April 28, 2024, 12:37:24 AM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 2 3 4 [5] 6 7 8 9 10 ... 16
81
Shayari / ਗਲ ਤਰੁਜਬੇ ਵਾਲੀ
« on: February 24, 2011, 05:46:57 AM »
ਇਹ  ਜੋ ਤੁਹਾਨੂ ਨਜਰੀ  ਆਉਦੇ  ਚੋਬਰ  ਚੋੜੇ ਸੀਨੇ  ਯਾਰ  ਨਗੀਨੇ ਮਾਂ ਦੇ ਦੀਨੇ,

ਹੁਸਨ ਵਾਲੇਆ ਨਾਲ ਨਾ ਗਲ ਕਰ ਸਕਦੇ ਕਈ ਮਹੀਨੇ ਆਉਣ ਪਸੀਨੇ ਗੋਲੇ ਚੀਨੇ ,

ਚੁਪ ਕਰ ਕੇ ਬਿਸਤਰ ਵਿਚ ਪੈ ਜੋ ,ਜੇ ਹੋਵੇ ਘੁਟ ਪੀਤੀ  ਛਿੱਟ ਕੁ  ਲੀਤੀ  ਕਰੀ  ਕੁਰੀਤੀ ,

ਅਖੀਆ  ਸਾਹਮਣੇ  ਘੁਮਦੀ ਜਿੰਦਗੀ  ਜੋ ਸੱਜਣਾ  ਨਾਲ ਬੀਤੀ ਅਜਬੀ ਨੀਤੀ ਲਾਈ  ਪ੍ਰੀਤੀ   ,

ਨੀ ਆਜਾ ਆਜਾ  ਖਾਬਾ ਦੇ ਵਿਚ  ਨੀ  ਅੜੀਏ   ਸੁਰ੍ਮਾਏ ਜਿੰਦੜੀ  ਦੇਯੀਏ  ਹੁਣ ਕੀ ਕਹਿਏ ,

ਜੇ ਕੋਈ ਦਸੇ  ਗਲ ਤਰੁਜਬੇ ਵਾਲੀ ਤਾ ਸੁਨ ਲਈਏ ਗਲ ਨਾ ਪਾਈਏ.. 

           ਸਤਿੰਦਰ ਸਰਤਾਜ

82
Shayari / ਸੱਜਣ ਨਹੀਂ ਭੁੱਲਦੇ
« on: February 23, 2011, 01:10:19 PM »
ਦਿਲ ਵਿੱਚ ਜਿਹੜੇ ਵੱਸ ਜਾਂਦੇ ਨੇ,

ਹੱਡਾਂ ਦੇ ਵਿੱਚ ਜਿਹੜੇ ਰੱਚ ਜਾਂਦੇ ਨੇ,

ਭਾਵੇਂ ਦੇ ਜਾਣ ਹੰਝੂ ਖਾਰੇ,

ਸੱਜਣ ਨਹੀਂ ਭੁੱਲਦੇ,

ਓ ਚੰਗੇ ਹੋਣ ਜਾ ਮਾੜੇ ਸੱਜਣ ਨਹੀਂ ਭੁੱਲਦੇ...

83
Jokes Majaak / ਗਾਲਿਬ ਤੇ ਬਰਾੜ
« on: February 23, 2011, 12:17:31 PM »
ਗਾਲਿਬ  ਤੇ  ਬਰਾੜ ਇੱਕ ਵਾਰੀ ਜੰਗਲ ਚ ਗਏ,

ਉੱਥੇ ਅਚਾਨਕ ਸ਼ੇਰ ਆ ਗਿਆ,

ਗਾਲਿਬ ਨੇ ਮਿੱਟੀ ਚੱਕ ਕੇ ਸ਼ੇਰ ਦੀਆਂ ਅੱਖਾਂ ਚ ਪਾ ਦਿੱਤੀ ਤੇ ਭੱਜਣ ਲੱਗ ਪਿਆ,

ਤੇ ਬਰਾੜ ਨੂੰ ਕਹਿੰਦਾ "ਓਏ,"" ਤੂੰ ਵੀ ਭੱਜ ਲੈ ਹੁਣ",

ਅੱਗੋ ਬਰਾੜ ਕਹਿੰਦਾ,
.
.
.
.
.
.

ਪਾਗਲ ਸਮਝਿਆ  ਮੈਨੂ ਤੂ ,

ਮੈਂ ਕਿਉਂ ਭੱਜਾਂ ਮਿੱਟੀ ਤਾਂ ਤੂੰ ਹੀ ਪਾਈ ਆ__ :hihpanga:_:

85
Shayari / ਪਿਆਰ ਮੁੜ ਨਹੀ ਔ ਪੈਣਾ
« on: February 23, 2011, 07:24:15 AM »
ਟੂੱਟਾ ਜੋ ਪਿਆਰ ਮੁੜ ਨਹੀ ਔ ਪੈਣਾ ਏ,

ਕੋਲ ਬਿਠਾ ਕੇ ਤੇਨੂੰ ਅਸੀਂ ਕਹਿਣਾ ਏ,

ਤੇਰੇ ਕਰਕੇ ਜੋ ਗਿਰੇ ਅਖੀਆਂ ਚੋ ਹੰਝੂ,

ਨੀ ਤੈਥੋ ਇਕ ਇਕ ਹੰਝੂ ਦਾ ਹਿਸਾਬ ਲੈਣਾ ਏ.

86
Shayari / ਤੇਰਾ ਇੰਤਜਾਰ ਨੀ ਕਰਾਂਗੇ
« on: February 22, 2011, 08:47:56 AM »
ਟੁਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ,

ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ,

ਜਾ ਯਾਰਾ ਤੇਰੇ ਗੁਨਾਹ  ਨੇ ਮਾਫ,

ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ..



Copy Right By: Gill-Galib


chor:▒▒▓▓█ਜੱਟ ਸ਼ੋਕੀ ਕਾਲੇ ਮਾਲ ਦਾ█▓▓▒▒

87
Shayari / ਕਲਮ ਇਸ਼ਕ ਦੀ
« on: February 22, 2011, 08:14:48 AM »
ਕੋਈ ਪੱਤਿਆਂ ਤੇ ਨਾਂ ਲਿਖਦਾ ਏ ਕੋਈ ਲਿਖਦਾ ਆਪਣੀਆ ਬਾਹਾ ਤੇ,

ਅਸੀਂ ਕਲਮ ਇਸ਼ਕ ਦੀ ਨਾਲ ਤੇਰਾ ਨਾਂ ਲਿਖ ਬੈਠੈ ਸਾਹਾਂ ਤੇ

88
ਸਰਦਾ ਨੀ ਅਵਾਜ ਤੇਰੀ ਸੁਣੀ ਤੋਂ ਬਗੈਰ,

ਹਾਲ ਇੱਦਾਂ ਹੋਇਆ ਹੁਣ ਲੱਗਦੀ ਨਾ ਖੈਰ,

ਬੜਾ ਸੀ ਬਚਾਇਆ, ਪਰ ਓਹਲੇ ਨਾਕਾ ਲਾਇਆ,

 ਕੱਲ ਨਵਾਂ ਹੀ ਮੈਂ ਪੰਗਾ ਇੱਕ ਪਾ ਲਿਆ ਨੀ,

ਇੱਕ ਤੇਰੇ ਫੋਨ ਬਦਲੇ, ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ, ਇੱਕ ਤੇਰੇ ਫੋਨ ਬਦਲੇ

89
ਪਤਾ ਨਹੀਂ ਇਹ ਦਿਲ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ,

ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ,

ਹੈ ਭਾਵੇਂ ਸਭ ਕੁਝ ਕੋਲ ਇਸਦੇ,

ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ,

ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ,

ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ,

ਪਤਾ ਨਹੀਂ ਕੀ ਸਾਥੋਂ ਇਹ ਕਰਵਾਉਣਾ ਚਾਹੁੰਦਾ ਹੈ..

90
Shayari / ਰੱਬਾ ਤੇਰੇ ਦਰ ਤੇ
« on: February 22, 2011, 02:45:05 AM »
ਰੱਬਾ ਮੈਨੂੰ ਪਤਾ ਤੇਰੇ ਦਰ ਤੇ ਓਹ ਹੁਣ ਵੀ ਆਉਦੀ ਆ,

ਪਰ ਸੱਚ ਦੱਸੀ ਉਹ ਹੁਣ ਕਿਹਦੇ ਲਈ  ਤੇਰੇ  ਅੱਗੇ ਸਿਰ ਝੁਕਾਉਦੀ ਆ...

91
Shayari / ਜਦੋਂ ਆਈ ਓਹਨਾ ਦੀ ਯਾਦ
« on: February 21, 2011, 04:06:23 AM »
ਕਿਸਮਤ ਰੁਕ ਗਈ,

ਦਿਲ ਦੇ ਤਾਰ ਟੁੱਟ ਗਏ,

ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ,

ਮੇਰੇ ਕੋਲ ਤਾ ਸਿਰਫ਼ ਦੋ ਹੰਝੂ ਬਚੇ ਸੀ,

ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਡੁੱਲ ਗਏ.

92
Shayari / ਉਹ ਉਸਦੀਆਂ ਕਸਮਾਂ ਨਹੀਂ ਸਨ
« on: February 21, 2011, 03:54:04 AM »
ਉਹ ਉਸਦੀਆਂ ਕਸਮਾਂ ਨਹੀਂ ਸਨ

ਮਹਿਲ ਸੀ ਬਸ ਕੁੱਝ ਹਰਫ਼ਾਂ ਦੇ

ਧੁੱਪ ਨਿਕਲਣ ਨਾਲ ਪਿਘਲ਼ ਗਏ

ਬੁੱਤ ਉਸਾਰੇ ਜਿਹੜੇ ਬਰਫਾਂ ਦੇ..

93
Shayari / wrong ਨੰਬਰ ਦੇ ਵਾਂਗੂ
« on: February 21, 2011, 03:08:26 AM »
ਮੈ  ਇਕਲਾ ਨਹੀ ਕੇਹਂਦਾ ਇਹ ਗੱਲ  ਸਬ ਦੇ ਦਿਲ ਦੇ ਆ ,

wrong ਨੰਬਰ ਦੇ ਵਾਂਗੂ  ਤੇਰੀ ਅਖ ਥਾ-ਥਾ ਜਾ ਮਿਲਦੀ..

94
Shayari / ਦਿਲਾ ਛੱਡ ਏਸੀ ਯਾਰੀ
« on: February 21, 2011, 02:56:29 AM »
ਵਹਿਮ ਉਹਣਾ ਨੂ ਕੀ ਜੀ ਨੀ ਹੋਣਾ ਸਾਡੇ ਤੋ ਬਗੈਰ,

ਖੈਰ ਮੰਗਦੇ  ਸਾਡੀ ਗਾਲਿਬ  ਪ੍ਰਿੰਸ  ਜਹੇ ਯਾਰ  ਨੀ,

ਹੱਥ ਹਿਟਲਰ  ਲੀ ਵੀ ਕਈਆਂ ਸੀਨੇ ਧਰੇ ਹੋਣਗੇ,

ਦਿਲਾ ਛੱਡ ਏਸੀ ਯਾਰੀ,

ਵੱਡੇ ਹੋਣਗੇ ਤੇ ਆਪਣੇ ਉਹ ਘਰੇ ਹੋਣਗੇ :

95
ਤੇਨੂੰ ਪਾਉਣ ਦੀ ਖੁਵਾਹਿਸ਼ ਜਿਉਣ ਤੋ ਜਿਆਦਾ ਆ,

ਤੇਨੂੰ ਗਵਾਉਣ ਦਾ ਡਰ ਮਰਨ ਤੋ ਜਿਆਦਾ ਆ,

ਤੇਰੇ ਤੋ ਵਿਛੜਨ ਦਾ ਡਰ ਹਰ ਡਰ ਤੋ ਜਿਆਦਾ ਆ,

ਕਿਊਕਿ ਤੇਨੂੰ ਪਿਆਰ ਹੀ ਕਰਦਾ ਆਪਣੇ ਤੋ ਜਿਆਦਾ ਆ.

96
Shayari / ਮੈਨੂੰ ਵੀ ਮੇਰੇ ਇਸ਼ਕ਼ ਦੀ
« on: February 20, 2011, 05:48:00 AM »
ਮੌਲਾ ਕਰੇ ਕੇ ਤੇਰਾ ਵੀ ਕਾਇਮ ਰਹੇ ਗਰੂਰ

ਮੈਨੂੰ ਵੀ ਮੇਰੇ ਇਸ਼ਕ਼ ਦੀ ਮੰਜ਼ਿਲ ਮਿਲੇ ਜ਼ਰੂਰ

ਸ਼ੀਸ਼ੇ ਨੇ ਤੇਰਾ ਅਕ੍ਸ ਹੀ ਤੈਨੂੰ ਦਿਖਾਲਿਆ ਹੈ

ਗੁੱਸੇ 'ਚ ਕਾਹਣੂ ਆ ਗਿਐਂ ਸ਼ੀਸ਼ੇ ਦਾ ਕੀ ਕਸੂਰ ?

97
Shayari / ਮੰਗਿਆ ਸੀ ਉਹਨੂੰ ਰੱਬ ਤੋ
« on: February 19, 2011, 03:53:08 PM »
ਝੋਲੀ ਫੇਲਾ ਕੇ ਮੰਗਿਆ ਸੀ ਉਹਨੂੰ ਰੱਬ ਤੋ,

ਪਰ ਰੱਬ ਨੇ ਮੇਰੀ ਅਰਦਾਸ ਹੀ ਨਹੀ ਸੁਣੀ,

ਜਦ ਪੁੱਛਿਆ ਮੇ ਕਾਰਨ ਤਾ,ਰੱਬ ਨੇ ਕਿਹਾ,

ਕਿਉ ਮੰਗਿਆ ਤੂੰ ਉਸਨੂੰ ਜੋ ਤੇਰੇ ਲਈ ਹੀ ਨਹੀ ਬਣੀ,

98
Shayari / ਲੁੱਟ ਲਿਆ ਭਰੇ ਬਾਜ਼ਾਰ
« on: February 19, 2011, 03:51:30 PM »
ਅੱਖਾ ਥੱਕ ਗਈਆ ਤੇਰੇ ਇੰਤਜ਼ਾਰ ਵਿੱਚ,

ਸਮੇਂ ਨੇ ਲੁੱਟ ਲਿਆ ਭਰੇ ਬਾਜ਼ਾਰ ਵਿੱਚ,

ਕਿਉ ਨਹੀ ਆਈ ਤੂੰ ਮਿਲਣ ਮੇਨੂੰ,

ਮੇਰੇ ਵਿੱਚ ਕਮੀ ਸੀ ਜਾ ਮੇਰੇ ਪਿਆਰ ਵਿੱਚ..

99
Shayari / ਮੈਂ ਆਪਣੇ ਦਿਲ ਨਾਲ
« on: February 18, 2011, 02:30:58 AM »
ਕਲ ਰਾਤ ਮੈਂ ਆਪਣੇ ਦਿਲ ਨਾਲ ਰਿਸਤਾ  ਤੋੜ ਲਇਆ,

ਕਮ੍ਬਖ਼ਤ ਓਹਨੁ ਭੁਲਣ ਦੀ ਗਲ ਕਰਦਾ ਸੀ..

100
Shayari / ਤੇਰੀ ਭੋਲੀ-ਭਾਲੀ ਸੂਰਤ
« on: February 18, 2011, 02:25:46 AM »
ਤੇਰੀ ਭੋਲੀ-ਭਾਲੀ ਸੂਰਤ ਨੇ,

ਮੇਰੇ ਨਾਲ ਜੋ ਕਰੀ ਸ਼ੈਤਾਨੀ ਏ,

ਕਦੇ ਸੋਚਾਂ ਤੇਰੀ ਚਾਲਾਕੀ ਏ,

ਕਦੇ ਸੋਚਾਂ ਤੇਰੀ ਨਾਦਾਨੀ ਏ...

Pages: 1 2 3 4 [5] 6 7 8 9 10 ... 16