April 23, 2026, 12:07:06 PM
collapse

Author Topic: 491 saala ch duniya ch 9 lakh SIKH shahedd hoye :(  (Read 1183 times)

Offline sahib..

  • PJ Gabru
  • Patvaari/Patvaaran
  • *
  • Like
  • -Given: 11
  • -Receive: 167
  • Posts: 5915
  • Tohar: 70
  • Gender: Male
  • “Real stupidity beats artificial intelligence ever
    • View Profile
  • Love Status: Single / Talaashi Wich
491 saala ch duniya ch 9 lakh SIKH shahedd hoye :(
« on: June 07, 2012, 07:00:43 AM »
491 ਸਾਲਾਂ 'ਚ ਦੁਨਿਆ ਭਰ 'ਚ ਸ਼ਹੀਦ ਹੋਏ 9 ਲੱਖ ਸਿੱਖ
ਮੁਗਲ ਬਾਦਸ਼ਾਹ ਬਾਬਰ ਵੱਲੋਂ ਭਾਰਤ ' ਤੇ ਹਮਲੇ ਦੋਰਾਨ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਹੀਦ ਕੀਤੇ 2 ਸਿੱਖਾਂ ਤੋਂ ਲੈ ਕੇ ਮਾਰਚ 2012 ਤੱਕ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੱਖਾਂ ਬਾਰੇ ਇਕ ਖੋਜ ਭਰਪੂਰ ਡਾਇਰੈਕਟਰੀ ਤਿਆਰ ਹੋ ਗਈ ਹੈ ਜਿਸ ਵਿੱਚ ਪਿਛਲੇ 491 ਸਾਲਾਂ 'ਚ ਸ਼ਹੀਦ ਹੋਏ ਸਿੱਖਾਂ ਦੀ ਜਨਮ ਮਿਤੀ , ਸ਼ਹੀਦੀ ਤਾਰੀਖ, ਸ਼ਹੀਦੀ ਦਾ ਸਥਾਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਮ ਸਮੇਤ ਹੋਰ ਜਾਨਕਾਰਿਆਂ ਦਰਜ ਕੀਤੀਆਂ ਗਈਆ ਹਨ । ਅਜਿਹੀਆਂ ਜਾਣਕਾਰੀਆਂ ਦਿੱਤੀਆ ਗਈਆਂ ਹਨ ਜੋ ਅਕਸਰ ਸੁਣਨ 'ਚ ਨਹੀ ਮਿਲਦੀਆਂ , ਜਿਵੇਂ ਕਿ ਪਹਿਲੇ ਪਾਤਿਸ਼ਾਹ ਵੇਲੇ ਸੰਨ 1521 ਵਿੱਚ ਬਾਬਰ ਵੱਲੋਂ ਸ਼ਹੀਦ ਕੀਤੇ 2 ਸਿੱਖ ਭਾਈ ਤਾਰਾ ਤੇ ਭਾਈ ਪੋਪਟ। ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਸ਼ਹੀਦ ਕੀਤੇ ਗਏ 61 ਮੈਬਰ ਅਤੇ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ 83055 ਸਾਬਤ ਸੂਰਤ ਸਿੱਖ ਅਤੇ ਹੋਰ ਕਈ ਜਾਣਕਾਰੀਆਂ । ਇਹ ਖੋਜ ਭਰਪੂਰ ਡਾਇਰੈਕਟਰੀ ਸਿੱਖ ਇਤਿਹਾਸਕਾਰ ਭਾਈ ਸੁਖਦੇਵ ਸਿੰਘ ਖਾਲਸਾ (ਕਥਾਵਾਚਕ, ਚੰਡੀਗੜ੍ਹ) ਨੇ ਢਾਈ ਸਾਲਾਂ ਦੀ ਖੋਜ ਰਾਹੀਂ ਤਿਆਰ ਕੀਤੀ ਹੈ ਜਿਸਨੂੰ ਉਨ੍ਹਾਂ ਵੱਲੋਂ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦੋ ਕੁ ਮਹੀਨਿਆਂ ਬਾਅਦ ਉਨ੍ਹਾਂ ਵੱਲੋਂ ਇਸ ਡਾਇਰੈਕਟਰੀ ਦੀ ਛਪਾਈ ਕਰਵਾਈ ਜਾਵੇਗੀ । ਉਪਰੋਕਤ ਜਾਣਕਾਰੀਆਂ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਡਾਇਰੈਕਟਰੀ ਵਿੱਚ 9 ਲੱਖ ਸ਼ਹੀਦ ਸਿੰਘਾਂ, ਜੋ ਕਿ 1521 ਤੋਂ ਲੈ 29 ਮਾਰਚ 2012 ਨੂੰ ਗੁਰਦਾਸਪੁਰ ਵਿੱਚ ਸ਼ਹੀਦ ਕੀਤੇ ਗਏ ਸਿੱਖ ਨੋਜਵਾਨ ਤੱਕ ਹਨ, ਬਾਰੇ ਜਾਣਕਾਰੀ ਮੌਜੂਦ ਹੋਵੇਗੀ । ਉਨ੍ਹਾਂ ਦੱਸਿਆ ਕਿ ਡਾਇਰੈਕਟਰੀ ਵਿਚ ਭਾਰਤ - ਚੀਨ ਯੁੱਧ 'ਚ ਸ਼ਹੀਦੀ ਸਿੱਖਾਂ, ਵਿਦੇਸ਼ਾਂ 'ਚ ਸ਼ਹੀਦ ਹੋਏ ਕੁੱਝ ਸਿੱਖਾਂ, ਭਾਰਤ ਪਾਕਿ ਜੰਗਾਂ 'ਚ ਸ਼ਹੀਦ ਸਿੱਖਾਂ ਅਤੇ ਆਜ਼ਾਦੀ ਤੋਂ ਬਾਅਦ ਭਾਰਤ 'ਚ ਸ਼ਹੀਦ ਸਿੱਖਾਂ ਬਾਰੇ ਜਾਣਕਾਰੀ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਕਈ ਦੁਰਲੱਭ ਪੁਸਤਕਾਂ ਤੇ ਗ੍ਰੰਥਾਂ ਨੂੰ ਵਾਚਦਿਆਂ ਕਈ ਅਜਿਹੇ ਤੱਥ ਸਾਹਮਣੇ ਆਏ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਗੇ । ਉਨ੍ਹਾਂ ਕਿਹਾ ਕਿ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਲੇ ਤੋਂ ਹੀ ਸ਼ਹੀਦੀਆਂ ਦਾ ਸਿਲਸਿਲਾ ਆਰੰਭ ਹੋ ਗਿਆ ਸੀ, ਉਸ ਵੇਲੇ ਲਾਹੋਰ ਦਾ ਰਹਿਣ ਵਾਲਾ 10 ਸਾਲਾ ਲੜਕਾ ਭਾਈ ਤਾਰਾ , ਜੋ ਕਿ ਗੁਰੂ ਸਾਹਿਬ ਦਾ ਸਿੱਖ ਸੀ , ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਉਸ ਵੇਲੇ ਅੱਗ ਬੁਝਾ ਕੇ ਪਰਉਪਕਾਰ ਦਾ ਕੰਮ ਕਰ ਰਿਹਾ ਸੀ ਜਦੋਂ ਬਾਦਸ਼ਾਹ ਬਾਬਰ ਦੀਆਂ ਫੌਜਾਂ ਨੇ ਹਮਲੇ ਦੋਰਾਨ ਅੱਗ ਲਗਾ ਦਿਤੀ ਸੀ । ਭਾਈ ਤਾਰਾ ਲਾਹੋਰ ਦੇ ਗਰੀਬ ਵਪਾਰੀ ਦਾ ਬੇਟਾ ਸੀ , ਉਸ ਵਪਾਰੀ ਦਾ ਸਵਰਗਵਾਸ ਹੋ ਚੁੱਕਾ ਸੀ। ਭਾਈ ਤਾਰਾ ਨੂੰ ਬਾਬਰ ਵੱਲੋਂ ਅੱਗ ਵਿੱਚ ਸਾੜ ਕੇ ਸ਼ਹੀਦ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਦੂਜੇ ਸਿੱਖ ਭਾਈ ਪੋਪਟ ਸਨ ਜਿਨ੍ਹਾਂ ਨੂੰ ਬਾਬਰ ਨੇ ਘੋੜਿਆਂ ਦੇ ਪੈਰਾਂ ਹੇਠ ਦਰਡ ਕੇ ਸ਼ਹੀਦ ਕਰਵਾਇਆ ਸੀ । ਭਾਈ ਸੁਖਦੇਵ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਸਿੱਖ ਪਰਿਵਾਰ ਦਾ ਮੈਬਰ ਸ਼ਹੀਦ ਹੋਇਆ ਹੋਵੇ ਤਾਂ ਉਹ ਪਰਿਵਾਰ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ।
ਭਾਈ ਸੁਖਦੇਵ ਸਿੰਘ ਖਾਲਸਾ ਇਸ ਤੋਂ ਪਹਿਲਾ ਵੀ ਖੋਜ ਭਰਪੂਰ ਪੁਸਤਕਾਂ ਲਿਖ ਚੁੱਕੇ ਹਨ।

ਭਾਈ ਸੁਖਦੇਵ ਸਿੰਘ ਖਾਲਸਾ
    :rabb: :rabb: :rabb: :rabb: :rabb:

Punjabi Janta Forums - Janta Di Pasand

491 saala ch duniya ch 9 lakh SIKH shahedd hoye :(
« on: June 07, 2012, 07:00:43 AM »

 

Related Topics

  Subject / Started by Replies Last post
6 Replies
5807 Views
Last post November 13, 2008, 03:31:32 AM
by Tikhe_Teer_Warga
3 Replies
1973 Views
Last post December 25, 2009, 02:19:05 AM
by ਦ੍ ਮਾਸ੍ਕ੍
40 Replies
26164 Views
Last post February 06, 2012, 06:54:10 PM
by Deleted User
4 Replies
1387 Views
Last post August 21, 2010, 12:46:32 PM
by y4nky baba
59 Replies
29446 Views
Last post September 02, 2011, 01:35:34 AM
by @SeKhOn@
0 Replies
2375 Views
Last post October 12, 2011, 05:09:53 AM
by jagbani
4 Replies
13233 Views
Last post November 09, 2011, 07:56:38 PM
by Kamz~K
0 Replies
839 Views
Last post December 04, 2011, 02:25:50 PM
by Inder Preet (5)
7 Replies
5638 Views
Last post March 07, 2012, 04:12:22 PM
by sandhu punjabi
3 Replies
2283 Views
Last post April 13, 2012, 12:45:42 PM
by Pawan Nirban

* Who's Online

  • Dot Guests: 3567
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]