December 04, 2024, 01:52:30 PM

Show Posts

This section allows you to view all posts made by this member. Note that you can only see posts made in areas you currently have access to.


Messages - sukh.j

Pages: [1] 2 3 4 5 6 7
1
Shayari / Re: ਅਸੀਂ ਆਸ਼ਿਕ਼ ਮੌਤ ਦੇ
« on: June 28, 2012, 02:53:45 PM »
apa lot aa baai njaare aai jaande  aa te jaai jaande aa
  nice  veer  g

2
Shayari / Re: ਅਸੀਂ ਆਸ਼ਿਕ਼ ਮੌਤ ਦੇ
« on: June 28, 2012, 02:49:58 PM »
theek  ha  g tusi  dasso g

3
Shayari / ਅਸੀਂ ਆਸ਼ਿਕ਼ ਮੌਤ ਦੇ
« on: June 28, 2012, 02:45:28 PM »
ਅਸੀਂ ਸ਼ੋੰਕੀ ਕੜੇ ਦੇ,, ਚੂੜੀਆਂ ਦੇ ਨਹੀ........ ਅਸੀਂ ਆਸ਼ਿਕ਼ ਮੌਤ ਦੇ ,,ਕੁੜੀਆਂ ਦੇ ਨਹੀ


ਪੈਸਾ ਹੀ ਚੱਲਦਾ ਅੱਜਕੱਲ, ਖੁਦਗਰਜ਼ੀ ਦੁਨੀਆ ਤੇ ਛਾ ਗਈ ਏ ਕੌਣ ਕਰੇ ਪਰਵਾਹ ਕਿਸੇ ਦੀ, ਰੁੱਤ ਕੈਸੀ ਭੈੜੀ ਆ ਗਈ ਏ
 sukh j

4
Shayari / Re: ਅੱਜ ਫਿਰ ਤੇਰੇ ਸ਼ਹਿਰ
« on: June 10, 2012, 06:38:02 AM »
thx  veer  g
ਮੈ ਮਿੱਟੀ ਦੀਆ ਢੇਰੀਆ ਬਣਾਉਦਾ ਰਿਹਾ
ਮੈ ਖਿਆਲਾਂ ਵਿੱਚ ਦੁਨੀਆ ਵਸਾਊਦਾ ਰਿਹਾ
ਮੇਰਾ ਹੋ ਕੇ ਵੀ ਮੇਰਾ ਕੋਈ ਨਾ ਰਿਹਾ
ਮੈਂ ਹਰ ਇੱਕ ਨੂੰ ਆਪਣਾ ਬਣਾਉਂਦਾ ਰਿਹਾ sukh j

5
Shayari / Re: ਅੱਜ ਫਿਰ ਤੇਰੇ ਸ਼ਹਿਰ
« on: June 07, 2012, 05:36:02 AM »
g  veer    g 
ਰਾਤੀਂ ਯਾਦ ਉਸਦੀ ਆਈ ਸੀ ਹਵਾ ਬਣ ਕੇ
ਮੇਰੇ ਜਖਮਾਂ ਦੇ ਲਈ ਕੋਈ ਦਵਾ ਬਣ ਕੇ
ਕੁਜ ਪਲਾਂ ਲਈ ਸੀ ਕੀਤੇ ਮੇਰੇ ਖਾਬ ਰੰਗਲੇ
ਮੁੜ ਤੁਰ ਗਈ ਸਿਰ ਗਮਾਂ ਦੀ ਘਟਾ ਤਣ ਕੇ

6
Shayari / ਅੱਜ ਫਿਰ ਤੇਰੇ ਸ਼ਹਿਰ
« on: June 07, 2012, 05:28:41 AM »
ਅੱਜ ਫਿਰ ਤੇਰੇ ਸ਼ਹਿਰ ਯਾਰਾ ਪੈਰ ਪਾਇਆ
ਤੈਨੂੰ ਵੇਖਣ ਦੀ ਰੀਝ ਨੇ ਦਿੱਲ ਤੜਪਾਇਆ
ਸੋਚ ਇਹ ਕੀ ਸ਼ਾਇਦ ਕਿਸੇ ਮੋੜ ਤੇ ਤੂੰ ਦਿੱਖੇਂ
ਅਵਾਰਾ ਬਣ ਕਈ ਗਲ਼ੀਆਂ ਚ ਗੇੜਾ ਲਾਇਆ

7
Shayari / Re: Husn wale
« on: August 07, 2011, 04:50:48 PM »
nice one

8
Shayari / Husn wale
« on: August 07, 2011, 04:50:12 PM »
Husn wale husn da garoor karde, par menu kise gall da garoor nahi
har gall mann lwaan ohna di, enna v hale main majboor nahi
dil ton beshak ohna ne kadd ditta, par oh aj v dil mere ton door nahi
"sukh j" da dil beshakk tuttya ae, par hoeya aje chakkna-choor nahi

9
Shayari / Re: Main Ashiq Hoon
« on: July 24, 2011, 11:27:22 AM »
thx  22  ji

10
Shayari / Main Ashiq Hoon
« on: July 23, 2011, 06:47:21 PM »
Logon Ne Kaha Ki Main Sharabi Hoon,
Maine Kaha Unho Ne Ankhon Se Pilaiee Hai.
Logon Ne Kaha Ki Main Ashiq Hoon,
Maine Kaha Ashiqi Unho Ne Sikhaiee Hai.
Logon Ne Kaha ”sukh” Tu Shayar Dewana Hai,
Maine Kaha Unki Mohabbat Rang Laiee Ha

12
  ਐਮੇ ਬੰਦਿਆ ਕਰਦਾ ਮੇਰੀ ਮੇਰੀ

ਦੱਸ ਕੀ ਉਕਾਦ ਆ ਜੱਗ ਤੇ ਤੇਰੀ

ਅੱਖ ਝਮਕ ਦੇ ਇੱਕ ਦਿਨ ਸਾਹ ਰੁੱਕ ਜਾਣਾ
...
ਮੁੜ ਕੇ ਨਾ ਤੂੰ ਇਸ ਸੋਣੇ ਜੱਗ ਤੇ ਆਉਣਾ

ਹਰ ਪੱਲ ਪੈਸਾ ~ ਪੈਸਾ ਕਰਦਾ ਫਿਰਦਾ

ਇਸ ਪੈਸੇ ਲਈ ਆਪਣੇ ਆ ਨਾਲ ਲੜਦਾ ਫਿਰਦਾ

ਸਾਲ , ਮਹੀਨੇ , ਦਿਨ ਗਿਣਦਿਆ ਸੱਬ ਨੇ ਇੱਕ ਦਿਨ ਤੈਨੂੰ ਭੁੱਲ ਜਾਣਾ ਸਮਝ ਕੇ ਅਨਜਾਣ

ਕੋਈ ਐਸਾ ਨੇਕ ਕੰਮ ਕਰਜਾ ਬੰਦਿਆ ਇਸ ਜੱਗ ਉੱਤੇ ਤੇਰੀ ਸਦੀਆ ਤੱਕ ਬਣੀ ਰਹੇ ਪਹਿਚਾਣ
   

16
jindgi kiwe dhoka dendi aa :D: :D:



maut dhoka nahi aa :D: sab nu pta maut ne ik din auna hi aa :D:


nalle  waise we maut te kudi te wishvaas nahi karna chaida :D:
lol

Pages: [1] 2 3 4 5 6 7