heard from people's personal experiences

Its a state law
Apne apne state da law hai

Do you know
BADAL owns WILSON SECURITY and WILSON PARKING in whole melbourne ?

Kisde paise ne eh ?

Related Topics

  Subject / Started by Replies Last post
296 Replies
13379 Views
Last post April 05, 2014, 09:36:19 AM
by ♥ ਛੱਲਾ ਤੇਰਾ ਸੌਹਣੀਏ ♥
64 Replies
3552 Views
Last post August 20, 2011, 11:10:43 PM
by KuriPataka
60 Replies
4056 Views
Last post May 16, 2014, 06:22:01 AM
by ♦ ਗਭਰੂ ਚੋਟੀ ਦਾ ♦
39 Replies
3385 Views
Last post September 29, 2010, 09:28:25 AM
by xxxcognoscentexxx
125 Replies
5829 Views
Last post February 14, 2014, 04:25:59 AM
by >Kinda<
73 Replies
5826 Views
Last post February 11, 2012, 01:47:40 AM
by sahib..
298 Replies
9496 Views
Last post November 22, 2011, 09:38:28 PM
by Pav Dhillon
1414 Replies
34855 Views
Last post March 29, 2014, 07:52:47 PM
by ❀♥ Mani Kaur ♥❀
32 Replies
1310 Views
Last post April 27, 2014, 05:44:04 AM
by a white elephant rider
17 Replies
486 Views
Last post May 30, 2014, 12:59:22 AM
by тнє gσяυ

* Who's Online

* Recent Posts

Football talk by KoHi
[Today at 10:32:46 AM]

Love marriage v/s arranged marriage by $|-|€R¡ff
[Today at 09:54:20 AM]

Song ur listening to? by Gurlal Singh.
[Today at 08:50:29 AM]

Real Bhootan diyan Storeis or Vids post karo (serious)*** by "-" RaNGreZZ "-"
[Today at 08:36:35 AM]

PJ Radio - Looking for RJs, DJs, MCs by ╬нƹ ѕσυℓ мα╬ƹ™
[Today at 08:04:03 AM]

Voting : Awaz Punjabi Janta di 2014 by °ღ•sєhαjprєєt●•٠·˙
[Today at 07:15:58 AM]

MATH QUIZ by тнє gσяυ
[Today at 06:48:03 AM]

Favorite TV Shows by S & S
[Today at 06:10:51 AM]

Give the nick name to the person above you by S & S
[Today at 06:08:19 AM]

Mera / Sadda by ♦ ਗਭਰੂ ਚੋਟੀ ਦਾ ♦
[Today at 06:05:59 AM]

WHICH IS FAKE FRIEND SHIP "REAL LIFE FRIEND SHIP" OR "NET FRIENDSHIP" by ♦ ਗਭਰੂ ਚੋਟੀ ਦਾ ♦
[Today at 05:44:32 AM]

Give a vegetable/Fruit name to the above person by mundaxrisky
[Today at 05:34:59 AM]

Throw something at the user above u by Taur~Kaur
[Today at 05:06:10 AM]

SSA by @SeKhOn@
[Today at 05:05:05 AM]

1 DAY WITH PERSON ABOVE by Taur~Kaur
[Today at 04:54:37 AM]

Gurbani shabad collection by janta by ★·.·´¯`·.·★ਪੰਜਾਬਣ ਜੱਟੀ★·.·´¯`·.·★
[Today at 04:16:34 AM]

ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ - Bhai Inderjit Singh by rabbdabanda
[Today at 04:11:21 AM]

hello by ♦ ਗਭਰੂ ਚੋਟੀ ਦਾ ♦
[Today at 04:08:50 AM]

Favorite Song Lines by ★·.·´¯`·.·★ਪੰਜਾਬਣ ਜੱਟੀ★·.·´¯`·.·★
[Today at 03:40:53 AM]

Hum Prem Bandhan Tum Bandhe by RooH
[Today at 03:13:58 AM]

sharabi joke by -Myself-Ghaint_ :)
[Today at 12:53:52 AM]

pj da sab to cahnga munda kehra ????????? by -Myself-Ghaint_ :)
[Today at 12:50:37 AM]

facts that u never know by -Myself-Ghaint_ :)
[Today at 12:48:42 AM]

Ki tusi Busy person ho? by -Myself-Ghaint_ :)
[Today at 12:45:47 AM]

HAMESHA MUNDE nu KYUN PEHLA PURPOSE KARNA PAINDA by -Myself-Ghaint_ :)
[Today at 12:44:47 AM]