June 24, 2024, 07:37:12 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 ... 12 13 14 15 16 [17] 18 19 20 21 22 ... 26
321
ਡੋਲੀ ਵਿੱਚੋਂ “ਹੀਰ”
ਵਾਜਾਂ ਮਾਰਦੀ ਐ “ਰਾਂਝੇ” ਨੂੰ
,,,,,,,,,, ,,,,,
,,,,,,,,,, ,
,,,,,,,,,, ,,,,,,
,,,,,,,,,, ,,,,,,,
,,,,,,,,,, ,,,
,,,,,,,,,, ,
ਕਹਿੰਦੀ…..
ਘਰ ਜਾ ਕੇ facebook check ਕਰ ਲੀ..
“ਵਿਆਹ ਵਾਲੀਆਂ ਫੋਟੋਆਂ ਪਾਈਆ ਨੇ,



322
Jokes Majaak / Rocket
« on: January 27, 2012, 12:04:15 AM »
ਘਰਵਾਲੀ :: ਇਹ ਗੱਲ ਗਲਤ ਹੈ ਜੀ ਤੁਸੀਂ ਤਾ *kahde c ਬਿਨਾ ਕਿਸੇ ਕਾਰਣ ਮੈਂ ਦਾਰੂ ਨਹੀ ਪੀਵਾਗਾ .
ਪਰ ਤੁਸੀਂ ਤਾ ਪੀ ਰਹੇ ਹੋ
ਘਰਵਾਲਾ ::: ਪੀਣ ਦੀ ਕਾਰਣ ਹੈ ਦਿਵਾਲੀ ਆ ਰਹੀ ਹੈ ROCKET ਚਲਾਣ ਲਈ ਬੋਤਲ ਚਾਹੀਦੀ ਹੈ  :D: :D: :D: :D:



323
Jokes Majaak / Gajar
« on: January 26, 2012, 11:59:05 PM »
Ik Waar Ik Banda Apna Kam Kr
Reha
Hunda A... .
Te Ik Khargosh Aounda A Te
Adami Nu
Kehanda A... .
Khargosh:- Gajar Haigi Gajar.. ..
Adami:- Nai Haigi Oye Bhaj Ja
Mainu
Kam A Tang Na Kr... .
Khargosh:- Fer Aounda A Te Fer
Kehanda Gajar Haigi Gajar
Te Khargosh Kyi Waar Aake Bande
Nu
Tang Krda A....
Banda Gusse Ch Aake Usde Dand
Torh
Dinda Te Kehanda "Hunn Khani
Gajar
Te Khargosh Nu Bhaja Dinda....
Par Khargosh Fer Ake Kehanda... .
GAJAR DA JUICE HAIGA GAJAR DA
JUICE...


324
Jokes Majaak / ਖਾਲੀ ਥਾਂ ਭਰੋ
« on: January 26, 2012, 11:56:39 PM »
ਅਧਿਆਪਕ (ਪੱਪੂ ਨੂੰ) - ਖਾਲੀ ਥਾਂ ਭਰੋ-
ਨੌਂ ਸੌ ਚੂਹੇ ਖਾ ਕੇ ਬਿੱਲੀ____________ਚੱਲੀ।
.
.
ਪੱਪੂ - ਨੌਂ ਸੌ ਚੂਹੇ ਖਾ ਕੇ ਬਿੱਲੀ ਟੇਢੀ-
ਟੇਢੀ ਚੱਲੀ।
ਅਧਿਆਪਕ - ਉਏ ਮੂਰਖਾ, ਤੈਨੂੰ
ਪਤਾ ਨ੍ਹੀਂ ਇਹਦਾ ਕੀ ਜਵਾਬ ਹੈ?
ਪੱਪੂ - ਸਰ, ਤੁਹਾਡਾ ਲਿਹਾਜ਼ ਰੱਖ ਲਿਆ
ਕਿ ਤੁਸੀਂ ਮੇਰੇ ਅਧਿਆਪਕ ਹੋ, 900 ਚੂਹੇ ਖਾ ਕੇ
ਤਾਂ ਬਿੱਲੀ ਹਿੱਲ ਵੀ ਨਹੀਂ ਸਕਦੀ, ਮੈਂ ਤਾਂ ਫਿਰ
ਟੇਢੀ-ਟੇਢੀ ਤੋਰ 'ਤੀ :D: :D: :D: :D:


325
Jokes Majaak / Elephant Nd Cat
« on: January 26, 2012, 11:54:41 PM »
CAT: How old r u?

ELEPHANT: 5 year

CAT: But u look big
...
ELEPHANT: Complain jo peeta hon.And how old r u?

CAT: Im 30 years

ELEPHANT: but u look so small

CAT: Ponds lagati hun, barhti umr jaisay tham c gai ha

326
Jokes Majaak / Exam
« on: January 26, 2012, 11:52:55 PM »
NURSRY De STUDNT ne exam sheet te susu
kar ke techr de hath vich paper fara ditta
Techr-GADHE ye
kya kiya..
STUdent- Madam ji tusi appe ta keha si jo phelan ah reha ohi kareo............ :D: :D: :D: :D:


327
ਅਡਵਾਨੀ ਨੇ ਕਿਤਾਬ ਲਿੱਖੀ ਆ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਇਜ਼ਹਾਰ ਆਲਮ ਪੁਲੀਸ ਵਾਲਾ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
Sgpc ਵੋਟਾਂ 'ਚ ਤੁਹਾਡੀ ਪਾਰਟੀ ਨੇ ਜਾਅਲੀ ਵੋਟਰ ਬਣਾਏ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਜਗੀਰ ਕੋਰ ਨੇ ਜਮੀਨ 'ਤੇ ਕਬਜ਼ਾ ਕੀਤਾ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
.ਦੋਲੇ ਪਿੰਡ ਦੇ ਸਰਪੰਚ ਨੇ ਕੁੜੀ ਕੁਟੀ!... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਮਲੂਕੇ ਨੇ ਲਾਇਮੈਨ, ਟੀਚਰ ਕੁੱਟੇ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਤੁਹਾਡੇ ਪ੍ਧਾਨ ਨੇ ਤਸੀਲਦਾਰ ਕੁਟਿਆ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਔਰਬਿਟ ਬਸਾਂ ਵਾਲੇ ਧੱਕਾ ਕਰਦੇ ਹਨ ਤੇ ਕਿਨੀਆਂ ਬੱਸਾਂ ਨੇ ਤੁਹਾਡੀਆਂ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਪੀ.ਟੀ.ਸੀ ਚੈਨਲ ਨੇ ਅੰਮ੍ਰਿਤਸਰ ਸਾਹਿਬ 'ਤੇ ਕਬਜਾ ਕੀਤਾ?... ਵੇਖੋ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਜੇ ਕੋਈ ਇਹ ਸਵਾਲ ਪੁੱਛ ਲਵੇ ਕਿ ਬਾਦਲ ਸਾਬ ਤੁਸੀਂ ਪੱਗ ਬੰਨ ਕੇ ਕੰਧ ਵਿਚ ਮਾਰ ਕੇ ਵਿੰਗੀ ਕਰ ਲੈਨੇ ਓ, ਤੁਸੀਂ ਪਜਾਮੇਂ ਦਾ ਨਾਲਾ ਜਾਣਬੁਝ ਕੇ ਲਮਕਾਕੇ ਫਿਰਦੇ ਰਹਿੰਦੇ ਓ... ਵੇਖੋ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਇਹ ਹਨ ਪੰਜਾਬ ਦੇ ਮੁੱਖ ਮੰਤਰੀ ਦੇ ਜਵਾਬ !!!!!!!!!!!!!!!!!



328
Shayari / ਸਾਈਂ ਵੇ
« on: January 26, 2012, 09:53:12 PM »
ਸਾਈਂ ਵੇ ਵੋਟਾਂ ਪਾਉਣ ਲੱਗੇ ਚਾਈ ਚਾਈ ।
ਸਾਈਂ ਵੇ ਚੋਰਾਂ ਅਤੇ ਠੱਗਾਂ ਤੋਂ ਬਚਾਈ ।
ਸਾਈਂ ਵੇ ਰਿਸ਼ਵਤਖੋਰਾਂ ਨੂੰ ਭਜਾਈ ।
ਸਾਈਂ ਵੇ ਕਾਤਿਲਾਂ ਨੂੰ ਨਾ ਤੂੰ ਜਿਤਾਈ ।
ਸਾਈਂ ਵੇ ਚੰਗੇ ਭਲੇ ਲੋਕਾਂ ਨੂੰ ਜਿਤਾਈ ।
ਸਾਈਂ ਵੇ ਨਸ਼ਿਆਂ ਨੂੰ ਦੂਰ ਤੂੰ ਭਜਾਈ ।
ਸਾਈਂ ਵੇ ਬੇਰੁਜ਼ਗਾਰੀ ਨੂੰ ਹਟਾਈ ।
ਸਾਈਂ ਵੇ ਸਾਡੀ ਹੁਣ ਸ਼ਾਨ ਤੂੰ ਵਧਾਈ ।
ਸਾਈਂ ਵੇ ਸਾਡੇ ਪੰਜਾਬ ਨੂੰ ਬਚਾਈ ।
ਸਾਈਂ ਵੇ ਸਾਨੂੰ ਸਹੀ ਰਾਹ ਤੂੰ ਦਿਖਾਈ ।
ਸਾਈਂ ਵੇ ਵੋਟਾਂ ਪਾਉਣ ਲੱਗੇ ਚਾਈ ਚਾਈ!!

329
Shayari / RAbb kolo darda rahe ta changa eh
« on: January 26, 2012, 09:46:18 PM »
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ
ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ
ਮੁਠੀ ਬੰਦ ਰਹੇ ਤਾ ਕਿਸਮਤ ਹੈ
ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ
ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ
ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ
ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ !

330
Shayari / Raaji rehn mashooqan
« on: January 26, 2012, 07:02:01 PM »
ਨਾ ਮੈਂ ਬੋਡੀ-ਗਾਰਡ ਰੱਖੇ, ਨਾ ਪਿਸਤੌਲ-ਬੰਦੂਕਾਂ,
ਨਾ ਮੈਂ ਕਿਸੇ ਦੇ ਵੇਹੜੇ ਅੱਗੇ ਪੀ ਕੇ ਮਾਰਾਂ ਕੂਕਾਂ,
ਨਾ ਮੈਂ ਫੁਕਰਾ, ਨਾ ਬੇਸ਼ੁਕਰਾ, ਨਾ ਕਲੀਵਿੱਚ ਫੂਕਾਂ,
ਚਟਨੀ ਖਾ ਕੇ ਕਰਾਂ ਗੁਜ਼ਾਰੇ, ਰਗੜ ਗੰਡੇ ਦੀਆਂ ਭੂਕਾਂ,
ਬੱਸ ਥੋੜੇ ਜੇਹੇ ਯਾਰ ਕਮਾਏ, ਇਜ਼ੱਤ ਨਾਲ ਸਲੂਕਾਂ,
ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ!!

331
Shayari / Love marriage
« on: January 26, 2012, 06:57:14 PM »
ਘੁੰਮਣਾ ਪੈਂਦਾ ਕੋਰਟ ਕਚਹਿਰੀ
ਸਾਰਾ ਜੱਗ ਬਣ ਜਾਂਦਾ ਵੈਰੀ
ਜਾਨ ਤੰਗ ਰਹਿੰਦੀ ਆ ਮਿੱਤਰੋ
ਕਿਸੇ ਕਿਸੇ ਨੂੰ 'LOVE MaRrIaGe' ਫਿੱਟ ਬਹਿੰਦੀ ਆ ਮਿੱਤਰੋ। :D:

332
Shayari / Inna low standard ni yaaran da
« on: January 26, 2012, 06:55:39 PM »
ਇਹ ਤਾਂ ਵਹਿਮ ਆ ਅੱਜ
ਕੱਲ ਦੀਆ ਮਟਿਆਰਾਂ ਦਾ
ਹਰ ਇਕ ਤੇ ਨਹੀ ਡੁੱਲਦਾ ਦਿਲ ਯਾਰਾਂ ਦਾ
ਐਂਵੇ ਕਿਸੇ ਦੀ ѕмιℓє ਤੇ ਡੁੱਲ ਜਾਇਏ
ਏਨਾ ℓσω ѕтαη∂αя∂ ਵੀ ਨਹੀ yaara da.

333
Shayari / Velly Bande
« on: January 26, 2012, 06:53:31 PM »
ਵੈਲੀ ਬੰਦੇ ਮੁੱਛਾਂ ਖੜੀਆਂ, ਕਰਦੇ ਆਂਸਰਦਾਰੀ
ਰੋਹਬ ਕਿਸੇਦਾ ਨਹੀਂਓ ਝੱਲਦੇ, ਸਾਨੂੰ ਅਣਖ ਪਿਆਰੀ
ਕੋਈ ਕਰ ਗਿਆ ਹੇਰਾਫ਼ੇਰੀ, ਮੌਤ ਨਾਲ ਮੰਗਿਆ ਜਾਊਗਾ
ਜਿਹੜਾ ਸਾਡੇ ਮੂਰੇ ਅੜ ਗਿਆ, ਓਹ ਬਸ ਟੰਗਿਆ ਜਾਊਗਾ !!

334
Shayari / Maapeh
« on: January 26, 2012, 06:50:50 PM »
ਰੱਬ ਲੱਭਿਆ ਜੰਗਲਾਂ ਪੱਥਰਾਂ ਵਿੱਚ
ਮਾਰੇ ਥਾਂ ਥਾਂ ਛਾਪੇ
ਜਿੱਥੇ ਮੈਨੂੰ ਰੱਬ ਲੱਭਿਆ
ਉਹ ਸੀ ਮੇਰੇ ਮਾਪੇ!!

335
Shayari / sajjan
« on: January 26, 2012, 06:49:18 PM »
ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ
ਧੱਕੇ ਨਾਲ ਪਿਆਰ ਨਾ ਪਾਏ ਜਾਦੇ
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ!!

336
Shayari / Dil dekh ke
« on: January 26, 2012, 06:47:47 PM »
ਜਿੰਨਾ ਰਾਹਾਂ ਤੇ ਕਦੇ ਬਹਾਰ ਆਵੇ
ਉਹਨਾ ਰਾਹਾਂ ਨੂੰ ਕਦੇ ਭੁੱਲੀਦਾ ਨਹੀ
ਦਿਲ ਦੇਖ ਕੇ ਕਿਸੇ ਨਾਲ ਪਿਆਰ ਕਰੀਏ
ਚਿਹਰਾ ਦੇਖ ਕੇ ਕਿਸੇ ਤੇ ਡੁੱਲੀਦਾ ਨਹੀ!!

337
Shayari / RAbb
« on: January 26, 2012, 06:47:00 PM »
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ
ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ ਨਹੀ ਹੁੰਦਾ
ਦੁਨਿਆ ਦੀ ਮੋਹਬਤ ਵਿੱਚ ਹੈ ਧੋਖੇਬਾਜ਼ੀ
ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ ਨਹੀ ਹੁੰਦਾ.

338
http://www.fox40.com/news/headlines/ktxl-80yearold-man-rips-mask-off-robber-20120125,0,3919444.story
80-Year-Old Man Rips Mask Off Robber
SACRAMENTO—


Police have dubbed a gunman, caught on surveillance, as the "Kiss" robber, similar in looks to the rock band Kiss.

But those who've seen him first-hand, describe him as a scary-looking clown.

That wasn't enough to scare 80-year-old Baldev Singh, a retired cop, when the robber hit the family's convenience store last weekend.

"Yes, I am a policeman in Punjabi, India," Singh said.

The suspect popped off one shot, but it didn't hit anyone.


Looking down the barrel of the gun, didn't scare Baldev Singh, who instead took action, and ripped the mask right off the robber's face.

Cops want this guy bad. He's already robbed two other businesses last week, and fired three rounds.

Police have not yet identified a suspect. But they're going to pull DNA from the suspect's mask and hope to eventually find a match.

Singh was relieved his family wasn't hurt during the melee.

"I am very happy," he added.





339
Shayari / gal tere nakhre di
« on: January 26, 2012, 12:45:02 AM »
ਗੱਲ ਕੀ ਕਰੀਏ ਤੇਰੇ ਨਖਰੇ ਦੀ
ਗੋਡਿਆਂ ਤੱਕ Jean ਫ਼ਸਾਉਨੀ ਏਂ
ਲੋਕੀ ਇਸ਼ਕ ’ਚ ਜੋਗੀ ਹੋ ਜਾਂਦੇ
ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ!!

340
Jokes Majaak / samosa
« on: January 26, 2012, 12:42:55 AM »
Girl : I'm having heart surgery
today
Boy : I know
Girl : I love u
Boy : I love u much more.
After surgery
.
.
When the girl woke up only her
Father was next to her bed
Girl :Daddy , Where is he ?
Father : You don't know who
gave you the heart..??
Girl : What..?? :'( :'(
She starts crying
..
..
..
..
..
..
..
..
..
..
Father : Just kidding. Bahar khada
samose kha reha ............ :laugh: :laugh: :laugh: :laugh:

Pages: 1 ... 12 13 14 15 16 [17] 18 19 20 21 22 ... 26