April 27, 2024, 10:01:26 AM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 2 3 4 5 [6] 7 8 9 10 11 ... 16
101
Shayari / ਬਾਗਾਂ ਵਿਚੋ ਫੁਲ
« on: February 18, 2011, 02:22:59 AM »
ਕਿਤਾਬਾ ਵਿਚ ਕੇਹੇਂਦੇ ਫੁਲ ਰਖਣਾ ਮਨਾ ਹੈ,

ਬਾਗਾਂ ਵਿਚੋ ਫੁਲ ਤੋੜਨਾ ਮਨਾ ਹੈ,

ਪਰ ਫੁਲਾਂ ਨਾਲੋ ਕੀਮਤੀ ਹੁੰਦੇ ਨੇ ਦਿਲ,

ਪਰ ਕੋਈ ਨਹੀ ਕਹੰਦਾ ਦਿਲ ਤੋੜਨਾ ਮਨਾ ਹੈ...

102
Shayari / ਸੱਜਣ
« on: February 17, 2011, 03:54:55 AM »
ਹੋਇਆ ਓਹੀ ਆਖਰਕਾਰ ਜਿਹਦੇ ਤੋਂ ਡਰਦੇ ਸੀ,

ਗਏ ਓਹੀ ਸੱਜਣ ਮਾਰ ਜਿਹਦੇ ਤੇ ਮਰਦੇ ਸੀ./size]

103
Shayari / ਇਸ਼ਕ਼ ਨੂੰ ਅੱਜਕਲ ਸੱਜਣਾ ਨੇ
« on: February 16, 2011, 08:38:53 AM »
ਇਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ,

ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ..

104
Shayari / ਅਜੇ ਵਕਤ ਨਹੀਂ ਹੈ
« on: February 16, 2011, 08:34:08 AM »
ਆਜਾ ਇਕੱਠੇ ਜੀਅ ਲਈਏ,

ਇਕੱਠੇ ਮਰਨ ਲਈ ਮੇਰੇ ਕੋਲ਼,

ਅਜੇ ਵਕਤ ਨਹੀਂ ਹੈ,

ਤੈਨੂੰ ਮਿਲਾਂਗਾ ਤਾਂ ਕਹਾਂਗਾ,

ਆਜਾ ਗੱਲਾਂ ਕਰ ਲਈਏ,

ਚੁੱਪ ਰਹਿਣ ਲਈ ਮੇਰੇ ਕੋਲ਼,

ਅਜੇ ਵਕਤ ਨਹੀਂ ਹੈ!

105
Shayari / ਆਹ ਸਾਲ ਜਿੰਦਗੀ ਦਾ
« on: February 16, 2011, 08:18:35 AM »
ਘੁਮਦੀਆਂ ਦੇਖਾਂ ਜਦ ਜੋੜੀਆਂ ਤਾਂ ਦਿਲ ਮੇਰਾ ਚਾਹੇ,

ਕੱਲਾ ਘੁਮਦਾ ਰਹਿੰਦਾ ਹਾਂ ਬਾਂਹ ਚ ਬਾਂਹ ਤਾਂ ਕੋਈ ਪਾਏ,

ਜੇ ਏਦਾਂ ਨਾ ਹੋਇਆ ਤਾਂ ਯਾਰਾਂ ਦਾ ਬਦਲ ਢੰਗ ਜਾਣਾ,

ਆਹ ਸਾਲ ਜਿੰਦਗੀ ਦਾ ਇੱਕ ਹੋਰ ਕੱਲਿਆਂ ਦਾ ਲੰਘ ਜਾਣਾ.

106
Shayari / ਹਰ ਦਿਲ ਵਿੱਚ
« on: February 16, 2011, 08:13:06 AM »
ਨਾ ਛੇੜ ਗਮਾਂ ਦੀ ਰਾਖ ਨੂੰ ਕੀਤੇ ਕੀਤੇ ਅੰਗਾਰੇ ਹੁੰਦੇ ਨੇ,

ਹਰ ਦਿਲ ਵਿੱਚ ਇੱਕ ਸੁੰਮਦਰ ਹੁੰਦਾ....

ਤਾਹੀਈਓ ਤਾ ਹੰਝੂ ਖਾਰੇ ਖਾਰੇ ਹੁੰਦੇ ਨੇ..!!!

107
Shayari / ਕੰਮ ਤਾਂ ਨਾਜਾਇਜ
« on: February 15, 2011, 11:29:07 AM »
ਕਾਗਜਾਂ ਤੋਂ ਬਿਨਾ ਸਾਡੀ ਗੱਡੀ ਮਿਤਰੋ,
ਗੱਡੀ ਚ ਬਿਠਾਲੀ ਸੋਹਨੀ ਨੱਡੀ ਮਿਤਰੋ,
ਪੁਲਿਸ  ਦੇ ਧੱਕੇ ਅੱਜ ਚੜਨਾ ਜਰੂਰ ਆ,
ਕੰਮ ਤਾਂ ਨਾਜਾਇਜ ਪਰ ਕਰਨਾ ਜਰੂਰ ਆ...

108
Shayari / ਸਾਡੀ ਕਬਰ ਤੇ
« on: February 14, 2011, 06:11:36 AM »
ਮੈਂ ਤਾ ਜਿਊਦਾ ਮਰ ਗਿਆ ਉਹਦੇ ਤੁਰ ਜਾਣ ਦੀ ਖ਼ਬਰ ਤੇ,

ਸਆਹ ਲੈ ਲੈ ਛਮਕਾਂ ਮਾਰੀਆਂ ਉਸਨੇ ਅਸਾਡੇ ਸਬਰ ਤੇ,

ਨਹੀਂ ਮੋਇਆਂ ਨੂੰ ਵੀ ਬਖਸ਼ਦੀ ਸਦਕੇ ਮੈ ਉਸਦੇ ਜ਼ਬਰ ਤੇ,

ਗੈਰਾਂ ਨਾਲ ਗੱਲਾਂ ਮਾਰਗੀ ਓ ਕੱਲ ਬਹਿ ਕੇ ਸਾਡੀ ਕਬਰ ਤੇ.

109
Shayari / ਬੇਵਫਾ ਕਿਥੋਂ ਤੱਕ ਹੈ
« on: February 13, 2011, 04:44:28 PM »
ਨਾ ਪੁੱਛ ਮੇਰੇ ਸਬਰ ਦੀ ਹੱਦ ਕਿਥੋਂ ਤੱਕ ਹੈ,

ਤੂੰ ਜੁਲਮ ਕਰ ਲੈ ਤੇਰੀ ਤਾਕਤ ਜਿਥੋਂ ਤੱਕ ਹੈ,

ਵਫਾ ਦੀ ਉਮੀਦ ਜਿਸਨੂੰ ਹੋਵੇਗੀ ਤਾਂ ਹੋਵੇਗੀ,

ਮੈ ਤਾਂ ਦੇਖਣਾ ਹੈ ਤੂੰ ਬੇਵਫਾ ਕਿਥੋਂ ਤੱਕ ਹੈ.

110
Shayari / ਸਿਵੇ ਦੀ ਅੱਗ ਸੇਕਣ ਲਈ
« on: February 13, 2011, 04:05:14 PM »
ਜੇ ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ,

ਤਾਂ ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ,

ਪਰ ਚੱਕੀਂ ਨਾ ਮੁੱਖ ਤੋ ਕਫਨ ਕਿਤੇ ਉੱਠ ਹੀ ਨਾਂ ਜਾਵਾਂ ਤੈਨੂੰ ਵੇਖਣ ਲਈ.

111
Shayari / ਬੜਾ ਚੇਤਕ ਪਿਆਰਾ ਸੀ
« on: February 13, 2011, 12:11:52 PM »
ਬੜਾ ਚੇਤਕ ਪਿਆਰਾ ਸੀ,

ਜਦੋ  ਵੀ ਲੈਆ ਜਾਣਾ,

ਰਾਹ' ਵਿਚ ਖੜ ਜਾਣਾ,

ਫਿਰ ਯਾਰਾ  ਨੇ ਦਬ  ਕੇ ਧੱਕਾ ਲਾਉਣਾ ,

ਪ੍ਲੁਗ  ਸਾਫ਼ ਕਰ ਕੇ ਵਾਰ ਵਾਰ ਪਾਉਣਾ ,

ਸਾਡੇ ਚੇਤਕ ਤੇ ਕੁੜੀ ਨੇ ਕੀ ਚੜਨਾ ,ਬੁੜੀ ਨਾ ਚੜਦੀ,

ਕੱਚਾ  ਕੋਠਾ 'ਕਰਤਾਰੇ'ਦਾ ,ਆਟੀ ਨੇ ਭ੍ਜਾਨਾ , ਅਸੀਂ ਨਾ ਆਉਣਾ ,

ਉਥੇ ਹੀ  ਦਾਰ੍ਰੂ ਪੈ ਕੇ  ਟਾਈਟ  ਹੋ ਜਾਣਾ,

ਕਿਸੇ ਦਾ ਡਰ ਨਹੀ,ਬਾਪੁ  ਘਰ ਨਹੀ ,

ਆਵੇ  ਹੀ ਚਡ ਆਉਣੇ ਓਹ ਮੁਰਗੇ ਰਿਨੇ,

ਬੜੇ ਚੇਤੇ ਆਉਂਦੇ ਨੇ ਓਹ ਯਾਰ ਕਮੀਨੇ ....

112
ਸ਼ੇਰਾ ਦੇ ਡੇਰਿਆ ਤੇ ਅੱਜ ਗਿੱਦੜ ਕਰਨ ਕਲੋਲਾ...ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਹਾੜਾ ਹੈ ਆਓ ਉਹਨਾ ਨੂੰ ਵੀ ਯਾਦ ਕਰੀਏ,

20 V Sdiiiiiii De Mahan Sikh Mahapurakh Sant Giyani Jarnail Singh Ji De 64 ve Janam Divas Di Aap ......G Ate Aap G De

Saree Parivar Nu Crore-Crore Vadayia G

113
Shayari / ਅੰਬਰਾਂ ਦੇ ਤਾਰਿਆ ਦਾ
« on: February 12, 2011, 03:37:01 PM »
ਉਹ ਕਹਿੰਦੀ ਦੱਸ ਤੂੰ ਮੈਂਨੂੰ ਕਿੰਨਾ ਪਿਆਰ ਕਰਦਾ ਏ,

ਮੇਰੇ ਕੋਲ ਉਹਦੇ ਇਹ ਸਵਾਲ ਦਾ ਜਵਾਬ ਨਹੀਂ ਸੀ,

ਮੈਂ ਨਲੈਕ ਮੁੜ ਆਇਆ ਚੁੱਪ-ਚਾਪ ਉਹਦੇ ਪਿੰਡ ਚੋਂ,

ਕਿਉਂ ਕੀ ਮੇਰੇ ਕੋਲ ਅੰਬਰਾਂ ਦੇ ਤਾਰਿਆ ਦਾ ਹਿਸਾਬ ਨਹੀ ਸੀ..

114
Shayari / ਉਮਰਾਂ ਦੀ ਸਾਂਝ ਦਾ
« on: February 12, 2011, 03:24:11 PM »
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ,

ਕੀਤਾ ਸਾਂਝਾ ਹਰ ਅਰਮਾਨ ਹੋਵੇ,

ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ,

ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ.

115
Shayari / ਤੇਰੇ ਸ਼ਹਿਰ
« on: February 12, 2011, 03:18:30 PM »
ਤੇਨੂੰ ਫੁਰਸਤ ਹੀ ਨਾ ਮਿਲੀ ਪੜਣ ਦੀ,

ਤੇਰੇ ਸ਼ਹਿਰ ਵਿੱਚ ਵਿਕਦੇ ਰਹੇ ਕਿਤਾਬ ਦੀ ਤਰਾਂ.........

116
Jokes Majaak / amli ਚੰਨ ਤੇ
« on: February 10, 2011, 08:07:28 AM »
ਨਾਸਾ ਨੇ 3 amliya ਨੂ ਚੰਨ ਤੇ ਭੇਜਿਆ,

ਰਾਕਟ ਅਧੇ ਰਸਤੇ ਚੋ ਵਾਪਿਸ ਲੇ ਆਏ,

ਪੁਛਣ ਤੇ amli ਕਹਿੰਦੇ,

"ਅਜ ਤਾ ਕੰਜਰੋ ਮੱਸਿਆ ਹੈ,

ਚੰਨ ਤਾ ਹੋਣਾ ਈ ਨੀ :hihpanga:

117
Shayari / ਪਿਆਰ ਕਰਨਾ ਏਨਾ ਸੋਖਾ
« on: February 09, 2011, 04:14:05 PM »
ਪਿਆਰ ਕਰਨਾ ਏਨਾ ਸੋਖਾ  ਜਿਵੇ ਮਿੱਟੀ  ਤੇ ਮਿੱਟੀ  ਲਿਖਣਾ ,

ਪਿਆਰ ਨਿਬਾਉਣਾ   ਉਨਾ  ਹੀ ਔਖਾ ਜਿਵੇ ਪਾਣੀ ਤੇ ਪਾਣੀ ਲਿਖਣਾ ,

118
Shayari / ਕਬੂਤਰੀਆ ਉੱਡਦੀਆ ਨੇ,
« on: February 09, 2011, 12:07:36 PM »
ਜਿਹੜੇ ਮੋਤ ਦੇ ਵਪਾਰੀ ਨੇ,

ਓਹ ਮਰਨੋਂ ਮਿੱਤਰੋ ਨਹੀ ਡਰਦੇ,

ਜਿਨਾ ਦੀਆ ਆਪਣੀਆਂ ਕਬੂਤਰੀਆ ਉੱਡਦੀਆ ਨੇ,

ਓਹ ਹੋਰ ਕਿਸੇ ਦੀਆ ਨਹੀ ਫੜਦੇ...

119
ਵਿਹਲੇ TIME ਬਣਾਈਆ ਜੋ,ਸੂਰਤਾਂ ਨੇ ਮਾਰਨਾ,

ਕਾਲਜ਼ੇ ਨੂੰ ਛਿੱਲਦੀਆ ਮੂਰਤਾਂ ਨੇ ਮਾਰਨਾ,

ਲਿਸ਼ਕਣ ਬਿਜਲੀਆ ਕਿਸੇ ਤੇ ਤਾਂ ਪੈਣੀਆ,

ਆਸ਼ਕਾ ਦੀ ਜਾਨ ਤੇ ਮੂਸੀਬਤਾਂ ਹੀ ਰਹਿਣੀਆ..!

120
Shayari / ਬੰਬੂਕਾਟ
« on: February 09, 2011, 06:56:35 AM »
ਬੁਲਿਟ ਦੇ ਪਿੱਛੇ ਲਿਖਵਾਇਆ ਬੰਬੂਕਾਟ

ਭੱਜੇ ਤਾਂ ਸਾਈਲੈਂਸਰ ਚੋ ਨਿੱਕਲਦੀ ਲਾਟ

ਪੁੱਤ ਜੱਟਾਂ ਦੇ ਨਾ ਐਕਟਿਵਾ ਉੱਤੇ ਜੱਚਦੇ

ਜਦੋਂ ਵੱਜਦੇ ਪਟਾਕੇ ਉਦੋਂ ਵੈਰੀ ਮੱਚਦੇ ਨੀ,ਜਦੋਂ ਵੱਜਦੇ ਪਟਾਕੇ ਉਦੋਂ ਵੈਰੀ ਮੱਚਦੇ ਠਾਹ!!! :excited: :laugh:

Pages: 1 2 3 4 5 [6] 7 8 9 10 11 ... 16