June 16, 2024, 02:37:33 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 ... 6 7 8 9 10 [11] 12 13 14 15 16 ... 26
201
Jokes Majaak / kake te pinky da panga
« on: March 02, 2012, 02:43:23 AM »
ਪਹਿਲਾਂ ਕਾਕੇ ਨੇ ਪਿੰਕੀ ਦਾ ਹੱਥ ਫੜਿਆ, ਤੇ ਪਿੰਕੀ ਨੇ ਚਪੇੜ ਛੱਡਤੀ__

ਹੱਥ ਛੱਡ ਕੇ ਕਾਕੇ ਨੇ ਮੁੱਕਾ ਮਾਰਿਆ,ਪਿੰਕੀ ਦੀ ਇੱਕ ਦਾੜ ਕੱਢਤੀ

ਏਨਾ ਦੇਖ ਕੇ ਗਲੀ ਚ ਰੋਲਾ ਪੈ ਗਿਆ ਲੋਕਾਂ ਨੇ ਫੜ ਕਾਕਾ ਢਾਹ ਲਿਆ

ਜਿਹਨੇ ਮਾਰੀ ਨਹੀਂ ਕੁੱਤੇ ਦੇ ਕਦੇ ਸੋਟੀ ਉਹਨੇ ਵੀ ਸਾਰਾ ਚਾਅ ਲਾਹ ਲਿਆ

ਅੱਖ ਲੜਨ ਤੋਂ ਪਹਿਲਾਂ ਅੱਖ ਸੁੱਜ ਗਈ, ਕਾਕੇ ਦਾ ਰਿਹਾ ਹਾਲ ਕੋਈ ਨਾ

ਅੱਜ ਤਿੰਨ ਸਾਲ ਪੂਰੇ ਹੋ ਗਏ ਗੱਲ ਨੂੰ ਕਾਕੇ ਦੀ ਸਿੱਧੀ ਚਾਲ ਹੋਈ ਨਾ   :D: :D: :D: :D:


202
Jokes Majaak / Newspaper
« on: March 01, 2012, 06:55:52 PM »
Girl: Wat r u doin these days?
Boy: I ws doin a job wid "Times Of India" bt nw i left
G: O God y?.
.
.
.
.

B: kehra savere uth ke lokan de ghar paper sutan jave :D: :D: :D: :D:

203
ਬਿਨਾ ਸੂਰਜ ਦੇ ਕਦੇ ਸਵੇਰਾ ਨਹੀ ਹੁੰਦਾ
ਜਿਵੇ ਰਾਤ ਦੇ ਬਿਨਾ ਹਨੇਰਾ ਨਹੀ ਹੁੰਦਾ
ਨਿਭੌਣਾ ਪੈਂਦਾ ਏ ਰਿਸ਼ਤੇ ਨੂ
ਸਿਰ੍ਫ ਦੋਸਤੀ ਨੂ ਦੋਸਤੀ ਕਿਹ ਦੇਣਾ ਹੀ ਬਥੇਰਾ ਨਹੀ ਹੁੰਦਾ

204
Jokes Majaak / escalator
« on: March 01, 2012, 01:59:39 AM »
Girl 1 - tu mall gyi c ki khareedya...?
Girl 2 - tenu ki dassa main te othe fass gyi c...
Girl 1 - kyo ki hoya..?
Girl 2 - jadon e main mall de escalator te charri, vich je aan ke power chali gyi, main othe 5 ghante khadi rahi.......






note - jina nu samj ni ayi...

escalator di power chali v jave tan v banda pairaan nal pauriyan charr te sakda e ae......





205
Jokes Majaak / gaddi
« on: March 01, 2012, 01:57:37 AM »
Do bande apni galti nal lock hoi gaddi nu hairpin nal unlock karn di koshish karde ne
.
.
.
.
.
.
banda 1 - oye cheti kar meeh pen wala a, te gaddi de saare shishe khulle ne :D: :D: :D: :D:


206
Jokes Majaak / time ki hoya??
« on: March 01, 2012, 01:56:31 AM »
banda 1 -> bhaji time ki ho gya..?

banda 2 - > 4:25 PM ho gye ne ji....

banda 1(confused) -> bhaji main sver da 20 bandeyaan kolon aa swaal puchya, sareyaan ne menu vakh-vakh jawaab dita :D: :D: :D: :D:


207
Jokes Majaak / YOU HAVE GOT A MAIL
« on: March 01, 2012, 01:55:13 AM »
Mom - ki hoya bar-bar bahr kyo ja ri aa?

Kudi - lagda main pagal ho ja gi...

Mom - ki hoya ...?

Kudi - 4 ghante to main lagatar mailbox check kar ri, koi mail ni ayi

computer tuttpena ewe e kahi janda.....

YOU HAVE GOT A MAIL.....!!!
YOU HAVE GOT A MAIL.....!!! :D: :D: :D: :D:



208
Shayari / Duniyan rang birangi
« on: February 29, 2012, 01:57:07 PM »
Main dekhi duniya rajj ke sab apne lagde
Aakha wich hazara ne nitt supne sajde'
Koi supne dekhe maa baap nu khush kidda karna
Kayyian nu bas dekh dekh ke aaunda sadna
Koi jave samundro paar ke karu kamaayi
Maa jande putt nu aakhdi pind cheti aayi
Kai sada hi apni aakad de ne wich rehnde
Mada ki eh kise da changa bol na sehnde
Kai jande jande duniya te naam kama gaye
Is ankhelli duniya nu kai raaj samja gaye
Kai duniya utte papp vi karan bathere
Ik din maut ne pa laine sab nu ghere
Sach siane keh gaye duniyan rang birangi
Kayiaan layi e changi te kayiaan layi mandi

209
Shayari / ਤੋੜ ਨਿਬਾਉਣ ਦੀ ਨੀਤ ਹੋਵੇ
« on: February 29, 2012, 02:27:55 AM »
ਸੋਹਣਾ ਵੇਖ ਕੇ ਯਾਰੀ ਬੇਸ਼ੱਕ ਲਾਈਏ, ਭਾਵੇਂ ਊਚ ਹੋਵੇ ਜਾਂ ਨੀਚ ਹੋਵੇ
ਕਦੇ ਦਗਾ ਨਾ ਕਰੀਏ ਉਸ ਜਗਾ ਨਾਲ, ਜਿੱਥੇ ਪ੍ਰੀਤ ਲਾਉਣ ਦੀ ਰੀਤ ਹੋਵੇ
ਮੇਰੇ ਸੱਜਣਾ ਯਾਰੀ ਤਾ ਲਾਈਏ, ਜੇ ਤੋੜ ਨਿਬਾਉਣ ਦੀ ਨੀਤ ਹੋਵੇ

210
Jokes Majaak / Swimming problem
« on: February 28, 2012, 08:59:18 PM »
Three patients in a mental institution prepare for an examination given by the head psychiatrist. If the patients pass the exam, they will be free to leave the hospital. However, if they fail, the institution will detain them for five years.

The doctor takes the three patients to the top of a diving board looking over an empty swimming pool, and asks the first patient to jump.

The first patient jumps head first into the pool and breaks both arms.

Then the second patient jumps and breaks both legs.

The third patient looks over the side and refuses to jump. "Congratulations! You're a free man. Just tell me why didn't you jump?" asked the doctor.

To which the third patient answered, "Well Doc, I can't swim!" :D: :D: :D: :D:


211
Jokes Majaak / TAnkay
« on: February 28, 2012, 08:55:52 PM »
Amli: Doctar ji tuhanu tankay lagonay aunde hun?

Dr: Haan ji, daso kithay lagonay ne?

Amli: Aa lo ji chapal te la do... :D: :D: :D: :D:


212
Jokes Majaak / Hunting
« on: February 28, 2012, 08:53:35 PM »
Wife: Why are you waiting here?

Husband: Sher da shikar karn chala si darling!


Wife: fir aithe kanu khara janda ni??

Husband: Kidda java.. Bahr kutta ni khara dinda  :D: :D: :D: :D:



213
Religion, Faith, Spirituality / ਸ਼ਹੀਦੀਆਂ
« on: February 28, 2012, 03:30:51 PM »
ਅਸਾਂ ਜੂਝ ਕੇ ਪਾਈਆਂ ਸ਼ਹੀਦੀਆਂ,
ਜਾਲਮ ਦੇ ਨਹੀਂ ਮੂਹਰੇ ਹਥਿਆਰ ਸੁੱਟੇ
ਲਹੂ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ,
ਅਸਾਂ ਸਾਹ ਵੀ ਅਜਾਦੀ ਲਈ ਵਾਰ ਸੁੱਟੇ

214
Shayari / kudiyan
« on: February 27, 2012, 02:07:14 PM »
Kujj kudiyan staundiyan ne
kuj tadfaundiyan ne..
kujj bahut hi piyar jtaundiuan ne..

PAR Yaro Sath TA Ohy NIbhaundia NE
Jehdiyan DOli Char KE Aaundiya NE

215
Lok Virsa Pehchaan / ਬਚਪਨ
« on: February 26, 2012, 02:32:27 PM »
ਨਾ ਫਿਕਰ ਸੀ ਪੈਸੇ ਧੇਲੇ ਦਾ ਨਾ ਸਾਬਣ ਲੂਣ ਤੇ ਆਟੇ ਦਾ
ਨਾ ਚੜੀ ਲੱਥੀ ਨਾ ਆਦਰ ਦਾ ਨਾ ਲਾਹਾਂ ਦਾ ਨਾ ਘਾਟੇ ਦਾ
ਨਾ ਖਟਨ ਦਾ ਨਾ ਗਾਲਨ ਦਾ ਨਾ ਸੀਤੇ ਦਾ ਨਾ ਪਾਟੇ ਦਾ
ਦਿਲ ਸੀ ਨਾਜ਼ਕ ਫੁਲ ਵਰਗਾ,ਨਾ ਝਿੜਕ ਕਿਸੇ ਦੀ ਸਹਿੰਦਾ ਸਾਂ
ਕਦੀ ਹੱਸਦਾ ਸਾਂ ਕਦੀ ਰੋਂਦਾ ਸਾਂ,ਕਦੀ ਰਿੜਦਾ ਸਾਂ ਕਦੀ ਢਹਿੰਦਾ ਸਾਂ
ਉਹ ਪਿਆਰੀ ਸੂਰਤ ਦਿਸਦੀ ਨਹੀਂ,ਮੈਂ ਭਾਪਾ ਜਿਸਨੂੰ ਕਹਿੰਦਾ ਸਾਂ
ਉਹ ਮਾਂ ਵੀ ਉਹਲੇ ਹੋ ਗਈ ਏ,ਮੈਂ ਝੋਲੀ ਜਿਸਦੀ ਬਹਿੰਦਾ ਸਾਂ
ਕੱਢ ਭਾਪਾ ਡਾਂਗ ਲੈ ਆਂਵਦਾ ਸੀ,ਜੇ ਕੋਈ ਕੰਡਾ ਮੈਂਨੂੰ ਪੋੜ ਦਏ
ਮੈਂ ਜਿੰਦੜੀ ਉਸ ਤੋਂ ਵਾਰ ਦਿਆ ਜੋ ਬਚਪਨ ਮੇਰਾ ਮੋੜ ਦਏ.

216
Religous Videos / ਵਾਹਿਗੁਰੂ ਸਬਦ ਦਾ ਅਰਥ
« on: February 26, 2012, 02:20:33 PM »
ਵਾਹਿਗੁਰੂ ਸਬਦ ਦਾ ਅਰਥ
ਵਾਹਿ- ਕਿਸੀ ਅਸਚਰਜ਼ ਵਸਤੂ ਨੂੰ ਦੇਖ ਕੇ ਸਾਡਾ ਮਨ ਕਹਿੰਦਾ ਹੈ ਵਾਹ - ਵਾਹ
ਗੁਰੂ- ਪਰਮੇਸ਼ਰ
ਗੁਰਬਾਣੀ ਵਿਚ ਵਾਹਿਗੁਰੂ ਸ਼ਬਦ ਵਿਸ਼ੇਸ਼ਣ(Adjective) ਦੀ ਤੋਰ ਤੇ ਵਰਤਿਆ ਗਿਆ ਹੈ | ਉਸ ਅਕਾਲਪੁਰਖ ਦੀ ਉਤਸਤ ਵਾਸਤੇ, ਜੋ ਸਬ ਦਾ ਗੁਰੂ ਹੈ, ਪਿਤਾ ਹੈ, ਮਾਤਾ ਹੈ |


217
Pics / Shakal dekhi ah!!
« on: February 26, 2012, 02:09:29 PM »
hahahaha :D: :D:

218
Shayari / ਯਾਰੀ
« on: February 26, 2012, 04:15:21 AM »
ਯਾਰ ਯਾਰ ਕਹਿਣ ਵਾਲੇ ਸਭ ਯਾਰ ਨਹੀਓ ਹੁੰਦੇ,
ਲੋੜ ਤੇ ਹੱਕ ਚ ਖਡਣ ਵਾਲੇ ਹਥਿਆਰ ਨਹੀਓ ਹੁੰਦੇ,
ਯਾਰੀ ਦਾ ਰਿਸ਼ਤਾ ਸਭ ਤੋ ਹੈ ਉੱਚਾ,
ਪਰ ਸਾਰੇ ਯਾਰ ਯਾਰੀ ਲਈ ਵਫਾਦਾਰ ਨਹੀਓ ਹੁੰਦੇ

219
Funny Videos / hahahaha
« on: February 26, 2012, 04:01:20 AM »
:D: :D: :D: :D:

220
ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ, ਹਰ ਇੱਕ ‘ਤੇ ਦਿਲ ਨਹੀਂ ਜਾ ਡੁੱਲ੍ਹਦਾ
ਜਿਹਨੇ ਸੱਚਾ ਪਿਆਰ ਕੀਤਾ ਜਿਸਨੂੰ, ਉਨੂੰ ਸਾਰੀ ਉਮਰ ਉਹ ਨਹੀਂ ਭੁੱਲ੍ਹਦਾ
ਹਜ਼ਾਰਾਂ ਹੱਕ ਜਤਾਵਣ ਵਾਲੇ ਨੇ, ਬੂਹਾ ਦਿਲਦਾ ਹਰੇਕ ਅੱਗੇ ਨਹੀਂ ਖੁੱਲ੍ਹਦਾ

Pages: 1 ... 6 7 8 9 10 [11] 12 13 14 15 16 ... 26