April 28, 2024, 05:40:49 AM

Show Posts

This section allows you to view all posts made by this member. Note that you can only see posts made in areas you currently have access to.


Messages - rupinder brar

Pages: 1 2 3 4 5 6 [7] 8 9 10 11 12 ... 52
121
Shayari / Re: Tenu Haddo Vad Main Chaahundi Han
« on: October 19, 2012, 07:21:24 AM »
very nice vlikhiya ji

122
Knowledge / ਟਾਇਮ ਦੀ ਗੱਲ
« on: October 19, 2012, 07:10:09 AM »
ਟਾਇਮ -ਟਾਇਮ ਦੀ ਗੱਲ ਮਿੱਤਰਾ,
ਮੈਂ ਟਾਇਮ ਵੀ ਸਾਰੇ ਦੇਖੇ ਨੇ,
ਨਾਲ ਸਮੇਂ ਜੋ ਬਦਲ ਗਏ ਮੈ ਯਾਰ ਵੀ ਮਾੜੇ ਦੇਖੇ ਨੇ,
ਰੱਖ ਹੋਂਸਲਾ ਦਿਲ ਨਾਂ ਛੱਡੀ ਮਿਹਨਤ ਰੰਗ ਲਿਆਉਗੀ,
ਮੈਂ ਪੱਥਰ ਚੀਰਕੇ ਆਪਣੇ ਦਮ ਤੇ ਬਣੇ ਸਿਤਾਰੇ ਦੇਖੇ ਨੇ _ :won:

123
hahahaha haha

124
Love Pyar / Re: Pagg te Chunni
« on: October 19, 2012, 07:02:03 AM »
nice lines nd nice pic

125
Shayari / Re: Proud to b desi :)
« on: October 19, 2012, 06:59:11 AM »
nice likhiya veer

126
Jokes Majaak / Re: Pj da school..
« on: October 19, 2012, 06:37:21 AM »
hahaha

127
PJ Games / Re: ~~Gup maro~~
« on: October 19, 2012, 06:23:16 AM »
Phone china ਦਾ ਤੇ ਸਹੇਲੀ chandigarh ਦੀ ਕਦੇ ਵੀ ਨਹੀ . .!! haha

128
News Khabran / Re: yeah nu hoyea pyar :p
« on: October 19, 2012, 06:20:54 AM »
achaaaa ji, yeaa

129
Jokes Majaak / Re: pj school part 2
« on: October 19, 2012, 06:18:40 AM »
haha nice

130
Jokes Majaak / Re: DEEP SHERGILL FUN TIME
« on: October 19, 2012, 06:17:17 AM »
haha nice

131
Shayari / Re: Maut te zindgi
« on: October 19, 2012, 06:15:47 AM »
nice lines

132
Jokes Majaak / Re: Pj da school part 3
« on: October 19, 2012, 06:14:11 AM »
haha very funny

133
Help & Suggestions / Re: raula Box front page te wapis le aao...
« on: October 19, 2012, 06:11:30 AM »
vapas  e le aao ji

134
Religion, Faith, Spirituality / Re: Q: Why was Sikh religion needed?
« on: October 19, 2012, 06:02:30 AM »
nice likhiya ji

135
Religion, Faith, Spirituality / Re: MAIN VI JAWANGA!! MAIN VI JAAWANGA!!
« on: October 19, 2012, 06:01:34 AM »
nice

136
Love Pyar / Re: Do aar Diyan Do Paar Diyan
« on: October 19, 2012, 05:59:29 AM »
nice pic

137
ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ,
ਕਰ ਮੇਹਨਤਾਂ ਅਸੀਂ ਜਿੱਤ ਨੂੰ ਪਾ ਲਈਦਾ,
ਜੇ ਲੱਗੇ ਕੇ ਮਨ ਅੱਜ ਉਦਾਸ ਬਹੁਤਾ,
ਆਪਣੇ ਆਪ ਨੂੰ ਚੁਟਕਲਾ ਸੁਨਾ ਲਈਦਾ,
ਸੁਖ ਵੇਲੇ ਤਾਂ ਖੁਸ਼ ਅਸੀਂ ਰਹਨੇ ਈਆਂ,
ਦੁਖ ਵੇਲੇ ਵੀ ਮਨ ਨੀ ਢਾਅ ਲਈਦਾ,
ਜਦੋਂ ਲੱਗੇ ਚਾਰੇ-ਪਾਸੇ ਹਨੇਰ ਛਾਓਂਦਾ,
ਤਾਂ ਆਪਨੇ ਆਪ ਨੂੰ ਜੁਗਨੂੰ ਬਣਾ ਲਈਦਾ...

139
Pics / Re: esko laga dala tu life jingalala
« on: October 19, 2012, 05:49:56 AM »
hahaha nice pic

140
ਕਰਾਂ ਬੇਨਤੀ ਇੱਕ ਦਾਤਾਰ ਸਾਈਆਂ ,
ਕਦੇ ਆਈਂ ਨਾ ਮੁੜ ਜਹਾਨ ਓਤੇ ।
ਏਹਨਾਂ ਲੋਕਾਂ ਬਾਰੇ ਤੈਨੂੰ ਕੀ ਦਸਾਂ ,
ਕਰਨ ਭਰੋਸਾ ਨਾ ਜੋ ਭਗਵਾਨ ਓਤੇ ।
ਏਹ ਤਾਂ ਵੇਚ ਕੇ ਮਾਂ ਪਿਓ ਖਾ ਜਾਂਦੇ ,
ਨਾ ਕਰੀਂ ਯਕੀਨ ਇਨਸਾਨ ਓਤੇ ।
ਮੰਦਰ ਮਸਜਿਦ ਗੁਰਦਵਾਰੇ ਦੀ ਗਲ ਛਡੋ,
ਬੋਲੀ ਲਗਾ ਦਿੰਦੇ ਏਹ ਕਬਰਸਤਾਨ ਓਤੇ ।
ਇਜ਼ਤਾਂ, ਸ਼ਰਮਾਂ, ਅਣਖਾਂ ਏਹ ਭੂਲ ਬੈਠੇ ,
ਬੋਲੀ ਪੈਸੇ ਦੀ ਏਥੇ ਹਰ ਜ਼ੁਬਾਨ ਓਤੇ ।
ਤੇਰੇ ਦਰ ਤੇ ਚੀਮਾਂ ਅਰਦਾਸ ਕਰਦਾ ,
ਕਰੀਂ ਮੇਹਰ ਤੂੰ ਕਦੇ ਹਿੰਦੋਸਤਾਨ ਓਤੇ

Pages: 1 2 3 4 5 6 [7] 8 9 10 11 12 ... 52