March 29, 2024, 11:57:26 AM

Show Posts

This section allows you to view all posts made by this member. Note that you can only see posts made in areas you currently have access to.


Messages - sukh.j

Pages: 1 2 3 4 [5] 6 7
81
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ

ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ

ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ

ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ.

82
Shayari / Re: HAPPY MOTHER'S DAY
« on: May 08, 2011, 03:32:27 PM »
ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ ,
ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂਹੋਂ ਕਿਸੇ ਦਾ ਮੈਂ ਨਾਂ ਲੈਣਾ ਸਿਖੇਆ ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿਖਿਆ

  very  nice veer  ji 

83
Shayari / HAPPY MOTHER'S DAY
« on: May 08, 2011, 03:23:11 PM »
·٠[/size]•●♥ ਮਾਂ ♥●•٠·
ਮਾਂ ਦੇ ਲਈ ਸੱਭ ਨੂੰ ਛੱਡ ਦਿੳ ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ,__
ਕਿੳ ਕਿ ਜਦ ਮਾਂ ਰੌਦੀ ਹੈ ਤਾ ਫਰਿਸ਼ਤਿਆ ਨੂੰ ਵੀ ਰੌਣਾ ਆ ਜਾਂਦਾ ਹੈ,__

ਜੰਨਤ
...ਨੇ ਕਿਹਾ ਮਾਂ ਉਹ ਹੱਸਤੀ ਹੈ ਜੋ ਮੇਨੂੰ ਵੀ ਆਪਣੇ ਕਦਮਾਂ ਥੱਲੇ ਦਬਾ ਲੈਂਦੀ ਹੈ,__

ਰੱਬ
ਨੇ ਕਿਹਾ ਮਾਂ ਮੇਰੇ ਵੱਲੋ ਇਨਸਾਨ ਦੇ ਲਈ ਇੱਕ ਕੀਮਤੀ ਅਮੁੱਲ ਤੋਹਫਾ ਹੈ
ਜਿਸ ਵਿੱਚ ਇਨਸਾਨ ਮੇਨੂੰ ਲੱਭ ਸਕਦਾ ਹੈ,_
[/color]

84
Shayari / "ਪਿਡ" ਦੀਆਂ ਗਲੀਆਂ,
« on: May 08, 2011, 03:19:57 PM »


ਜੱਨਤ ਨਾਲੋਂ ਸੋਹਣੀਆਂ ਮੇਰੇ "ਪਿਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
......ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ

85
News Khabran / Re: photo
« on: May 08, 2011, 03:08:46 PM »
very nice  shayeri
  thx veer  ji  and  nice  name beiman

86
Shayari / Koi Dewar na
« on: May 05, 2011, 12:56:28 PM »
Koi Dewar na dar rakhta hun
ghar ka ahsas magar rakhta hun

log rakhte hain charagon pe nazr
main hawaon pe nazar rakta hun

kyon na pathrou karen sab mujh par
sakh der sakh samr rakhta hun

ek nai simt janam leti hai
paon main apne jidhar rakhta hun

ye zamin cheez hai kya main "sukh "
asmano ki khabr rakhta hun....

87
ਅਸੀਂ ਪੇੰਡੂ ਸਿੱਧੇ ਸਾਧੇ ਜੇ,
ਜਾਂਦੇ ਕਰਨ ਪੜਾਈਆਂ,
ਸਾਡੀ ਕੌਈ girlfrnd ਨੀ,
ਲੌਕਾਂ ਨੇ ਲੱਖ ਬਣਾਈਆਂ,
ਸ਼ਹਿਰਾਂ ਵਾਲੇ purpoze ਕਰ ਦੇਂਦੇ,
ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ ਕੁੜੀ ਅੱਗੇ ਬੁੱਲ ਕੰਬਦੇ ਆ.....
ਕਿਸਮਤ ਵਿੱਚ ਜਦ ਹੋਵੇਗੀ,
ਤਾਂ ਆਪੇ ਈ ਆ ਜਾਵੇਗੀ,
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ,
ਜਦ ਕੌਈ ਸਾਡੇ ਨਾਲ ਨਿਬਾਵੇਗੀ.

88
Shayari / i miss u
« on: May 05, 2011, 12:43:34 PM »
♥ ਜਿਸ ਪੱਲ ਵਿੱਚ ਟੁੱਟ ਜਾਂਦੇ ਨੇ ਸੱਪਨੇ,

ਉਸ ਪੱਲ ਵਿੱਚ ਹੀ ਰੁੱਸ ਜਾਂਦੇ ਨੇ ਆਪਣੇ,

ਸਾਨੂੰ ਕਿਸੇ ਨੂੰ ਮਨਾੳਣਾ ਨਹੀ ਅੳਦਾ,

ਸ਼ਾਇਦ ਇਸੇ ਲਈ ਸਾਡੇ ਨਾਲ ਰੁੱਸ ਜਾਂਦੇ ਨੇ ਆਪਣੇ,

89
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ,
ਤੈਨੂੰ ਦਿਲ ਦਾ ਹਾਲ ਸੁਣਾਵਾਂ.....

ਕੀ ਪਤਾ ਕੱਲ ਸਿਲ ਜਾਣ ਬੁੱਲੀਆਂ.....
ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
.
ਕੀ ਪਤਾ ਕੱਲ ਮਿਚ ਜਾਣ ਅੱਖੀਆਂ....
ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....

ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ....
ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....

ਕੀ ਪਤਾ ਕੱਲ ਦੇਹ ਮੇਰੀ ਰਾਖ ਦੀ ਢੇਰੀ ਹੋ ਜਾਵੇ....
ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....

ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ......
ਵਿਛਿਆਂ ਪਲਕਾਂ ਨੇ ਵਿਚ ਰਾਹਾਂ....

ਕੀ ਪਤਾ ਕੱਲ ਮੈਂ ਨਾ ਹੋਵਾਂ....
ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ !

90
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ , ਪਰ ਆਪਣਿਆਂ
ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ...ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ , ਓਹਨਾ
ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.....ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ
ਠੀਕ ਹੈ , ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ....ਕਈ
ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ , ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ.

     sukh j

91
thx  veer ji
 
 
 
 
22 mein topic reply ni karna c pr shabash aa bai tenu tu theek jgah te topic post kita tu  :stopit: :stopit: :stopit:

92
Shayari / ਇਕ ਤੇਰੇ ਜਾਣ ਪਿਛੋਂ
« on: May 04, 2011, 03:59:13 PM »
ਅੱਸੀ ਹੱਸਕੇ ਕਦੇ ਵੀ ਵੇਖਿਆ ਨਾ, ਇਕ ਤੇਰੇ ਜਾਣ ਪਿਛੋਂ..
ਨਿੱਗ ਖੁਸੀਆਂ ਦਾ ਕਦੇ ਸੇਕਿਆ ਨਾ, ਨੀ ਇਕ ਤੇਰੇ ਜਾਣ ਪਿਛੋਂ..
ਉਂਝ ਤਾ ਹਸੀਨ ਚੇਹਰੇ ਦਿਸਦੇ ਨੇ ਲਖਾਂ ਐਥੇ,
ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ. i miss u   preet

 sukh j

93
Shayari / ਸੀਟੀ ਮਾਰਨ ਵਾਲੇ
« on: May 04, 2011, 03:51:14 PM »
ਬੇੜੀਆਂ ਵਿਚ ਵੱਟੇ ਪਾਉਣੇ ਵਾਲੇ ਬਹੁਤੇ ਨੇ
ਡੁਬਦੇ ਤਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ ..

ਸੀਟੀ ਮਾਰਨ ਵਾਲੇ ਆਸ਼ਿਕ ਥਾ ਥਾ ਫਿਰਦੇ ਨੇ
ਜਿੰਦਗੀ ਵਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ…

94
ਇਸ਼ਕ
ਦੇ ਵਿੱਚ ਜਿੱਤ,ਕਿਸਮਤ ਵਾਲੇ ਹੱਥ ਆਉਂਦੀ ਏ,.
ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ ਕਰਮਾ ਵਾਲਾ ਹੋਉ ਦਿਲ ਜਿਹੜਾ
ਕਦੀ ਵੀ ਰੋਇਆ ਨਾ

95
ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ,
ਤੇਰੇ ਸ਼ਹਿਰ ਆਓਣ ਦਾ ਚਾਅ ਹੀ ਰਿਹਾ..
ਲਾਰੇ ਲਾ ਕੇ ਰੱਖਿਆ ਕਾਗਜ ਕਲਮ ਨੂੰ, ਖਤ ਤੇਰੇ ਨਾਂ ਪਾਓਣ ਦਾ ਚਾਅ ਹੀ ਰਿਹਾ..
"sukh j.. ਨੂੰ ਗਮਾਂ ਦੀਆਂ ਗਜਲਾਂ ਤੋ ਫੁਰਸਤ ਨਾ ਮਿਲੀ, ਗੀਤ ਪਿਆਰ ਦਾ ਗਾਓਣ ਦਾ ਚਾਅ ਹੀ ਰਿਹਾ..

96
Shayari / ਅਸੀਂ ਤਾਂ ਸਾਫ਼ ਦਿਲ
« on: May 04, 2011, 03:28:21 PM »
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ-2,
ਇਸ਼ਕ ਸ਼ੋਹਰਤ ਨਾਲ ਹਰ ਕੋਈ ਕਰਦਾ ਹੈ‌!
ਰੰਗ ਸਾਂਵਲੇ ਨੂੰ ਕਰੇ ਪਸੰਦ ਕੋਈ-2,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ!
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ sukh j

97
Shayari / kis kis naal hoyi is tara??????????
« on: May 04, 2011, 03:24:51 PM »
ਰਾਜ ਦੱਸੇ ਜਿਹਨੂੰ ਦਿਲਾਂ ਦੇ ਉਹ ਹਮਰਾਜ ਬਦਲਦੇ ਵੇਖੇ ਨੇ..
Raaz dasse jihnu dila de, oh humraaz badalde dekhe ne...

ਮਾਨ ਸੀ ਜਿਹੜੇ ਮਿੱਤਰਾਂ ਤੇ ਇਮਾਨ ਬਦਲਦੇ ਵੇਖੇ ਨੇ,
maan si jehde mittran te, imaan badalde vekhe ne...

ਮੌਕੇ ਛੱਡੇ ਯਾਰਾਂ ਖਾਤਿਰ ਇਕਰਾਰ ਬਦਲਦੇ ਵੇਖੇ ਨੇ..
mauke chadde yaraan khatir ikraar badalde vekhe ne..

ਰਾਹ ਛੱਡੇ ਹਜ਼ਾਰਾਂ ਜਿਸਦੇ ਖਾਤਿਰ ਰਾਹਦਾਰ ਬਦਲਦੇ ਵੇਖੇ ਨੇ..
raah chadde hazaraan jisde khatir raahdaar badalde vekhe ne..

ਦੁਨੀਆਂ ਦਾ ਯਾਰੋਂ ਕੀ ਕਹਿਣਾ ਅਸੀਂ ਤਾਂ ਮਨ ਦੇ ਵਿੱਚ ਦਿਲਦਾਰ ਦੇ ਅਪਣੇ ਲਈ ਖਿਆਲ ਬਦਲਦੇ ਵੇਖੇ ਨੇ.
dunia da yaaro ki kehna asi taan mann de vich dildar de apne khyal badalde vekhe ne

kis kis naal hoyi is tara??????????

98
ਤੂੰ ਯਕੀਨ ਨਾ ਕੀਤਾ ਅੱਸੀ ਕਿਹ ਕਿਹ ਹਾਰੇ,ਇੱਕ ਕਹਿਣੀ ਸੀ ਗੱਲ ਤੈਨੂੰ ,ਦਿਲ ਆਪਣੇ ਨੀ ਬਾਰੇ..
ਕਿਨਾ ਕਰਦਾ ਹਾਂ ਪਿਆਰ ਇਹ ਤੂੰ ਜਾਣਿਆ ਕਦੇ ਨਾ,ਇਕ ਤੇਰੇ ਤੋਂ ਬਿਨਾ ਲੋਕ ਜਾਣਦੇ ਨੇ ਸਾਰੇ..
ਸਾਡੀ ਤਾ ਕਿਸਮਤ ਲੋਕੋਂ ਐਨੀ ਵੀ ਨਹੀ ਚੰਗੀ,ਸਾਨੂੰ ਮਾਰਦੀ ਬੇ-ਵਫਾਈ ਉਹਦੀ ਜਾਂ ਮਾਰਦੇ ਲਾਰੇ..
ਪਿਆਰ ਖੋ ਲੈਂਦਾ ਹੈ ਸੁਖ-ਚੈਨ ਆਸ਼ਿਕਾ ਦਾ,ਨਹੀ ਜਾਗੇ ਅੱਸੀ ਰਾਤਾਂ ਨੂੰ ਨਾਹੀ ਗਿਣੇ ਅੱਸੀ ਤਾਰੇ..
ਪਿਆਰ ਮਿਲਦਾ "sukh j" ਸਦਾ ਕਿਸਮਤ ਵਾਲਿਆ ਨੂੰ,ਕੁਝ ਤੇਰੇ ਵਰਗੇ ਵੀ ਨੇ ਇਥੇ ਕਿਸਮਤ ਮਾਰੇ.

99
ਸੋਹਣੀਏ ਤੈਨੂੰ ਹਰ ਕੋਈ ਕਹਿੰਦਾ ਏ,..
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ,
ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ,
ਪ੍ਰਪੋਜ਼ ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ..  preet 

100
ਆਊਣ ਵਾਲੇ ਸਮੇ ਵਿਚ :-----

ਪੁੱਤ - ਬਾਪੂ ਬੇਬੇ ਨੁੰ ਪਿਹਲੀ ਬਾਰ ਕਿਥੇ ਮਿਲੇ ਸੀ
ਬਾਪੂ - ਪੁੱਤ FACEBOOK ਤੇ ਦੇਖਯਾ ਸੀ.
ਪਿਹਲਾਂ ਤਾਂ ADD ਹੀ ਨੀ ਸੀ ਕਰਦੀ,
...ਪਰ ਹੋਲੀ ਹੋਲੀ ਮੰn ਗਈ ਸੀ ......
.¸(¯`·.·´¯)¸.·´
,.,`·.¸¸.·,.,.,.̿' ̿'\̵͇̿̿\з=(•̪●)=ε/̵͇̿̿/'̿'̿ ̿ ..·٠•●

Pages: 1 2 3 4 [5] 6 7