May 24, 2013, 03:09:44 AM

Poll

ki tusi miss pooja nu pasand karde ho

yes, she is my fav. singer
2 (11.1%)
ltl-bit
6 (33.3%)
no, i hate miss pooja
10 (55.6%)

Total Members Voted: 18

Voting closed: May 23, 2010, 11:09:28 AM

Author Topic: ki tusi miss pooja nu pasand karde ho  (Read 4876 times)

Offline Gurpinder Mand

  • PJ Gabru
  • Patvaari/Patvaaran
  • *
  • Like
  • -Given: 162
  • -Receive: 207
  • Posts: 5255
  • Tohar: 14
  • Gender: Male
  • Son Of Sardar
    • View Profile
Re: ki tusi miss pooja nu pasand karde ho
« Reply #40 on: June 03, 2010, 10:48:28 AM »
MAE SUNAYA LOKO TOA "ALOO" HAR SABJI HUNDA  TAE POOJA HAR IK NAVE GAYAK NA HUNDI....DIL NAI KADE KITA OHDA GANA SUN NU....VASE AYI PASAND NAI APNA NU....ES KAR KAE OUS NU KADE SUNYA NAI....

Offline xxxcognoscentexxx

  • Naujawan
  • **
  • Like
  • -Given: 26
  • -Receive: 7
  • Posts: 386
  • Tohar: 0
    • View Profile
Re: ki tusi miss pooja nu pasand karde ho
« Reply #41 on: June 04, 2010, 03:42:26 AM »
kuch jayda he chikaan maardi miss pooja lolz :angr: :angr:

Offline ↘ ਫਰੀਦਕੋਟੀਆ ↙

  • PJ Gabru
  • Sarpanch/Sarpanchni
  • *
  • Like
  • -Given: 133
  • -Receive: 349
  • Posts: 3070
  • Tohar: 146
  • Gender: Male
  • gpsandhu307@gmail.com
    • View Profile
ਪੰਜਾਬੀ ਗਾਇਕੀ ਵਿੱਚ ਕੁਝ ਕੁ ਸਾਲ ਪਹਿਲਾਂ ਇੱਕ ਕੁੜੀ ਦੀ ਆਮਦ ਹੋਈ । ਜਿਸ ਨੂੰ ਮਿਸ ਪੂਜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਸ ਕੁੜੀ ਨੇ ਪੰਜਾਬੀ ਗਾਇਕੀ ਵਿੱਚ ਆਪਣੀ ਆਵਾਜ਼ ਦੇ ਸਿਰ ਤੇ ਇੰਨੀ ਧੂਮ ਮਚਾਈ ਕਿ ਬਹੁਤ ਸਾਰੇ ਗਾਇਕ ਜਾਂ ਤਾਂ ਪੂਜਾ ਨਾਲ ਦੋ ਗਾਣੇ ਗਾਉਣ ਲੱਗ ਪਏ ਜਾਂ ਉਹ ਆਪਣੇ ਘਰੋ ਘਰੀ ਜਾਂ ਬੈਠੇ । ਮਿਸ ਪੂਜਾ ਨੇ ਹਰੇਕ ਗਾਇਕ ਨਾਲ ਗਾ ਕੇ ਬਹੁਤ ਸਾਰੇ ਰਿਕਾਰਡ ਵੀ ਬਣਾਏ । ਬਹੁਤ ਸਾਰੇ ਲੋਕ ਤਾਂ ਇਥੋ ਤੱਕ ਕਹਿੰਦੇ ਹਨ ਕਿ ਮਿਸ ਪੂਜਾ ਤਾਂ ਆਪਣੇ ਨਾਲ ਗਾਉਣ ਵਾਲੇ ਗਾਇਕ ਦਾ ਨਾਂ ਤੱਕ ਵੀ ਨਹੀ ਪੁੱਛਦੀ ਉਸ ਨੂੰ ਤਾਂ ਬਸ ਪੈਸੇ ਚਾਹੀਦੇ ਹੁੰਦੇ ਨੇ ਜਿਹੜਾ ਮਰਜੀ ਗਾਇਕ ਹੋਵੇ । ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਜਾਂ ਫੇਰ ਇਹ ਗੱਲਾਂ ਕਰਨ ਵਾਲੇ ਲੋਕ। ਮੈਂ ਇੱਕ ਗਾਇਕਾ ਦੇ ਤੌਰ ਦੇ ਮਿਸ ਪੂਜੀ ਦੀ ਗਾਇਕੀ ਦੀ ਬਹੁਤ ਕਦਰ ਕਰਦਾ ਹਾਂ । ਉਸ ਨੂੰ ਸੰਗੀਤ ਦੀ ਬਹੁਤ ਹੀ ਸਮਝ ਹੈ ਚਾਹੇ ਉਹ ਫੌਕ ਹੋਵੇ ਜਾਂ ਸ਼ਾਸਤਰੀ ਉਹ ਉਸਨੂੰ ਬਹੁਤ ਹੀ ਚੰਗੀ ਤਰ੍ਹਾ ਨਾਲ ਨਿਭਾੳਂੁਦੀ ਹੈ । ਮਿਸ ਪੂਜਾ ਨੇ ਆਪਣੀ ਗਾਇਕੀ ਦਾ ਲੋਹਾ ਵਿਦੇਸਾਂ ਵਿੱਚ ਵੀ ਮਨਵਾਇਆ ਹੋਇਆ ਹੈ । ਜਿਂਥੇ ਅੱਜ ਬਹੁਤ ਸਾਰੇ ਗਾਇਕ ਗਾਇਕਾਵਾਂ ਨਕਲੀ ਸੀਡੀਆਂ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿੱਚੋ ਲੰਘ ਰਹੇ ਹਨ । ਉਥੇ ਮਿਸ ਪੂਜਾ ਇਕੱਲੀ ਹੀ ਅਜਿਹੀ ਗਾਇਕਾਂ ਹੈ ਜਿਸਨੂੰ ਕਿ ਇਸ ਮੰਦੀ ਦਾ ਕੋਈ ਅਸਰ ਨਹੀ ਹੋਇਆ । ਵਿਦੇਸਾਂ ਵਿੱਚ ਵੀ ਉਸ ਦੇ ਬਹੁਤ ਸਾਰੇ ਸ਼ੋਅ ਹੁੰਦੇ ਰਹਿੰਦੇ ਹਨ । ਆਮ ਤੌਰ ਤੇ ਉਸ ਦੇ ਸਾਰੇ ਵਿਦੇਸੀ ਸ਼ੋਅ ਹਿੱਟ ਹੀ ਜਾਂਦੇ ਹਨ । ਇਹ ਗੱਲ ਕਦੇ ਵੀ ਸੁਣਨ ਵਿੱਚ ਨਹੀ ਆਈ ਕਿ ਪੂਜਾ ਦਾ ਕੋਈ ਵਿਦੇਸੀ ਸ਼ੋਅ ਮਾੜਾ ਗਿਆ ਹੋਵੇਗਾ । ਵਿਦੇਸਾਂ ਵਿੱਚ ਸ਼ੋਅ ਕਰਵਾਉਣ ਵਾਲੇ ਲੋਕਾਂ ਨੇ ਤਾ ਮਿਸ ਪੂਜਾ ਨਾਲ ਸਾਲਾਂਬੱਧੀ ਕਰਾਰ ਕੀਤੇ ਹੋਏ ਹਨ ਤਾਂ ਜੋ ਕਿ ਕੋਈ ਹੋਰ ਮਿਸ ਪੂਜਾ ਦੀ ਪ੍ਰਸਿੱਧੀ ਦਾ ਫਾਇਦਾ ਨਾ ਚੁੱਕ ਸਕੇ । ਮਿਸ ਪੂਜਾ ਜੋ ਵੀ ਗਾਉਦੀ ਹੈ ਉਹ ਬਾਜ਼ਾਰ ਵਿੱਚ ਗਰਮ ਪਕੌੜਿਆਂ ਦੀ ਤਰ੍ਹਾ ਵਿਕਦਾ ਹੈ । ਇਸ ਗੱਲ ਤੋ ਕੋਈ ਵੀ ਮੁਨਕਰ ਨਹੀ ਹੋਵੇਗਾ। ਭਾਵੇ ਚਾਹੇ ਉਹ ਪੈਟਰੋਲ , ਝੋਨਾ , ਮਿੰਨੀ ਬੱਸ ਜਾਂ ਸਪੀਕਰ ਹੋਵੇ ਲੋਕ ਉਸ ਦੇ ਹਰੇਕ ਗੀਤ ਦਾ ਚੰਗਾ ਹੁੰਗਾਰਾ ਭਰਦੇ ਹਨ । ਆਮ ਲੋਕਾਂ ਦਾ ਇਹ ਮੰਨਣਾ ਹੈ ਕਿ ਪੂਜਾ ਦੀ ਗਾਇਕੀ ਵਿੱਚ ਹਮੇਸ਼ਾ ਉਹਨਾਂ ਦੀ ਆਪਣੀ ਗੱਲ ਹੁੰਦੀ ਹੈ।

ਜਿਵੇ ਕਿ ਆਪਾ ਸਾਰੇ ਜਾਣਦੇ ਹਾਂ ਕਿ ਭਾਰਤ ਇੱਕ ਆਜ਼ਾਦ ਦੇਸ ਹੈ । ਉਥੇ ਹਰੇਕ ਵਿਅਕਤੀ ਨੂੰ ਕੋਈ ਵੀ ਧਰਮ ਅਪਣਾਉਣ ਦੀ ਖੁੱਲ੍ਹ ਹੈ । ਕੋਈ ਵੀ ਵਿਅਕਤੀ ਆਪਣੇ ਧਰਮ ਦਾ ਪ੍ਰਚਾਰ ਬਿਨਾ ਕਿਸੇ ਡਰ ਭੈ ਤੋ ਕਰ ਸਕਦਾ ਹੈ । ਹੋ ਸਕਦਾ ਹੈ ਕਿ ਕੁਝ ਕੁ ਪਾਠਕ ਇਹ ਸੋਚਣ ਕਿ ਮਿਸ ਪੂਜਾ ਬਾਰੇ ਲਿਖਦੇ ਲਿਖਦੇ ਮੈਂ ਕਿਥੇ ਭਾਰਤ ਅਤੇ ਧਰਮ ਦੀਆ ਗੱਲਾਂ ਕਰਨ ਲੱਗ ਪਿਆ ਹਾਂ । ਮੈ ਅੱਗੇ ਇਸੇ ਵਿਸ਼ੇ ਤੇ ਹੀ ਗੱਲ ਕਰਨ ਜਾ ਰਿਹਾ ਹਾਂ । ਜਿਵੇ ਕਿ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਸਮਾਜ ਲਈ ਗਾਇਕ , ਅਦਾਕਾਰ , ਨੇਤਾ , ਰੋਲ ਮਾਡਲ ਹੁੰਦੇ ਹਨ । ਭਾਵਕਿ ਸਮਾਜ ਦੇ ਲੋਕ ਇਹਨਾਂ ਲੋਕਾਂ ਦੀ ਹਰੇਕ ਗੱਲ ਨੂੰ ਮੰਨਦੇ ਹਨ ਤੇ ਉਹ ਇਹਨਾਂ ਦੀ ਤਰ੍ਹਾ ਹੀ ਬਣਨ ਦੀ ਕੋਸਿਸ਼ ਕਰਦੇ ਹਨ ਖਾਸ ਕਰਕੇ ਨੌਜਵਾਨ ਪੀੜ੍ਹੀ ਤਾ ਇਹਨਾਂ ਦੀ ਹਰ ਚੀਜ਼ ਦੀ ਨਕਲ ਕਰਦੀ ਹੈ ਚਾਹੇ ਉਹ ਇਹਨਾਂ ਦੇ ਵਾਲਾਂ ਦਾ ਸਟਾਇਲ ਹੋਵੇ ਜਾਂ ਫਿਰ ਕੱਪੜੇ ਪਾਉਣ ਦਾ । ਇਸ ਕਰਕੇ ਸਮਾਜ ਦੇ ਇਹਨਾਂ ਰੋਲ ਮਾਡਲਾਂ ਨੂੰ ਵੀ ਆਪਣੀ ਭੂਮਿਕਾਂ ਜਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਕਿ ਇਹ ਲੋਕ ਸਮਾਜ ਨੂੰ ਚੰਗੀ ਸੇਧ ਦੇ ਸਕਣ ਨਾ ਕਿ ਉਹ ਸਮਾਜ ਦੇ ਲੋਕਾਂ ਨੂੰ ਗੁੰਮਰਾਹ ਕਰਨ ।
ਮੈਂ ਹੁਣ ਗੱਲ ਕਰਨ ਜਾ ਰਿਹਾ ਹਾਂ ਮਿਸ ਪੂਜਾ ਦੀ ਨਵੀ ਆਈ ਕੈਸੇਟ "ਵੱਖਰਾ ਪੰਥ ਚਲਾਉਣਾ ਏ" । ਜਿਸ ਵਿੱਚ ਮਿਸ ਪੂਜਾ ਨੇ ਕਿਹਾ ਹੈ ਕਿ " ਗੱਲ ਸੁਣਲੋ ਮੇਰੀ ਅੱਜ ਭਰਾਵੋ ਨਾ ਹੁਣ ਆਸੇ ਪਾਸੇ ਜਾਵੋ ਵੱਖਰਾ ਪੰਥ ਚਲਾਉਣਾ ਏ " ਜੋ ਕਿ ਇੱਕ ਵਿਸੇਸ਼ ਭਾਈਚਾਰੇ ਨਾਲ ਸੰਬੰਧਿਤ ਹੈ । ਜਿਵੇ ਕਿ ਮੈਂ ਪਹਿਲਾ ਵੀ ਲਿਖ ਚੁੱਕਾ ਹਾਂ ਕਿ ਹਰੇਕ ਵਿਅਕਤੀ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਹੈ । ਦੁਨੀਆ ਦੇ ਸਾਰੇ ਹੀ ਧਰਮ ਸਤਿਕਾਰਯੋਗ ਹਨ ਕਿਉਕਿ ਇਹਨਾਂ ਦੀ ਨੀਂਹ ਮਹਾਨ ਵਿਅਕਤੀਆ ਨੇ ਰੱਖੀ ਹੈ ਪਰ ਮਿਸ ਪੂਜਾ ਵਰਗੇ ਕਲਾਕਾਰ ਜਿਸਨੇ ਕੁਝ ਕੁ ਚਿਰ ਪਹਿਲਾਂ ਇੱਕ ਕੈਸੇਟ ਰੀਲੀਜ਼ ਕੀਤੀ ਸੀ " ਸਿੱਖੀ ਦਾ ਬੂਟਾ " , ਕੇਸਰੀ ਨਿਸ਼ਾਨ । ਜਿਸ ਵਿੱਚ ਉਸ ਨੇ ਸਿੱਖ ਇਤਿਹਾਸ ਦੀ ਗੱਲ ਕੀਤੀ । ਇਥੇ ਇਹ ਗੱਲ ਸੋਚਣ ਵਾਲੀ ਹੈ ਕਿ ਇਹ ਲੋਕ ਆਪਣੀ ਸਮਾਜਿਕ ਜਿੰਮੇਵਾਰੀ ਕਿਸ ਢੰਗ ਨਾਲ ਨਿਭਾ ਰਹੇ ਹਨ ਜਾਂ ਫਿਰ ਇਹਨਾਂ ਨੂੰ ਇਸ ਗੱਲ ਦੀ ਪ੍ਰਵਾਹ ਹੀ ਨਹੀ ਕਿ ਉਹਨਾਂ ਦੁਆਰਾ ਗਾਏ ਗਏ ਕਿਸੇ ਗੀਤ ਦਾ ਸਮਾਜ ਤੇ ਕੀ ਅਸਰ ਹੋਵੇਗਾ ਜਾਂ ਇਹਨਾਂ ਲੋਕਾਂ ਲਈ ਪੈਸਾ ਹੀ ਸਭ ਕੁਝ ਹੈ ਅਤੇ ਇਹ ਪੈਸੇ ਦੀ ਖਾਤਰ ਸਭ ਕੁਝ ਗਾ ਸਕਦੇ ਹਨ । ਇਸ ਤਰ੍ਹਾ ਕਰਕੇ ਇਹ ਲੋਕ ਸਮਜ ਨੂੰ ਦੋ ਫਾੜ ਕਰਦੇ ਹਨ । ਇਥੇ ਪਾਠਕ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਨ ਕਿ ਇਹ ਲੋਕ ਕਿੰਨੇ ਕੁ ਜਿੰਮੇਵਾਰ ਹਨ । ਹੁਣ ਤਾਂ ਇਹ ਗੱਲ ਸੱਚ ਹੀ ਜਾਪਦੀ ਹੈ ਕਿ ਮਿਸ ਪੂਜਾ ਨੂੰ ਪੈਸੇ ਦੇ ਕੇ ਜੋ ਕੁਝ ਮਰਜ਼ੀ ਗਵਾ ਲਵੋ । ਮੈਂ ਇਥੇ ਇਹ ਗੱਲ ਇੱਕ ਵਾਰ ਫੇਰ ਸਪੱਸਟ ਕਰ ਦੇਣਾ ਚਾਹੁੰਦਾ ਹਾਂ ਕਿ ਮੇਰਾ ਮਿਸ ਪੂਜਾ ਨਾਲ ਕੋਈ ਨਿੱਜੀ ਵੈਰ ਨਹੀ ਹੈ ਮੈਂ ਉਸਦੀ ਗਾਇਕੀ ਦੀ ਕਦਰ ਕਰਦਾ ਹਾਂ ਮੇਰੇ ਦਿਲ ਵਿੱਚ ਸਾਰੇ ਧਰਮਾਂ ਲਈ ਬਹੁਤ ਸਨਮਾਨ ਹੈ ।

ਮੇਰਾ ਇਹ ਲੇਖ ਲਿਖਣ ਦਾ ਮਕਸਦ ਸਿਰਫ ਇਹੀ ਹੈ ਕਿ ਮੈਂ ਪਾਠਕਾਂ ਤੱਕ ਸਹੀ ਜਾਣਕਾਰੀ ਪਹੁੰਚਾ ਸਕਾ ਕਿਉਕਿ ਹੋ ਸਕਦਾ ਹੈ ਕਿ ਕਿਸੇ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਮਿਸ ਪੂਜਾ ਨੇ ਇਸ ਤੋ ਪਹਿਲਾ ਵੀ ਬਹੁਤ ਸਾਰੀਆ ਧਾਰਮਿਕ ਕੈਸੇਟਾਂ ਕੀਤੀਆ ਹਨ । ਜਿਸ ਵਿੱਚ ਉਸ ਨੇ ਕਿਸੇ ਹੋਰ ਧਰਮ ਦਾ ਪ੍ਰਚਾਰ ਕੀਤਾ ਸੀ । ਹੁਣ ਸਮਾਜ ਦੇ ਲੋਕਾਂ ਨੇ ਇਹ ਫੈਸਲਾ ਆਪਣੇ ਆਪ ਕਰਨਾ ਹੈ ਕਿ ਉਹਨਾਂ ਨੇ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਜੋ ਕਿ ਸਿਰਫ ਪੈਸੇ ਲਈ ਹੀ ਗਾਉਦੇ ਹਨ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣੀ ਹੈਂ ਜਾਂ ਫੇਰ ਸਮਾਜ ਵਿੱਚ ਏਕਤਾ ਕਾਇਮ ਰੱਖਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆ ਨੂੰ ਇੱਕ ਚੰਗਾ ਸਮਾਜ ਦੇਣਾ ਹੈ ਜਿਸ ਵਿੱਚ ਉਹਨਾਂ ਦਾ ਪੂਰਨ ਵਿਕਾਸ ਹੋ ਸਕੇ । ਅੱਜ ਸਾਡੇ ਕੋਲ ਹੋਰ ਬਹੁਤ ਸਾਰੀਆ ਸਮੱਸਿਆਵਾਂ ਹਨ । ਜਿਹਨਾਂ ਨੂੰ ਹੱਲ ਕਰਨ ਦੀ ਲੋੜ ਹੈ । ਮੇਰੀ ਮਿਸ ਪੂਜਾ ਵਰਗੇ ਕਲਾਕਾਰਾਂ ਨੂੰ ਇਹੀ ਅਪੀਲ ਹੈ ਕਿ ਉਹਨਾਂ ਨੂੰ ਕੁਝ ਵੀ ਗਾਉਣ ਤੋ ਪਹਿਲਾ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹਨਾਂ ਦੇ ਗਾਣੇ ਦਾ ਸਮਾਜ ਤੇ ਕੀ ਅਸਰ ਹੋਵੇਗਾ । ਪੈਸਾ ਹੀ ਸਭ ਕੁਝ ਨਹੀ ਹੁੰਦਾ ਹਰ ਵਿਅਕਤੀ ਦੀਆ ਸਮਾਜ ਪ੍ਰਤੀ ਕੁਝ ਜਿੰਮੇਵਾਰੀਆ ਹੁੰਦੀਆ ਹਨ ਜਿਹਨਾਂ ਨੂੰ ਚੰਗੀ ਤਰ੍ਹਾ ਨਿਭਾਉਣਾ ਉਸ ਵਿਅਕਤੀ ਦਾ ਫਰਜ਼ ਬਣਦਾ । ਅੱਜ ਪੱਛਮੀ ਦੇਸ ਇਸੇ ਲਈ ਕਾਮਯਾਬ ਹਨ ਕਿਉਕਿ ਇਥੋ ਦਾ ਹਰ ਵਿਅਕਤੀ ਆਪਣੇ ਨਿੱਜਵਾਦ ਤੋ ਉਂਪਰ ਉਂਠਕੇ ਸੋਚਦਾ ਹੈ । ਇਹ ਲੋਕ ਪੈਸੇ ਨੂੰ ਜਿੰਦਗੀ ਲਈ ਜਰੂਰੀ ਮੰਨਦੇ ਹਨ ਪਰ ਉਹ ਚੰਗੇ ਸਮਾਜ ਦੀ ਰਚਨਾ ਕਰਨਾ ਵੀ ਆਪਣਾ ਮੁੱਢਲਾ ਫਰਜ਼ ਸਮਝਦੇ ਹਨ । ਇਸ ਕਰਕੇ ਇਹਨਾਂ ਦੇਸਾਂ ਵਿੱਚ ਕਦੇ ਵੀ ਧਾਰਮਿਕ ਫਸਾਦ ਨਹੀ ਹੁੰਦੇ । ਇਹ ਲੋਕ ਕੱਟੜਪੁਣੇ ਤੋ ਬਹੁਤ ਜਿਆਦਾ ਦੂਰ ਹਨ । ਇਹਨਾਂ ਦੇਸਾਂ ਦੇ ਰਾਜਨੀਤਿਕ, ਅਦਾਕਾਰ , ਕਲਾਕਾਰ , ਆਦਿ ਆਪਣੀ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਦੇ ਹਨ ਤਾਂ ਜੋ ਕਿ ਆਮ ਲੋਕਾਂ ਦਾ ਸਹੀ ਮਾਰਗ ਦਰਸ਼ਨ ਕੀਤਾ ਜਾ ਸਕੇ ਸਾਡੇ ਦੇਸ ਵਾਂਗੂ ਨਹੀ ਜਿਥੇ ਪੈਸੇ ਦੀ ਖਾਤਰ ਕੁਝ ਵੀ ਕੀਤਾ ਜਾ ਸਕਦਾ ਹੈ ।

Offline [~ਜੀਓ~]

  • PJ Gabru
  • Lumberdar/Lumberdarni
  • *
  • Like
  • -Given: 21
  • -Receive: 33
  • Posts: 2310
  • Tohar: 16
  • Gender: Male
    • View Profile
Re: ki tusi miss pooja nu pasand karde ho
« Reply #43 on: June 13, 2010, 11:29:55 PM »
neverrrrrrrrrrrrrrrr

Offline Amanjit Singh

  • Ankheela/Ankheeli
  • ***
  • Like
  • -Given: 4
  • -Receive: 4
  • Posts: 785
  • Tohar: 0
    • View Profile
Re: ki tusi miss pooja nu pasand karde ho
« Reply #44 on: June 30, 2010, 12:00:11 AM »
not a big fan of her buh i dont hate her like most of the janta

Offline [~ਜੀਓ~]

  • PJ Gabru
  • Lumberdar/Lumberdarni
  • *
  • Like
  • -Given: 21
  • -Receive: 33
  • Posts: 2310
  • Tohar: 16
  • Gender: Male
    • View Profile
Re: ki tusi miss pooja nu pasand karde ho
« Reply #45 on: June 30, 2010, 12:02:09 AM »
iss time no body like her........mostly guys i dont think sooooo......kuria da manu pta niiii

Offline Dad Di Bibbi Dhee

  • PJ Mutiyaar
  • Patvaari/Patvaaran
  • *
  • Like
  • -Given: 50
  • -Receive: 20
  • Posts: 4444
  • Tohar: 2
  • Gender: Female
  • •--*KuDi PuNjAbAn*--•
    • View Profile
Re: ki tusi miss pooja nu pasand karde ho
« Reply #46 on: June 30, 2010, 11:34:14 PM »
i like her
i jus dnt like her whn she tries to show nakhare...
baki awaaj bot aa

Offline ~MarJana GiLL~

  • PJ Gabru
  • Maharaja/Maharani
  • *
  • Like
  • -Given: 136
  • -Receive: 235
  • Posts: 27494
  • Tohar: 45
  • Gender: Male
  • jeh tu na aayi fer kehra jatt marjuga
    • View Profile
Re: ki tusi miss pooja nu pasand karde ho
« Reply #47 on: July 01, 2010, 03:02:27 AM »
i hateeeeeeeeeeeeeeeeeeeeeeeeee poooooooooooooooooojaaaaaaaaaaaaaaaaaaaaaa :angr: :angr: :angr:

Offline Ķιℓℓα Ķαuя

  • PJ Gabru
  • Jimidar/Jimidarni
  • *
  • Like
  • -Given: 25
  • -Receive: 53
  • Posts: 1797
  • Tohar: 2
  • Gender: Female
  • You alone know Your own condition and state.
    • View Profile
Re: ki tusi miss pooja nu pasand karde ho
« Reply #48 on: July 01, 2010, 08:34:36 AM »
hell to the big N + O

Offline Ⓑⓘⓛⓛⓤ Ⓑⓐⓚⓡⓐ

  • Retired Staff
  • Patvaari/Patvaaran
  • *
  • Like
  • -Given: 209
  • -Receive: 225
  • Posts: 5855
  • Tohar: 44
  • Gender: Male
    • View Profile
    • Punjabi Janta
Re: ki tusi miss pooja nu pasand karde ho
« Reply #49 on: July 01, 2010, 08:38:49 AM »
hell to the big N + O

miss pooja nu online Hello kardi a? haha oney ni sunani, oh gana banondi aa Bhukhe Jatt naal.

Offline [~ਜੀਓ~]

  • PJ Gabru
  • Lumberdar/Lumberdarni
  • *
  • Like
  • -Given: 21
  • -Receive: 33
  • Posts: 2310
  • Tohar: 16
  • Gender: Male
    • View Profile
Re: ki tusi miss pooja nu pasand karde ho
« Reply #50 on: July 01, 2010, 08:41:00 AM »
miss pooja ta pagal aaaaaaa

Offline Ķιℓℓα Ķαuя

  • PJ Gabru
  • Jimidar/Jimidarni
  • *
  • Like
  • -Given: 25
  • -Receive: 53
  • Posts: 1797
  • Tohar: 2
  • Gender: Female
  • You alone know Your own condition and state.
    • View Profile
Re: ki tusi miss pooja nu pasand karde ho
« Reply #51 on: July 01, 2010, 08:43:36 AM »
miss pooja nu online Hello kardi a? haha oney ni sunani, oh gana banondi aa Bhukhe Jatt naal.


emi onu chudel jahi nu kadi b na hello kama lol main ta hell keha c

Offline [~ਜੀਓ~]

  • PJ Gabru
  • Lumberdar/Lumberdarni
  • *
  • Like
  • -Given: 21
  • -Receive: 33
  • Posts: 2310
  • Tohar: 16
  • Gender: Male
    • View Profile
Re: ki tusi miss pooja nu pasand karde ho
« Reply #52 on: July 01, 2010, 08:53:55 AM »
je pagla de sigh honde na ta miss pooja 12 sighi hundiii :loll:

Offline ਨਿੱਕੀਆ ਨੇ ਜਿੰਦਾ, ਜਿੰਮੇਵਾਰੀਆਂ ਨੇ ਭਾਰੀ

  • PJ Gabru
  • Sarpanch/Sarpanchni
  • *
  • Like
  • -Given: 1
  • -Receive: 16
  • Posts: 3243
  • Tohar: 2
  • Gender: Male
    • View Profile
Re: ki tusi miss pooja nu pasand karde ho
« Reply #53 on: July 03, 2010, 03:39:56 AM »
hahahahahhaahaahaha 12 singhi

Offline ਮਾਨ ਸਾਹਿਬ

  • Maharaja/Maharani
  • *****
  • Like
  • -Given: 159
  • -Receive: 146
  • Posts: 16033
  • Tohar: 30
  • ☬ Patt Utte Morni Pawa Lai Jatt Ne ☬
    • View Profile
Re: ki tusi miss pooja nu pasand karde ho
« Reply #54 on: July 05, 2010, 01:26:07 AM »
nahi

Offline ਨਿੱਕੀਆ ਨੇ ਜਿੰਦਾ, ਜਿੰਮੇਵਾਰੀਆਂ ਨੇ ਭਾਰੀ

  • PJ Gabru
  • Sarpanch/Sarpanchni
  • *
  • Like
  • -Given: 1
  • -Receive: 16
  • Posts: 3243
  • Tohar: 2
  • Gender: Male
    • View Profile
Re: ki tusi miss pooja nu pasand karde ho
« Reply #55 on: July 05, 2010, 02:49:28 AM »
na na na na na na kade v nhi

Offline honey arora

  • Berozgar
  • *
  • Like
  • -Given: 1
  • -Receive: 0
  • Posts: 154
  • Tohar: 0
    • View Profile
Re: ki tusi miss pooja nu pasand karde ho
« Reply #56 on: July 13, 2010, 01:59:00 AM »
dimaag ch nuks peya jehra oos nu pasand karna...

Offline ਨਿੱਕੀਆ ਨੇ ਜਿੰਦਾ, ਜਿੰਮੇਵਾਰੀਆਂ ਨੇ ਭਾਰੀ

  • PJ Gabru
  • Sarpanch/Sarpanchni
  • *
  • Like
  • -Given: 1
  • -Receive: 16
  • Posts: 3243
  • Tohar: 2
  • Gender: Male
    • View Profile
Re: ki tusi miss pooja nu pasand karde ho
« Reply #57 on: July 13, 2010, 02:06:12 AM »
kade v nhi

Offline powerlifter

  • Retired Staff
  • Maharaja/Maharani
  • *
  • Like
  • -Given: 435
  • -Receive: 420
  • Posts: 10055
  • Tohar: 42
  • Gender: Male
    • View Profile
Re: ki tusi miss pooja nu pasand karde ho
« Reply #58 on: March 05, 2011, 02:12:43 AM »
i like her

Offline ਨਿੱਕੀਆ ਨੇ ਜਿੰਦਾ, ਜਿੰਮੇਵਾਰੀਆਂ ਨੇ ਭਾਰੀ

  • PJ Gabru
  • Sarpanch/Sarpanchni
  • *
  • Like
  • -Given: 1
  • -Receive: 16
  • Posts: 3243
  • Tohar: 2
  • Gender: Male
    • View Profile
Re: ki tusi miss pooja nu pasand karde ho
« Reply #59 on: March 07, 2011, 09:49:35 PM »
no she is no gud

 

Related Topics

  Subject / Started by Replies Last post
288 Replies
11414 Views
Last post January 01, 2013, 01:50:24 AM
by ♥ (ਛੱਲਾ) ♥
0 Replies
333 Views
Last post August 02, 2009, 11:32:16 AM
by ਮਾਨ ਸਾਹਿਬ
0 Replies
348 Views
Last post October 17, 2009, 08:22:31 AM
by ਮਾਨ ਸਾਹਿਬ
0 Replies
881 Views
Last post November 29, 2009, 06:39:30 AM
by ਮਾਨ ਸਾਹਿਬ
0 Replies
237 Views
Last post December 12, 2009, 07:47:28 AM
by ਮਾਨ ਸਾਹਿਬ
0 Replies
277 Views
Last post December 12, 2009, 02:42:06 PM
by ਮਾਨ ਸਾਹਿਬ
0 Replies
762 Views
Last post July 29, 2010, 08:12:03 AM
by ਮਾਨ ਸਾਹਿਬ
298 Replies
8219 Views
Last post November 22, 2011, 08:38:28 PM
by Pawan ਜੱtt
26 Replies
985 Views
Last post November 16, 2012, 05:56:14 AM
by AmRind③r
12 Replies
623 Views
Last post January 25, 2012, 06:05:46 AM
by sahib..

* Who's Online

  • Dot Guests: 132
  • Dot Hidden: 0
  • Dot Users: 0

There aren't any users online.

* Recent Posts

HappY BirThdaY • » ρяєєт ∂нαℓιωαℓ « • by /<ΔηⓦΔя
[February 14, 2013, 07:06:48 PM]


Gangs of Social Media : Valentine\'s Day Special.. by /<ΔηⓦΔя
[February 14, 2013, 07:05:51 PM]


What color are you wearing today... ???? by GaganDeep-
[February 14, 2013, 06:18:57 PM]


***Santra Kha Ke*** by ~N@wty Munda~
[February 14, 2013, 06:03:28 PM]


happy birthday to ma darling doll neha by ѕʌɴɪʌ♥™
[February 14, 2013, 05:37:25 PM]


$HAPPY BIRTHDAY GIA$ by ⊱✸zєђਰੀlเ ןคttเ✸⊰
[February 14, 2013, 05:36:43 PM]


maa by laraki_jatti
[February 14, 2013, 04:44:24 PM]


Thought of the day by ღ ʝØℛÐ₳ℕ ツ
[February 14, 2013, 01:11:39 PM]


Quote of the Day!! by ღ ʝØℛÐ₳ℕ ツ
[February 14, 2013, 01:09:18 PM]


7 Cardinal rules in life.... by ღ ʝØℛÐ₳ℕ ツ
[February 14, 2013, 01:06:05 PM]


eh ishq bimari eh ...ravinder grewal by laraki_jatti
[February 14, 2013, 12:18:26 PM]


chota jelly ma fav one by laraki_jatti
[February 14, 2013, 12:08:51 PM]


pyar wadda hunda ja nafrat by laraki_jatti
[February 14, 2013, 11:33:40 AM]


ਪਰੌਣੀ by ਡੱਬ Ch ਅਸਲਾ __ Das Ki ਮਸਲਾ __
[February 14, 2013, 11:05:23 AM]


ਕੋਰੇ ਕਾਗਜ by ਡੱਬ Ch ਅਸਲਾ __ Das Ki ਮਸਲਾ __
[February 14, 2013, 10:59:52 AM]


ਮਾਂ ਕੋਲ by ਡੱਬ Ch ਅਸਲਾ __ Das Ki ਮਸਲਾ __
[February 14, 2013, 10:51:39 AM]


Post karo DC Radio baarey anthing Dj Feedbacks/Interviews/Highlights/Recordings! by gujjar NO1
[February 14, 2013, 10:45:29 AM]


friendship by ♥♥♥♥♥BATTH♥♥♥♥♥
[February 14, 2013, 10:29:56 AM]


pyar humko b hai pyar tumko b hai by laraki_jatti
[February 14, 2013, 10:28:33 AM]


Valentine 's day in INDIA only by ★raman preet★
[February 14, 2013, 10:07:13 AM]


jasmine.......... by laraki_jatti
[February 14, 2013, 10:01:11 AM]


rabb dekhya kine kine by ★raman preet★
[February 14, 2013, 09:55:29 AM]


:love: by dil2011
[February 14, 2013, 09:28:56 AM]


soon to be a part of my family by gaggan
[February 14, 2013, 09:26:01 AM]


aayi boooo by ♥~sikaari bazz~♥
[February 14, 2013, 09:09:03 AM]