April 27, 2024, 11:16:10 AM

Show Posts

This section allows you to view all posts made by this member. Note that you can only see posts made in areas you currently have access to.


Messages - rupinder brar

Pages: 1 ... 6 7 8 9 10 [11] 12 13 14 15 16 ... 52
201
Gup Shup / CALL
« on: September 21, 2012, 04:43:00 AM »
ਆ ਗਈ CALL ਤੁਹਾਡੇ ਬਾਈ ਨੂੰ ,
ਲਗਦਾ NUMBER ਮਿਲ ਗਿਆ ਯਾਰੋਂ
ਤੁਹਾਡੀ ਭਰਜਾਈ ਨੂੰ,
ਮੈਂ ਚੱਕ ਲਿਆ PHONE,
HELLO ਹਾਂਜੀ, ਜੀ ਕੌਣ ?
AIRTEL ਵਾਲੀ ਬੀਬੀ ਪਾਕੇ ਬਹਿ ਗਈ ਰੋਣ-ਧੋਣ,
...ਲਵਾ ਲਓ HELLO TONE,
ਗੁੱਸੇ ਵਿੱਚ ਆਕੇ ਮੈਂ ਕੱਟ ਤਾਂ PHONE.....

202
Gup Shup / Re: ਰੇਲ ਵਿਚ ਬੰਬ ਫਟਿਆ
« on: September 21, 2012, 04:37:02 AM »
hahaha eh skeem ve thik aa ji

203
Love Pyar / Re: Words from my Soul
« on: September 21, 2012, 04:35:40 AM »
nice lines

204
Pics / Re: Tum Bahut Yaad Aate Ho"
« on: September 21, 2012, 04:30:50 AM »
very nice ji

205
Shayari / Re: Lakh Lahntaan Eho Jeheyan Di Yaari Nu
« on: September 21, 2012, 04:24:42 AM »
very nice ji

206
Pics / Re: tera didar karde
« on: September 21, 2012, 03:43:05 AM »
nice ji

207
Shayari / Re: ਕਸੂਰ ਰੱਬ ਦਾ
« on: September 21, 2012, 03:40:40 AM »
very nice ji

208
Love Pyar / ਮਾੜੇ ਸਾਡੇ ਧੰਦੇ
« on: September 21, 2012, 03:35:40 AM »
ਸਾਰਾ ਜੱਗ ਜਾਣੇ ਅਸੀਂ ਕਿੱਦਾ ਦੇ ਬੰਦੇ
ਬੰਦੇ ਤਾਂ ਚੰਗੇ ਭਾਜੀ ਮਾੜੇ ਸਾਡੇ ਧੰਦੇ

ਰੋਹਬ ਅਸੀਂ ਕਿਸੇ ਐਰੇ ਗੈਰੇ ਦਾ ਨਈਂ ਸਹੀ ਦਾ
ਜੁੱਤੀ ਨਾਲ ਮਸਲਾ ਹੱਲ ਕਰ ਲਈ ਦਾ ....!!!!

209
Shayari / Re: jeonde ji na nibhayi yaari kde.,,
« on: September 21, 2012, 03:30:39 AM »
nice ji

210
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਕੱਲ ਮੈ ਤੇਰੇ ਲਈ ਤਾਰੇ ਤੋੜਨ ਅਸਮਾਨ ਚ' ਚਲਾ ਗਿਆ ਸੀ,
.
.
ਸ਼ਹਿਰੀ ਕੁੜੀ - ਫੇਰ ਮੇਰੇ ਲਈ ਕਿੰਨੇ ਤਾਰੇ ਲੈ ਕੇ ਆਇਆ !!!
.
.
.
.
.
.
....
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਯਾਰ ਗੱਲ ਐਦਾ ਹੋਈ ਕਿ ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ ਚ' ਕੱਛਾ ਪਾ ਕੇ ਹੀ ਚਲਾ ਗਿਆ,
ਤੇ ਤੈਨੂੰ ਪਤਾ ਕੱਛੇ ਦੀਆ ਕਿਹੜੀਆ ਜੇਬਾ ਹੁੰਦੀਆ ਨੇ ਤਾਰੇ ਕਿਸ ਚ' ਪਾ ਕੇ ਲਿਆਉਦਾ......
ਹਾ ਹਾ ਹਾ ਹਾ ਹਾ ਹਾ ਹਾ ਪੇਡੂੰ ਕਾਕਿਆ ਸਕੀਮੀ ਬਹੁਤ ਹੁੰਦੇ ਆ ਸਹੀ ਕਿਹਾ ਨਾ ????

212
Religion, Faith, Spirituality / Re: EH SHARIR SAB DHARAM HAI
« on: September 21, 2012, 03:12:35 AM »
nice likhiya

213
๑۩ ਕੋਈ ਸੌਂ ਰਿਹਾ ਸੜਕ ਕਿਨਾਰੇ ਤੇ_,
๑۩ ਕੋਈ ਕਰਦਾ ਐਸ਼ ਚੁਬਾਰੇ ਤੇ_,
๑۩ ਕੋਈ ਤਰਸੇ ਬੇਹੇ ਟੁੱਕਰ ਨੂੰ_,
๑۩ ਕੋਈ ਪੀਕੇ ਚੱਬੇ ਕੁੱਕੜ ਨੂੰ_,
๑۩ ਕਿਤੇ ਭੁੱਖੇ ਨਿਆਣੇ ਸੁੱਤੇ ਨੇ_,
๑۩ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ_,!!!!๑۩
๑۩.........................................๑۩
๑۩ ਕਿਤੇ ਨੰਗਾ ਕੰਬੇ ਰਾਹਾਂ ਤੇ_,
๑۩ ਕਿਤੇ ਟੰਗੇ ਕੋਟ ਨੇ ਬਾਹਾਂ ਤੇ_,
๑۩ ਇੱਥੇ ਕੀ ਕੀ ਕਾਰੇ ਹੁੰਦੇ ਨੇਂ_,
๑۩ ਰਿਸਵਤ ਨਾਲ ਗੁਜਾਰੇ ਹੁੰਦੇ ਨੇ_,
๑۩ ਮੈਂ ਸੰਗਦਾ ਤੈਨੂੰ ਦੱਸਣ ਤੋਂ_,
๑۩ ਤੇਰੇ ਸਾਹਮਣੇ ਹੀ ਸਾਰੇ ਹੁੰਦੇ ਨੇ_,!!!!๑۩
๑۩..........................................๑۩
๑۩ ਕਦੀ ਬੰਦਾ ਬਣ ਕੇ ਆ ਰੱਬਾ_,
๑۩ ਤੈਨੂੰ ਦੁੱਖ ਸੁਣਾਉਣਾਂ ਚਾਹੁੰਦਾ ਹਾਂ_,
๑۩ ਇਸੇ ਗੱਲ ਦੀ ਖਾਤਿਰ ਮੈਂ ਤੈਨੂੰ_,
๑۩ ਹੇਠ ਬੁਲਾਉਣਾਂ ਚਾਹੁੰਦਾ ਹਾਂ_,!!!!๑۩

214
Pics / Re: ik din usda khat aya,
« on: September 21, 2012, 03:09:58 AM »
nice lines

215
Gup Shup / ਰੇਲ ਵਿਚ ਬੰਬ ਫਟਿਆ
« on: September 21, 2012, 03:08:30 AM »
ਰੇਲ ਵਿਚ ਬੰਬ ਫਟਿਆ______,

ਸਰਕਾਰ ਨੇ ਐਲਾਨ ਕੀਤਾ _________

ਕਿ ਜੋ ਮਰੇ ਨੇ ਉਹਨਾਂ ਦੇ ਰਿਸਤੇਦਾਰਾਂ ਨੂੰ 50 ਲਖ _____

ਅਤੇ ਜੋ ਜਖਮੀ ਹੋਏ ਨੇ ਉਹਨਾਂ ਨੂੰ 25 ਲਖ _______
.
.

1 ਖੜਾ ਹੋ ਕੇ ਕਹਿੰਦਾ:- ___

.

.
ਜਿਨ੍ਹਾ ਦਾ ਬੰਬ ਦੀ ਅਵਾਜ ਸੁਣ ਕੇ ਮੂਤ ਨਿਕਲਿਆ ਉਹਨਾਂ ਲਈ ਕੀ ਸਕੀਮ ਆ ? :D: :D: :D: :D:

216
Shayari / Re: Sache rab nu jdo asi yaad krde__,
« on: September 21, 2012, 02:59:26 AM »
nice lines

217
Introductions / New Friends / Re: SSA Sarya nu :)
« on: September 21, 2012, 02:51:41 AM »
ssa nd welcome on pj deep

218
Pics / Re: Sajna Teri Khair Hove
« on: September 21, 2012, 02:49:35 AM »
wah ji wah nice

219
Gup Shup / Re: FiNSi
« on: September 14, 2012, 06:58:12 AM »
haha

220
Love Pyar / 315 ਬੋਰ
« on: September 14, 2012, 06:52:33 AM »
ਰੱਖੀ ਆ ਬਦੂਕ 12 ਬੋਰ ਦੀ
ਦੇਖ ਵੈਲੀਆ ਦੀ ਜਿੰਦ
ਜਾਵੇ ਡੋਲਦੀ
ਜਦੋ ਪੈਦਾ ਏ ਪਟਾਕਾ LG
ਦੇ ਰੋਦ ਦਾ
ਮਿੱਤਰਾ ਨੂੰ ਸੋਕ ਜਿੱਤੇ ਨੂੰ ਹਰਾਉਣ ਦਾ--

Pages: 1 ... 6 7 8 9 10 [11] 12 13 14 15 16 ... 52