March 29, 2024, 03:58:42 AM

Show Posts

This section allows you to view all posts made by this member. Note that you can only see posts made in areas you currently have access to.


Topics - PB 08 TO

Pages: 1 [2] 3 4 5 6 7 ... 14
21
Shayari / ਓਥੇ ਰੱਬ ਵੀ ਕੀ ਕਰੇ
« on: December 15, 2012, 05:52:28 AM »
ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ,
ਹਰ ਵਕ਼ਤ ਸਾਥ ਤੁਹਾਡਾ ਨਸੀਬ ਹੋਵੇ,
ਪਰ ਓਥੇ ਰੱਬ ਵੀ ਕੀ ਕਰੇ,
ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵ.!!__

22
Shayari / ਬਦਲ ਗਿਆ ਵਕਤ
« on: December 15, 2012, 05:34:14 AM »
ਬਦਲ ਗਿਆ ਵਕਤ ਇਕੋ ਦਮ, ਸਾਡੇ ਹੱਥਾ ਚ੍ ਫੜੇ ਪੈਗਾਮ ਰਹਿ ਗਏ ਰਹਿ ਗਈ ਬੱਸ ਇੱਕ ਯਾਦ ਪੁਰਾਣੀ,
ਕੁਝ ਜ਼ਖਮਾ ਦੇ ਨਿਸ਼ਾਨ ਰਹਿ ਗਏ ਖਾਂਦੇ ਸੀ ਜੋ ਕਸਮਾਂ ਇੱਕਠੇ ਮਰਨ ਜਿਉਣ ਦੀਆਂ,
ਓਹੀ ਅਲਵਿਦਾ ਅੱਜ ਸ਼ਰੇਆਮ ਕਹਿ ਗਏ ਪਿਆਰ ਤਾਂ ਇੱਕ ਖੇਡ ਸੀ ਉਹਨਾਂ ਲਈ,
ਅਸੀਂ ਬੱਸ ਇਸ ਗੱਲ ਤੋਂ ਅਣਜਾਨ ਰਹਿ ਗਏ

23
Shayari / ਲੋਕੀ ਪੁਛਦੇ ਮੈਨੂੰ
« on: December 14, 2012, 11:35:13 PM »
ਆਦਤ ਮੈਨੂੰ ਪੈ ਗਈ ਇਕੱਲੇ
ਰਹਿਣ ਦੀ .
ਹੌਲੀ ਹੌਲੀ ਰੋ ਕੇ ਦੁਖੜੇ
ਸਹਿਣ ਦੀ .
ਚੰਗਾ ਹੋਇਆ "ਓਹ" ਦੁੱਖ ਦੇ
ਕੇ ਦੂਰ ਹੋ ਗਏ,
ਲੋੜ ਹੀ ਨਾ ਪਈ ਮੈਨੂੰ
ਬੇਦਰਦ ਕਹਿਣ ਦੀ .
ਲੋਕੀ ਪੁਛਦੇ ਮੈਨੂੰ
ਕਿਹੜਾ ਗਮ ਖਾ ਗਿਆ ?
ਮੇਰੇ ਵਿੱਚ ਹਿੰਮਤ
ਨਹੀਂ ਓਦਾ 'ਨਾਮ' ਲੈਣ ਦੀ...!

24
Shayari / ਸੰਗਰਾਂਦ
« on: December 14, 2012, 10:40:11 PM »
ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ,,,
ਔਖੇ ਵੇਲੇ ਕੰਮ ਆਊਗਾ,,,
ਸਤਿਨਾਮ ਵਾਹਿਗੁਰੂ
ਆਉ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਵਾਹਿਗੁਰੂ ਦੇ ਚਰਨੀ ਲੱਗ ਕੇ ਕਰੀਏ. .
ਬੋਲੋ ਜੀ ਵਾਹਿਗੁਰੂ. .

25
Shayari / Na samje dil marjana
« on: December 10, 2012, 10:31:37 PM »
Supane te aksar tutde rahnde ne ,
assi thore hor saja lage,
Na samje dil marjana eh ,
lakh kosish kr samja lage,
Je sada sath manjor nahi,
Tere raha to kadam hata lage,
Piar di nahi hun kadar kite,
Assi dil pathar bana lage ,
Tanu paun di ass te nahi mukni,
Par fir vi man samjal lage ,,,

26
Shayari / ਪਿਆਰ ਦਾ ਐਹਸਾਸ
« on: December 08, 2012, 12:46:02 AM »
ਉਹਦਾ ਦਿਲ ਕਬੂਲ ਕਰੇ ਜਿਸ ਨੂੰ__,
ਸਾਡੇ ਕੋਲ ਐਸੀ ਸੋਗਾਤ ਕਿਥੇ__,

ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ__,
ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ__,

ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ__,
ਮੇਰੀ ਏਨੀ ਵਡੀ ਔਕਾਤ ਕਿਥੇ__,

ਸਾਨੂੰ ਸੁਪਨੇ ਚ ਹੋ ਜਾਵੇ ਜੇ ਦੀਦਾਰ ਉਹਦਾ__,
ਏਨੀ ਕਰਮਾ ਵਾਲੀ ਸਾਡੀ ਰਾਤ ਕਿਥੇ

27
Shayari / ਤੇਰੀ ਦੁਨੀਆਂ ਛੱਡਕੇ,,
« on: December 05, 2012, 11:31:12 PM »
ਬਹੁਤ ਦੂਰ ਚੱਲੇ ਹਾਂ, ਤੇਰੀ ਦੁਨੀਆਂ ਛੱਡਕੇ,,
ਮੈਥੋਂ ਜੀ ਨਹੀ ਹੋਣਾ, ਤੈਨੂੰ ਦਿਲ ਚੋਂ ਕੱਢਕੇ,,
ਪਰ ਮਰਕੇ ਵੀ ਜ਼ਿੰਦਾ ਰੱਖਾਂ ਤੇਰੇ ਖ਼ਿਆਲਾਂ ਨੂੰ,,
ਸ਼ਾਇਦ ਅਗਲੇ ਜਨਮ ਹੀ ਜਵਾਬ ਮਿਲ ਜਾਣ ਮੇਰੇ ਸਵਾਲਾਂ ਨੂੰ,,

28
Shayari / ਕਈ ਵਾਰ ਜਿੰਦਗੀ ਨੇ ਤੋੜਿਆ
« on: December 01, 2012, 11:43:31 PM »
ਕਈ ਵਾਰ ਅਸੀ ਆਪ ਟੁੱਟੇ,
ਕਈ ਵਾਰ ਜਿੰਦਗੀ ਨੇ ਤੋੜਿਆ,

ਮੈ ਨਾ ਤਾ ਸ਼ੀਸ਼ਾ ਨਾ ਤਾਰਾ,
ਸ਼ਾਇਦ ਮੈ ਜੁੜ ਵੀ ਜਾਂਵਾ,

ਪਰ ਕਦੀ ਕਿਸੀ ਨੇ ਰੀਝ ਨਾਲ
ਨਾ ਜੋੜਿਆ,,

29
Shayari / ਮੌਕੇ ਛੱਡੇ ਯਾਰਾਂ ਖਾਤਿਰ
« on: December 01, 2012, 11:42:17 PM »
ਰਾਜ ਦੱਸੇ ਜਿਹਨੂੰ ਦਿਲਾਂ ਦੇ ਉਹ ਹਮਰਾਜ ਬਦਲਦੇ ਵੇਖੇ ਨੇ,,
ਮਾਨ ਸੀ ਜਿਹੜੇ ਮਿੱਤਰਾਂ ਤੇ ਇਮਾਨ ਬਦਲਦੇ ਵੇਖੇ ਨੇ,,
ਮੌਕੇ ਛੱਡੇ ਯਾਰਾਂ ਖਾਤਿਰ ਇਕਰਾਰ ਬਦਲਦੇ ਵੇਖੇ ਨੇ,,
ਰਾਹ ਛੱਡੇ ਹਜ਼ਾਰਾਂ ਜਿਸਦੇ ਖਾਤਿਰ ਰਾਹਦਾਰ ਬਦਲਦੇ ਵੇਖੇ ਨੇ,,
ਦੁਨੀਆਂ ਦਾ ਯਾਰੋਂ ਕੀ ਕਹਿਣਾ ਅਸੀਂ ਤਾਂ ਮਨ ਦੇ ਵਿੱਚ ਦਿਲਦਾਰ
ਦੇ ਅਪਣੇ ਲਈ ਖਿਆਲ ਬਦਲਦੇ ਵੇਖੇ ਨੇ,,,,,

30
Shayari / Chandre Loka To,
« on: November 30, 2012, 10:02:59 PM »
♥ »→ Ajj Msa Tu Aayi Kareeb Sade,
Asi Door Nai Tainu Kar Sakde, ς੭

♥ »→ Par Darr Lagda Chandre Loka To,
Eh Khushi Nai Kise Di Jar Sakde, ς੭

31
Shayari / ਇੱਕ ਮੌਤ ਹੀ ਹੈ
« on: November 30, 2012, 09:31:50 PM »
ਕੋਈ ਨਹੀ ਆਵੇਗਾ ਤੇਰੇ ਸਿਵਾ ਮੇਰੀ ਜ਼ਿੰਦਗੀ ਚ,,,,

ਇੱਕ ਮੌਤ ਹੀ ਹੈ ਜਿਸਦਾ ਵਾਦਾ ਨਹੀ ,,,

32
Shayari / RAB ki jrurt hi na hoti..
« on: November 29, 2012, 10:17:53 PM »
Aasu na hote to aankhe itni khubsurt na hoti,dard na hota to khushi ki kimat na hoti,agr mil jata chahne se koi,to dunia me RAB ki jrurt hi na hoti..

33
Shayari / ਜਿਥੇ ਯਾਦ ਨਾ ਆਏ
« on: November 29, 2012, 10:15:44 PM »
ਜਿਥੇ ਯਾਦ ਨਾ ਆਏ ਆਪਣਿਆ ਦੀ ,,,,ਓਹ ਤਨਹਾਈ
ਕਿਸ ਕੰਮ ਦੀ..
ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ ,, ਤਾਂ ਓਹ
ਖੁਦਾਈ ਕਿਸ ਕੰਮ ਦੀ..
ਬੇਸ਼ਕ ਆਪਣੀ ਮੰਜਿਲ ਤਕ ,,,,ਮਿਹਨਤ ਨਾਲ
ਜਾਣਾ ਹੈ ਆਪਾਂ .......
ਪਰ ਜਿਥੋ ਆਪਣੇ ਨਾ ਦਿਖਾਈ ਦੇਣ ,,,,ਤਾਂ ਓਹ
ਉਚਾਈ ਕਿਸ ਕੰਮ ਦੀ.

34
ਕੁੱਝ ਗੁਜ਼ਰ ਗਿਆ, ਕੁਝ ਗੁਜ਼ਰ ਜਾਣਾ ਕਦੇ ਵਖ਼ਤ
ਖ਼ਲੋਤਾ ਨਹੀ ਰਹਿ ਜਾਂਦਾ।
ਸਮੇਂ ਨਾਲ ਸਭ ਬਦਲ ਜਾਦੇ ਫ਼ਿਰ ਕੋਈ ਕਿਸੇ
ਦਾ ਨਹੀ ਰਹਿ ਜਾਂਦਾ।
ਇੱਥੇ ਉਮਰਾਂ ਦੀ ਯਾਰੀ ਵਿਛੜ ਜਾਂਦੀ ਬਸ
ਧੁੰਦਲ਼ਾਂ ਜਿਹਾ ਖਵਾਬ
ਹੀ ਰਹਿ ਜਾਂਦਾ।
ਸ਼ਕਲਾਂ ਤੱਕ ਲੋਕੀ ਭੁੱਲ ਜਾਂਦੇ ਨਾਮ ਵੀ ਜਬਾਨੋਂ
ਲਹਿ ਜਾਂਦਾ।
ਪਰ ਦੋਸ਼ ਕਿਸੇ ਦਾ ਨਹੀ ਹੁੰਦਾ ਆਖ਼ਿਰ ਦੂਰੀਆਂ
ਨਾਲ਼ ਫਰਕ ਤਾਂ ਪੈ
ਹੀ ਜਾਂਦਾ

35
Shayari / ਟੁਟਿਆ ਹੋਇਆ ਰਿਸ਼ਤਾ
« on: November 24, 2012, 09:43:49 PM »
ਅੱਗ ਇਸ਼ਕ਼ ਦੀ ਫਿਰ ਸੇਕਣ ਨੂੰ ਜੀ ਕਰਦਾ ਏ,
ਉਸ ਚੰਦਰੀ ਨੂੰ ਫਿਰ ਵੇਖਣ ਨੂੰ ਜੀ ਕਰਦਾ ਏ,.
ਟੁਟਿਆ ਹੋਇਆ ਰਿਸ਼ਤਾ ਫਿਰ ਤੋ ਜੁੜ ਜਾਵੇ,
ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ..

36
Shayari / mere dard bolde ne
« on: November 21, 2012, 11:50:14 PM »
main kisnu dard sunawa mere dard bolde ne :'(

Haa khaaban waale chuleh te hanju kholde :'(

Ishq de marijan nu dwa nahio lagdi :'(
Gam saare lagde dwa nahio lagdi :'(

Klle beh-beh k dil de warke fol de ne :'(

Main kisnu dard sunawa mere dard bolde ne :'(

37
Shayari / Khawab Aur Haqeeqat
« on: November 21, 2012, 11:49:01 PM »
Khawab Aur Haqeeqat Mein Farak Sirf Itna Hai Khawab Toot Jate Hai Haqeeqat Torr Deti Hai...!!!

38
ਜੇਕਰ ਕਰੇ ਕੋਈ ਹੱਦ ਤੋਂ ਜਿਆਦਾ ਪਿਆਰ,
ਫਿਰ ਉਹਨੂੰ ਦੁੱਖ ਦੇ ਕੇ ਰੁਲਾਈ ਦਾ ਨਹੀਂ,
ਸੱਜਣਾ ਮੇਰੀ ਇੱਕ ਗੱਲ ਯਾਦ ਰੱਖੀ,
ਜੇ ਕੋਈ ਅੱਗੇ ਸਿਰ ਝੁਕਾਵੇ
ਤਾਂ ਐਂਵੇਂ ਸੱਚੀ ਹੀ ਰੱਬ ਬਣ ਜਾਈਦਾ ਨਹੀਂ....

39
Pics / muk jaavan
« on: November 21, 2012, 04:26:02 AM »
Ban kitab teri hik naal lag jaavan,
Chori tere dil andar luk jaavan,
Athru ban ke niklaan teri akh vichon,
Teriyan gallan te aa ke suk jaavan
Sach kehna aa tere naal pyar aina,
Jhooth bolan tan teri bukkal vich muk jaavan



40
Pics / ਸਾਰੇ ਜਰੂਰ ਪੜ੍ਹਨਾਂ ਜੀ
« on: November 21, 2012, 04:15:10 AM »
ਸਾਰੇ ਜਰੂਰ ਪੜ੍ਹਨਾਂ ਜੀ ।
-------------------------------------------------------------------
ਥੱਕ ਹਾਰ ਕੇ ਫਿਰ ਆ ____ਮੰਜੇ ਉੱਤੇ ਬਹਿ ਗਿਆ ,
ਕੀ ਹੈ ਜਿੰਦਗੀ ਬਣਾਈ ______ਸੋਚਾਂ ਵਿਚ ਪੈ ਗਿਆ ,
ਬਚਪਨ ਜਵਾਨੀ ,ਸਭ ਕੁਝ _____ਪਿਛੇ ਰਹਿ ਗਿਆ,
ਤੁਰ ਗਿਆ ਹਾਣੀਆਂ ਦਾ ਟੋਲਾ __ਓਹ ਕੀ ਇਥੋਂ ਲੈ ਗਿਆ ,
ਮੁੱਕ ਹੀ ਚਲਿਆ ਪੈਂਡਾ ਉਮਰਾਂ ਦਾ __ਬੱਸ ਥੋੜਾ ਹੀ ਰਹਿ ਗਿਆ ,
ਕਹਿਣਾ ਸਭ ਮੇਰੇ ਜਾਣ ਪਿਛੋਂ ,-----ਚੰਗਾ ਹੋਇਆ ਬੁਢ਼ਾ ਗਲੋਂ ਲਹਿ ਗਿਆ..!!


Pages: 1 [2] 3 4 5 6 7 ... 14