June 24, 2024, 07:31:45 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 ... 11 12 13 14 15 [16] 17 18 19 20 21 ... 26
301
Shayari / ਗੱਲ ਹੋਰ ਹੁਂਦੀ ਆ
« on: January 29, 2012, 06:41:57 PM »
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ
ਲੋਰ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ
ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ!!

302
Shayari / ਬਾਹਰੋ ਦੇਖ ਕੇ
« on: January 29, 2012, 06:37:52 PM »
ਦਿਲ ਦਾ ਸੋਹਨਾ ਯਾਰ ਹੋਵੇ ਤਾਂ ਰੱਬ ਵਰਗਾ
ਬਾਹਰੋ ਦੇਖ ਕੇ ਕਦੇ ਵੀ ਧੋਖਾ ਖਾਈਏ ਨਾ
ਉਮਰ, ਵਕ਼ਤ ਤੇ ਮੋਸਮ ਦੇ ਨਾਲ ਬਦਲਦੇ
ਸ਼ਕਲਾ ਦੇਖ ਕੇ ਯਾਰ ਬਣਾਈਏ ਨਾਂ.

303
Shayari / ਬੰਦਿਆ ਮਾਣ ਨਾ ਕਰ
« on: January 29, 2012, 06:30:23 PM »
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ, ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ!

304
Jokes Majaak / i love U
« on: January 27, 2012, 12:58:34 AM »
Boy: i love U
.
.
.
.
Girl: ki keha
.
.
.
.
.
.
.
.
.
.
Boy: 'U' is my favourite vowel... :D: :D:



305
Jokes Majaak / Doctor to patient
« on: January 27, 2012, 12:55:49 AM »
A patient was suffering from a diseases and he was badly in trouble so he went to the doctor and asked,
Patient : “what are the chances of my recovering doctor?”



Doctor : “one hundred percent. Medical records show that nine out of ten people die of the disease you have. Yours is the tenth case i’ve treated. The others all died”.


306
Jokes Majaak / Punjabi student in exam
« on: January 27, 2012, 12:52:36 AM »
Punjabi student in exam

MADAM TO PUNJABI STUDENT- why are u So Confused??
Did u forgot ur pen,,pencil,,calculator or Roll No.?

PUNJABI STUDENT- oo chup kar MATA, ethe mai parchi GALT subject d LE aya, tenu pen pencl di agg LAGgy aa



307
Jokes Majaak / Angry Boss
« on: January 27, 2012, 12:48:49 AM »
Angry Boss Ask Employee .....

Angry Boss: Have you ever seen an owl?

Employee: (looking down) No Sir…

Boss: Don’t look down. Look at me.


308
Fun Time / How to teach girl dance ιn jυѕт 5 ѕec?
« on: January 27, 2012, 12:45:53 AM »
How to teach girl
dance ιn jυѕт 5 ѕec??
.
.
.
... .
.
.

.

.

.


Throw a cockroach on her  :D: :D: :D: :D:

309
Jokes Majaak / punjabi student
« on: January 27, 2012, 12:37:22 AM »
Teacher to Student: Sanu Murgi Ki Dendi Ae?
Punjabi Student: Mam Pata Ni…
Teacher Again: Aapne Desh da “father of nation” kaun ae?
Punjabi Student: Mam Pata Ni…
Teacher: Saanu Vaddo Vadd Kini Speed Te Drive Karni Chahidi Ae?
Punjabi Student: Pata Ni…
Teacher: Chal kal yaad karke aayi, ok?
Next day at school teacher chalo sunao ki yaad karke aya?
Punjabi Student: Mam, Mahatama Gandhi Ji Sanu 90 di speed limit te Eggs dinde ne.


310
ਇੱਕ ਸ਼ਰਾਬੀ ਨੂੰ ਇੱਕ ਚਿਰਾਗ ਮਿਲਿਆ ਉਸਨੇ ਚਿਰਾਗ ਨੂੰ ਰਗੜਿਆ ਤੇ ਚਿਰਾਗ ਵਿਚੋਂ ਇੱਕ ਜਿੰਨ ਨਿਕਲਿਆ
ਜਿੰਨ (ਸ਼ਰਾਬੀ ਨੂੰ) : ਹੁਕਮ ਮੇਰੇ ਆਕਾ ਕੀ ਚਾਹੀਦਾ ?
ਸ਼ਰਾਬੀ (ਜਿੰਨ ਨੂੰ) : ਇੱਕ ਏਹੋ ਜਿਹੀ ਦਾਰੂ ਦੀ ਬੋਤਲ ਲਿਆ ਜਿਸ ਨੂੰ ਪੀ ਜਾਵਾਂ ਤੇ ਕਦੇ ਸ਼ਰਾਬ ਖਤਮ ਨਾ ਹੋਵੇ ?
ਜਿੰਨ (ਸ਼ਰਾਬੀ ਨੂੰ) : ਜੋ ਹੁਕਮ ਮੇਰੇ ਆਕਾ ! ਆਹ ਲਓ ਬੋਤਲ , ਸ਼ਰਾਬੀ ਖੁਸ਼
ਜਿੰਨ (ਸ਼ਰਾਬੀ ਨੂੰ) : ਹੋਰ ਹੁਕਮ ਮੇਰੇ ਆਕਾ ?
ਸ਼ਰਾਬੀ (ਜਿੰਨ ਨੂੰ) : ਹੋਰ ਹੁਣ ਏਦਾਂ ਕਰ ਏਹੋ ਜਿਹੀਆਂ ਦੋ ਬੋਤਲਾਂ ਹੋਰ ਲਿਆ ਦੇ .


311
Jokes Majaak / Wrong English
« on: January 27, 2012, 12:32:49 AM »
Once a policeman caught a Drunk guy who was driving fast...


Policeman : Hey, How High are you ?

Drunk guy : Its wrong English ! Its Hi ! How are you ?



312
Jokes Majaak / Principal nd Student
« on: January 27, 2012, 12:31:33 AM »
PRINCIPAL:What do u want 2 become in future..?

STUDENT: After studyin MBBS,I want to join Police force And get a good job in a good software company and work as lawyer and construct big buildings and conduct research and become an actor...!!

PRINCIPAL: Hey , What's ur name..?
-
-
-
-
-
-
STUDENT: Rajnikant. .!!!



313
Jokes Majaak / 20 ਦਾ ਤੇਲ
« on: January 27, 2012, 12:29:22 AM »
ਪਟਰੋਲ ਪੰਪ ਆਲੇ ਨੂ ਮੈ ਕਿਹਾ... "ਆਹ ਪਾਈ
20 ਦਾ ਤੇਲ.".... ..
ਸਾਲਾ ਕਹਿੰਦਾ... "ਬਾਈ ਤੁਸੀ 10 ਹੋਰ ਦਵੋ...
ਆਪਾ ਥੋਡਾ ਪਟਰੋਲ ਪੰਪ ਚ ਈ ਹਿੱਸਾ ਪਾ ਲੇਦੇ
ਆ"...


314
Fun Time / Laziness
« on: January 27, 2012, 12:26:44 AM »
Laziness Rule no. 1826354172:
You are too lazy too read the entire number  :pagel:



315
Jokes Majaak / Similarities btween gf Nd phone signals
« on: January 27, 2012, 12:25:06 AM »
Wife= Post paid conection.

Girlfriend=
Prepaid conection.

Girlfriend da bapu=
Network error.

Girlfriend di maa=
Wrong Number.

Girlfriend da bhra=
No signal.

Girlfriend di choti bhen=
Call divert.

Girlfriend di saheli
Network change.

Girlfriend da veah=
Sim block.



316
Jokes Majaak / ਮਛੱਰ ਦਾ ਵਿਆਹ ਮਖੀ ਨਾਲ
« on: January 27, 2012, 12:21:21 AM »
ਮਛੱਰ ਦਾ ਵਿਆਹ ਮਖੀ ਨਾਲ ਹੋ ਗਿਆ
ਮਛੱਰ ਬਾਹਰ ਇਕਲਾ ਬੇਠਾ ਸੀ !!!
ਦੂਜਾ ਮਛੱਰ ਤੂੰ ਬਾਹਰ ਕਿਓ ਬੇਠਾ
ਕਹਿੰਦਾ ਤੇਰੀ ਭਾਬੀ ਨੇ ਅੰਦਰ (Aalout)
ਅਲਆਓਟ ਲਾਈ ਆ...



317
Fun Time / Why love marriage is better than arranged??
« on: January 27, 2012, 12:18:53 AM »
Why love marriage is better than arranged???

Because
.
.
.
.

"A KNOWN DEVIL IS BETTER THAN
AN UNKNOWN GHOST"



318
Shayari / ਕੁੜੀਆ ਚਲਾਕ ਸਾਰੀਆ
« on: January 27, 2012, 12:16:32 AM »
ਮਤਲਬ ਦੇ ਯਾਰ ਸਾਰੇ, ਤੇ ਮਤਲਬ ਦੀਆ ਯਾਰੀਆ

ਮੁੰਡੇ ਹੁੰਦੇ ਭੋਲੇ-ਭਾਲੇ, ਤੇ ਕੁੜੀਆ ਚਲਾਕ ਸਾਰੀਆ.. :D: :D:



319
ਪੰਜਾਬੀ ਮੁੰਡੇ ਕੁੜੀ ਦਾ ਇਜ਼ਹਾਰ-ਏ-ਮੁਹੱਬਤ

ਮੁੰਡਾ (ਕੁੜੀ ਨੂੰ): ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ

ਕੁੜੀ (ਹੱਸ ਕੇ ਅਤੇ ਸ਼ਰਮਾ ਕੇ ): ਚੱਲ... ਡੰਗਰ ਜਹਿਆ


320
Shayari / ਸੋਹਣੀ ਫਸਦੀ ਨੀ
« on: January 27, 2012, 12:08:55 AM »
ਸੋਹਣੀ ਫਸਦੀ ਨੀ
ਮਾੜੀ ਫਸਾਉਣੀ ਨੀ
ਲਾਈਨ ਬੜੀ ਲੰਬੀ ਆ
ਵਾਰੀ ਆਉਣੀ ਨੀ


Pages: 1 ... 11 12 13 14 15 [16] 17 18 19 20 21 ... 26