Summary - (¯`GaNgStA´¯)-» ღ ~ ღ »-(¯`GuL´¯)
Offline
|
- Name:
- (¯`GaNgStA´¯)-» ღ ~ ღ »-(¯`GuL´¯)
- Personal Text:
- ਸ਼ੌਂਕ ਜੱਟੀਆਂ ਦਾ ਮੱਡ਼ਕਾਂ ਦੇ ਨਾਲ ਤੁੱਰਨਾਂ
- Posts:
- 0 (0 per day)
- Position:
- Choocha/Choochi
|
- Gender:
- Female
- Age:
- 34
- Location:
- jalandhar
- Date Registered:
- April 28, 2010, 03:16:21 PM
- Last Active:
- June 25, 2010, 06:12:39 PM
- Love Status:
- Single / Talaashi Wich
|
Currently, there are no pictures. |
About Me
__________####______________ __________####______________ __________####______________ __________####______________ ______###########_________ _______#########___________ ________#######____________ _________#####______________ __________###_______________ ___________#________________ ●█ ੴ||●█!! Sat Shri Akaal Sareyan Nu !!█●||ੴ █●
●══════════════════◄♥►════════════════ ══● ●█ੴ||ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ||ੴ█● ●══════════════════◄♥►═════════ ═════════●
ılı▄ █ ▄ █ ▄ ਮੇਰੀ ਪ੍ਰੋਫਾਇਲ 'ਚ ਤੁਹਾਡਾ ਸਵਾਗਤ ਏ ▄ █ ▄ █ ▄ılı
╚════════════════════════════════════╝
ਮੇਰਾ ਨਾਮ šħőůҝєєй jÅŧŧї ਏ ਮੈਂ ਹੁੱਣ ਏਥੇ ਸਿਰਫ ਅਪਣਾ ਨਾਮ ਈ ਦਸਣਾ , ਜੋ ਵੀ ਮੈੱਨੂ add ਕਰੇ ਓਹ ਜਰਾ ਹੇਠ ਲਿਖੀਆਂ ਕੁੱਝ ਹਦਾਇਤਾਂ ਪੜ ਲਵੇ. . .
1. ਮੇਰੇ ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ ਅੰਗ੍ਰਜ਼ੀ ਮੈਂਨੂੰ, ਸਮਝ ਨੀ ਆਓਣੀ, ਤੇ ਜਦੋਂ ਮੈਂ ਬੋਲੀ ਓਦੋ ਤੁਹਾਨੂੰ ਸਮਝ ਨੀ ਆਓਣੀ,
2. ਮੇਰੇ ਨਾਲ ਬਹੁਤੀ ਚੂ ਪੜੇਂ ਨੀ ਕਰਨੀ, ਕਿਓਕਿ ਜੋ ਮੈਂ ਕਹਿ ਤਾ ਓ ਸਹੀ ਆ, ਤੁਸੀ ਕੋਇ ਬਹੁਤੇ ਸਿਆਣੇ ਨੀ ਹੈਗੇ,
3. ਓਹ ਕੁੜੀਆਂ ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ ਨੀ ਪੁੱਛਣਾ ਤੇ ਅ ਕੇ ਪ੍ਰੋਫਾਇਲ 'ਚ ਡੇਰਾ ਲਾਓਣਾ ਓਹਨਾ ਲਈ ਚੰਗਾ ਹੈ ਕਿ ਓਹ ਮੇਰੀ ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ ਪ੍ਰੋਫਾਇਲ 'ਚ ਵਹਲੇ ਬੈੱਠੇ ਦਿਸੇ ਤੇ ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ, ਤੇ ਉਮੀਦ ਏ ਕੇ ਇੱਸ ਤਰਾਹ ਅਪਨੀ ਲੱਸੀ ਨਈ ਕਰਵਾਓਣਾ ਚਾਹੋਗੇ,
4. ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ , ਫੁਕਰੇ ਤੇ ਫੁਕਰੀਆਂ ਮੇਰੀ ਪ੍ਰੋਫਾਇਲ ਤੋ ਦੂਰ ਰਹਿਣ,
5.ਤੇ ਇੱਕ ਗੱਲ ਹੋਰ ਮੈਂ ਪ੍ਰੋਫਾਇਲ ਬੜੀ ਮੇਹਨਤ ਨਾਲ ਬਣਾਈ ਏ, ਤੇ ਜੇ ਕਿਸੇ ਨੇ ਮੇਰੇ ਸਾਹਮਣੇ ਮੇਰੀ ਪ੍ਰੋਫਾਇਲ ਬਾਰੇ ਕੋਈ ਪੁੱਠੀ ਸਿੱਧੀ ਗੱਲ ਕੀਤੀ ਤੇ ਧਾਗੇ ਨਾਲ ਬੱਨ ਕੇ ਤੀਲੇ ਨਾਲ ਕੁੱਟੁੰਗੀ, ਕੁੱਟੁੰਗੀ ਘੱਟ ਤੇ ਘੜੀਸੁੰਗੀ ਜਿਅਦਾ,
ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਲਾਲ ਕੀੜੇ ਤੋਂ
vaise ta J4tTii kol MBA di degree hai MASTER OF BAD ACTIVITIES ,,,,,te gala di PHD pind de bohar thalle kiti hai vaise ਹੱਥ ਤੰਗ ਆ ਪੜਾਈ ਵਿੱਚ. ਓ ਅ ੲ ਸ ਹ.. ਕ ਖ ਗ ਘ ਙ.. ਚ ਛ ਜ ਝ ਞ .. ਟ ਠ ਡ ਢ ਣ.. ਤ ਥ ਦ ਧ ਨ.. ਪ ਫ ਬ ਭ ਮ.. ਯ ਰ ਲ ਵ ੜ.. ਸ਼ ਖ਼ ਗ਼ ਜ਼ ਫ਼ ਲ਼.. ------------AHII AUNDA BASS... vaise school main v gyI bt SCHOOL DE GROUND CH MAJHHA charan ,,,,,,,,,,*******
ਤੇ ਇੱਕ ਗੱਲ ਜੇਹੜੀ ਸੱਬ ਤੋਂ ਜਰੂਰੀ ਏ, ਮੇਰੀ ਪ੍ਰੋਫਾਇਲ ਦੀ ਨਕਲ ਨੀ ਕਰਨੀ, ਤੇ ਨਾ ਈ ਕੁੱਝ ਕਾਪੀ ਕਾਰਨਾ, ਰੱਬ ਨੇ ਤੁਹਾਨੂ ਵੀ ਮਗਜ ਦਿੱਤਾ, ਓਹਨੂੰ ਵਰਤੋ,
ਪ੍ਰੋਫਾਇਲ ਦੇਖ ਲੀ ਨਾ, ਜੋ ਪੜਨਾ ਸੀ, ਜੇ a,dd ਕਰਨਾ ਕਰੋ...ਨਈ ਤੇ ਤਿੱਤਰ ਹੋ ਜੋ. ...
Signature:
╚»♥*•¸¸¸•*♥ ਕੁੜੀ ਪੰਜਾਬਣ ਪੂਰੀ ਸਿਰੇ ਦੀ ਮਜੱਾਜਣ ♥*•¸¸¸•*♥«
- Tohar::
- 0
- Local Time:
- November 21, 2024, 06:23:45 PM
My PJ Facebook
Note: These messages will appear on the frontpage!
Loading... If it does not load, use this.
|
Comments
- Offline
June 21, 2010, 02:11:46 PM
- Offline
June 08, 2010, 02:37:45 PM
kyu tuc puch k rishta lan ana : mere dady ji patvari c ... sab jaan dae apne mama ji nu puch lena ..... 99% percent jaan dae hun gae ...
- Offline
June 08, 2010, 02:34:06 PM
na hun ta karni pehni jaan pechan .... nale thoadi profile b dekha gae k a char chan la kae rakhe bhanji thodi nae :dumlak:
- Offline
June 08, 2010, 02:31:24 PM
pata nai manu ji ...... jae tuc jaan pechan karani ta welcome ...
- Offline
June 08, 2010, 02:27:51 PM
acha ji theek ....rahi chalo pher .... mama ji ssa kaal kah dao mere valho ...
- Offline
June 08, 2010, 02:24:23 PM
acha ji .....where are u from ? this mean tusi kitho ho ....
- Offline
June 08, 2010, 02:13:35 PM
pind tao bahar kheta ch dera sada...... tusi kitho ao ......
- Offline
June 08, 2010, 02:10:31 PM
ki kehna tuc mumji nu .....
- Offline
June 08, 2010, 02:04:57 PM
acha ji ki naam aa thodae mama ji da .....
i m sumwere elz ...
- Offline
June 08, 2010, 02:01:11 PM
|