November 22, 2024, 05:32:07 AM

Show Posts

This section allows you to view all posts made by this member. Note that you can only see posts made in areas you currently have access to.


Messages - rupinder brar

Pages: 1 ... 7 8 9 10 11 [12] 13 14 15 16 17 ... 52
221
Jokes Majaak / Re: gandhi
« on: September 14, 2012, 06:44:45 AM »
haha

222
Jokes Majaak / Re: They my
« on: September 14, 2012, 06:12:07 AM »
haha nice

223
Pics / Re: INDIAN BEAUTY
« on: September 14, 2012, 06:08:28 AM »
nice

224
Beauty Fashion LifeStyle / Re: hair care tips
« on: September 14, 2012, 06:03:06 AM »
nice likhiya

225
Jokes Majaak / Re: Ready for a run
« on: September 14, 2012, 05:57:55 AM »
haha

226
Jokes Majaak / Re: Judge and wakeel
« on: September 14, 2012, 05:52:19 AM »
haha nice

227
Birthdays / Re: Happy Birthday! Aman Sau Jatt (:
« on: September 13, 2012, 12:49:00 PM »
happy b'day yar

228
Love Pyar / ਦਿਲ
« on: September 12, 2012, 01:59:08 PM »
ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ
ਲੱਗੇ,, ਨਾਲ ਬੀਤਾਏ ਪੱਲ ਫੇਰ ਯਾਦ ਆੳਣ ਲੱਗੇ,,
ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ,,
ਅਸੀ ਭਿੱਜੀਆਂ ਅੱਖਾ ਨਾਲ ਫਿਰ ਮੁਸਕਰਾਉਣ
ਲੱਗੇ,,,,,,,,,,, ,,  :break: :break:

229
Love Pyar / ਇਨਾਂ ਪਿਆਰ
« on: September 12, 2012, 01:56:06 PM »
ਇਨਾਂ ਪਿਆਰ
ਨਾ ਜਤਾ ਕਿ ਖੁਦਾ ਬਣ
ਜਾਵਾਂ, ਇਨਾਂ ਦੂਰ
ਵੀ ਨਾ ਜਾ ਕਿ ਦੂਆ ਬਣ
ਜਾਵਾਂ, ਹੋਵੇ ਇਨਾਂ ਕੂ ਪਿਆਰ ਤੇਰੇ - ਮੇਰੇ
ਵਿੱਚ ਸੱਜਣਾਂ, ਤੇਰਾ ਰਾਸਤਾ ਜੇ
ਮੁੱਕੇ ਤਾਂ ਮੈਂ ਰਾਹ ਬਣ ਜਾਵਾਂ...__♥]  :love: :love:

230
Gup Shup / haha
« on: September 12, 2012, 01:54:05 PM »
PRINICIPAL: Apne Bachhe Ko Jara
Tameez Sikhao aap!
.
PARENT:Kya Hua Sir ?
.
PRINICIPAL: Application Form Ke
SEX Wale Colum Me Likha Hai-
'
"Kabhi Moka Hi Nahi
Mila" :D: :D: :D: :D: :D: :D:

231
Knowledge / ਖਾਹਿਸ਼ਾਂ
« on: September 12, 2012, 01:52:49 PM »
ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ
ਜਿੰਦਗੀ ਜਿਉਣੀ ਚਾਹੀਦੀ ਹੈ, ਖਾਹਿਸ਼ਾਂ ਦੇ
ਮੁਤਾਬਕ ਨਹੀਂ |
ਕਿਉਂਕਿ ਜ਼ਰੂਰਤਾਂ ਫਕੀਰ ਦੀਆਂ ਵੀ ਪੂਰੀਆਂ ਹੋ
ਜਾਂਦੀਆਂ ਨੇ, ਪਰ ਖਾਹਿਸ਼ ਬਾਦਸ਼ਾਹ
ਦੀ ਵੀ ਅਧੂਰੀ ਰਹਿ ਜਾਂਦੀ ਹੈ

232
Knowledge / ਕੋਈ ਇੰਨਾ ਖਾਸ
« on: September 12, 2012, 01:50:27 PM »
ਜਦ ਕੋਈ ਇੰਨਾ ਖਾਸ ਬਣ ਜਾਵੇ,_
JAD KOI ENA KHAS BAN JAVE__~*~

ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ,_
OHDE BARE SOCHNA HE IK EHSAS BAN JAVE___~*~

ਤਾ ਮੰਗ ਲਿੳ ਉਹਨੁੰ ਰੱਬ ਤੋ ਜਿੰਦਗੀ ਦੇ ਲਈ,_
TA MANG LAO OHNU RAB TOH ZINDAGI DE LAYI___~*~

ਇਸ ਤੋ ਪਹਿਲਾ ਕਿ ਕੋਈ ਹੋਰ ਉਹਦੇ ਸਾਹਾ ਦਾ ਹਕਦਾਰ ਬਣ ਜਾਵੇ

233
Love Pyar / "ਵਾਰਿਸ ਸ਼ਾਹ
« on: September 12, 2012, 01:48:59 PM »
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ,
ਜੁਦਾਈ ਦਾ ਰੋਗ ਤਾਂ
"ਵਾਰਿਸ ਸ਼ਾਹ" ਨੂੰ ਵੀ ਖਾ ਗਿਆ
ਸਾਡੀ ਤਾਂ ਫਿਰ ਔਕਾਤ ਹੀ ਕੀ ਸੀ................

234
Love Pyar / ਜਰੂਰੀ ਤਾਂ ਨਹੀਂ
« on: September 12, 2012, 01:47:00 PM »
ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,,ਉਸੇ ਨਾਲ ਹੀ ਮੁਹੱਬਤ ਹੋਵੇ___
ਪਿਆਰ ਤਾਂ ਅਕਸਰ ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ_

...

ਮੇਰੀ ਕੋਈ ਖਤਾ ਤਾਂ ਸਾਬਤ ਕਰ,
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ,
ਤੈਨੂੰ ਚਾਹਿਆ ਹੈ ਕਿੰਨਾ, ਤੂੰ ਕੀ ਜਾਣੇ,
ਚਲ ਮੈਂ ਬੇਵਫਾ ਹੀ ਸਹੀ ਤੂੰ ਆਪਣੀ ਵਫਾ ਤਾਂ ਸਾਬਤ ਕਰ.

235
Introductions / New Friends / Re: SSA ji sareya nu
« on: September 12, 2012, 01:42:47 PM »
ssa jashan nd welcome on pj

236
Shayari / Re: "mere dil ch hale v tu"
« on: September 12, 2012, 01:41:31 PM »
nice lines randhawa ji

237
Shayari / Re: ♥ ਦਿਨ,ਰਾਤ ਮਹੀਨੇ ਸਾਲ
« on: September 12, 2012, 01:39:57 PM »
nice yar

238
PJ Games / Re: ~*What Will U Do If The Above Person Knock At Your Door*~
« on: September 12, 2012, 01:38:49 PM »
haha

239
Pics / Re: kite kalli beh k......
« on: September 12, 2012, 01:37:20 PM »
haha hahaaaa

240
Shayari / Re: Pyar
« on: September 12, 2012, 01:36:47 PM »
nice lines

Pages: 1 ... 7 8 9 10 11 [12] 13 14 15 16 17 ... 52