This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 2 [3] 4 5 6 7 8 ... 99
41
« on: November 28, 2014, 10:46:18 AM »
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਹਿ ਚੜੇ ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ _____________________
42
« on: November 28, 2014, 12:12:55 AM »
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ _______________________
43
« on: November 27, 2014, 10:43:21 AM »
very sad news for the cricket world... RIP Phill
44
« on: November 26, 2014, 02:12:46 AM »
ਕਤਲ ਹੁੰਦੀ ਮਾਂ ਦੀ ਹਰ ਆਸ ਦੇਖੀ ਏ ਇਹਨਾ ਅੱਖਾ ਨੇ ਬਾਪ ਦੀ ਲਾਸ ਦੇਖੀ ਏ ਨਾ ਮੋਢਾ ਦਿਤਾ ਨਾ ਅਗਨ ਹੀ ਦੇ ਸਕਿਆ ਬਸ ਸਿਵਿਆ ਚ ਉੱਡ ਦੀ ਰਾਖ ਦੇਖੀ ਏ ਦੁੱਖ ਜਦ-ਜਦ ਵੀ ਮੇਰੇ ਹੈ ਕੋਲ ਆਇਆ ਮਾਂ ਖੜੀ "ਰਾਜ" ਨੇ ਅਪਣੇ ਪਾਸ ਦੇਖੀ ਏ ________________________
45
« on: November 26, 2014, 02:07:18 AM »
ਤੇਰੀ ਬੇਵਫਾਈ ਕਾ ਸਿਕਵਾ ਕਰੂੰ ਤੋ ਜੇ ਮੇਰੀ ਮੋਹੱਬਤ ਕੀ ਤੋਹੀਨ ਹੋਗੀ ____________________
46
« on: November 26, 2014, 01:22:41 AM »
ਹੰਝੂ ਰੁਕਣ ਦਾ ਨਾ ਨਹੀ ਲੈਦੇ ਹੋਂਕੇ ਮੁੱਕਣ ਦਾ ਨਾ ਨਹੀ ਲੈਦੇ ਚੰਦ, ਤਸਵੀਰਾਂ, ਖਤ ਮਾਨ ਦੀ ਕਮਾਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਉਹੀ ਚੰਨ ਉਹੀ ਰਾਤਾਂ ਉਹੀ ਪੁਰਵਾਈ ਏ _______________________
47
« on: November 25, 2014, 11:02:22 PM »
ek kami thi TaJ MaHaL mein hum ne teri tasveer lga di ______________________
48
« on: November 25, 2014, 10:23:54 PM »
ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀ ਪਿਆਰ ਤਾਂ ਸੀ ਜਿਸਮਾਨੀ ਤੱਤੀਆਂ ਠੰਡੀਆਂ ਸਾਹਾਂ ਲੈਕੇ ਤੁਰ ਗਏ ਦਿਲ ਦੇ ਜਾਨੀ ਕੋਈ ਰੂਹ ਦਾ ਸਾਥੀ ਨਹੀ ਇਹ ਨਬਜ ਵੀ ਇਕ ਦਿਨ ਰੁਕ ਜਾਉ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋ ਕੇ ਚੁੱਪ ਕਰ ਜਾਉ ____________________________
49
« on: November 25, 2014, 09:47:22 PM »
ਅੰਮੜੀ ਨੂੰ ਤਰਲਾ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁਲ ਨਾ ਪਵੇ
ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ਼ ਦਾ ਹੈ ਜਾਂਦਾ ਅਠਰਾਹੇ ਵਾਂਗੂ ਲਗ ਨੀ ਜਿਹੜੇ ਪਿੰਡ ਸੋਨੇ ਦੀਆਂ ਬੁੰਦਿਆਂ ਦੀ ਥਾਵੇਂ ਕੰਨੀਂ ਭੁੱਖਿਆਂ ਦਾ ਹੌਂਕਾ ਹੀ ਪਵੇ ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ ਜਿੱਥੇ ਅਕਲਾਂ ਨੂੰ ਪੈ ਗਿਆ ਜੰਗ ਨੀ ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ ਔਹ ਜਿਹੜੀ ਰੁਲਦੀ ਐ ਵੰਗ ਨੀ ਪਿੰਡਾ ਕਿਸੇ 'ਚੋਗੀ' ਨਾ ਨੀ ਨਰਮੇ ਦੇ ਫੁਟ ਜਿਹਾ ਖਿੜ ਕੇ ਵੀ ਰੋਂਦਿਆ ਰਵੇ ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
ਲਾਲ ਫਿਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ ਕੈਦ ਸਾਡੇ ਹੱਕਾਂ ਦੀ ਏ ਅੱਗ ਨੀ ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ ਪਾਟੀ ਮੇਰੇ ਬਾਪੂ ਦੀ ਏ ਪੱਗ ਨੀ ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਂਕਾ ਆਖੇ ਕੋਈ ਸਾਡੀ ਚਾਨਣੀ ਲਵੇ ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
ਰੋਟੀ ਲੈਣ ਗਿਆ ਵੀਰ ਪੂੰਝਦਾ ਹੈ ਆਉਂਦਾ ਮਾਏ ਮੱਥੇ ਉਤੋਂ ਡਾਂਗਾਂ ਦਾ ਲਹੂ ਰਾਠਾਂ ਦੀ ਹਵੇਲੀ ਵਿਚੋਂ ਖੁਸਿਆ ਸਰੀਰ ਲੈ ਕੇ ਮੁੜੀ ਮੇਰੇ ਵੀਰ ਦੀ ਬਹੂ ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਈਜਾਦ ਹੋਣੀ ਕਿਹੜਾ ਭੋਲੇ ਬਾਪੂ ਨੂੰ ਕਵੇ ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ ________________________________________
50
« on: November 25, 2014, 09:16:35 PM »
HaPpY bIrThDaY
51
« on: November 25, 2014, 11:18:19 AM »
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥ ____________________
... ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹਿ ਸਜਾਇ ॥ _____________________
52
« on: November 25, 2014, 10:50:56 AM »
ਦੋ ਹਜਾਰ ਅੱਠ ਦਾ ਮਹੀਨਾ ਸੀ ਜੁਲਾਈ ਇੱਕੀ ਸੀ ਤਰੀਕ ਜਦ ਉਹ ਮੇਰੀ ਜਿੰਦਗੀ ਚ ਆਈ ________________________
53
« on: November 25, 2014, 01:23:09 AM »
ਮੈਂ ਕੱਲ੍ਹ ਨਹੀਂ ਰਹਿਣਾ
ਨੀ ਜਿੰਦੇ ਮੈਂ ਕੱਲ੍ਹ ਨਹੀਂ ਰਹਿਣਾ ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ ਗੀਤਾਂ ਦਾ ਇਕ ਚੁੰਮਣ ਲੈਣਾ ਨੀ ਜਿੰਦੇ ਮੈਂ ਕੱਲ੍ਹ ਨਹੀਂ ਰਹਿਣਾ
ਨਾ ਕੱਲ੍ਹ ਖਿੜਣਾ ਚਾਨਣ ਦਾ ਫੁੱਲ ਨਾ ਕੱਲ੍ਹ ਖਿੜਣਾ ਚੰਬਾ ਨਾ ਕੱਲ੍ਹ ਬਾਗ਼ੀਂ ਮਹਿਕਾਂ ਫਿਰਨਾ ਕਰ ਕਰ ਕੇ ਨੀ ਸਿਰ ਨੰਗਾ ਨਾ ਅੱਜ ਵਾਕਣ ਲਿਫ਼ ਲਿਫ਼ ਟਾਹਣਾਂ ਧਰਤੀ ਪੈਰੀਂ ਪੈਣਾ ਨੀ ਜਿੰਦੇ ਮੈਂ ਕੱਲ੍ਹ ਨਹੀਂ ਰਹਿਣਾ
ਕੂੰਜਾਂ ਉੱਡ ਪੁੱਡ ਜਾਣਾ ਕਿਧਰੇ ਦੂਰ ਦਿਸੌਰੀਂ ਕੱਲ੍ਹ ਤਕ ਪੀੜ ਮੇਰੀ ਨੂੰ ਸਮਿਆਂ ਵਲ ਲੈ ਜਾਣਾ ਜ਼ੋਰੀਂ ਨਾ ਰੁੱਤਾਂ ਗਲ ਕੱਲ੍ਹ ਨੂੰ ਰਹਿਣਾ ਫੁੱਲਾਂ ਦਾ ਕੋਈ ਗਹਿਣਾ ਨੀ ਜਿੰਦੇ ਮੈਂ ਕੱਲ੍ਹ ਨਹੀਂ ਰਹਿਣਾ
ਨਾ ਰਾਹਵਾਂ ਦੀਆਂ ਪੈੜਾਂ ਕੱਲ੍ਹ ਨੂੰ ਦਿਨ ਚੜ੍ਹਦੇ ਤਕ ਜੀਣਾ ਨਾ ਮੇਰੇ ਗੀਤਾਂ ਬਿਰਹੇ ਜੋਗਾ ਸੁੱਚਾ ਝੱਗਾ ਸੀਣਾ ਮੁੜ ਨਾ ਤਵਾਰੀਖ਼ ਦੀ ਛਾਵੇਂ ਇੰਝ ਹੰਝੂ ਕੋਈ ਬਹਿਣਾ ਨੀ ਜਿੰਦੇ ਮੈਂ ਕੱਲ੍ਹ ਨਹੀਂ ਰਹਿਣਾ
ਨਾ ਅੱਜ ਵਾਕਣ ਮੁੜ ਮਿਲ ਕੇ ਰਲ ਮਿਲ ਤੂੰ ਬਹਿਣਾ ਮੈਂ ਬਹਿਣਾ ਨਾ ਕੱਲ੍ਹ ਏਦਾਂ ਸੂਰਜ ਚੜ੍ਹਨਾ ਨਾ ਕੱਲ੍ਹ ਏਦਾਂ ਲਹਿਣਾ ਸਮੇਂ ਦੇ ਪੰਛੀ ਦਾਣਾ ਦਾਣਾ ਸਾਹਵਾਂ ਦਾ ਚੁਗ ਲੈਣਾ ਨੀ ਜਿੰਦੇ ਮੈਂ ਕੱਲ੍ਹ ਨਹੀਂ ਰਹਿਣਾ ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ ਗੀਤਾਂ ਦਾ ਇਕ ਚੁੰਮਣ ਲੈਣਾ _____________
54
« on: November 25, 2014, 12:45:55 AM »
55
« on: November 25, 2014, 12:32:24 AM »
ਸਾਰੇ ਸਹਿਰ ਮੇ ਆਪ ਸਾ ਕੋਈ ਨਹੀ ਕੋਈ ਨਹੀ _____
56
« on: November 25, 2014, 12:23:15 AM »
ਹੋ ਚੇਹਰਾ ਹੈ ਜਾਂ ਚਾਂਦ ਖਿਲਾ ਹੈ ਜੁਲਫ ਗਨੇਰੀ ਸਾਮ ਹੈ ਕਿਆ ਸਾਗਰ ਜੈਸੀ ਆਂਖੋ ਵਾਲੀ ਜੇ ਤੋ ਬਤਾ ਤੇਰਾ ਨਾਮ ਹੈ ਕਿਆ? _______________
57
« on: November 25, 2014, 12:07:50 AM »
ਕਹਿ ਦੁ ਤੁਮੇ ਜਾਂ ਚੁੱਪ ਰਹੂ ਦਿਲ ਮੇ ਮੇਰੇ ਅਾਜ ਕਿਆ ਹੈ ਜੋ ਬੋਲੋ ਤੋ ਜਾਨੂੰ ਗੁਰੂ ਤੁੰਮਕੋ ਮਾਨੂੰ ਚਲੋ ਜੇ ਵੀ ਵਾਅਦਾ ਕਿਆ _____________
58
« on: November 24, 2014, 11:53:40 PM »
ਆਪ ਕੇ ਅਰਮਾਨ ਆਪ ਕੇ ਨਾਮ ਮੇਰਾ ਤਰਾਨਾ ਔਰ ਨਹੀ ਇਨ ਝੁਕਤੀ ਪਲਕੋਂ ਕੇ ਸਿਵਾ ਦਿਲ ਕਾ ਠਿਕਾਨਾ ਔਰ ਨਹੀ ਜਚਤਾ ਹੀ ਨਹੀ ਆਂਖੋ ਮੇ ਕੋਈ ਦਿਲ ਤੁੰਮਕੋ ਹੀ ਚਾਹੇ ਤੋ ਕਿਆ ਕਿਜੀਏ ਔ ਮੇਰੇ ਦਿਲ ਕੇ ਚੈਨ ਚੈਨ ਆਏ ਮੇਰੇ ਦਿਲ ਕੋ ਦੁਆ ਕਿਜੀਏ __________________
59
« on: November 24, 2014, 11:41:35 PM »
ਚਾਹਤ ਨੇ ਤੇਰੀ ਮੁਝਕੋ ਕੁਛ ਇਸ ਤਰਾਂ ਸੇ ਗੇਰਾ ਦਿਨ ਕੋ ਹੈ ਤੇਰੇ ਚਰਚੇ ਰਾਂਤੋ ਕੋ ਖੁਆਬ ਤੇਰਾ _____________________
60
« on: November 24, 2014, 11:25:17 PM »
ਦਿਲ ਬੇਕਰਾਰ ਸਾ ਹੈ ਮੁਝਕੋ ਖੁਮਾਰ ਸਾ ਹੈ ਜਬ ਸੇ ਤੁਝਕੋ ਦੇਖਾ ਸਨਮ _____________
Pages: 1 2 [3] 4 5 6 7 8 ... 99
|