This section allows you to view all posts made by this member. Note that you can only see posts made in areas you currently have access to.
Messages - sukh.j
61
« on: May 27, 2011, 10:17:19 AM »
♥ ਕਦੇ ਤਾ ਤੁੰ ਸਮਝ ਮੇਰੇ ਜਜ਼ਬਾਤ ਨੂੰ , ਕਦੇ ਤਾ ਬਦਲ ਮੇਰੇ ਹਾਲਾਤ ਨੂੰ,_ ਦਿਨ ਨੂੰ ਵੇਖਾ ਤੇਰੀਆ ਸੁੰਨੀਆ ਰਾਹਾ ਨੂੰ ਤੇ ਰੌਵਾ ਉਠ ਉਠ ਹਰ ਰਾਤ ਨੂੰ__ ਯਾਦਾ ਤਾ ਤੇਰੀਆ ਰੋਜ਼ ਅੳਦੀਆ ਨੇ ਕਦੇ ਤੁੰ ਵੀ ਤਾ ਤਰਸ ਮੇਰੀ ਮੁਲਾਕਾਤ ਨੂੰ...,
62
« on: May 27, 2011, 10:10:39 AM »
ਨੀ ਉਦੋਂ ਤੂੰ ਵੀ ਤਾਂ ਸੀ ਮੈਨੂੰ ਮੋਟਾ ਮੋਟਾ ਕਹਿ ਸਤਾਉਂਦੀ ਸੀ ਲਾਰਾ ਲਾ ਕੇ ਕਦੇ ਵੀ ਨਾ ਟਾਈਮ ਉੱਤੇ ਆਉਂਦੀ ਸੀ ਹੁਣ ਆਪਣੇ ਵਰਗੀ ਮੋਟੀ ਜੇ ਏ ਲੱਭ ਲਈ ਯਾਰਾਂ ਨੇ ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ
...ਤੂੰ ਰਹਿ ਉੱਜੜੀ ਭਾਂਵੇ ਨੀ ਪਰ ਅਸੀਂ ਤਾਂ ਵੱਸਦੇ ਆਂ ਰੋਣੀਏ ਸੂਰਤੇ ਰੋਂਦੀ ਰਹਿ ਅਸੀਂ ਤਾਂ ਹਾ ਹਾ ਹਾ , ਹੱਸਦੇ ਹਾਂ ਹੁਣ ਜਿੰਮੇਵਾਰ ਬਣਾਤਾ, ਪੱਲੇ ਪਈਆਂ ਹਾਂਰਾਂ ਨੇ ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ
ਪਿਆਰ ਕਾਹਦਾ ਸੀ ਕੀਤਾ ਤੂੰ ਠੇਕਾ ਦੇ ਦਿੱਤਾ ਖੁਸੀਆਂ ਦਾ ਹੁਣ ਦੱਸ ਕਿੱਥੋਂ ਮੈਂ ਭਾਂਲਾ ਹੱਲ ਮੈਂ ਸਧਰਾਂ ਰੁੱਸੀਆਂ ਦਾ ਚਾਰ ਚਾਲੀ ਦਾ ਕਰੰਟ ਲਗਾਤਾ ਇਸ਼ਕੀ ਤਾਰਾਂ ਨੇ ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ
63
« on: May 13, 2011, 01:44:48 AM »
ਜ਼ਰਦਾ ਨਹੀਂ ਖਾਂਦਾ ਸੂਟਾ ਨਹੀਂ ਲਾਂਦਾ ਪੜਿਆ ਤੇ ਲਿਖਿਆ ਹਰ ਇੱਕ ਨੂੰ ਹੱਸ ਕੇ ਬੁਲਾਂਦਾ ਪਤਲਾ ਨਾ ਮੋਟਾ ਨਾ ਦਿੱਲ ਦਾ ਖੋਟਾ ਨਾ ਉੱਚਾ ਨਾ ਮਧ੍ਧਰਾ ਨਾ ਬਹੁਤ ਵੱਡਾ ਨਾ ਬਹੁਤ ਛੋਟਾ ਨਾ ਮੀਸਣਾ ਨਾ ਗੱਪੀ ਨਾ ਚੁੱਪ ਨਾ ਖੱਪੀ ਠੀਕ ਠਾਕ ਵਿੱਚ ਪੜਾਈ ਕਿਸੇ ਕੁੜੀ ਦੇ ਪਿਛ੍ਛੇ ਸ਼ਦਾਈ ਨਾ ਕੀਤੀ ਕਦੇ ਕਿਸੇ ਨਾਲ ਲੜਾਈ singer sukh ਯਾਰਾਂ ਨੂੰ ਮੰਨਦਾ ਆਪਣਾ ਭਾਈ
64
« on: May 13, 2011, 01:43:31 AM »
i like dis
65
« on: May 13, 2011, 01:42:40 AM »
i miss u preet
66
« on: May 13, 2011, 01:41:16 AM »
mout vi dukha hee hundi hai..
lol
67
« on: May 13, 2011, 01:40:21 AM »
good intro par es shyer vich te preet aounda hee nai :D: :D:
ya i know ji
68
« on: May 13, 2011, 01:37:27 AM »
ਖੁਦ ਗਰਜੋ ਲੋਕੋ ਕੁਝ ਤਾ ਸ਼ਰਮ ਕਰੋ ਕੁਖਾ ਵਿੱਚ ਮਾਰਨੀਆ ਧੀਆ ਬੰਦ ਕਰੋ ਬਾਬੇ ਨਾਨਕ ਦੇ ਵਾਰਿਸੋ ਕਿਸ ਕਰਾਹੇ ਪੈ ਗਏ ਉ ਬੋਲ ਬਾਬੇ ਨਾਨਕ ਦੇ ਦਿਲੋ ਭੁਲਾ ਗਏ ਉ ਜਿਸ ਦੇ ਨਾਲ ਚੱਲਣਾ ਵੰਸ ਤੇਰਾ ਤੂੰ ਉਸ ਦਾ ਵੈਰੀ ਬਨ ਗਿਆ ਏ , ਗੱਲ ਇਸ ਦਾ ਵਿਚਾਰ ਕਰੋ ਖੁਦ ਗਰਜੋ ਲੋਕੋ ਕੁਝ ਤਾ ਸ਼ਰਮ ਕਰੋ...sukh j
69
« on: May 13, 2011, 01:35:04 AM »
ਲੋਕ ਕਹਿੰਦੇ ਨੇ ਕੁੜੀਆ ਜਿੰਦਗੀ ਹੁੰਦੀਆ ਨੇ ਮੋਤ ਨਹੀ, ਪਰ ਲੋਕ ਇਹ ਕਿਉ ਭੁੱਲ ਜਾਂਦੇ ਨੇ ਕਿ ਧੋਖਾ ਵੀ ਜਿੰਦਗੀ ਦਿੰਦੀ ਹੈ ਮੋਤ ਨਹੀ...
70
« on: May 13, 2011, 01:32:43 AM »
ਤੜਫਦੀਆਂ ਰੂਹਾਂ ਲਈ ਇਕ ਮੁਕਾਮ ਹੈ ਮੁਹੱਬਤ ਹਿਜ਼ਰ ਸ੍ਮੇ ਵਿਚ ਵਸਲ ਦਾ ਜਾਮ ਹੈ ਮੁਹੱਬਤ ਸ੍ਮ੍ਝ ਸਕਦਾ ਓਹੀ ਇਹ ਦਰ੍ਦ ਜਿਸ ਨੇ ਹੰਢਾਈਆ, ਅਣਜਾਨ ਲਈ ਤਾਂ ਬਸ ਗੁਮਨਾਮ ਹੈ ਮੁਹੱਬਤ.
71
« on: May 13, 2011, 01:16:53 AM »
i like that :D: :D: :D:
plz plz preet she is my girlfrd a preet pj wali nahi hai
72
« on: May 13, 2011, 12:47:50 AM »
oye jine share anti nu likhe onye pj te pa denda, hun tak PJ gabhru ban jana si tu :laugh:
veer ji
73
« on: May 13, 2011, 12:42:51 AM »
preet my girlfrd
74
« on: May 13, 2011, 12:32:36 AM »
Ithe main kehna k preet common name Aa kise da v ho sakda bloriakh nu koi problem nahi hon i chahidi j koi preet likhda :he:
ji very i like u r msg
75
« on: May 13, 2011, 12:26:48 AM »
frds
76
« on: May 08, 2011, 03:59:30 PM »
ਸਾਨੂੰ ਲਾਂਵੀ ਨਾ ਬਹਾਨੇ, ਕਦੇ ਤੋੜੀ ਨਾ ਯਾਰਾਨੇ ਹੋਇਆ ਮੰਨਦੀ ਹਾਂ ਨੈਣਾ ਤੋਂ ਕਸੂਰ ਸਕਦੀ ਨਾ ਜੀਅ ਮੈਂ ਕੱਲੀ ਬਿਨਾਂ ਤੇਰੇ ਯਾਰਾ ਮੈਨੂੰ ਆਪਣੇ ਤੋਂ ਕਰੀਂ ਨਾ ਤੂੰ ਦੂਰ
ਅਸੀਂ ਬੰਦੇ ਹਾਂ ਮਾਮੂਲੀ ਤੇਰੀ ਪਹੁੰਚ ਉੱਤੇ ਤੱਕ ਜੇ ਨਾ ਦਿਲ ਵਿੱਚ ਜਗਾ ਲੈ ਤੂੰ ਪੈਰਾਂ ਵਿੱਚ ਰੱਖ ਤੇਰੀ ਮੰਨਦੀ ਹਾਂ ਅੱਖੀਆਂ ਦੀ ਘੂਰ ਸਕਦੀ ਨਾ ਜੀਅ ਮੈਂ ਕੱਲੀ ਬਿਨਾਂ ਤੇਰੇ ਯਾਰਾ ਮੈਨੂੰ ਆਪਣੇ ਤੋਂ ਕਰੀਂ ਨਾ ਤੂੰ ਦੂਰ
77
« on: May 08, 2011, 03:55:22 PM »
bro dun write PREET in ur shyari..saade user bloriakh nu chnga ni lgda coz her name is preet
a bloriakh nahi hai ok ji preet india di kuri hain she is my girlfrd ok she is my life
78
« on: May 08, 2011, 03:47:04 PM »
ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ, ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ, ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ.. ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਲੁੱਟ ਗਏ.
79
« on: May 08, 2011, 03:43:16 PM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, ...ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ, "sukh" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ.
80
« on: May 08, 2011, 03:38:48 PM »
ਫੇਸਬੁਕ ਤੇ ਪਾਉਣ ਵਾਲੇ ਤਾ ਬਥੇਰੇ ਆ, ਪਰ ਜਾ ਕੇ ਮਾਂ ਨੂੰ ਕਹਿੰਦਾ ਕੋਈ ਕੋਈ... ਮੰਦਰ ਮਸੀਤਾ ਚ ਜਾਣ ਵਾਲੇ ਤਾ ਬਥੇਰੇ ਆ, ਪਰ ਮਾਂ ਦੇ ਪੈਰੀਂ ਪਹਿੰਦਾ ਕੋਈ ਕੋਈ... ਉਹ ਜਿਹੜੀ ਹਰ ਕੰਮ ਸਾਡਾ ਕਰਦੀ ਏ, ਗੈਸ ਤੇ ਚਾਹ ਧਰਦੀ ਏ, ਚਾਹੇ ਹਥ ਸੜੇ ਰੋਟੀਆਂ ਜ਼ਰੂਰ ਗਰਮ ਕਰਦੀ ਏ... ਹੀਰ ਦਾ ਹਥ ਫੜਨ ਵਾਲੇ ਤਾਂ ਬਥੇਰੇ ਆ, ਪਰ ਆਪਣੀ ਮਾਂ ਨਾਲ ਕੁਝ ਪਲ ਬਹਿੰਦਾ ਕੋਈ ਕੋਈ
|