December 03, 2024, 12:12:11 AM
imageMyspace Backgrounds

 Summary - (¯`GaNgStA´¯)-» ღ ~ ღ »-(¯`GuL´¯)


Offline Offline
Name:
(¯`GaNgStA´¯)-» ღ ~ ღ »-(¯`GuL´¯)
Personal Text:
ਸ਼ੌਂਕ ਜੱਟੀਆਂ ਦਾ ਮੱਡ਼ਕਾਂ ਦੇ ਨਾਲ ਤੁੱਰਨਾਂ
Posts:
0 (0 per day)
Position:
Choocha/Choochi

Gender:
Female Female
Age:
34
Location:
jalandhar
Date Registered:
April 28, 2010, 03:16:21 PM
Last Active:
June 25, 2010, 06:12:39 PM
Love Status:
Single / Talaashi Wich

Contact Me :)

Email
hidden
Facebook Profile:


Profile Pictures

Currently, there are no pictures.

About Me

__________####______________
__________####______________
__________####______________
__________####______________
______###########_________
_______#########___________
________#######____________
_________#####______________
__________###_______________
___________#________________
 
●█ ੴ||●█!! Sat Shri Akaal Sareyan Nu !!█●||ੴ █●

●══════════════════◄♥►════════════════ ══●
●█ੴ||ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ||ੴ█●
●══════════════════◄♥►═════════ ═════════●


ılı▄ █ ▄ █ ▄ ਮੇਰੀ
ਪ੍ਰੋਫਾਇਲ 'ਚ ਤੁਹਾਡਾ ਸਵਾਗਤ ਏ ▄ █ ▄ █ ▄ılı

╚════════════════════════════════════╝

ਮੇਰਾ
ਨਾਮ šħőůҝєєй jÅŧŧї ਏ ਮੈਂ ਹੁੱਣ ਏਥੇ ਸਿਰਫ ਅਪਣਾ ਨਾਮ ਈ ਦਸਣਾ ,
ਜੋ ਵੀ ਮੈੱਨੂ add ਕਰੇ ਓਹ ਜਰਾ ਹੇਠ ਲਿਖੀਆਂ ਕੁੱਝ ਹਦਾਇਤਾਂ
ਪੜ ਲਵੇ. . .

1. ਮੇਰੇ ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ
ਅੰਗ੍ਰਜ਼ੀ ਮੈਂਨੂੰ, ਸਮਝ ਨੀ ਆਓਣੀ, ਤੇ ਜਦੋਂ ਮੈਂ ਬੋਲੀ ਓਦੋ ਤੁਹਾਨੂੰ ਸਮਝ ਨੀ ਆਓਣੀ,

2.
ਮੇਰੇ ਨਾਲ ਬਹੁਤੀ ਚੂ ਪੜੇਂ ਨੀ ਕਰਨੀ, ਕਿਓਕਿ ਜੋ ਮੈਂ ਕਹਿ ਤਾ ਓ ਸਹੀ ਆ, ਤੁਸੀ ਕੋਇ
ਬਹੁਤੇ ਸਿਆਣੇ ਨੀ ਹੈਗੇ,

3. ਓਹ ਕੁੜੀਆਂ ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ
ਨੀ ਪੁੱਛਣਾ ਤੇ ਅ ਕੇ ਪ੍ਰੋਫਾਇਲ 'ਚ ਡੇਰਾ ਲਾਓਣਾ ਓਹਨਾ ਲਈ ਚੰਗਾ ਹੈ ਕਿ ਓਹ ਮੇਰੀ
ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ ਪ੍ਰੋਫਾਇਲ 'ਚ ਵਹਲੇ ਬੈੱਠੇ ਦਿਸੇ ਤੇ
ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ, ਤੇ ਉਮੀਦ ਏ ਕੇ ਇੱਸ ਤਰਾਹ ਅਪਨੀ ਲੱਸੀ ਨਈ ਕਰਵਾਓਣਾ
ਚਾਹੋਗੇ,

4. ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ , ਫੁਕਰੇ ਤੇ ਫੁਕਰੀਆਂ
ਮੇਰੀ ਪ੍ਰੋਫਾਇਲ ਤੋ ਦੂਰ ਰਹਿਣ,

5.ਤੇ ਇੱਕ ਗੱਲ ਹੋਰ ਮੈਂ ਪ੍ਰੋਫਾਇਲ ਬੜੀ
ਮੇਹਨਤ ਨਾਲ ਬਣਾਈ ਏ, ਤੇ ਜੇ ਕਿਸੇ ਨੇ ਮੇਰੇ ਸਾਹਮਣੇ ਮੇਰੀ ਪ੍ਰੋਫਾਇਲ ਬਾਰੇ ਕੋਈ ਪੁੱਠੀ
ਸਿੱਧੀ ਗੱਲ ਕੀਤੀ ਤੇ ਧਾਗੇ ਨਾਲ ਬੱਨ ਕੇ ਤੀਲੇ ਨਾਲ ਕੁੱਟੁੰਗੀ, ਕੁੱਟੁੰਗੀ ਘੱਟ ਤੇ
ਘੜੀਸੁੰਗੀ ਜਿਅਦਾ,

ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਲਾਲ ਕੀੜੇ ਤੋਂ

vaise ta J4tTii kol MBA di degree hai MASTER OF BAD ACTIVITIES ,,,,,te gala di PHD pind de bohar thalle kiti hai vaise ਹੱਥ ਤੰਗ ਆ ਪੜਾਈ ਵਿੱਚ.
ਓ ਅ ੲ ਸ ਹ.. ਕ ਖ ਗ ਘ ਙ.. ਚ ਛ ਜ ਝ ਞ .. ਟ ਠ ਡ ਢ ਣ.. ਤ ਥ ਦ ਧ ਨ.. ਪ ਫ ਬ ਭ ਮ.. ਯ ਰ ਲ ਵ ੜ.. ਸ਼ ਖ਼ ਗ਼ ਜ਼ ਫ਼ ਲ਼.. ------------AHII AUNDA BASS... vaise school main v gyI bt SCHOOL DE GROUND CH MAJHHA charan ,,,,,,,,,,*******


ਤੇ
ਇੱਕ ਗੱਲ ਜੇਹੜੀ ਸੱਬ ਤੋਂ ਜਰੂਰੀ ਏ, ਮੇਰੀ ਪ੍ਰੋਫਾਇਲ ਦੀ ਨਕਲ ਨੀ ਕਰਨੀ, ਤੇ ਨਾ ਈ
ਕੁੱਝ ਕਾਪੀ ਕਾਰਨਾ, ਰੱਬ ਨੇ ਤੁਹਾਨੂ ਵੀ ਮਗਜ ਦਿੱਤਾ, ਓਹਨੂੰ ਵਰਤੋ,

ਪ੍ਰੋਫਾਇਲ
ਦੇਖ ਲੀ ਨਾ, ਜੋ ਪੜਨਾ ਸੀ, ਜੇ a,dd ਕਰਨਾ ਕਰੋ...ਨਈ ਤੇ ਤਿੱਤਰ ਹੋ ਜੋ. ...


Signature:
╚»♥*•¸¸¸•*♥ ਕੁੜੀ ਪੰਜਾਬਣ ਪੂਰੀ ਸਿਰੇ ਦੀ ਮਜੱਾਜਣ ♥*•¸¸¸•*♥«

Tohar::
0
Local Time:
December 03, 2024, 12:12:11 AM

My PJ Facebook

Note: These messages will appear on the frontpage!

Loading...
If it does not load, use this.

Add comment


Comments

May 09, 2010, 09:59:39 AM
oder nai dinda chal bhande  beach jake and theka lehla paka hi gahr di safai tu karni a

May 08, 2010, 06:07:46 PM
tu kider a  ayi nahi safai karn wali pai a  bhande manjan wale paiye a chal cheti puonch

May 08, 2010, 04:15:46 PM
Mere Hisab Nal gala ohi khade aa jina de ghar ni jamia whteva har ik di apni such sadaa khud da likeya iko rulez ...Jehda G Kaho G  Kahan Ge jehda Tin Panj Karo Lame Hathi Lamage ::...  Nice 2 meet God bless u Buddy  Rab Rakha::::::::

Jhanda_Amli

  • Offline Offline
May 08, 2010, 01:59:39 PM
Naam Rakhiya aa - Gangster Girl
Teh Discription wich likhia - 'Mere nal bhutte Agreeji nai marni'

- Gal Kuch Match jehhe nai kette :loll:

May 08, 2010, 01:40:50 PM
 Dimag di te tarif janta kare fer hi maja aounda .... baki shak koi ni janta kolo ho puch lena .Nahi yaar main te ur profile rulez no.3 copy karke pest kite c bt may v punjabi fnt profile page te read ni kar sakde so that y  eda ho geya ... main wala  edar udar ghate janda i mean 2 say profile ghate vist karda a te  `GaNgStA  nam sade te jachda so suceya try mae lai jave sadi  TEAM  wale kon a whteva sry 4 mistake rulez 3 tu bahut hassa ayea c tc buddy

May 07, 2010, 03:09:16 PM
Sorry it rendom --__ ਓਹ ਕੁੜੀਆਂ ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ
ਨੀ ਪੁੱਛਣਾ ਤੇ ਅ ਕੇ ਪ੍ਰੋਫਾਇਲ 'ਚ ਡੇਰਾ ਲਾਓਣਾ ਓਹਨਾ ਲਈ ਚੰਗਾ ਹੈ ਕਿ ਓਹ ਮੇਰੀ
ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ ਪ੍ਰੋਫਾਇਲ 'ਚ ਵਹਲੇ ਬੈੱਠੇ ਦਿਸੇ ਤੇ
ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ, ਤੇ ਉਮੀਦ ਏ ਕੇ ਇੱਸ ਤਰਾਹ ਅਪਨੀ ਲੱਸੀ ਨਈ ਕਰਵਾਓਣਾ
ਚਾਹੋਗੇ,  realy funny wese te just profile dek  k murd jana c fer main keha lassi ni karwani hal chal pu lama  hahaha sory yaar janda ni just wese hi commnet kareya  ok buddy tc rab rakha

Gujjar NO1

  • Offline Offline
April 29, 2010, 04:31:23 PM
ssa jai koi buddies wich ni tey manu add kar lo nalay koi photo tey appni profile wich lao profile sohnee lag di aa