April 27, 2024, 12:52:51 PM

Show Posts

This section allows you to view all posts made by this member. Note that you can only see posts made in areas you currently have access to.


Topics - PB 08 TO

Pages: 1 ... 3 4 5 6 7 [8] 9 10 11 12 13 14
141
Shayari / Lok puchhde saddi mohabbat
« on: September 29, 2012, 10:53:24 AM »
Lok puchhde saddi mohabbat
baare,♥♥

Asin aapni kahani kyon dassiye?♥♥

Kahaniyaan taan banangiyaan saddi
mout pichhon,♥♥

Asin aapni jubani kyon dassiye?

142
ਬਾਪੂ ਕਰਦਾ ਹੈ ਗਲਾਂ ,ਫੋਟੋ ਅੱਗੇ ਧਰ ਕੇ ,
ਡਿਗਦੇ ਅਖੀਆਂ ਚੋਂ ਹੰਝੂੰ, ਟਿੱਪ ਟਿੱਪ ਕਰ ਕੇ ,
ਕੀ ਖਟਿਆ ਭਗਤ ਸਿੰਘਾਂ ਦੇਸ਼ ਲਈ ਮਰ ਕੇ ,
ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ ,
ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ ਦੇ ,
ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ ,
ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ ,
ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ ,
ਹੁਣ ਸੰਨ੍ਹ ਸਾਨੂੰ ਆਪਣੇ ਹੀ ਲਾਈ ਜਾਂਦੇ ਨੇ,
ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ ,
ਲਗਦਾ ਏ ਦਾਆ ਜੀਹਦਾ ਲਾਈ ਜਾਂਦੇ ਨੇ ,
ਕੁਖ ਵਿਚ ਮਾਰੀ ਜਾਂਦੇ ਧੀਆਂ ਸਾਰੀਆਂ ,
ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ,
ਮੰਦਾ ਹਾਲ ਹੋਇਆ ਖੇਤੀ ਵਿਚ ਜੱਟ ਦਾ ,
ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ ,
ਬਜੁਰਗਾਂ ਨੂੰ ਘਰ ਵਿਚੋਂ ਧੱਕੇ ਪੈਂਦੇ ਨੇ ,
ਓਹ ਸੜਕਾਂ ਤੇ ਰੁਲਦੇ ,
ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ ਨੇ ,
ਇਕ ਵਾਰੀ ਇਥੇ ਜਰਾ ਵੇਖ ਆਣ ਕੇ,
ਹੋਇਆ ਕਿਹਨਾਂ ਲਈ ਸ਼ਹੀਦ,
ਹੋਊ ਦੁਖ ਜਾਣ ਕੇ ,
ਰਖ ਹਿੱਕ ਉੱਤੇ ਫੋਟੋ ,
ਬਾਪੂ ਵੀ ਸੋਂ ਗਿਆ ਲੰਮੀ ਤਾਣ ਕੇ ,!



143
Shayari / ਮੈ ਤਾਂ ਅੱਥਰੂ ਹਾਂ
« on: September 28, 2012, 11:51:50 PM »
ਮੈ ਤਾਂ ਅੱਥਰੂ ਹਾਂ,
ਅਖੀਰ ਗਿਰ ਹੀ ਜਾਵਾਂਗਾਂ ,
ਖੁਸ਼ੀ ਹੋਵੇ , ਜਾਂ ਮਾਤਮ ,
ਬਿਹ ਹੀ ਜਾਵਾਂਗਾ ,
ਕੀ ਮਜਾਲ ਹੈ ਦੋਸਤਾ ਦੀ,
ਵਿਸਾਰ ਦੇਣ ਭਲਾ ਮੈਨੂੰ,
ਦੁਸ਼ਮਣਾ ਤੋ ਵੀ ਨਾਂ ਮੈ ਭੁਲਾਇਆਂ ਜਾਵਾਂਗਾ ,
ਤੇਰਾਂ ਦਿਲ ਹੈ ਜੇ ਪੱਥਰ
ਤਾਂ ਲੀਕ ਹੈ ਉਸ ਪੱਥਰ ਤੇ ਮੈ ਵੀ ,
ਵੇਖ ਲਈ ਸਾਰੀ ਉਮਰ ਨਾਂ ਮਿਟਿਆਂ ਜਾਵਾਂਗਾ
ਮੈ ਤਾਂ ਅੱਥਰੂ ਹਾਂ ਆਖੀਰ ਗਿਰ ਹੀ ਜਾਵਾਂਗਾਂ।

144
Shayari / ਮਰਨ ਲਈ ਤੇ
« on: September 28, 2012, 11:48:52 PM »
ਜਿੰਦਗੀ ਤਾਂ ਉਹਨਾਂ ਦੀ ਹੁੰਦੀ,
ਜਿਨਾਂ ਦੀ ਮੋਤ ਤੇ ਵੀ ਜੱਗ ਅਫ਼ਸੋਸ ਕਰੇ,
ਮਰਨ ਲਈ ਤੇ ਤਾਂ ,
ਇੱਥੇ ਹਰ ਕੋਈ ਆਉਦਾਂ ਹੀ ਏਂ ,,,,

145
Shayari / .ਡੂੰਘੇ ਪਏ ਮੋਤੀ
« on: September 28, 2012, 03:37:24 AM »
ਇੰਨਾ ਡੂੰਘਾ ਸੋਚ ਨਾ ਛੱਡ ਦਿਲਾ ਪੱਲੇ ਗਮ ਹੀ ਰਹਿ ਜਾਂਦੇ ਨੇ.........ਡੂੰਘੇ ਪਏ ਮੋਤੀ ਅਕਸਰ ਗੋਤਾਖ਼ੋਰਾ ਦੀ ਨਜ਼ਰ ਤੋਂ ਓਹਲੇ ਹੀ ਰਹਿ ਜਾਂਦੇ ਨੇ.

146
Shayari / jaan- jaan ਕਹਿਣ ਵਾਲਾ!
« on: September 27, 2012, 11:01:49 PM »
ਮੇਰੀਆ ਸਰਾਰਤਾ ਦਾ ''ਚੇਤਾ'' ਜਦੋ ਆਉਦਾ ਹੋਨਾ,
ਵੇਖ-੨ ਰਹਾ ਮੇਰਾ ''ਦਿਲ'' ਘਬਰਾਹੋਦਾ ਹੋਨਾ,,
ਹੰਦਾ ਹੋਉ ਸਾਮੀ ਸੂਰਜ ਜਦੋ ''ਲਹਿਣ'' ਵਾਲਾ,
ਨੀ ਲੱਭ ਦੀ ਤਾ ਹੋਏ ਗੀ ਕੋਈ jaan- jaan ਕਹਿਣ ਵਾਲਾ!!!!

147
ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ__,

ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ__,

ਕੋਈ ਕਦਰ ਨਹੀ ਕਰਦਾ ਅੱਜ ਕੱਲ ਪਿਆਰ ਦੀ__,

...ਰੱਬ ਵਰਗੇ ਕਹਿਣ ਵਾਲੇ ਮਿੱਟੀ ਚਂ ਰੋਲ ਤੁਰਦੇ ਨੇ__,

ਹੁਣ ਗੱਲ-ਗੱਲ ਤੇ ਕਰਕੇ ਯਾਦ ਓਹਨਾ ਨੂੰ ਅੱਖੋ ਹੰਜੂ ਕਿਰਦੇ ਨੇ_

148
Pics / ਜੋ ਮਾਪੇਆਂ ਨਾਲ ਧੱਕਾ ਕਰਦੇ ਨੇ
« on: September 27, 2012, 11:41:35 AM »
ਜੋ ਮਾਪੇਆਂ ਨਾਲ ਧੱਕਾ ਕਰਦੇ ਨੇ,
ਕੱਲ ਓਹਨਾ ਨਾਲ ਵੀ ਹੋਵੇਗਾ,
ਜੋ ਅੰਦਰ ਵੜ- ਵੜ ਹੱਸਦਾ ਹੈ,
ਕੱਲ ਕੱਲਾ ਬਹਿ-ਬਹਿ ਰੋਵੇਗਾ ,
ਰੁੱਤ ਸਦਾ ਨਾ ਰਹੇ ਜਵਾਨੀ ਦੀ,
ਕਦੇ ਸਭ ਤੇ ਬੁਢਾਪਾ ਆਵੇਗਾ,
ਤੇਰਾ ਜੋਸ਼ ਜਵਾਨੀ ਭੁੱਲ ਬੈਠਾ,
ਇਹ ਵਕ਼ਤ ਤੇਰੇ ਤੇ ਵੀ ਆਵੇਗਾ,,,,,



149
Pics / ਸਾਈ ਲਾਡੀ ਸ਼ਾਹ
« on: September 27, 2012, 11:38:38 AM »
ਸ਼ਹਿਰ ਨਕੋਦਰ ਵਿਚ ਲਾਇਆ ਤੁਸੀਂ ਡੇਰਾ ,
ਕੀਤੀ ਮਿਹਰ ਐਸੀ ਦੂਰ ਹੋਇਆ ਸਭ ਹਨੇਰਾ ,

ਨਾ ਕੋਈ ਜਾਤ ਤੇ ਨਾ ਤੁਸੀਂ ਕੋਈ ਉਮਰ ਪਛਾਣੀ,,
ਹਰ ਇਨਸਾਨ ਦੇ ਅੰਦਰ ਬਸ ਤੇਰਾ ਹੈ ਵਸੇਰਾ ,

ਤੇਰੇ ਦਰ ਆ ਸਭ ਖ਼ਤਮ ਜੋ ਕਰੀਏ ਮੇਰਾ -ਮੇਰਾ
ਪੈ ਜਾਵੇ ਇੱਕ ਨਜਰ ਸਵੱਲੀ ਹੋ ਜਾਵੇ ਚੰਗੇਰਾ ,

ਜਦ ਤੱਕ ਸਲਾਮਤ ਚੰਨ -ਸੂਰਜ -ਧਰਤੀ - ਪਾਣੀ ,
ਤੇਰੀ ਰਹਿਮਤ ਨਾਲ ਫੁੱਲ ਟਹਿਕੇ ਬਣ ਨਵਾਂ ਨਵੇਰਾ,

ਸਾਈ ਲਾਡੀ ਸ਼ਾਹ ਫੱਕਰਾਂ ਨੇ ਪਾਇਆ ਹੈ ਫੇਰਾ ,,
ਇੱਕ ਵਾਰ ਹੱਥ ਧਰਿਆ ਹਮੇਸ਼ਾ ਚੰਗਾ ਹੀ ਹੋਣਾ ਤੇਰਾ ,

ਹੁਣ ਹੋ ਗਿਆ ਕਰੀਬ ਮੇਰੇ ਜੋ ਪੈਂਡਾ ਸੀ ਕਦੇ ਲੰਮੇਰਾ ,             
 ਭੁੱਲ ਬਖਸਾ ਤਾਂ ਜੋ ਚੰਗਾ ਆਵੇ ਅਗਲਾ ਸਵੇਰਾ



150
Love Pyar / Sad Love Story
« on: September 27, 2012, 03:50:42 AM »
Sad Love Story [:(]
1 Ldki or Ldka Car me
Khamoshi se ja rhe the
Ldka 1′SMS’ Ldki ko krta ha
Ladki’SMS’
Parne se Pehle hi LaDke ko Kehti ha k
Mujhe ab Tumse Mohabat nhi Mai
Tumhe Chor rhi hun 1 Dam Tez
Raftar
Car Unki Carse
Takrati hai Ldka Usi Waqt Mar jata ha
Ldki Bach jati ha
Kuch Der Bad Ldki
Mobile Utha kar ‘SMS’
Padhti hai to Us k Ansu Us Mobile
pe
Girte hai ‘SMS’ me Likha tha “JisDinTum Mujhko
Chor do gi Mai Mar jaun ga” ..

151
Pics / ਫੁਲ ਸੂਹੇ ਰੰਗ ਦਾ,
« on: September 26, 2012, 11:43:41 PM »
ਕਬਰ ਤੇ ਵੀ ਖਿੜ ਗਿਆ ਸੀ ਫੁਲ ਸੂਹੇ ਰੰਗ ਦਾ,,,,
ਵਿਚ ਮੁਹਬਤ ਇਸ ਤਰਾਂ ਆਬਾਦ ਮੇਰੀ ਦੁਨੀਆਂ ਰਹੀ,,,,,,



152
Pics / ਮੇਰੇ ਸਾਹਿਬ ਦੀ ਵਡਿਆਈ ਏ,,
« on: September 26, 2012, 11:41:19 PM »
ਹਰ ਇਕ ਦੀ ਨੇੜੇ ਹੋ ਕੇ ਸੁੰਨਦਾ, ਏਸੀ ਦਾਤਾ ਖੇਡ ਰਚਾਈ ਆ,,,,,,,,,,,

ਜਿੰਨੀ ਕਰੀਏ ੳਨੀ ਹੀ ਥੋਡੀ ਮੇਰੇ ਸਾਹਿਬ ਦੀ ਵਡਿਆਈ ਏ,,,,,,,, :rabb: :rabb:



153
Shayari / ਗਿੱਲਾ ਛਿੱਕਵਾ ਨਾ ਕਰਾਗੇ,
« on: September 26, 2012, 11:39:18 PM »
ਸਾਡੀ ਕਬਰ ਤੇ ਤੁਸੀ ਆ
ਜਾਈਉ,
ਮੁੱਖ ਤੋ ਨਾ ਕਿਹੋ ਕੁੱਝ
ਪਰ,
ਅੱਖਾ ਨਾਲ ਸੱਭ ਕਿਹ
ਜਾਇਉ,
ਕੋਈ
ਗਿੱਲਾ ਛਿੱਕਵਾ ਨਾ ਕਰਾਗੇ,
ਚਾਹੇ
ਫੁੱਲ਼ਾ ਦੀ ਜਗਾ ਕੰਡੇ
ਚੜਾ ਜਾਇਉ,,,,,,,,,,,,,,

154
Shayari / ਪਸੰਦ ਕਰ ਲੈ
« on: September 26, 2012, 11:30:25 PM »
ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ _____

ਥੋੜੇ ਝੱਲੇ ਆਂ ਤੈਥੋਂ ਥੱਲੇ ਆਂ ਜੇ ਮਨਜੂਰ ਆ ਤਾਂ ਪਸੰਦ ਕਰ ਲੈ _

155
Shayari / ਪਾਰਟੀਆ ਵਿੱਚ ਟੱਲੀ ਫਿਰਦੀ ਏ,
« on: September 26, 2012, 03:46:31 AM »
ਤੈਨੂੰ ਸਾਲ ਹੌਏ ਨੇ 4 canada ਵਿੱਚ ਵੱਸਦੀ ਨੂੰ,,,
ਤੇ ਤੁੰ "XMS" ਦੀਆ ਪਾਰਟੀਆ ਵਿੱਚ ਟੱਲੀ ਫਿਰਦੀ ਏ,,,
ਕਦੇ ਯਾਦ ਨੀ ਕੀਤਾ ਗੁਰਪੁਰਬ ਤੇ ਆਪਣੇ ਗੁਰੂਆ ਨੂੰ,,,,
ਤੇ ਸੰਤੇ ਬਾਬੇ ਦੇ ਗਿਫਟ ਮਗਰ ਹੌਈ ਝੱਲੀ ਫਿਰਦੀ ਏ,,,
2 ਦਿਨ ਖਵਾ ਸਕਦੇ ਨਈ ਇਹ ਗੌਰੇ ਮੁਫਤ ਦੀਆ,,,
500 ਸਾਲ ਤੌ ਲੰਗਰ ਚਲਦਾ ਤੂੰ ਕਿੱਥੇ ਭੁੱਲੀ ਫਿਰਦੀ ਏ,,,

156
Shayari / Mohabbat Nahi Hoti...
« on: September 26, 2012, 03:39:16 AM »
Agar Ishq Karo To Adab-E-Wafa Bhi Seekh Lo....!!
Ye Chand Lamho Ki Be-Qarari Mohabbat Nahi Hoti...

157
Shayari / pair thak jan jdo
« on: September 26, 2012, 02:57:01 AM »
♡ Bulandiya te pujan lai__,

♡ Jhuk k teh krna painda hai paedda__,

♡ INDER pair thak jan jdo__,

♡ Sirr de bhar turdiya ne paidaa__,

158
Shayari / ਤੇਰਾ ਹਰਜਾਨਾ ਏ,
« on: September 26, 2012, 02:49:50 AM »
ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ,ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ,
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਨੂੰ,ਮੇਰੀ ਚੁੱਪ ਹੀ ਤੇਰਾ ਹਰਜਾਨਾ ਏ,,,,,,

159
Pics / ਕਿੰਝ ਭੁਲਾਵਾਗਾ ਉਹਨੂੰ,
« on: September 25, 2012, 10:15:19 PM »
- ਜੇ ਉਹ ਦੂਰ ਹੋ ਗਈ ਤਾ ਕਿੰਝ ਭੁਲਾਵਾਗਾ ਉਹਨੂੰ,_
-- ਜਿਸ ਬਾਰੇ ਸਿਰਫ ਸੋਚਦਾ ਹਾ ਤਾ ਸਾਰੀ ਦੁਨੀਆ ਭੁੱਲ ਜਾਂਦਾ ਹਾ,_



160
Pics / ਗਿਲਾ ਹੈ ਮੇਰੀਆ ਅੱਖਾ ਨੂੰ
« on: September 25, 2012, 10:10:47 PM »
♥ ਗਿਲਾ ਹੈ ਮੇਰੀਆ ਅੱਖਾ ਨੂੰ ਵੀ ਰੱਬ ਨਾਲ♥
♥ ਪਰ ਦੁਆਵਾਂ ਨਾਲ ਪੂਰਾ ਹਰ ਸੱਪਨਾ ਨਹੀ ਹੁੰਦਾ♥
♥ ਕਿਵੇ ਸਮਝਾਵਾਂ ਇਹ ਗੱਲ ਆਪਣੇ ਦਿੱਲ ਨੂੰ♥
♥ ਕਿ ਕਿਸੇਨੂੰ ਚਾਹਣ ਨਾਲ ਕੋਈ ਆਪਣਾ ਨਹੀ ਹੁੰਦਾ♥.....


Pages: 1 ... 3 4 5 6 7 [8] 9 10 11 12 13 14