April 27, 2024, 11:59:42 AM

Show Posts

This section allows you to view all posts made by this member. Note that you can only see posts made in areas you currently have access to.


Messages - rupinder brar

Pages: 1 ... 5 6 7 8 9 [10] 11 12 13 14 15 ... 52
181
Shayari / Re: ਪੇਪਰਾਂ ਦੇ ਵੇਲੇ
« on: September 25, 2012, 01:42:38 PM »
haha true

182
News Khabran / Re: This religious(SGPC) leader is a terrorist
« on: September 25, 2012, 01:41:18 PM »
very bad

184
Shayari / Re: ਮਾਂ
« on: September 25, 2012, 01:39:12 PM »
true lines

185
Jokes Majaak / Re: As sweet as gets
« on: September 25, 2012, 01:25:39 PM »
nice pic

186
Love Pyar / chora de yarane
« on: September 25, 2012, 01:24:37 PM »
♡ਕਦੇ ਸੁਣਿਆਂ ਦਿਨ ਦੇ ਚਾਨਣ ਨਾਲ ਚੋਰਾਂ ਦੇ ਯਾਰਾਨੇ__,
♡ਤੈਨੂੰ ਛੇਤੀ ਹੀ ਸਮਝ ਆਉਗਾ ਕੌਣ ਆਪਣੇ ਤੇ ਕੌਣ ਬੇਗਾਨੇ_-,
♡ਜਦੋਂ ਸਿਰਾਂ ਦੀਆਂ ਸ਼ਰਤਾਂ ਲੱਗਣਗੀਆਂ__,
♡ਤੇਰੇ ਨਾਲ ਖਿਲੋਂਦੇ ਦੇਖਾਂਗੇ__,
♡ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ__,
♡ਕਿੰਨਾ ਚਿਰ ਤੇਰੇ ਨਾਲ ਨਿਭਾਉਂਦੇ ਦੇਖਾਂਗੇ__,!!!!

187
Love Pyar / ♡ ਛੱਡ ਦਿਲਾ ਕੀ ਉਮੀਦ ਕਰਨੀ
« on: September 22, 2012, 08:00:48 AM »
♡ ਛੱਡ ਦਿਲਾ ਕੀ ਉਮੀਦ ਕਰਨੀ__,
♡ ਓਹਨਾਂ ਦਿਲ ਦੇ ਕਾਲਿਆਂ ਤੋਂ__,
♡ ਕਿੰਨੀ ਵਾਰ ਕਿਹਾ ਸੀ ਦੂਰੀ ਹੀ ਚੰਗੀ__,
♡ ਇਹਨਾਂ ਸੋਹਣੀਆਂ ਸ਼ਕਲਾਂ ਵਾਲਿਆਂ ਤੋਂ__,
♡ ਇਹ ਹਰ ਇੱਕ ਨੂੰ ਦੁੱਖ ਦੇ ਰੰਗ ਵਿੱਚ__,
♡ ਰੰਗ ਦੇਵਣ ਐਸੇ ਲਲਾਰੀ ਨੇ__,
♡ ਦਿਲ ਦਾ ਹੀਰਾ ਰੋਲ ਜਿਸਮਾਂ ਦਾ ਕੱਚ ਟੋਲ੍ਣ ਜੋ__,
♡ ਇਹ ਸਾਹਿਬ ਐਸੇ ਵਪਾਰੀ ਨੇ__

188
Jokes Majaak / Re: Sheep Derp
« on: September 22, 2012, 07:54:26 AM »
haha

189
Jokes Majaak / Re: Beautiful Smile IN World
« on: September 22, 2012, 07:48:41 AM »
haha nice pic

190
Knowledge / Re: read it
« on: September 22, 2012, 07:44:48 AM »
haha nice

191
Pics / Re: for girls
« on: September 22, 2012, 07:42:25 AM »
nice

192
Jokes Majaak / Re: I Killed Dora
« on: September 22, 2012, 07:40:00 AM »
HAHAHA

193
Love Pyar / ਮੁੜ ਕੇ ਵੀ ਆਇਆ ਕਰਨਗੇ ॰
« on: September 22, 2012, 07:31:28 AM »
ਵਾਅਦੇ ਜੋ ਕੀਤੇ ਪਿਆਰ ਦੇ , ਯਾਦ ਆਇਆ ਕਰਨਗੇ।
ਲੋਕ ਤੈਨੂੰ ਬੇਵਫਾ , ਕਹ ਕੇ ਬੁਲਾਇਆ ਕਰਨਗੇ ।
ਦਿਲ ਮੇਰਾ ਤੂੰ ਤੋੜ ਕੇ , ਖ਼ਬਰੇ ਕਿਧਰ ਗਈ ,
ਜ਼ਖਮ ਮੇਰੇ ਜਿਗਰ ਦੇ , ਮੈਨੂੰ ਰੁਲਾਇਆ ਕਰਨਗੇ ।
ਦੁਨੀਆਂ ਹੈ ਮੈਨੂੰ ਆਖਦੀ , ਪੀਂਦਾ ਹਾਂ ਕਿਓਂ ਸ਼ਰਾਬ ,
ਗਮ ਤੇਰੀ ਜੁਦਾਈ ਦਾ , ਪਿਆਲੇ ਭੁਲਾਇਆ ਕਰਨਗੇ ।
ਕਰ ਕੇ ਵਫਾ ਦੀ ਉਮੀਦ ਮੈਂ , ਹੋਇਆ ਹਾਂ ਬੇਉਮੀਦ ,
ਮੇਰੀ ਮਜ਼ਾਰ ਤੇ ਚਰਾਗ , ਆਸ਼ਕ ਜਗਾਇਆ ਕਰਨਗੇ ।
ਨਸ਼ਾ ਸੀ ਪੈਸੇ ਦਾ ਤੈਨੂੰ , ਫਿਰ ਵੀ ਤੂੰ ਸੋਚਦੀ ,
ਤੇਰੀ ਮੇਰੀ ਦਸਤਾਨ , ਦੋ ਦਿਲ ਸੁਣਾਇਆ ਕਰਨਗੇ ।
ਜਦ ਕਦੇ ਵੀ ਦੇਖਦਾ ਹਾਂ , BRAR ਦਿਲਾਂ ਦੇ ਫਾਸਲੇ ,
ਸ਼ਾਇਦ ਮੌਸਮ ਬਾਹਰ ਦੇ , ਮੁੜ ਕੇ ਵੀ ਆਇਆ ਕਰਨਗੇ ॰

194
Jokes Majaak / Re: Thats Not Sexy
« on: September 22, 2012, 07:30:05 AM »
hahaha

195
Love Pyar / ਿਦਨ ਲੰਗਦੇ ਨੇ ਿਕੱਦਾ ?
« on: September 22, 2012, 07:27:21 AM »
ਦੱਸੀ ਸਾਡੇ ਵਾਂਗੂ ਹੁਣ ਕੋਣ ਨੰਗੇ ਪੈਰੀ ਆਉਦਾ,
ਦੱਸੀ ਨਾਂ ਲੈਕੇ ਕੋਣ ਜਾਨ ਤਲੀ ਤੇ ਿਟਕਾਉਦਾ,
ਰੰਗ ਆਪਣਿਆ ਿਵੱਚ ਿਕਹੜੇ ਰੰਗਦੇ ਨੇ ਿਕੱਦਾ ?
ਹੁਣ ਸਾਡੇ ਤੋ ਬਗੈਰ ਿਦਨ ਲੰਗਦੇ ਨੇ ਿਕੱਦਾ ?

196
Love Pyar / ਕੀ ਹੋਇਆ ਜੇ ਘੱਟ ਗਿਣਤੀ
« on: September 22, 2012, 07:26:02 AM »
ਕੀ ਹੋਇਆ ਜੇ ਘੱਟ ਗਿਣਤੀ ਵਿੱਚ ਹਾਂ ਅਸੀਂ ,
ਪੂਰੀ ਦੁਨੀਆ ਚ ਲੋਕ ਲੋਹਾ ਸਾਡਾ ਮੰਨਦੇ ਨੇ ...
ਗਿੱਦੜਾਂ ਦੀ ਹੁੰਦੀ ਭਰਮਾਰ ਹਰ ਥਾਈਂ ,
'ਸ਼ੇਰ' ਵਿਰਲੇ ਹੀ ਘਰਾਂ ਦੇ ਵਿੱਚ ਜੰਮਦੇ ਨੇ ...
ਜਦ ਮੈਦਾਨ ਦੇ ਵਿੱਚ ਜਾ ਨਿੱਤਰਈਏ ਅਸੀਂ ,
ਸਵਾ ਲੱਖ ਤੇ ਭਾਰੂ ਇੱਕ-ਇੱਕ 'ਸਿੰਘ' ਪੈਂਦਾ ਏ ...
ਸਾਜਿਆ "ਖਾਲਸਾ ਪੰਥ' ਗੁਰਾਂ ਨੇ ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ ,
ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ ,
ਸਦਕਾ ਸਿਰ ਦੇ ਹੱਥ ਵਾਹਿਗੁਰੂ ਦਾ 'ਕੇਸਰੀ ਨਿਸ਼ਾਨ' ਹਰ ਥਾਂਵੇ ਝੁਲਦਾ ਰਹਿੰਦਾ ਏ

197
Jokes Majaak / Re: Munde di mbl contact list vs Kudi di mbl contact list :D:
« on: September 22, 2012, 07:24:23 AM »
hahaha true aa

198
Pics / Re: TU "IK" aakhe main "20" aakha
« on: September 21, 2012, 01:13:51 PM »
very nice lines

199
Love Pyar / ਅੰਗਾਰਿਆਂ ਦੀ ਤਰ੍ਹਾਂ
« on: September 21, 2012, 04:59:15 AM »
ਓਹਨਾ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ,
ਯਕੀਨ ਕਰਨਾ ਪਿਆ ਸਾਨੂੰ ਵੀ ਸਾਰਿਆਂ ਦੀ ਤਰ੍ਹਾਂ ,
ਜਿਨ੍ਹਾ ਨੇ ਦਿਲ ਦੇ ਲਹੂ ਨਾਲ ਸਿੰਜਿਆ ਸੀ ਚਮਨ,
ਚਮਨ ’ਚ ਫ਼ਿਰਨ ਓਹੀ ਬੇ-ਸਹਾਰਿਆਂ ਦੀ ਤਰ੍ਹਾਂ,
ਚਮਨ ’ਚ ਦੋਸਤੋ ! ਚੱਲੀ ਹੈ ਕਿਸ ਤਰ੍ਹਾਂ ਦੀ ਹਵਾ,
ਦਿਖਾਈ ਦਿੰਦੇ ਨੇ ਫ਼ੁੱਲ ਭੀ ਅੰਗਾਰਿਆਂ ਦੀ ਤਰ੍ਹਾਂ..

200
♡ਕਦੇ ਸੁਣਿਆਂ ਦਿਨ ਦੇ ਚਾਨਣ ਨਾਲ ਚੋਰਾਂ ਦੇ ਯਾਰਾਨੇ__,
♡ਤੈਨੂੰ ਛੇਤੀ ਹੀ ਸਮਝ ਆਉਗਾ ਕੌਣ ਆਪਣੇ ਤੇ ਕੌਣ ਬੇਗਾਨੇ_-,
♡ਜਦੋਂ ਸਿਰਾਂ ਦੀਆਂ ਸ਼ਰਤਾਂ ਲੱਗਣਗੀਆਂ__,
♡ਤੇਰੇ ਨਾਲ ਖਿਲੋਂਦੇ ਦੇਖਾਂਗੇ__,
♡ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ__,
♡ਕਿੰਨਾ ਚਿਰ ਤੇਰੇ ਨਾਲ ਨਿਭਾਉਂਦੇ ਦੇਖਾਂਗੇ__,!!!!

Pages: 1 ... 5 6 7 8 9 [10] 11 12 13 14 15 ... 52