April 28, 2024, 09:47:08 AM

Show Posts

This section allows you to view all posts made by this member. Note that you can only see posts made in areas you currently have access to.


Topics - PB 08 TO

Pages: [1] 2 3 4 5 6 ... 14
1
Gup Shup / Kuj purniya yaada
« on: January 30, 2018, 12:05:50 PM »
Hnji frnds kro purniya yaada tajja tusi....
Kro oh apni past diya glan jis nu ajj v yaad kr k tohade face simle 😊 aa jndi aa....
Ta k tahnu v pta lge k asi apne km kra vch ki ki pishe shad dita...



2
Birthdays / Happy new year
« on: December 31, 2017, 09:27:30 AM »
Happy new year sare pj wasiya nu mere walo...rab eh saal sarya lai khushiya bharya le k aawe

3
Jokes Majaak / Best jokes
« on: October 12, 2017, 03:19:23 AM »
Hnji friends kida haal sab de g.....

New topic shuru kita g best jokes...

Chak lo phn te ho jao copy paste kran shuru  :D:

Maro sab jabliya g...

Aap hasso nal sab nu hassaoo...

Jina nu punjabi worlds na samj aao gi oh oda v hass sakde aa :D:

Baki sade pj de munde bhut mehanti aa je kise kudi samj na aai ta eh translate v kr den gye mnu pta aa  :D:




4
News Khabran / Happy visakhi
« on: April 12, 2017, 10:07:20 PM »
🌺💐🌹💐🌺🌹💐🌺💐🌺
ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ‘ਚੋਂ,
ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ।

ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ,
ਠ੍ਹੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖ਼ਾਲਸਾ।

ਪੰਜ ਘੁੱਟ ਪੀ ਕੇ ਤੇਰੇ ਬਾਟਿਉਂ ਪ੍ਰੇਮ ਵਾਲੇ,
ਮਸਤੇ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖ਼ਾਲਸਾ।

ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਣੇ ਦੀ,
ਹੱਸ ਹੱਸ ਮੂਹਰੇ ਛਾਤੀ ਡਾਹਵੇ ਤੇਰਾ ਖ਼ਾਲਸਾ!

💐ਆਪ ਜੀ ਨੂੰ ਖਾਲਸਾ ਸਾਜਾਨਾ ਦਿਵਸ ਅਤੇ ਵਿਸਾਖੀ ਦੀਆ ਬਹੁਤੁ-ਬਹੁਤ ਵਧਾਈਆ ਜੀ💐

5
Shayari / Ambara'n de taare
« on: September 09, 2016, 09:56:11 PM »
Parwah C Jihnu Meri Kde Hundi,
Hun Oh Kalmi Beparwah HO Gyi,

Meri Har ik Khushi Da Oh Sauda Kar Baiti,
Kalli Kalli Reez Sad Ke Swaah Ho Gyi,

Jadon kalla kalla saah tere naam kar dita,
Fir Apni Hi Zindgi Mere To Khaffa Ho Gyi,

Jihde Loye Uth Uth Main Hoke Bharda C,
Us Chan Di v Channi,
Pyar Mere Di Gwaah Ho Gyi,

Ambara’n De Taare v Akhir Ron Lag Pye,
Jadon Apni Dukhan Naal Judi Kahani ,
"Inder" To Suna Ho Gyi…

6
Shayari / ਅੱਖੀਆਂ ਤਰਸ ਦੀਆਂ
« on: April 07, 2014, 02:55:58 AM »
ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ
ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ 'ਚ ਧੜਕ ਦੀਆਂ
ਤੂੰ ਵਾਪਸ ਮੁੜਿਆ ਉਡੀਕ ਤੇਰੀ ਵਿਚ ਬੈਠਾ ਰਹਿੰਦਾ ਹਾਂ
ਦਿਨ ਰਾਤ ਤੇਰੀਆਂ ਸੋਚਾਂ ਸੋਚ ਕੇ ਕੱਟਦਾ ਰਹਿੰਦਾ ਹਾਂ
ਕੀਤੇ ਰਹਿ ਨਾ ਜਾਵੇ ਰੀਝ ਮਿਲਣ ਦੀ ਤੈਨੂੰ ਕਮਲੇ ਦੀ
ਬੱਸ ਇਸੇ ਗੱਲ ਤੋ ਚੰਦਰੀ ਮੌਤ ਤੋ ਡਰਦਾ ਰਹਿੰਦਾ ਹਾਂ

7
Shayari / Maine kaha
« on: April 03, 2014, 05:03:23 AM »
Usne kaha, "Tum me pehle jaisi
baat
nahi". . . . !!
Maine kaha,"zindagi mein tera
saath jo
nahi.". . .
Usne kaha,"ab bhi kisi ki ankhon
me doob
sakte ho". . . !!
Maine kaha,"kisi ki ankhon mein
ab
woh
baat nahi.". . . . : (
Usne kaha,"kyun itna toot kar
chaha
mujhe". . . . .!!!!
Maine kaha,"insaan hu patthar dil
nahi.". . : (
Usne kaha,"kya bewafaa hu
main". . !!
Maine kaha "mujhe ab vafa ki
talash
nahi". . . !!
usne kaha "bhul ja mujhe
ab". . . . .!!!!
mene kaha "tum hakikat ho koi
khawab
nahi''

8
ਦੁਨੀਆਂ ਦਾ ਹਰ ਬੰਦਾ ਮੰਗਤਾ

ਕੋਈ ਮਾੜਾ ਮੰਗਤਾ... ਕੋਈ ਚੰਗਾ ਮੰਗਤਾ...
ਕੋਈ ਪੁੱਤ ਮੰਗੇ... ਕੋਈ ਦੁੱਧ ਮੰਗੇ...

ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ
ਕੋਈ ਯਾਰ ਮੰਗੇ... ਕੋਈ ਪਿਆਰ ਮੰਗੇ...

ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ
ਕੋਈ ਨਕਦੀ ਕੋਈ ਉਧਾਰ ਮੰਗੇ

ਕੋਈ ਡੁੱਬਦੀ ਬੇੜੀ ਪਾਰ ਮੰਗੇ
ਮੰਗਣ ਵਾਲੀ ਸਾਰੀ ਦੁਨੀਆਂ ਦੇਵਣ ਵਾਲਾ ਕੱਲਾ...

9
Lok Virsa Pehchaan / ਜਾਦੂ ਟੂਣੇ' ਬਾਰੇ
« on: March 31, 2014, 11:57:14 PM »
ਅੱਜ ''ਟੂਣੇ'' ਬਾਰੇ ਥੋੜੀ ਜਿਹੀ ਗੱਲ ਕਰਦੇ ਆ,
'ਜਾਦੂ ਟੂਣੇ' ਬਾਰੇ ਤਾਂ ਸਾਰੇ ਜਾਣਦੇ ਹੀ ਆ.
ਪਰ ਇਹ
ਸ਼ੁਰੂ
ਕਿਦਾਂ ਹੋਇਆ,
ਇਸ ਵਾਰੇ ਸ਼ਾਇਦ ਬਹੁਤਿਆ ਨੂੰ
ਨਾ ਪਤਾ ਹੋਵੇ.
ਚਲੋ ਜਿੰਨਾਂ ਕੁ ਮੈਨੂੰ ਪਤਾ ਲੱਗਾ,
ਮੈਂ ਦੱਸ ਦਿੰਦਾ...
ਬਹੁਤ ਸਾਲ ਪਹਿਲਾਂ,
ਪੁਰਾਣੇ ਸਮਿਆਂ 'ਚ ਡਾਕਟਰ ਜਾਂ ਕਲੀਨਿਕ ਤਾਂ ਹੁੰਦੇ
ਹੀ ਨਹੀਂ ਸੀ,
ਵੈਦ ਹੁੰਦੇ ਸਨ,
ਓਹ ਵੀ ਅਕਸਰ ਪੈਦਲ ਯਾਤਰਾ 'ਤੇ ਰਹਿੰਦੇ ਸੀ,
ਪਿੰਡ ਤੋਂ ਪਿੰਡ
ਮਰੀਜ਼ਾਂ ਨੂੰ ਦੇਖਦੇ ਜਾਣਾ ਉਨ੍ਹਾਂ ਨੇ.
ਜਿਸ ਪਿੰਡ ਵੀ ਕੋਈ ਨਵੀ ਵਿਆਹੀ ਜਾਂ ਕੋਈ ਔਰਤ
ਗਰਭਵਤੀ ਹੁੰਦੀ ਸੀ ਤਾਂ,
ਉਸਦੇ ਘਰਦੇ ''ਵੰਗਾਂ, ਸੰਦੂਰ, ਕੋਈ ਚਮਕਦਾਰ ਕੱਪੜਾ,
ਸੁਰਮਾ''
ਵਗੈਰਾ ਇਦਾਂ ਦਾ ਸਮਾਨ
ਪਿੰਡ ਦੇ ਚੋਰਾਹੇ 'ਤੇ ਰੱਖ ਦਿੰਦੇ ਸਨ,
ਤਾਂ ਜੋ ਜੇ ਕੋਈ ਵੈਦ
ਉਸ ਰਸਤਿਓਂ ਲੰਘੇ ਤਾਂ ਉਸ ਨੂੰ ਪਤਾ ਚੱਲ ਜਾਵੇ ਇਸ
ਪਿੰਡ
ਕੋਈ ਔਰਤ ਗਰਭਵਤੀ ਹੈ ਤੇ ਉਸਨੂੰ ਦਵਾਈ ਜਾਂ ਮੁਆਇਨੇ
ਦੀ ਜ਼ਰੂਰਤ ਹੈ,
ਇਹ ਇੱਕ ਇਸ਼ਾਰਾ ਸੀ ਸਿਰਫ਼...
ਪਰ ਬਾਅਦ ਵਿੱਚ ਲੋਕ ਵਹਿਮ ਭਰਮ 'ਚ ਪੈ ਗਏ,
ਪਖੰਡੀਆਂ ਨੇ ਵੀ ਲੁੱਟਣੇ ਦਾ ਸਾਧਨ ਬਣਾ ਲਿਆ...
ਕਈ
ਕਹਾਣੀਆਂ,
ਗੱਲਾਂ,
ਚਮਤਕਾਰ ਨਾਲ ਜੋੜ ਲਏ,
ਜੋ
ਬੇਤੁੱਕੇ ਤੇ ਬੇਬੁਨਿਆਦ ਨੇ ..

10
Shayari / ਓਹ ਕਹਿੰਦੀ ਮੈਨੂੰ
« on: January 26, 2013, 05:14:15 AM »
ਓਹ ਕਹਿੰਦੀ ਮੈਨੂੰ....ਤੂੰ ਹਾਲੇ ਤੱਕ"SINGLE"ਕਿਓ ???
ਮੈਂ ਕਿਹਾ ਕੋਈ ਮਿਲਦੀ ਸੱਚੀ"ਹੀਰ"ਹੈਣੀ.. ­­...

ਕਹਿੰਦੀ ਕੀ ਗੱਲ.....ਕਦੇ ਤੂੰ ਕੋਈ"ਸ਼ਿਕਾਰ"ਨੀ ਕੀਤਾ ???
ਮੈਂ ਕਿਹਾ.....ਛੱਡਿਆ ਕਦੇ ਮੈਂ ਇਸ਼ਕ ਦਾ ਤੀਰ ਹੈਣੀ.....

ਕਹਿੰਦੀ ਮੈਂ ਸੋਚਿਆ ਤੈਨੂੰ ਕੁੜ੍ਹੀਆਂ ਪੂਜਦੀਆਂ ­ ਹੋਣੀਆਂ.....
ਮੈਂ ਕਿਹਾ...ਐੱਡਾ ਵੀ ਮੈਂ ਕੋਈ ਫਕੀਰ ਹੈਣੀ.....

ਕਹਿੰਦੀ ਜੇ ਮੈਂ ਹੋਵਾਂ ਤਾਂ ਤੈਨੂੰ"ਦਿਲ"'ਚ ਵਸਾਕੇ ਰੱਖਾਂ.....
ਮੈਂ ਕਿਹਾ.....ਇੰਨੀ ਸੋਹਣੀ ਵੀ ਮੈਂ ਤਸਵੀਰ ਹੈਣੀ.....

ਕਹਿੰਦੀ.....ਮੈਂ ਯਾਰੀ ਲਾਵਾਂ ਤਾਂ ਮੈਨੂੰ"AISH"ਕਰਾਏ ­ ­ਂਗਾ ???
ਮੈਂ ਕਿਹਾ.....ਐੱਡਾ ਵੀ ਮੈਂ ਕੋਈ"ਵਜੀਰ"ਹੈਣੀ.. ­ ­...

ਕਹਿੰਦੀ"SERIOUS" ­ ­ਨਾ ਸਹੀ....."TIME"ਈ ­ ­ ਟਪਾਲੈ.....
ਮੈਂ ਕਿਹਾ.....ਜਿਸਮਾਂ ­ ­ -ਨਾਲ ਖੇਡਣ ਆਲਾ ਮੇਰਾ ਜ਼ਮੀਰ ਹੈਣੀ.....

ਕਹਿੰਦੀ ਜਾ ਫੇਰ ਦਫਾ ਹੋ.....ਤੇਰੇ ਵਰਗੇ ਮੈਨੂੰ ਹੋਰ ਬਥੇਰੇ.....
ਮੈਂ ਕਿਹਾ.....ਪਰ"Sad­e"ਵਰਗਾ ਕੋਈ ਸੱਚਾ ਦਿਲਗੀਰ ਹੈਣੀ,,,||

11
Shayari / osdi chahat ron nai dindi.
« on: January 09, 2013, 03:34:23 AM »
menu ajj v osdi chahat ron nai dindi................
jo kade kahea krdi c k
pagl jaan nikal jaegi meri tere ik hanju giran to pahla.........

12
Shayari / ਮੁਹੱਬਤ ਸਭ ਲੁੱਟ ਲੈਂਦੀ ਹੈ,
« on: January 05, 2013, 09:18:21 PM »
ਕੌਣ ਕੇਹਂਦਾ ਕੇ ਮੁਹੱਬਤ ਸਭ ਲੁੱਟ ਲੈਂਦੀ ਹੈ,
ਅਸੀਂ ਤਾਂ ਮੁਹੱਬਤ ਕਰ ਕੇ "ਦੁਖਾ" ਦਾ ਖਜ਼ਾਨਾ ਪਾ ਲਿਆ ..

13
Pics / ਤੇਰੇ ਨਾਮ
« on: January 05, 2013, 09:09:16 PM »
ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾਂ
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ
ਸੁਪਨਿਆਂ ਵਿੱਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ
ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ
ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ
ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ


14
Shayari / ਅਸੀ ਤਾ ਚਲੇ ਜਾਵਾਂਗੇ
« on: January 04, 2013, 02:15:24 AM »
♥ ਅਸੀ ਤਾ ਚਲੇ ਜਾਵਾਂਗੇ ਵਕਤ ਦੇ ਨਾਲ ਤੇਰੀ ਜਿੰਦਗੀ ਚੋ..! :

♥ ਤੈਨੂੰ ਤੇਰੇ ਹਾਲ ਤੇ ਛੱਡ ਕੇ...

♥ ਕਦਰ ਕੀ ਹੁੰਦੀ ਏ ਇਹ ਤੈਨੂੰ ਵਕਤ ਨੇ ਆਪੇ ਸਿਖਾ ਦੇਣਾ ਏ...!!

15
Shayari / Kuj Yaara Nu C Parkheya Mai
« on: January 02, 2013, 09:05:36 PM »
♥ Kuj Yaara Nu C Parkheya Mai .. Kuj Yaari Meri Parkh Gye !! Lakh Bura Keha Kuj Russe Nhi .. Kuj Bina Kahe Hi Harkh Gye !! Kuj Jaan Vaarde C Mere To .. Kuj Aukhe Wele Sark Gye !! Kuj Muh GhumaKe Langh Gye Te Kuj "Inder" Nu Vekhan Lyi Hi Taras Gye ♥

16
Shayari / ਸਿੱਖ ਕਦੇ ਹਾਰ ਦੇ ਨਹੀ
« on: December 24, 2012, 10:35:30 PM »
ਕੁੱਝ ਦੋਸਤ ਟੈਕਸੀ ਵਿੱਚ ਦਿੱਲੀ ਤੋਂ ਜੈਪੁਰਜਾ ਰਹੇ
ਸੀ।ਜਿਸਦਾ ਡਰਾਈਵਰ ਸਰਦਾਰ ਸੀ।
ਸਾਰੇ ਦੋਸਤ ਸਿੱਖਾਂ'ਤੇ ਚੁਟਕਲੇ ਬਣਾਬਣਾ ਕੇਇੱਕ
ਦੂਜੇ ਨੂੰ ਦੱਸਕੇ ਹੱਸ ਰਹੇ ਸਨ।
ਡਰਾਈਵਰ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ-ਚਾਪ
ਸਹਿਣ ਕਰੀ ਗਿਆ।ਸਫਰ ਖਤਮ
ਹੋਣ ਤੋਂ ਬਾਅਦ ਸਰਦਾਰ ਨੇ ਇੱਕ ...ਨੂੰ
ਬੁਲਾਇਆ ਅਤੇ ਕਿਹਾ"ਮੈਂ ਤੁਹਾਨੂੰ ਸਿੱਖਾਂ'ਤੇ
ਚੁੱਟਕਲੇ ਬਣਾਉਣ ਤੋਂ ਰੋਕਾਂਗਾ ਨਹੀ ਅਤੇ
ਨਾ ਹੀ ਉਹਨਾਂ ਦੀ ਬਹਾਦਰੀ ਦੇ ਕਿੱਸੇ
ਸੁਣਾਵਾਂਗਾ।ਆਹ ਇੱਕ ਰੁਪਇਆ ਰੱਖ'ਤੇ ਕਿਸੇ ਗਰੀਬ
ਸਿੱਖ ਭਿਖਾਰੀ ਨੂੰ ਦੇ ਦੇਈਂ..."। ਛੇ ਮਹੀਨੇ ਬੀਤ
ਜਾਣ ਤੋਂ ਬਾਅਦ ਵੀ ਉਹ ਇੱਕ ਰੁਪਿਆ
ਉਹਨਾਂ ਦੋਸਤਾਂ ਕੋਲ ਹੀ ਸੀ।
ਤੁਸੀਂ ਜਾਣਦੇ ਹੋ ਕਿਉਂ?ਕਿਉਂਕਿ ਉਹਨਾਂ ਨੂੰ ਕਿਤੇ
ਵੀ ਕੋਈ ਸਿੱਖ ਭਿਖਾਰੀ ਨਾ ਮਿਲਿਆ।
ਸਿੱਖ ਕਦੇ ਹਾਰ ਦੇ ਨਹੀ...ਉਹ ਆਪਣੀ ਮਿਹਨਤ
ਦੀ ਰੋਟੀ ਖਾਂਦੇ ਨੇ'ਤੇ ਆਖਰੀ ਸਾਹ
ਤੱਕ ਭੀਖ ਨਹੀ ਮੰਗਦੇ...ਪਰ ਫਿਰ ਵੀ ਲੋਕ
ਉਹਨਾਂ'ਤੇ ਚੁੱਟਕਲੇ ਬਣਾਉਣ ਤੋਂ
ਨਹੀ ਹੱਟਦੇ,ਸਾਡੇ'ਚੋਂ ਕੁੱਝ ਇਸ ਗੱਲ ਨੂੰ ਸਮਝਚੁੱਕੇ
ਹਨ,ਸਾਰੀ ਦੁਨੀਆ ਨੂੰ
ਸਮਝਣਾ ਚਾਹੀਦਾ ਹੈ........ ਜੇ ਤੁਸੀਂ ਆਪਣੇ ਧਰਮ
ਵਿੱਚ ਵਿਸ਼ਵਾਸ਼ ਰੱਖਦੇ ਹੋ ਤਾਂ ਕਿਰਪਾ ਕਰਕੇ
ਇਸਨੂੰ ਅੱਗੇ ਭੇਜੋ.

17
Pics / ajj dey din vadhey
« on: December 21, 2012, 09:08:47 PM »


ajj dey din vadhey sahibzadeyaa ney desh lai shaheed diti si .Nit nit nhi soorme daler jamde.nit nit nhi koi kurban hunda.nit nit ajit jujhar jamde.jihna te sab kaum nu maan hunda.

Le ke thaapda apne pita kolo ajit singh jado jaan laga.
Jade putt nu ladayi de maidaan ch.pita guru gobind singh da chehra muskrahun laga.

18
Shayari / zindgi da safar
« on: December 20, 2012, 04:38:56 AM »
Oh zindgi da safar kitho tae kr paunde ne__,

♡ Ro-2 k v rehnde muskraunde ne__,
♡ Berha di chaki vch pess k apni hondh gwaunde ne__,

♡ Peeda di suli de chdn di vjaye__,
♡ Behra di bathi vch hauli-2 dhukh k ek din raakh ban jande ne__,

♡ Lagiya vch es dil diya da harjana eh be-vjah chukaunde ne__,
♡ Inder khud nu til-2 mrde dekh v na uff tak muho jtaunde ne__,

♡ Apni khud di ldai vch sahidi da khitab eh ishq nu de jande ne__,
♡ App eh gumnam reh k, mushoor dujiya nu kr jande ne__,

19
Shayari / Ishq paun di tamanna
« on: December 20, 2012, 03:07:40 AM »
Ishq paun di tamanna ch,

Kadi-2 zindagi khilona banke reh jandi aa,

Jenu dil ch basona chande aa,

Oh surat sirf ek yaad banke reh jandi aa...

20
ਜਿਵੇਂ ਰਹਿੰਦਾ ਏ ਸਾਡੇ ਦਿਲ ਵਿੱਚ
ਹਰ ਦਿਲ ਵਿੱਚ ਕੋਈ ਸੁਪਨਾ ਰਹਿੰਦਾ ਏ
ਬਸ ਸਮਝਣ ਵਾਲੇ ਦੀ ਨਜਰ ਚਾਹੀਦੀ
ਹਰ ਚਿਹਰਾ ਕੁਝ ਨਾ ਕੁਝ ਕਹਿੰਦਾ ਏ

Pages: [1] 2 3 4 5 6 ... 14