September 07, 2024, 07:16:39 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 2 3 [4] 5 6 7 8 9 ... 99
61
PJ Games / Re: express ur feelings with songs.....
« on: November 24, 2014, 11:13:52 PM »
ਐ ਫੂਲੋਂ ਕੀ ਰਾਨੀ ਬਹਾਂਰੋ ਕੀ ਮਲਿਕਾ
ਤੇਰਾ ਮੁਸਕੁਰਾਨਾ ਗਜਬ ਹੋ ਗਆ
ਨਾ ਦਿਲ ਹੋਸ ਮੇ ਹੈ ਨਾ ਹਮ ਹੋਸ ਮੇ ਹੈ
ਨਜਰ ਕਾ ਮਿਲਾਨਾ ਗਜਬ ਹੋ ਗਆ

_________________

62
PJ Games / Re: express ur feelings with songs.....
« on: November 24, 2014, 11:01:24 PM »
ਦੇਤੇ ਨਾ ਆਪ ਸਾਥ ਤੋ  ਮਰ ਜਾਤੇ ਹਮ ਕਬ ਕੇ
ਪੂਰੇ ਹੁਏ ਹੈ ਆਪ ਸੇ ਅਰਮਾਨ ਜਿੰਦਗੀ ਕੇ
ਹਮ ਜਿੰਦਗੀ ਕੋ ਆਪ ਕੀ ਸੋਗਾਤ ਕਹੇਂਗੇ
ਤੂੰਮ ਦਿਨ ਕੋ ਅਗਰ ਰਾਤ ਕਹੋ ਰਾਤ ਕਹੇਂਗੇ
ਜੋ ਤੁੰਮ ਕੋ ਹੋ ਪਸੰਦ ਵਹੀ ਬਾਤ ਕਰੇਂਗੇ

__________________

63
PJ Games / Re: express ur feelings with songs.....
« on: November 24, 2014, 10:44:35 PM »
ਜੇ ਮਾਨਾ ਮੇਰੀ ਜਾਂ ਮੁਹੱਬਤ ਸਜਾ ਹੈ
ਮਜਾ ਇਸਮੇ ਇਤਨਾ ਮਗਰ ਕਿਸ ਲਿਏ ਹੈ?
ਵੋ ਇਕ ਬੇਕਰਾਰੀ ਜੋ ਅਬ ਤਕ ਇਧਰ ਥੀ
ਵਹੀ ਬੇਕਰਾਰੀ ਉਧਰ ਕਿਸ ਲਿਏ ਹੈ?

_________________

64
PJ Games / Re: express ur feelings with songs.....
« on: November 24, 2014, 10:28:37 PM »
ਲਿਖੇ ਜੋ ਖਤ ਤੁਝੇ
ਵੋ ਤੇਰੀ ਯਾਦ ਮੇ
ਹਜਾਂਰੋ ਰੰਗ ਕੇ
ਨਜਾਰੇ ਬਨ ਗਏ

ਸਵੇਰਾ ਜਬ ਹੁਆ
ਤੋ ਫੂਲ ਬਨ ਗਏ
ਜੋ ਰਾਤ ਆਈ ਤੋ
ਸਿਤਾਰੇ ਬਨ ਗਏ

________

65
Gup Shup / Re: Song ur listening to?
« on: November 24, 2014, 10:07:58 PM »
ਜੇ ਚਾਂਦ ਸਾ ਰੋਸਨ ਚੇਹਰਾ
ਜੁਲਫੋਂ ਕਾ ਰੰਗ ਸੁਨੈਹਰਾ
ਜੇ ਝੀਲ ਸੀ ਨੀਲੀ ਆਂਖੇ
ਕੋਈ ਰਾਜ ਹੈ ਇਨਮੇ ਗਹਿਰਾ
ਤਾਰੀਫ ਕਰੂੰ ਕਿਆ ਉਸਕੀ
ਜਿਸ ਨੇ ਤੁੰਮਹੇ ਬਨਾਇਆ

____________

66
PJ Games / Re: express ur feelings with songs.....
« on: November 24, 2014, 09:47:50 PM »
ਭੋਲੇਪਨ ਮੇ ਹੈ ਵਫਾ ਕੀ ਖੁਸਬੂ
ਇਸਪੇ ਸਭ ਕੁਛ ਨਾ ਕਿਉ ਲੁਟਾਂਉ ਮੈ?
ਮੇਰਾ ਬੇਤਾਬ ਦਿਲ ਜੇ ਕਹਿਤਾ ਹੈ
ਤੇਰੇ ਸਾਏ ਸੇ ਲਿਪਟ ਜਾਂਉ ਮੈ
ਮੁਝਸੇ ਜੇ ਮੇਲ ਤੇਰਾ
ਨਾਂ ਹੋ ਇਕ ਖੇਲ ਤੇਰਾ
ਜੇ ਕਰਮ ਮੁਝਪੇ ਕੁਛ ਜਿਆਦਾ ਹੈ
ਯੰੂਹੀਂ ਤੁੰਮ ਮੁਝਸੇ ਬਾਤ ਕਰਤੀ ਹੋ
ਜਾਂ ਕੋਈ ਪਿਆਰ ਕਾ ਇਰਾਦਾ ਹੈ

_______________

67
Shayari / Re: Just two line shayari ...
« on: November 24, 2014, 11:26:41 AM »
Samjh Nahi aati wahi dowara likhu ja uske aaghe likhu
Kudha Jaane mera pichla khat usne padha hai ja Nahi

___________________________________________

68
PJ Games / Re: Punjabi Geetan Di Larhi
« on: November 24, 2014, 10:21:43 AM »
Sham  swere abh main joru- joru kahunga
Main joru ka gulaam ban ke rahunga

69
PJ Games / Re: express ur feelings with songs.....
« on: November 24, 2014, 02:42:02 AM »
ਜੀਵਨ ਬਦਲਾ ਦੁਨੀਆਂ ਬਦਲੀ
ਮਨ ਕੋ ਅਨੋਖਾ ਗਿਆਨ ਮਿਲਾ
ਆਜ ਮੁਝੇ ਅਪਨੇ ਹੀ ਦਿਲ ਮੇ ਇਕ ਨਆਂ ਇਨਸਾਨ ਮਿਲਾ
ਪਹੰੁਚਾਂ ਹੂੰ ਵਹਾਂ ਨਹੀ ਦੂਰ ਜਹਾਂ
ਭਗਵਾਨ ਵੀ ਮੇਰੀ ਨਿਗਾਂਹੋ ਸੇ
ਆਜ ਪੁਰਾਨੀ ਰਾਂਹੋ ਸੇ
ਕੋਈ ਮੁਝੇ ਆਵਾਜ ਨਾ ਦੇ

____________

70
Gup Shup / Re: Song ur listening to?
« on: November 24, 2014, 02:15:01 AM »
ਖਬਰ ਮੇਰੇ ਮਰਨੇ ਕੀ ਸੁਨਤੇ ਹੀ ਦੇਖੋ ਵੋ ਹਾਥੋ ਮੇ ਮਹਿੰਦੀ ਰਚਾਨੇ ਲਗੇ ਹੈ
ਸਫਰ ਆਖਰੀ ਹੈ ਕੋਈ ਉਨਸੇ ਕਹਿ ਦੇ ਜਨਾਜਾ ਮੇਰਾ ਸਭ ਉਠਾਨੇ ਲਗੇ ਹੈ

__________________________________

71
Shayari / Re: ਰਾਜ ਔਲਖ
« on: November 24, 2014, 01:48:09 AM »
ਲੋਕ ਅਕਸਰ ਨੀਦਂ ਚ ਸੁਪਨੇ ਦੇਖਦੇ ਨੇ
ਮੈਨੰੂ ਸੁਪਨੇ ਓਹ ਆਉਦੇਂ ਜੋ ਸੌਣ ਨੀ ਦਿੰਦੇ
____________________

72
Birthdays / Re: Janam Din Happy To Jatti Heer
« on: November 24, 2014, 12:49:25 AM »
HaPpY bIrThDaY

73
                ਚਿੜੀਆਂ


ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ 'ਤੇ
ਚੁੰਝ- ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ 'ਤੇ

ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂ
ਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ 'ਤੇ

ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ
ਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ 'ਤੇ

ਰੁੱਖ ਖੜੋਤੇ ਦੇਖਦੇ, ਫੁੱਲ ਖਿੜ ਖਿੜ ਕੇ ਹੱਸਦੇ
ਕੋਲੋਂ ਲੰਘਦੇ ਹੌਂਕਦੇ ਬੰਦਿਆਂ ਦੀ ਰਫਤਾਰ 'ਤੇ

ਬੰਦੇ ਕਿੱਧਰ ਜਾ ਰਹੇ ? ਫੁੱਲ ਪੁੱਛਦੇ, ਰੁੱਖ ਆਖਦੇ
ਖੁਸ਼ ਹੋਵਣ ਜਾ ਰਹੇ, ਹਰ ਇਕ ਕਾਰ ਸਵਾਰ 'ਤੇ

ਸੁੱਕੇ ਪੱਤਿਆਂ ਵਾਂਗਰਾਂ ਕਿਧਰ ਉਡਦੇ ਜਾ ਰਹੇ
ਕੈਸਾ ਝੱਖੜ ਝੁੱਲਿਆ ਬੰਦਿਆਂ ਦੇ ਸੰਸਾਰ 'ਤੇ

________________________

74
       ਓਹਨਾ ਦੇ ਵਾਅਦੇ



ਓਹਨਾ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ
ਯਕੀਨ ਕਰਨਾ ਪਿਆ ਸਾਨੂੰ ਵੀ ਸਾਰਿਆਂ ਦੀ ਤਰ੍ਹਾਂ

ਜਿਨ੍ਹਾ ਨੇ ਦਿਲ ਦੇ ਲਹੂ ਨਾਲ ਸਿੰਜਿਆ ਸੀ ਚਮਨ
ਚਮਨ ’ਚ ਫ਼ਿਰਨ ਓਹੀ ਬੇ-ਸਹਾਰਿਆਂ ਦੀ ਤਰ੍ਹਾਂ

ਚਮਨ ’ਚ ਦੋਸਤੋ! ਚੱਲੀ ਹੈ ਕਿਸ ਤਰ੍ਹਾਂ ਦੀ ਹਵਾ
ਦਿਖਾਈ ਦਿੰਦੇ ਨੇ ਫ਼ੁੱਲ ਭੀ ਅੰਗਾਰਿਆਂ ਦੀ ਤਰ੍ਹਾਂ

ਜਿਨ੍ਹਾ ਦੀ ਜਿੰਦਗੀ ਕਾਲੀ ਸਿਆਹ ਹੈ ਹਰ ਪੱਖ ਤੋਂ
ਓਹ ਆਸਮਾਨ ਤੇ ਚਮਕਣ ਸਿਤਾਰਿਆਂ ਦੀ ਤਰ੍ਹਾਂ

ਨਾ ਦੂਰ ਜਾਇਆ ਗਿਆ ਸਾਥੋਂ ਨਾ ਹੋ ਸਕੇ ਨੇੜੇ
ਤੜਪ ਕੇ ਰਹਿ ਗਏ ਦੋਹਾਂ ਕਿਨਾਰਿਆਂ ਦੀ ਤਰ੍ਹਾਂ

ਅਸਾਡਾ ਹੌਂਸਲਾ ਦੇਖੋ! ਗਮਾਂ ਦੇ ਝੱਖੜਾਂ ਵਿੱਚ
ਅਸੀਂ ਇਹ ਜਿੰਦਗੀ ਮਾਣੀਂ ਹੁਲਰਿਆਂ ਦੀ ਤਰ੍ਹਾਂ

ਕਦਰ-ਸ਼ਨਾਮ ਜੇ ਹੁੰਦੇ ਸਭਾ ਚ ਐ "ਦੀਪਕ"
ਅਦੀਬ ਰਹਿੰਦੇ ਕਿਵੇਂ ਗਮ ਦੇ ਮਾਰਿਆਂ ਦੀ ਤਰ੍ਹਾਂ

_________________________

75
Birthdays / Re: HaPPy Birthday KaMaL GiLL.. (Taur Kaur)
« on: July 18, 2014, 11:05:15 PM »
happy birthday

76
                   ਮੁਲਾਕਾਤ


ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ

ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ

ਤੂੰ ਤੱਕਿਆ ਤਾਂ ਰੁੱਖਾ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ

ਮੈਂ ਉਸਦਾ ਹੀ ਲਫਜ਼ਾਂ  ਅਨੁਵਾਦ ਕੀਤਾ
ਜੁ ਰੁੱਖਾਂ ਤੇ ਪੌਣਾਂ 'ਚ ਗੱਲਬਾਤ ਹੋਈ

ਉਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
ਅਜਬ ਗੱਲ ਖਵਾਤੀਨੋ ਹਜ਼ਰਾਤ ਹੋਈ

ਪਲਕ ਤੇਰੀ ਮਿਜ਼ਰਾਬ, ਦਿਲ ਸਾਜ਼ ਮੇਰਾ
ਸੀ ਅਨੁਰਾਗ ਦੀ ਇਉਂ ਸ਼ੁਰੂਆਤ ਹੋਈ

ਉਹ ਓਨਾ ਕੁ ਖੁਰਿਆ ਪਿਘਲਿਆ ਤੇ ਰੁਲਿਆ
ਹੈ ਜਿੰਨੀ ਕੁ ਜਿਸ ਜਿਸ ਦੀ ਔਕਾਤ ਹੋਈ

ਉਨੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ
ਨਹੀਂ ਐਵੇਂ ਸੁਕਰਾਤ ਸੁਕਰਾਤ ਹੋਈ

ਰਗਾਂ ਰਾਗ ਹੋਈਆਂ ਲਹੂ ਲਫਜ਼ ਬਣਿਆ
ਕਵੀ ਦੀ ਤੇ ਕਵਿਤਾ ਦੀ ਇਕ ਜ਼ਾਤ ਹੋਈ
______________________

77
Shayari / Re: ਰਾਜ ਔਲਖ
« on: June 07, 2014, 12:19:42 AM »
ਸਿਆਸਤਦਾਨਾਂ  ਦੇ ਪਿੱਛੇ ਲੱਗ ਲੋਕ ਕੀ ਨੇ ਕਰੀ ਜਾਂਦੇ ?
ਦੇਖ ਰੱਬਾ ਤੇਰੇ ਲੋਕ ਆਪਸ ਚ ਹੀ ਲੜ-ਲੜ ਮਰੀ ਜਾਂਦੇ

________________________________

78
Shayari / Re: ਰਾਜ ਔਲਖ
« on: June 04, 2014, 09:08:05 PM »
ਰਾਜ ਉਹਨੂੰ ਵੀ ਅਪਣੇ ਕੀਤੇ ਤੇ ਮਲਾਲ ਹੋਣਾ ਏ
ਉਹਦਾ ਵੀ ਇਸ਼ਕ ਚ ਤੇਰੇ ਵਾਲਾ ਹਾਲ ਹੋਣਾ ਏ

__________________________

79
PJ Entertainment / Re: Live Radio Request maroo!!!
« on: June 04, 2014, 08:52:58 PM »
Zindagi - Song - Preet Harpal - The Gambler

80
PJ Entertainment / Re: Live Radio Request maroo!!!
« on: June 04, 2014, 08:24:15 PM »
Bheegi Palkon Par

Pages: 1 2 3 [4] 5 6 7 8 9 ... 99