May 10, 2024, 04:31:52 PM

Show Posts

This section allows you to view all posts made by this member. Note that you can only see posts made in areas you currently have access to.


Topics - PB 08 TO

Pages: 1 2 3 [4] 5 6 7 8 9 ... 14
61
Shayari / lakhan sUpne sja bEtha
« on: October 25, 2012, 11:39:36 PM »
♡ ♥• jaDon da mai taiNu laBheya aE
Ni mai apNa aap gwa bEtha
teRe naaL zinDagi jeOn de
lakhan sUpne saja bEtha ♡ ♥•

62
ਸਾਡਾ ਦਿਲ ਜਾਣਦਾ ਜਾ ਸਾਡਾ ਰੱਬ
ਜਾਣਦਾ ਅਸੀ ਕਿਵੇ ਤੈਨੰੁ ਪਇਆ ਸੀ.......
ਜਿਦੰਗੀ ਇਸ ਆਸ ਸਾਹਰੇ ਬੀਤ ਜਾਣੀ ਕੇ ਤੂੰ
ਕਦੀ ਤਾ ਸਾਨੂੰ ਚਾਹਿਆ ਸੀ..

63
Shayari / ਹੱਥਾਂ ਵਿਚ ਹੱਥ
« on: October 23, 2012, 10:56:39 PM »
--ਲੋਕ ਕਹੰਦੇ ਨੇ ਹੱਥਾਂ ਦੀਆਂ
ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼
ਨਈ ਮਿਲਦਾ__ _ਪਰ__ --ਜੇ ਹੱਥਾਂ ਵਿਚ ਹੱਥ ਹੋਣ
ਤਾਂ ਲਕੀਰਾ ਆਪਣੇ ਆਪ
ਬਣ ਜਾਂਦੀਆਂ —

64
Shayari / ਉਸ ਤੋਂ ਜੁਦਾ ਹੋ ਕੇ
« on: October 23, 2012, 10:02:53 PM »
ਨਿਰੇ ਕਾਫਿਰ ਸੀ ਅਸੀਂ,,
ਮਗਰ ਓਸ ਦੀ ਸੂਰਤ ਖੁਦਾ ਲੱਗੇ,,
ਕਦੇ ਕਲਮਾ, ਕਦੇ ਬਾਣੀ, ਉਸਦੀ ਇਕ-ਇਕ ਅਦਾ ਲੱਗੇ,,
ਅਸੀਂ ਆ ਪਹੁੰਚੇ ਹਾਂ ਕਿਸ ਮੋੜ ਤੇ, ਉਸ ਤੋਂ ਜੁਦਾ ਹੋ ਕੇ,,
ਬੇਹੱਦ ਖੂਬਸੂਰਤ ਜਿੰਦਗੀ ਵੀ ਇਕ ਸਜਾ ਲੱਗੇ,,,,,,,

65
Shayari / ਅਗਲੇ ਜਨਮ ਚ
« on: October 23, 2012, 10:00:50 PM »
ਰਬ ਕਰੇ ਅਸੀਂ ਤੇਰੇ ਤੋਂ ਪਹਿਲਾਂ ਮਰ ਜਾਇਏ,,
ਤੇ ਅਗਲੇ ਜਨਮ ਚ ਕਫ਼ਨ ਬਣ ਕੇ ਆਯੀਏ,
ਜਦ ਆਵੇ ਬਾਰੀ ਤੇਨੂੰ ਜਲਾਨ ਦੀ,,
ਅਸੀਂ ਫੇਰ ਤੇਰੇ ਤੋਂ ਪਹਿਲਾਂ ਜਲ ਜਾਇਏ,,

66
Shayari / Mohabbat Aur Pyar Wo The
« on: October 23, 2012, 09:59:01 PM »
Mere Is Dil Ka Karar Wo The,
Meri Hasrat, Mohabbat Aur Pyar Wo The,
Hum Maut Pa Chuke Hain Is Pyaar Mein,
Par Na Galti Hamari Thi Na Gunehgar Wo The….

67
Shayari / pyar ki kadr,
« on: October 22, 2012, 10:28:49 PM »
Jis ko na thi hamari pyar
ki kadr, usi ko chah rahe
the hum, usi diye ne
jalaya hamare haath ko,
jise hawa se bacha rahe
the hum.

68
Pics / ਨੈਣਾਂ ਵਿਚੋਂ ਨੀਰ
« on: October 22, 2012, 10:15:42 PM »
ਮੈਂ ਵੀ ਗੁੱਸੇ ਓਹ ਵੀ ਗੁੱਸੇ,___ਪਤਾ ਨੀ ਕਿਹੜੀ ਗੱਲ
ਤੋਂ ਰੁੱਸੇ______
ਨੈਣਾਂ ਵਿਚੋਂ ਨੀਰ ਓਹਦੇ ਵੀ ਵਗਦਾ ਹੋਵੇਗਾ,____
ਜਦ ਮੇਰਾ ਦਿਲ ਨੀ ਲਗਦਾ ਓਹਦਾ ਕਿਵੇਂ
ਲਗਦਾ ਹੋਵੇਗਾ,___



69
Pics / TeRa intezaR kaRde
« on: October 22, 2012, 10:13:36 PM »
Main ta ohna phullan kolo v shaRminda haa.. Jinha nu kade TeRe layi tahni nalo juda kita c.. Oh v meRe hattha ch sukk gaye TeRa intezaR kaRde kaRde..♥♥♥♥♥♥♥♥♥



70
Shayari / ਓਹ ਮਰਜਾਣੀ ਯਾਦ ਆਵੇ.....
« on: October 22, 2012, 06:10:54 AM »
ਪਿੰਡੋਂ ਦੂਰ Collgee ਦੀ ਕਹਾਣੀਯਾਦ
ਆਵੇ,
Class Room vich ਲੱਗੀ ਓਹੋ
MEHFILL
ਯਾਦ ਆਵੇ |
ਭੁੱਲਿਆ ਨੀ ਜਾਂਦਾ ਓਹ
collgeeਵਾਲਾ ਰਸਤਾ,
scooty utte ਜਾਂਦੀ ਓਹ
ਮਰਜਾਣੀ ਯਾਦ
ਆਵੇ.....

71
Shayari / ਛੱਡ ਜਾਣਾ ਸੱਜਣਾ ਨੇ
« on: October 22, 2012, 06:07:43 AM »
ਕਿੰਨੀ ਕੁ ਉਮਰ ਹੁੰਦੀ ਵੇਖੇ
ਹਰ ਸੁਪਣੇ ਦੀ,
ਤਰੇੜ ਦੀ ਹੀ ਲੋੜ
ਹੁੰਦੀ ਸ਼ੀਸ਼ੇ ਵਿੱਚ ਟੁੱਟਣੇ ਦੀ,
ਕਿੰਨਾ ਚਿਰ ਆਸਾਂ ਦੇ ਤੂੰ
ਗੀਤ ਦਿਲਾ ਗਾਏਂਗਾ,
ਛੱਡ ਜਾਣਾ ਸੱਜਣਾ ਨੇ ਤੂੰ
ਇਕੱਲਾ ਰਹਿ ਜਾਏਂਗਾ...

72
Pics / ਰੋਜ ਮੋਟਰ ਤੇ ਆਉਂਦੇ ਆ,
« on: October 21, 2012, 11:45:12 PM »
ਜਿੰਨੀਂ ਤੇਰੇ ਕੋਲ ਮੰਡੀਰ ਆ ਵੈਰੀਆ ਓਨੇਂ ਤਾਂ ਸਾਡੇ ਕੋਲ ਬੁਲਟ ਰੋਜ ਮੋਟਰ ਤੇ ਆਉਂਦੇ ਆ,,,,,,


73
Shayari / iljaam saade te aunda
« on: October 21, 2012, 10:23:11 PM »
♡ Oh khafa hai saade to khafa hi rehn do__,

♡ Sanu ohna da gunahgaar hi rehn do__,

♡ Oh samajde ne ki asi chaddta ohna nu__,

♡ Gall te jhoothi ae par sach hi rehn do__,

♡ Muddta to mangda haa INDER khushi ohna di__,

♡ Je iljaam saade te aunda ta iljaam hi rehn do__,

74
Pics / ਚਲ ਘੁੱਟ ਕੇ ਜੱਫੀ ਪਾ ਲਈਏ
« on: October 21, 2012, 06:16:15 AM »
ਉੱਚੀ ਸੜਕ ਤੇ ਪੱਕਾ ਮਕਾਨ ਹੋਵੇ,
ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ,
ਚਲ ਘੁੱਟ ਕੇ ਜੱਫੀ ਪਾ ਲਈਏ,
ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ.


75
Shayari / hun dushmaniya hi de rabba
« on: October 21, 2012, 05:22:02 AM »
 Asi rajj gye yaaran ton luk luk ke hunde
vaaran ton
modhe rakh ke horan de jo laun nishane
dekh lye
hun dushmaniya hi de rabba asi bade
yaarane dekh lye
mai deeva lagda jehna nu mere sooraj banan
ton darde ne
ehnu kise treeke gull kariye hwa naal slaavan
karde ne
mitar hi saddn trrakiyan ton ajj kal jamane
dekh lye
hun dushmaniya hi de rabba asi bade
yaarane dekh lye
hun dushmaniya hi de rabba asi bade
yaarane dekh lye

76
ਨਾਂ ਘਰਰਿਹਾ ਇਸ ਬਜੁਰਗ ਦਾ,
ਨਾਂ ਦਰ ਰਿਹਾ ਇਸ ਬਜੁਰਗ ਦਾ
ਘਰੋਂ ਕੱਢ ਕੇ ਬਾਹਰ ਬਿਠਾ ਦਿਤਾ,
ਕੀ ਹਾਲ ਪੁੱਤਾਂ ਨੇ ਇਸ ਬਾਪੂ
ਦਾ ਬਣਾ ਦਿਤਾ
ਘਰ ਦੇ ਇਨਸਾਨਾਂ ਨਾਲੋਂ
ਤਾਂ ਕੁੱਤਾ ਚੰਗਾ
ਜੀਹਨੇ ਰੋਂਦੇ ਬਾਪੂ ਨੂੰ ਚੁੱਪ ਕਰਾ ਦਿਤਾ



77
Shayari / ਉਹਨੂੰ ਪਿਆਰ ਨਹੀ ਕਹਿੰਦੇ,
« on: October 20, 2012, 05:19:05 AM »
ਜੋ ਗੇੜੀ ਦੇ ਜਾਵੇ ਉਹਨੂੰ ਯਾਰ ਨਹੀ ਕਹਿੰਦੇ,ਜੋ ਖੂਸ਼ੀ ਨਾ ਦਵੇ ਉਹਨੂੰ ਬਹਾਰ ਨਹੀ ਕਹਿੰਦੇ,
ਬਸ ਇੱਕ ਵਾਰ ਧੱੜਕਦਾ ਹੈ ਦਿੱਲ ਕਿਸੇ ਲਈ,ਜੋ ਦੋਬਾਰਾ ਹੋਵੇ ਉਹਨੂੰ ਪਿਆਰ ਨਹੀ ਕਹਿੰਦੇ,

78
Shayari / Vich Pyar De Jad
« on: October 20, 2012, 05:04:48 AM »
Sacha Pyaar Na Yaara Paa Lavi,
Sukh Chain Sab Tera Lutt Jauga,
Vich Pyar De Jad Tenu Chott Laggu,
Khuli Hawa Wich V Dum Tera Ghut
Jauga...

79
Shayari / ਜੋ ਦਿੱਲ ਤੋੜਦਾ ਹੈ
« on: October 20, 2012, 04:44:54 AM »
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
__ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ.......

80
Shayari / Hasoun Wali Chahidi
« on: October 20, 2012, 01:31:48 AM »
Main Ni Chaunda Mile Sb To Sohni________♥
___Bs Mere Pyar Da Mull Poan Wali Chahidi♥
Main Ni Chaunda Meri Kare Gulami_________ ♥
___Bs Mainu Ronde Nu Hasoun Wali Chahidi____

Pages: 1 2 3 [4] 5 6 7 8 9 ... 14