November 23, 2024, 10:21:44 PM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 2 3 [4] 5 6 7 8 9 ... 16
61
Shayari / ਸਭ ਕਰ ਜਾਂਦੇ ਮਾੜੀ
« on: March 15, 2011, 01:09:22 PM »
ਕਿਹੜਾ ਕਿੱਥੇ ਬਹਿ ਕੇ ਕਿਹੜੀ ਚਾਲ ਚੱਲਣੇ ਦੇ ਰੌਂਅ ਚ
ਮੈਂ ਵੀ ਤੁਰਦਾਂ ਹਾਲਾਤਾਂ ਉੱਤੇ ਅੱਖ ਰੱਖ ਕੇ

ਨਾਲ ਪੈਰਾਂ ਚ ਖਿਲਾਰੇ ਹੋਏ ਕੰਡੇ ਵੀ ਮੈਂ ਵੀ ਵੇਂਹਨਾ
ਤੁਰਾਂ ਨਾਲ ਹੀ ਨਿਗਾਹ ਮੈਂ ਦੂਰ ਤੱਕ ਰੱਖ ਕੇ

ਤੈਨੂੰ ਮੇਰੇ  ਤੱਕ ਆਉਣ ਲਈ ਸੁਚੇਤ ਰਹਿਣਾ ਪੈਣਾ
ਲੋਕੀਂ ਬੁੱਕਲਾਂ ਚ ਬੈਠੇ ਹੋਏ ਸੱਪ ਰੱਖ ਕੇ

ਮੌਕਾ ਆਉਣ ਤੇ ਸਭ ਕਰ ਜਾਂਦੇ ਮਾੜੀ
ਚਾਲ ਚੱਲ ਜਾਂਦੇ ਹੱਥ ਉੱਤੇ ਹੱਥ ਰੱਖ ਕੇ.

62
Complaints / hitler nu ban kato kita
« on: March 10, 2011, 05:59:08 PM »
hello menu kato ban kita chat vicho ,mea ta sm nu eah puchan geya c ki vikram nu kato ban kite mea us nu aje pm karda nal hi sm ne menu v  ban kar deta :dnk: :dnk: :dnk: :dnk:

63
Gup Shup / pj new vs pj old
« on: March 09, 2011, 02:49:43 AM »
                                sat shri akal janta :rabb:

kal sade admin ne badi mehnat kar k eah pj ch kuch rang bhare ne tuhda ki vichar aa ki pehla wali pj thik c ya hun new wali plees comment jrror karyeo,

64
ਦੁਨੀਆਂ ਦੇ 5 ਸੱਬ ਵੱਡੇ ਸੱਚ ............................

........................ ਪਹਿਲਾ ਸੱਚ ...................

1. ਤੁਸੀ ਅਪਨੇ ਸਾਰੇ ਦੰਦਾ ਨੂੰ ਅਪਨੀ ਜੀਬ ਨਾਲ ਨਹੀ ਟਚ ਕਰ ਸਕਦੇ

ਦੂਜਾ ਸੱਚ

2. ਪਹਿਲੇ ਸੱਚ ਨੂੰ ਪੜ ਕੇ ਕਈ ਪਾਗਲ ਅਜਿਹਾ ਕਰਦੇ ਆ

ਤੀਜਾ ਸੱਚ

3. ਪਹਿਲਾ ਸੱਚ ਝੂਠ ਹੈ

ਚੋਥਾ ਸੱਚ.

4. ਤੁਸੀ ਹੱਸ ਰਹੇ ਹੋ ਕਿੳਕੀ ਤੁਸੀ ਬੇਵਕੂਫ ਬੱਨ ਗਯੇ

ਪੰਜਵਾਂ ਸੱਚ

5.ਤੁਸੀ ਇਹ ਪੰਜ ਸੱਚ ਅੱਗੇ ਭੇਜਨਾ ਚਾਹੰਦੇ ਹੋ ਕਿੳਕੀ ਤੁਸੀ ਇਕੱਲੇ ਨਹੀ ਜੋ ਬੇਵਕੂਫ ਬਨਣਾ ਚਾਹੰਦਾ ਹੈ

65
Shayari / ਯਾਰੀਆਂ ਦਾ ਮੋਹ
« on: March 04, 2011, 04:05:57 PM »
ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ,

ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,

ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,

ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ

66
Shayari / ਪਿੰਡ ਦੇ ਮੁੰਡੇ
« on: March 04, 2011, 03:43:04 AM »
ਦੇਸੀ ਦੀ ਬੋਤਲ ਫੜਕੇ,ਥਾਣੇ ਦੇ ਮੁਹਰੇ ਖੜਕੇ,

ਸੁੱਕੀ ਹੀ ਲਾਉਂਦੇ ਨੇ,

ਦੇਖੋ ਹੁਣ "ਪਿੰਡ ਦੇ ਮੁੰਡੇ" ਕੀ ਪੰਗਾ ਪਾਉਂਦੇ ਨੇ,

ਪਹਿਲਾਂ ਇਹ ਪੈੱਗ ਨੇ ਲਾਉਂਦੇ,ਗੱਡੀ ਬੜੀ ਤੇਜ਼ ਭਜਾਉਂਦੇ,

ਡਾਂਗਾਂ ਸੋਟੇ ਤਾਂ ਆਮ ਚਲਾਉਂਦੇ ਨੇ,

ਦੇਖੋ ਹੁਣ ਪਿੰਡ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ,

ਯਾਰਾਂ ਦੇ ਨਾਲ ਇਹ ਖੜਦੇ,ਵੈਰੀ ਤੋਂ ਕਦੇ ਨਾ ਡਰਦੇ,

ਦਿਲ ਦੇ ਇਹ ਚੰਗੇ ਆ,

ਹੋਇਆ ਕੀ ਮਸਤੀ ਕਰਦੇ ਰੱਬ ਦੇ ਹੀ ਬੰਦੇ ਆ..

67
Shayari / ਕੋਈ ਸਾਡਾ ਵੀ ਹੁੰਦਾ ਸੀ
« on: March 04, 2011, 03:39:56 AM »
ਕਦੇ ਵਜਦਾ ਸੀ ਕੰਡਾ ਸੀਨੇ ਪੈਂਦੀ ਸੀ ਰੜਕ,

ਹੁਣ ਪਥਰ ਦਿੱਲਾ ਨੂ ਕੋਈ ਪੇਂਦਾ ਨਾ ਫ਼ਰਕ ,

ਚਲ ਹੋਰ ਨਹੀ ਤਾਂ ਆਸ਼ਕਾ ਚ ਬੇਹਨ ਜੋਗੇ ਹੋਗੇ,

ਕੋਈ ਸਾਡਾ ਵੀ ਹੁੰਦਾ ਸੀ ਅਸੀਂ ਕੇਹਨ ਜੋਗੇ ਹੋਗੇ...

68
ਕੁੱਝ ਕੋਮਲ ਚੇਹਰੇ ਕਲੀਆਂ ਤੋਂ, ਬਣ ਗਏ ਨੇ ਅੱਜ ਖਾਰ ਜਿੰਦੇ,

ਨੀਂ ਤੂੰ ਬਚਦੀ ਬਚਦੀ ਕੰਡਿਆਂ ਤੋਂ ,ਫੁੱਲਾਂ ਤੋਂ ਖਾ ਗਈ ਮਾਰ ਜਿੰਦੇ,

ਦੀਦ ਜੀਹਦੀ ਲਈ ਤਰਸੀਆਂ ਅੱਖੀਆਂ, ਰਾਹੀਂ ਨੈਣ ਵਿਛਾਏ ਸੀ,

ਆਪਣੇ ਵੀ ਨਾ ਹੋਏ ਆਪਣੇ, ਉਹ ਵੀ ਰਹੇ ਪਰਾਏ ਸੀ,

ਜਾਨ ਪਰਾਈ ਕਰ ਬੈਠੀ ਕਿਉਂ ਅੰਤਾਂ ਦਾ ਇਤਬਾਰ ਜਿੰਦੇ,

ਨੀਂ ਤੂੰ ਬਚਦੀ ਬਚਦੀ ਕੰਡਿਆਂ ਤੋਂ ,ਫੁੱਲਾਂ ਤੋਂ ਖਾ ਗਈ ਮਾਰ ਜਿੰਦੇ

69
ਮੈ ਚੱਲਦਾ ਗਿਆ ਓੁਸ ਰਾਹ ਓੁੱਤੇ, ਜਿੱਥੇ ਚੱਲਦਾ ਕੋਈ ਟਾਵਾਂ ਟਾਵਾਂ ਸੀ,

ਓੁਸ ਇਸ਼ਕੇ ਵਾਲੀ ਡੰਡੀ ਤੇ ਮੇਰੇ ਸੱਜਣਾਂ ਦਾ ਪਰਛਾਵਾਂ ਸੀ,

ਬੂਹਾ ਭੇੜ ਲਿਆ ਜਿਹਨੇ ਦੇਖ ਮੇਨੂੰ ਮੇਰੇ ਹੱਥ ਓਹਦਾ ਸਿਰਨਾਵਾਂ ਸੀ,

ਓਹਨੂੰ ਬੂਹਾ ਭੇੜਦੀ ਦੇਖ ਕੇ, ਫਿਰ ਮੇਨੂੰ ਚੇਤਾ ਆਇਆ ਸੀ,

ਜਿਹੜੀ ਅੱਜ ਮੇਰੇ ਤੋ ਲੁਕਦੀ ਏ,ਕਦੀ ਮੰਗਦੀ ਮੇਰੀਆਂ ਦੁਆਵਾਂ ਸੀ..

70
Shayari / ਬੇਕਦਰਾਂ ਨਾਲ ਲਾਈ ਯਾਰੀ
« on: March 03, 2011, 08:10:55 AM »
ਬੇਕਦਰਾਂ ਨਾਲ ਲਾਈ ਯਾਰੀ ਵੀ ਲੈ ਬਹਿੰਦੀ ਹੈ,

ਤੰਗ ਦਿਲ ਦੀ ਦਿਲਦਾਰੀ ਵੀ ਲੈ ਬਹਿੰਦੀ ਹੈ,

ਨਾ ਸਮਝੀਂ ਵਿੱਚ ਹੱਦ ਤੋਂ ਅੱਗੇ ਨਾ ਵੱਧ ਜਾਵੀਂ ਝੱਲੇਆ ਦਿਲਾ,

ਬਹੁਤੀ ਚੀਜ਼ ਪਿਆਰੀ ਵੀ ਲੈ ਬਹਿੰਦੀ ਹੈ...

71
Shayari / ਮੌਤ
« on: March 01, 2011, 04:46:35 PM »
ਇਕ ਦਿਨ ਮੈ ਪਿਆ ਸੀ ਸੁਤਾ

ਮੇਰੇ ਮਗਰ ਪੈ ਗਿਆ ਸੀ ਕੁਤਾ

ਉਸ ਤੋ ਜਾਨ ਬਚਾਵਨ ਲਈ ਮੈ ਬਹੁਤ ਰੇਸ ਲਗਾਈ

ਆਖਿਰ ਮੈ ਇਕ ਘਰ ਵਿਚ ਵੜ ਕੇ ਅਪਣੀ ਜਾਨ ਬਚਾਈ

ਘਰ ਵਿਚ ਸੀ ਖਾਮੋਸੀ ਸਾਈ

ਪਰ ਫਿਰ ਅਚਾਨਕ ਇਕ ਆਵਾਜ਼ ਆਈ "ਕੌਣ-ਕੌਣ"

ਸੁਣ ਕੇ ਆਵਾਜ ਮੈ ਘਬਰਾਇਆ

ਅੰਦਰੌ ਇਕ ਪਰਛਾਵਾ ਬਾਹਰ ਅਇਆ

ਇਹ ਸੀ ਇਕ ਲੜਕੀ ਦਾ ਛਾਇਆ

ਜੌ ਹੋਲੀ-ਹੋਲੀ ਚਲਦਾ ਮੇਰੇ ਕੋਲ ਆਇਆ

ਮੈ ਪੁਛਿਆ ਤੂ ਕੌਣ ਆ ਬੀਬਾ

ਤਾਂ ਉਸ ਨੇ ਕਿਹਾ ਮੈ ਹਾਂ ਤੇਰੀ ਮੌਤ

ਸੁਣਕੇ ਉਸ ਦੀ ਗਲ ਮੈ ਗਿਆ ਬਹੁਤ ਘਬਰਾ

ਅਗੇ ਮੌਤ ਤੇ ਪਿਛੇ ਕਤਾ ਮੈਨੂੰ ਦਿਸੇ ਨਾ ਕੋਈ ਰਾਹ

ਗੋਲ ਮੋਲ ਸੀ ਚਿਹਰਾ ਊਸਦਾ ਤੇ ਨੈਨ ਸੀ ਤੇਜ ਤਲਵਾਰ

ਦੇਖਕੇ ਊਸਦਾ ਚਿਹਰਾ ਮੈ ਤਾ ਝੱਟ ਜਾਨ ਲਈ ਨਾਲ ਊਸਦੇ ਹੋ ਗਿਆ ਸੀ ਤਿਆਰ

ਪਰ ਇਨੇ ਨੁਂ ਮਾਂ ਮੇਰੀ ਨੇ ਫਰ ਕੰਨੋ ਮੈਨੰ ਉਠਾ ਦਿਤਾ

ਮੇਰੇ ਤੇ ਮੌਤ ਮੇਰੀ ਚ ਫਿਰ ਵਿਛੌ੍ਰਾ ਪਾ ਦਿਤਾ

ਬਹੁਤ ਲਭਇਆ ਪਰ ਨਾ ਉਹ ਦਿਤੀ ਦਿਖਾਈ

ਦੇਖ ਲਊ ਮੇਰੀ ਕਿਸਮਤ ਯਾਰੋ

ਇਹ ਮੌਤ ਵੀ ਮੇਰੀ ਨਾ ਹੋ ਪਾਈ

ਉਹ ਵੀ ਹੋ ਗਈ ਪਰਾਈ...

72
Shayari / ਤੇਰੀ ਇੱਕ ਇੱਕ ਯਾਦ ਨਾਲ
« on: March 01, 2011, 08:48:21 AM »

ਬੈਠੀ  ਏਂ ਦੂਰ, ਕਰ ਦਿਲ ਸਾਡਾ ਚੂਰ

ਤੇਰੇ ਪਿਆਰ ਵਿੱਚ ਹੋ ਗਏ ਆਂ ਫਨਾਹ ਸੋਹਣੀਏ

ਤੇਰੀ ਇੱਕ ਇੱਕ ਯਾਦ ਨਾਲ,

ਚੱਲਦੇ ਨੇ ਮੇਰੇ ਦੇ ਸਾਹ ਸੋਹਣੀਏ

73
ਦੁਨੀਆਂ ਭੇਦ-ਭਾਵ ਵਿੱਚ ਵੰਡੀ,

ਐਥੇ ਬੇਇਮਾਨੀ ਦੀ ਝੰਡੀ,

ਕੁਲਫ਼ੀ-ਗਰਮ ਜਲੇਭੀ-ਠੰਡੀ ,

ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ,

ਬਸ ਖੁਦਗਰਜ਼ਾ ਦਾ ਮੇਲਾ ਬਣਕੇ ਰਹਿ ਗਈ ਏ ਦੁਨੀਆਂ..

74
Shayari / ਪਹਿਲੀ ਉਮਰ ਦਾ ਪਿਆਰ
« on: February 28, 2011, 02:58:27 AM »
ਤੂੰ ਭੁੱਲੇਂਗੀ ਭੁੱਲਣ ਲਈ ਸੁੱਖਣਾ ਵੀ ਸੁੱਖੇਗੀ,

ਪਰ ਦਿਲ ਚੋਂ ਕੱਢ ਕੇ ਯਾਦ ਕਮਲੀਏ ਕਿੱਥੇ ਸੁੱਟੇਗੀ,

ਇੱਕ ਇੱਕ ਤੈਨੂੰ ਬੋਲ ਪਿਆਰਾ ਚੇਤੇ ਆਉਗਾ,

ਨੀ ਪਹਿਲੀ ਉਮਰ ਦਾ ਪਿਆਰ ਕੁਆਰਾ ਚੇਤੇ ਆਉਗਾ,

ਪਹਿਲੀ ਉਮਰ ਦਾ ਪਿਆਰ ਕੁਆਰਾ ਚੇਤੇ ਆਉਗਾ..

75
Shayari / ਜਾਣਾ GF ਦੀ b'day party ਵਿੱਚ
« on: February 26, 2011, 12:34:21 PM »
ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ

ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ

ਜਾਣਾ GF ਦੀ b'day party ਵਿੱਚ

ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ,

76
Shayari / ਜਾਨ ਨੂੰ ਤਲੀ ਤੇ ਧਰਕੇ
« on: February 26, 2011, 12:29:52 PM »
ਭਰਦਾ ਨਾ ਸੀ ਦਿਲ ਸਾਡਾ ਹੋ ਜਾਂਦੇ ਤੜਕੇ ਸੀ

ਆਉਂਦੀ ਮੈਨੂੰ ਮਿਲਣ ਜਾਨ ਨੂੰ ਤਲੀ ਤੇ ਧਰਕੇ ਸੀ

ਤੇਰਾ ਭੁਲਦਾ ਭੁਲਦਾ ਚਿਹਰਾ ਅੱਜ ਫਿਰ ਯਾਦ ਦੁਆਤਾ ਨੀ,

ਉਹ ਲੰਘਿਆ ਵੇਲਾ ਖੁਸੀਆਂ ਦਾ ਮੈਨੂੰ ਯਾਦ ਕਰਾਤਾ ਨੀ

ਇਸ ਰਾਤ ਚਾਨਣੀ ਪੋਹ ਦੀ ਨੇ ਮੇਰਾ ਫੱਟ ਦੁਖਾਤਾ ਨੀ

ਉਹ ਲੰਘਿਆ ਵੇਲਾ ਖੁਸੀਆਂ ਦਾ ਮੈਨੂੰ ਯਾਦ ਕਰਾਤਾ ਨੀ.

77
Pics / Miss Reet Kaur
« on: February 26, 2011, 10:36:43 AM »
miss Reet Kaur ਨੂ ਇਕ ਸੋਹਣੇ ਜਹੇ ਪੰਜਾਬੀ ਗਬਰੂ ਵਰ ਦੇ ਲੋੜ , ਕੋਈ ਹੈ ਪੰਜਾਬੀ ਜੰਨਤਾ  ਤੇ  ਇਸ ਦੇ ਹਾਮੀ ਭਰਨ ਲਈ ਤਿਆਰ  ???


78
ਕੁੱਝ ਸਵਾਲ ਜੋ ਜਵਾਬ ਮੰਗਦੇ ਨੇ

੧ ਕਹਿੰਦੇ ਨੇ ਕੇ ਦੁਨੀਆਂ ਦੇ ਸਾਰੇ ਦੇਸ਼ ਕਰਜਾਈ ਹੋ ਰਹੇ ਨੇ . ਪਰ ਪੈਸਾ ਕਿਥੇ ਜਾ ਰਿਹਾ ?

੨ ਜਹਾਜ ਦਾ ਬਲੈਕ ਬਾਕਸ ਦੁਰਘਟਨਾ ਤੋਂ ਬਾਅਦ ਵੀ ਨਹੀਂ ਟੁੱਟਦਾ, ਫਿਰ ਕਿਉ ਸਾਰਾ ਜਹਾਜ ਇਸ ਮਟੀਰੀਅਲ ਦਾ ਨਹੀਂ ਬਣਦਾ?

੩ ਐਡ ਆਉਦੀ ਹੈ ਕਿ ਕੁੱਤਿਆਂ ਦਾ ਖਾਣਾ ਨਵੇਂ ਟੇਸਟ ਵਿੱਚ ਆ ਗਿਐ .ਇਹ ਟੇਸਟ ਕਰਦਾ ਕੌਣ ਹੈ ?

੪ ਹਰ ਕੋਈ ਸਖਤ ਮਿਹਨਤੀ ਬੰਦੇ ਨੂੰ ਇਹੋ ਕਹਿੰਦੈ . ਕੀ ਕੁੱਤਿਆਂ ਵਾਗ ਕੰਮ ਕਰ ਰਿਹੈ.ਜਦਕੇ ਕੁੱਤੇ ਤਾਂ ਸਾਰਾ ਦਿਨ ਸੁੱਤੇ ਰਹਿੰਦੇ ਨੇ?

79
Shayari / ਦਿਨ ਮਾੜੇ ਦੇਖ ਕੇ,
« on: February 26, 2011, 02:22:02 AM »
ਨੀ ਲੋਕ ਸਾਥ ਛਡ ਦਿੰਦੇ ਦਿਨ ਮਾੜੇ ਦੇਖ ਕੇ,

ਜਿਵੇਂ ਦੀਵੇ ਬੁਝ ਜਾਂਦੇ 'ਘਰ ਚ' ਉਝਾੜੇ ਦੇਖ ਕੇ,

ਹਰ ਇਕ ਨੂੰ ਨਾ ਦੱਸੀਂ ਗੱਲ ਦਿਲ ਦੀ,

ਸਾਹ ਵੀ ਸਾਥ ਛੱਡ ਦਿੰਦੇ ਹਾਲ ਮਾੜੇ ਦੇਖ...

80
ਨਾ ਮਿਲੀ ਮਹੋਬਤ ਨਾ ਦਿਲਦਾਰ ਮਿਲੇ, ਹੁਣ ਤਕ ਜੋ ਮਿਲੇ ਸਬ ਬੇਕਾਰ ਮਿਲੇ,

੧) ਹੰਜੂ

੨) ਹੌਂਕੇ,

) ਗਮ,

੪)ਯਾਦ,

ਸੋਹਣੇ ਸੱਜਣਾ ਤੋਂ ਤੋਹਫੇ ਏਹ ਚਾਰ ਮਿਲੇ

Pages: 1 2 3 [4] 5 6 7 8 9 ... 16