This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 [2] 3 4 5 6 7 ... 99
21
« on: January 07, 2015, 07:19:42 AM »
ਮਹਿਫਿਲ ਮੇ ਬਾਰ-ਬਾਰ ਕਿਸੀ ਪਰ ਨਜਰ ਗਈ ਹਮਨੇ ਬਚਾਈ ਲਾਖ ਮਗਰ ਫਿਰ ਉਧਰ ਗਈ
ਉਨਕੀ ਨਜਰ ਮੇ ਕੋਈ ਤੋ ਯਾਦੂ ਜਰੂਰ ਹੈ ਜਿਸ ਪਰ ਪੜੀ ਉਸੀ ਕੇ ਜਿਗਰ ਤੱਕ ਉਤਰ ਗਈ ਹਮਨੇ ਬਚਾਈ ਲਾਖ ਮਗਰ ਫਿਰ ਉਧਰ ਗਈ ਮਹਿਫਿਲ ਮੇ ਬਾਰ-ਬਾਰ ਕਿਸੀ ਪਰ ਨਜਰ ਗਈ __________________________
22
« on: January 07, 2015, 06:44:38 AM »
ਕਵਿਤਾ
ਅਪਣੀ ਜ਼ਾਤ ਵਿਖਾਲਣ ਬਦਲੇ ਰੱਬ ਨੇ ਹੁਸਨ ਬਣਾਇਆ ਵੇਖ ਹੁਸਨ ਦੇ ਤਿੱਖੇ ਜਲਵੇ ਜ਼ੋਰ ਇਸ਼ਕ ਨੇ ਪਾਇਆ ਫੁਰਿਆ ਜਦੋਂ ਇਸ਼ਕ ਦਾ ਜਾਦੂ ਦਿਲ ਵਿਚ ਕੁੱਦੀ ਮਸਤੀ ਇਹ ਮਸਤੀ ਜਦ ਬੋਲ ਉਠੀ ਤਾਂ ਹੜ੍ਹ ਕਵਿਤਾ ਦਾ ਆਇਆ ________________
23
« on: January 04, 2015, 06:37:33 AM »
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ______________________
24
« on: December 21, 2014, 05:30:23 AM »
ਇਸ਼ਕ, ਮੁਸ਼ਕ- ਖਾਂਸੀ ਔਰ ਖੁਸੀ ਛੁਪਾਨੇ ਪੇ ਵੀ ਨਹੀ ਛੁਪ ਸਕਤੇ ______________________________________
25
« on: December 16, 2014, 10:31:31 AM »
ਬਾਬਾ ਤੇ ਮਰਦਾਨਾ
ਬਾਬਾ ਤੇ ਮਰਦਾਨਾ ਨਿੱਤ ਫਿਰਦੇ ਦੇਸ ਬਦੇਸ ਕਦੇ ਤਾਂ ਵਿਚ ਬਨਾਰਸ ਕਾਸ਼ੀ ਕਰਨ ਗੁਣੀ ਸੰਗ ਭੇਟ ਕੱਛ ਮੁਸੱਲਾ ਹੱਥ ਵਿਚ ਗੀਤਾ ਅਜਬ ਫ਼ਕੀਰੀ ਵੇਸ ਆ ਆ ਬੈਠਣ ਗੋਸ਼ਟ ਕਰਦੇ ਪੀਰ, ਬ੍ਰਾਹਮਣ, ਸ਼ੇਖ ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਕਰਦਾ ਅਜਬ ਆਦੇਸ਼ ਗੰਗਾ ਉਲਟਾ ਅਰਘ ਚੜ੍ਹਾਵੇ ਸਿੰਜੇ ਆਪਣੇ ਖੇਤ ਹਉਂ ਵਿਚ ਆਏ ਹਉਂ ਵਿਚ ਮੋਏ ਡਰਦੇ ਉਸ ਨੂੰ ਵੇਖ ਰੱਬ ਨੂੰ ਨਾ ਉਹ ਅਲਾਹ ਆਖੇ ਤੇ ਨਾ ਰਾਮ ਮਹੇਸ਼ ਕਹਵੇ ਅਜੂਨੀ ਕਹਵੇ ਅਮੂਰਤ ਨਿਰਭਾਉ, ਆਭੇਖ ਜੰਗਲ ਨਦੀਆਂ ਚੀਰ ਕੇ ਬੇਲੇ ਗਾਂਹਦੇ ਥਲ ਦੀ ਰੇਤ ਇਕ ਦਿਨ ਪਹੁੰਚੇ ਤੁਰਦੇ ਤੁਰਦੇ ਕਾਮ-ਰੂਪ ਦੇ ਦੇਸ਼ ਬਾਗ਼ੀਂ ਬੈਠਾ ਚੇਤ ਵਣ-ਤ੍ਰਿਣ ਸਾਰਾ ਮਹਿਕੀਂ ਭਰਿਆ ਲੈਹ ਲੈਹ ਕਰਦੇ ਖੇਤ ਰਾਜ ਤ੍ਰੀਆ ਇਸ ਨਗਰੀ ਵਿਚ ਅਰਧ ਨਗਨ ਜਿਹੇ ਵੇਸ ਨੂਰ ਸ਼ਾਹ ਰਾਣੀ ਦਾ ਨਾਉਂ ਗਜ਼ ਗਜ਼ ਲੰਮੇ ਕੇਸ ਮਰਦਾਨੇ ਨੂੰ ਭੁੱਖ ਆ ਲੱਗੀ ਵਲ ਮਹਲਾ ਵੇਖ ਝੱਟ ਬਾਬੇ ਨੇ ਮਰਦਾਨੇ ਨੂੰ ਕੀਤਾ ਇਹ ਆਦੇਸ਼ ਜਾ ਮਰਦਾਨਿਆ ਭਿਖਿਆ ਲੈ ਆ ਭੁੱਖ ਜੇ ਤੇਰੇ ਪੇਟ _________
26
« on: December 16, 2014, 10:13:22 AM »
ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ________________________
27
« on: November 29, 2014, 08:31:40 AM »
ਦੀਵਾ ਬਲੈ ਅੰਧੇਰਾ ਜਾਇ ਬੇਦ ਪਾਠ ਮਤਿ ਪਾਪਾ ਖਾਇ ਉਗਵੈ ਸੂਰੁ ਨ ਜਾਪੈ ਚੰਦੁ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ਬੇਦ ਪਾਠ ਸੰਸਾਰ ਕੀ ਕਾਰ ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ ਬਿਨੁ ਬੂਝੇ ਸਭ ਹੋਇ ਖੁਆਰ ਨਾਨਕ ਗੁਰਮਿਖ ਉਤਰਸਿ ਪਾਰਿ _______________
28
« on: November 29, 2014, 08:25:44 AM »
HaPpY bIrThDaY
29
« on: November 28, 2014, 02:30:49 PM »
Tum itna Jo muskra rahe ho Kiya gam hai jisko chupa rahe ho ___________________________
30
« on: November 28, 2014, 02:23:14 PM »
Masla jab bhi utha chiragon ka Faisala sirf hawa karti hai _____________________
31
« on: November 28, 2014, 02:19:26 PM »
ਹੋਣਾ ਇਕ ਦਿਨ ਮਿਟ ਕੇ ਤੂੰ ਖਾਕ ਮਿੱਤਰਾ ਸਭ ਸੁੱਟ ਜਾਣੇ ਤੇਰੇ ਸਬੰਧੀ ਸਾਕ ਮਿੱਤਰਾ ਖੱਟ ਲੈ ਤੂੰ ਵੀ ਨੇਕ ਕਮਾਈਆ ਜਗ ਤੇ ਬੜੇ ਕਰ ਲਏ ਹੁਣ ਤੱਕ ਪਾਪ ਮਿੱਤਰਾ ''ਰਾਜ'' ਦਿੰਦਾ ਫਰਦਾ ਸਭ ਨੂੰ ਨੇਕ ਸਲਾਹਾਂ ਪਰ ਕਰਦਾ ਨੀ ਅਮਲ ਇਹ ਆਪ ਮਿੱਤਰਾ ____________________
32
« on: November 28, 2014, 01:34:45 PM »
Mujhe teri mohabbat ne ajab ik roshni bakhsi Mein is dunya ko ab pehle se behter dekh sakta hoon ____________________________________________
33
« on: November 28, 2014, 01:23:12 PM »
Woh naa aaiyegi mujhe PatA tha ush sham bhi Intzaar uska magar kuch soch kar karte rahe ____________________________________
34
« on: November 28, 2014, 12:52:40 PM »
Ghar Ke Mitnay Ka Gham Tou Hota Hai Apne Malbay Pe Kon Sota Hai ???????? ________________________
35
« on: November 28, 2014, 12:25:38 PM »
Uski yaad mein duba hua dil Ik din muje bhi le dube ga ______________________
36
« on: November 28, 2014, 12:05:46 PM »
Je dil bewafa se Wafa kar raha hai _______________
37
« on: November 28, 2014, 11:51:25 AM »
Bhawre khusbo se fool pe aate hain Chus ke fool ka rass ushe shhod jaate hai __________________________________
38
« on: November 28, 2014, 11:37:27 AM »
Woh toh kushbu hai hwaaon mein bikhr jayega Mashla toh fool ka hai fool kidr jayega _______________________________
39
« on: November 28, 2014, 11:26:03 AM »
Karu naa yaad agar kis tarah bulaaau ushe Gazal bahaana karu aur gungunaau oshe _________________________________
40
« on: November 28, 2014, 10:57:12 AM »
ਭੁੱਲਦੀ ਨੀ ਯਾਰੋ ਤਸਵੀਰ ਲਧਿਆਣੇ ਦੀ ਮੇਰਿਆਂ ਗੀਤਾਂ ਦੀ ਏ ਹੀਰ ਲੁਧਿਆਣੇ ਦੀ ___________________
Pages: 1 [2] 3 4 5 6 7 ... 99
|