141
Pics / Re: BEPNAH PYAR
« on: October 19, 2012, 05:38:18 AM »
nice ji
This section allows you to view all posts made by this member. Note that you can only see posts made in areas you currently have access to. 142
Love Pyar / ਕੋਬਰੇ ਦਾ ਜ਼ਹਿਰ« on: October 19, 2012, 05:32:18 AM »
ਨਾਗ ਕੋਬਰੇ ਦਾ ਜ਼ਹਿਰ_ _ਬੁਰਾ ਰੰਨਾ ਦਾ ਏ ਵੈਰ,
ਮਾਰੇ ਆਪਣਾ ਨਾ ਗੈਰ_ _ਮੰਗੀਂ ਅੱਲਾ ਤੋਂ ਹੀ ਖੈਰ। ਕੱਢੇ ਜਿੰਦਗੀ ਦੇ ਤੱਤ_ _ਨੀ ਮੈਂ ਸਿੱਧਾ ਸਾਧਾ ਜੱਟ, ਅਜੇ ਉਮਰ ਏ ਘੱਟ_ _ਬੀਬਾ ਹੱਟ ਪਰੇ ਹੱਟ : :D: :D: 144
Shayari / Re: Dost wo nahi Jo app ke kaam aaye« on: October 09, 2012, 01:40:31 PM »
ice aa ji
... nice aa ji 146
Gup Shup / Re: मेरा भारत महान (यहाँ ऐसा भी होता है )« on: October 09, 2012, 01:36:19 PM »
very bad
147
Jokes Majaak / Re: One tourist from U.S.A. asked kohinoor« on: October 09, 2012, 01:31:52 PM »
haha
150
Religion, Faith, Spirituality / Re: Bhai JInde te Sukhe di Kurbani nu kot kot parnam..(9 October 1992)« on: October 09, 2012, 01:24:54 PM »
parnaam saheeda nu
151
Shayari / Re: ਪਿਆਰ ਨਾਲੋਂ ਤਾਂ ਦੁਸ਼ਮਨੀ ਹੀ ਚੰਗੀ ਹੋਈ« on: October 09, 2012, 01:23:00 PM »
nice lines veer
154
Love Pyar / ਯਾਰ ਨੂੰ ਸੀਨੇ ਲਾ« on: October 09, 2012, 04:07:16 AM »
ਜਿਹੜੇ ਯਾਰ ਨੂੰ ਸੀਨੇ ਲਾ ਕੇ ਸੀਨਾ ਠਾਰ ਲੈਂਦੇ,
ਪੋਹ ਦੇ ਕੋਹਰੇ ਨੇ ਓਹਨਾਂ ਨੂੰ ਕੀ ਕੋਹਣਾ,,,,,,,,,,,,,,,,,,,,,,,,,, ਜਿਹੜੇ ਮਸਤ ਫਕ਼ੀਰ ਓਸ ਰੱਬ ਤੋਂ ਪਰਦਾ ਨਹੀ ਕਰਦੇ, ਓਹਨਾਂ ਝੂਠੀ ਦੁਨੀਆ ਮੂਹਰੇ ਕੱਪੜਾ ਕੀ ਪਾਉਣਾ,,,,,,,,,,,, ... ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ__,ਪਰਖਿਆ ਸਿਰਫ਼ ਪਿਆਰ ਜਾਂਦਾ ਏ__, ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ__,ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ ਏ__, ਬੇਵਫ਼ਾਈ ਗਾਲ ਦਿੰਦੀ ਉਮਰਾਂ__,ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ_ 155
Love Pyar / ਮੇਰੇ ਵਾਸਤੇ« on: October 09, 2012, 04:03:07 AM »
ਤੂੰ ਜਿਵੇਂ ਖਿੜਦਾ ਏ ਹਰ ਮੌਸਮ 'ਚ ਮੇਰੇ ਵਾਸਤੇ
ਉਮਰ ਭਰ ਬਰਸਾਂਗੀ ਮੈਂ ਵੀ ਇਉਂ ਹੀ ਤੇਰੇ ਵਾਸਤੇ ਮੋਹ ਭਰੇ ਅੱਖਰ ਜੋ ਲਿਖਦਾ ਹੈਂ ਤੂੰ ਮੇਰੇ ਵਾਸਤੇ ਦੀਵਿਆਂ ਦੀ ਡਾਰ ਹੈ ਇਹ ਤਾਂ ਹਨ੍ਹੇਰੇ ਵਾਸਤੇ ਜਦ ਨਾ ਸੂਰਜ ਤੋਂ ਮਿਟੇ ਮੇਰੇ ਮਕੁੱਦਰ ਦਾ ਹਨ੍ਹੇਰ ਤੇਰਿਆ ਨੈਣਾਂ 'ਚ ਵੇਖਾਂ ਮੈਂ ਸਵੇਰੇ ਵਾਸਤੇ ਮੈਂ ਰੁਮਕ ਆਪਣੀ 'ਚ ਤੇਰੇ ਪੱਤ ਥਿਰਕਦੇ ਵੇਖਣੇ ਮੈਂ ਨਹੀਂ ਮੰਗਦੀ ਕੋਈ ਡਾਲੀ ਬਸੇਰੇ ਵਾਸਤੇ ਜਿੱਥੇ ਤੇਰਾ ਜੀਅ ਕਰੇ ਤੂੰ ਲਿਸ਼ਕ ਮੇਰੇ ਸੂਰਜਾ ਰਾਖਵੀਂ ਰੱਖੀ ਕੋਈ ਪਰ ਕਿਰਨ ਮੇਰੇ ਵਾਸਤੇ 156
Religion, Faith, Spirituality / Re: sache rab naal by marjani mithi jehi SardarNi« on: October 09, 2012, 03:50:05 AM »
very nice lines
157
Love Pyar / aisee karamaat ho« on: October 09, 2012, 03:40:14 AM »
kash ki fir wohi chandani raat ho .
jheel ka kinara aur hathon mein hath ho . simat kar aa jaye woh meri agosh mein , dulhan bani tamam kaynat ho . tham jae samma pal do pal chalta chalta, chand bhi muskae aur pehli mulakat ho . asman se sitare sunaen dastan -e- muhabat , javan seene mein sulgate jazbat ho . bheegte rahen ik dooje ki bahon mein aa kar hum , honth khamosh aur ankhon se baat ho . karoon duaen utha kar hath tere liye khuda se brar , mil jaye mera yaar kabhi aisee karamaat ho . 158
Discussions / Re: tusi ki karo j kar tuhada pyari/pyara kise hor nu pyar kardi/karda hove......« on: October 09, 2012, 03:34:22 AM »
its very sad
|