June 16, 2024, 02:50:53 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 ... 16 17 18 19 20 [21] 22 23 24 25 26
401
Jokes Majaak / don't get oversmart
« on: January 13, 2012, 12:21:57 AM »
Stranger : Hey, could yu gimme yur email id?

Girl : Yeaah, ihaveabf.ilovehim@getlost.com

Stranger : Take mine, itsurfather@YouAreDead.com   :laugh: :laugh:

402
Gup Shup / Lohri
« on: January 12, 2012, 10:58:06 PM »
Jeh thoda jawab phelian doh choican vicho ekk hai tah explain karoo katte?

403
Shayari / Rooh nal yaari
« on: January 12, 2012, 08:57:43 PM »
ਹੁਸਨ ਨਾਲ ਕੀਤਾ ਇਸ਼ਕ਼ ਤਾਂ ਹੁਸਨ ਦੇ
ਢਲਨ ਦੇ ਨਾਲ ਢਲ ਜਾਂਦਾ ਹੈ
ਪਰ ਕਿਸੇ ਦੀ ਰੂਹ ਦੇ ਨਾਲ ਪਾਈ
ਯਾਰੀ ਸਮੇਂ ਦੇ ਨਾਲ ਹੋਰ ਵੀ ਗੂੜੀ ਹੋ ਜਾਂਦੀ ਹੈ

404
Shayari / BAbbu maan neh hashar banaye na hundi
« on: January 12, 2012, 05:15:07 PM »
ਜੇ ਹਰ ਇੱਕ ਮਹਿਬੂਬ ਬੇਵਫਾ ਨਾ ਹੁੰਦੀ,
ਜੇ ਹਰ ਇੱਕ ਦੇ ਪਿਆਰ ਵਿੱਚ ਜੁਦਾਈ ਨਾ ਹੁੰਦੀ,
ਜੇ ਹਰ ਇੱਕ ਨੂੰ ਪਿਆਰ ਤੋਂ ਰੁਸਵਾਈ ਨਾ ਹੁੰਦੀ,
ਤਾਂ ਮੇਰੇ ਮਿੱਤਰੋ ਬੱਬੂ ਮਾਨ ਨੇ ਵੀ ਹਸ਼ਰ ਬਣਾਈ ਨਾ ਹੁੰਦੀ.

405
Shayari / Na kitaba pariya kar
« on: January 12, 2012, 05:47:50 AM »
ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ ਕਰਿਆ ਕਰ
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ
ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ , ਏਦਾ ਨਾ ਕਿਤਾਬਾਂ ਭਰਿਆ ਕਰ

406
Shayari / dhokha kha geya
« on: January 12, 2012, 05:45:32 AM »
ਦਿਲ ਲਗਦਾ ਨੀ ਜਦੋ ਦਾ ਦਿਲ ਧੋਖਾ ਖਾ ਗਿਆ
ਇਸ ਚੰਗੀ ਭਲੀ ਜਿੰਦਗੀ ਨੂੰ ਕੋਈ ਨਜ਼ਰ ਲਾ ਗਿਆ
ਮਰਜਾਣੇ ਇਸ਼ਕ਼ ਦਾ ਨਾ ਮਿਲਿਆ ਇਲਾਜ ਕੋਈ
ਜਿਸ ਵੈਦ ਨੇ ਵੀ ਵੇਖਿਆ ਓਹ ਸਿਰ ਹਿਲਾ ਗਿਆ.

407
Shayari / je kise da lehna dil
« on: January 12, 2012, 05:39:15 AM »
ਜੇ ਕਿਸੇ ਦਾ ਲੈਣਾ dil, ਜੇ ਕਿਸੇ ਨੂੰ ਦੇਣਾ dil
ਗੱਲ ਕਦੇ ਨਾ ਗੋਲ ਮੋਲ ਰੱਖੋ,
ਪਰ photostate ਕਰਕੇ dil ਦਿੳ,
ਅਸਲੀ copy ਆਪਣੇ ਕੋਲ ਰੱਖੋ

408
Shayari / Shad sakde eh
« on: January 12, 2012, 05:37:19 AM »
ਨੀ ਤੇਰੀ 4 ਦਿਨਾਂ ਦੀ ਯਾਰੀ ae

ਮੇਰੇ ਯਾਰ ਪੁਰਾਣੇ ਸਾਲਾਂ ਤੋ

ਜੇ ਤੂੰ ਛੱਡਣਾ ਬਿੱਲੋ ਛੱਡ ਸਕਦੀ ae

ਜੱਟ ਰਹਿ ਨੀ ਸਕਦਾ ਬਿਨ ਯਾਰਾਂ ਤੋ

409
Shayari / Hasrat
« on: January 12, 2012, 05:33:35 AM »
ਮੈਂ ਬਣਕੇ ਪੀੜ ਮੁਹੱਬਤ ਦੀ,
ਜਿੰਦ ਉਹਦੇ ਨਾਂ ਲਿਖਵਾ ਬੈਠਾ।
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,
ਕਿਤੇ ਦੂਰ ਉਡਾਰੀ ਲਾਉਣ ਦੀ ਸੀ।
ਪਰ ਅੰਬਰੀਂ ਉਡਦਾ ਉਡਦਾ ਮੈਂ,
ਅੱਜ ਖੁਦ ਧਰਤੀ ਤੇ ਆ ਬੈਠਾ.

410
Shayari / Dheeyan nu satkar deyo
« on: January 12, 2012, 05:21:02 AM »
ਲੋਹਰੀ ਵੰਡੋ ਧੀ ਦੀ ਵੀ ਕੁੱਖ ਚ ਨਾ ਮਾਰ ਦਿਓ,
ਜੀਣ ਜੋਗਿਓ ਧੀਆਂ ਨੂੰ ਸਤਿਕਾਰ ਦਿਓ.
ਕੀ ਹੋਇਆ ਜੇ ਪੁੱਤ ਨਹੀ ਘਰ ਵਿਚ ਧੀ ਤਾਂ ਹੈਗੀ ਹੈ,
ਸ਼ੁਕਰ ਕਰੋ ਉਸ ਰੱਬ ਦਾ ਕੁੱਖ ਸੁਲੱਖਣੀ ਰਹਿ ਗਈ ਹੈ.
ਪੁੱਤਾਂ ਦੇ ਨਾਲ ਧੀਆਂ ਨੂੰ ਵੀ ਪਿਆਰ ਦਿਓ,
ਜੀਣ ਜੋਗਿਓ ਧੀਆਂ ਨੂੰ ਸਤਿਕਾਰ ਦਿਓ.
ਜੀਣ ਜੋਗਿਓ ਧੀਆਂ ਨੂੰ ਕੁਖ ਚ ਨਾ ਮਾਰ ਦਿਓ.

411
Shayari / hass ke bulaun wale yaad ayun ge
« on: January 12, 2012, 05:09:10 AM »
ਸਚੇ ਦਿਲੋ ਯਾਰੀ ਨਿਭਾਉਣ ਵਾਲੇ ਯਾਦ ਆਉਣਗੇ ,
ਆਪਣੇ ਤੋ ਵਧ ਚਾਹੁਣ ਵਾਲੇ ਯਾਦ ਆਉਣਗੇ ,
ਅਸੀਂ ਤਾ ਹੱਸਾ ਕ ਤੁਰ ਜਾਵਾਂਗੇ ਸੋਹਣੇਓ,
ਫਿਰ ਸਾਡੇ ਜੇਹੇ ਹੱਸ ਕੇ ਬੁਲਾਉਣ ਵਾਲੇ ਯਾਦ ਆਉਣਗੇ.

412
Shayari / Gussa kehre gal da
« on: January 12, 2012, 04:59:24 AM »
Rab Wangu Assi Teinu Dil ch Vasaya,
Nahi tere Utte Billo Rob Kade Paya.
Katho Mangdi Hisaab Saade Pal Pal Da,
Dass Sohniye Nee Gussa Kehdi Gal Da

413
Shayari / Mere Soch
« on: January 12, 2012, 04:37:20 AM »
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ,
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋਲ ਨਈ ਬਹਿਣਾ,
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ,
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ.

414
Jokes Majaak / Dil sochda hai
« on: January 12, 2012, 04:32:19 AM »
Dil sochda hai ke duniyan chad deva
par phir dil nu samjayeya
.
.
.
.
.
.
.
PJ tah shad ni hunda duniya ki shadne............ :laugh: :laugh: :laugh: :laugh:

415
Jokes Majaak / Really touching story in china :)
« on: January 12, 2012, 04:29:21 AM »
A real story that happened in China
..
..
..
..
... ... ... ..
..
..
..
..
..
...
なだや羅やわマヤなた
名棚や探したい以下対する
目指し回友人目指し差が愛する

really a touching story! :) :laugh: :laugh:

416
Shayari / rabb de rang
« on: January 11, 2012, 03:32:12 PM »
Kithe paye soka rab de kehar karke,
kithe barse paani us di mehar karke.
Hove ishq di barsaat kise te, par koi tadpe yaar to dur hoke,
marde ta sab ne, par aave na mout kise aashiq nu hizra de zehar karke.

417
Shayari / Cheez hi aisi
« on: January 11, 2012, 03:26:31 PM »
sadi aisi ishq kahani e
na das hove na luka hove,
chete karke betiya yaadan
nu na hass hove na ro hove,
tu cheez he aisi yaara ve
na pa hove na kho hove

418
Shayari / Dil milya da sawal hunda
« on: January 11, 2012, 03:25:05 PM »
khubsurat ta koi nai hunda
khubsurat ta sirf khayal hunda
shakal surat di ta koi gal nahi
bas dil mileya da sawal hunda :love:

419
Shayari / Bapu da patwari
« on: January 11, 2012, 03:23:19 PM »
Bapu ne munda padne paya k pad k lgu patwari,
Lagga jaan o padn wich charke roadways di laari,
Naalde pindo bus wich chardi ik sohni kudi kuwari,
Munde ne fir padna ki c lagg gyi ishq bimari,
Fail krata ni tu bapu da PATWARI.

420
Jokes Majaak / Light chali gayi
« on: January 09, 2012, 09:04:43 PM »
JIS NU PYAR KITA CANADA CHALI GAYI,
JIS NU DIL DITA UK CHALI GAYI,
JIS NU JAAN DITI U.S.A CHALI GAYI,
DIL NE KEHA MARJA KANJRA,




JAD PLUG CH UNGL DITI SALI LIGHT CHALI GAYI  :laugh: :laugh: :laugh: :laugh:

Pages: 1 ... 16 17 18 19 20 [21] 22 23 24 25 26