November 21, 2024, 12:23:41 PM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 2 [3] 4 5 6 7 8 ... 16
41
Shayari / ਸ਼ੋਕੀ ਮਰਜਾਣੇਆ
« on: March 20, 2011, 05:38:41 PM »
ਚੰਗਾ  ਆਖਦੇ  ਨੇ  ਕਾਹਤੋ ਸਾਰੇ ਲੋਕ ਚੰਗੇ ਨੂ

ਪਰ ਮਾੜੇ  ਨੂ ਤਾ ਚੰਗਾ ਕਦੇ  ਕਹੰਦਾ  ਕੋਈ ਨਹੀ

ਖੁਸ਼ੀ ਦੱਸੋ  ਕਿਸੇ ਨੂ ਨਹੀ ਲਗਦੀ ਵੇ ਚੰਗੀ

ਜਾਣ ਬੁਝ  ਕੇ ਵੀ ਦੁਖਾ  ਵਿਚ ਪੈਂਦਾ ਕੋਈ ਨਹੀ

ਸ਼ੋਕੀ ਮਰਜਾਣੇਆ  ਸਾਰੇ ਚੰਗੇ ਆ ਨੂ ਚਾਹੁੰਦੇ  ਨੇ
 
ਤੇਰੇ ਕੋਲ ਤਾ ਦੋ ਪਲ ਬੇਹਂਦਾ ਕੋਈ ਨਹੀ

ਆਪ ਏ ਲੋਕੀ ਕਹੰਦੇ ਰੱਬ ਸਾਰੇਆ  ਵਿਚ ਵਸਦਾ

ਕਿਓ ਮਾੜੇ ਵਿਚ ਰੱਬ ਕਦੇ ਰਹੰਦਾ ਕਿਓ ਨਹੀ ?

42
Shayari / ਮੈਨੂੰ ਮੋਤ ਕਦੋ ਹੈ ਆਉਣੀ
« on: March 20, 2011, 02:42:21 PM »
ਕੋਈ ਪੁਛਦਾ ਖੁਦਾ ਤੋ ਧਨ ਦੋਲਤ

ਕੋਈ ਪੁਛਦਾ ਦਿਲ ਦਾ ਹਾਣੀ

ਮੇਰਾ ਇਕੋ ਸਵਾਲ ਖੁਦਾ ਤੋ

ਮੈਨੂੰ ਮੋਤ ਕਦੋ ਹੈ ਆਉਣੀ

43
Shayari / ਰੰਗ ਮਿਤਰਾ ਦਾ ਪੱਕਾ
« on: March 20, 2011, 10:34:55 AM »
ਕੁੜੀ ਰੱਜ ਕੇ ਸਨੱਖੀ

ਰੰਗ ਮਿਤਰਾ ਦਾ ਪੱਕਾ

ਹੁੰਦੀ ਜਾਦੀ ਆ ਜਵਾਨ

ਦੁੱਧ ਪਿਦਾ ਮੈ ਵੀ ਕੱਚਾ

ਕੁੜੀ ਪੱਟ ਦੀ ਬਹਾਰਾ

ਮੈ ਵੀ ਮਾਰੀ ਜਾਵਾ ਮਾਰਾ

ਲੈਲਾ ਰੰਗ ਦੀ ਸੀ ਕਾਲੀ

ਪਰ ਮਜਨੂੰ ਆਸ਼ਿਕ਼ ਸੀ ਪੱਕਾ

ਕੁੜੀ ਰੱਜ ਕੇ ਸਨੱਖੀ

ਰੰਗ ਮਿਤਰਾ ਦਾ ਪੱਕਾ

44
ਖੁਦ  ਨੂ  ਨਹੀ ਯਕੀਨ ਆਉਦਾ, ਕੀ ਤੇਨੁ ਏਨਾ ਚਾਹ ਬੇਠੇ

ਨਾ ਆਪਣੀ ਨਾ ਜੱਗ ਦੀ ਸਬ ਦੀ , ਸੂਰਤ ਭੁਲਾ ਬੈਠੇ

ਚੰਗੀ ਭਲੀ ਸੀ ਵਸਦੀ ਦੁਨਿਆ ,ਕਿੰਝ ਹਥੀ ਕਰ ਤਬਾਹ ਬੈਠੇ
 
ਮੰਜਿਲ ਮਿਲਣ ਦਾ ਨਾਮ ਹੀ ਨਹੀ ,ਕਦਮ ਕਿਸ ਰਾਹ ਵੱਲ ਵਧਾ ਬੈਠੇ
 
ਰੀਝ ਤਾ ਸੀ ਕੁਝ ਹੋਰ ਜੀਉਣ ਦੀ ,ਪਰ ਤੇਰੇ ਵਾਂਗੂ ਜਿੰਦਗੀ ਤੋ ਵੀ ਧੋਖਾ ਖਾ ਬੈਠੇ

ਸਚੀ ਹੈਰੀ ਨੂ ਯਕੀਨ ਨਹੀ ਆਉਂਦਾ ,ਕੀ ਤੇਨੁ ਏਨਾ ਚਾਹ ਬੈਠੇ

45
Shayari / ਕੁਝ ਆਪ ਬਰਬਾਦ ਹੋਏ
« on: March 19, 2011, 07:27:34 PM »
ਦੁਖ ਕਿਹਨੂ  ਸੁਣਾਵਾ

ਦੁਨਿਆ ਸਾਰੀ ਬੇਗਾਨੀ  ਏ

ਜਿਹਨੂ ਅਸੀਂ ਚਾਹਦੇ ਸੀ

ਉਨਾ ਦੇ ਨਜ਼ਰ ਗੈਰਾ ਦੀ ਦੀਵਾਨੀ ਏ

ਗੁਜਰੇ ਕਲ ਦੇ ਇਹ ਹੀ ਕਹਾਣੀ ਏ

ਕੁਝ ਆਪ ਬਰਬਾਦ ਹੋਏ

ਕੁਝ ਸੱਜਣਾ ਦੇ ਮੇਹਰਬਾਨੀ ਏ

46
Shayari / ਅੱਖ ਭਰ ਦਿੰਦੀ ਤੇਰੀ ਯਾਦ
« on: March 19, 2011, 06:51:25 PM »
ਸਾਉਣੋ ਪਹਿਲਾਂ ਇੱਕ ਵਾਰੀ ਅੱਖ ਭਰ ਦਿੰਦੀ ਤੇਰੀ ਯਾਦ

ਦਿਲ ਮੰਗਦਾ ਖੈਰਾਂ ਤੇਰੀਆਂ ਜਦ ਵੀ ਰੱਬ ਧਿਆਉਂਦੇ ਹਾਂ

ਤੂੰ ਕੀ ਜਾਣੇ ਸੱਜਣਾ ਕਿ ਅਸੀਂ ਕਿੱਦਾਂ ਜਿਉਂਨੇ ਆਂ

ਤੂੰ ਆਵੇਂ ਸਾਨੂੰ ਯਾਦ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ

47
Shayari / ਬਦਨਾਮ ਅਸੀਂ
« on: March 19, 2011, 01:17:56 PM »

ਸੁਪਨੇ ਵਿੱਚ ਇਕ ਰੁਖ ਤੇ

ਲਿਖਿਆ ਰਾਤੀਂ ਆਪਣਾ ਨਾਮ ਅਸੀਂ

ਦਿਨ ਚੜ੍ਹਦੇ ਨੂੰ ਹੋ ਗਏ

ਸਾਰੇ ਜੰਗਲ ਵਿੱਚ ਬਦਨਾਮ ਅਸੀਂ

48
ਬਹੁਤ ਰੋਂਦੀ ਏ ਇੱਹ ਅੱਖ ਕਿਸੇ ਨੂੰ ਯਾਦ ਕਰਕੇ

ਇੱਕ ਲਾਸ਼ ਜੀ ਰਹੀ ਏ ਦਿਨ ਵਿੱਚ ਕਈ ਵਾਰ ਮਰ ਕੇ

ਮੈਨੂੰ ਪਤਾ ਸੀ ਗਮ ਹੀ ਮਿਲਨੇ ਨੇ ਇੱਸ਼ਕ਼ ਵਿੱਚ ਅੰਤ ਨੂੰ

ਫਿਰ ਕਿਉਂ ਖੁੱਸ਼ ਕੀਤਾ  ਸੀ ਪਿਆਰ ਦਾ ਇਜ਼ਹਾਰ ਕਰਕੇ

49
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ

ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ

ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ

ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ..


50
Shayari / ਮੌਤ ਇਸ਼ਕ ਦੀ
« on: March 19, 2011, 03:24:02 AM »
ਮੌਤ ਇਸ਼ਕ ਦੀ ਦੇਖ ਕੇ ਲੋਕ ਹੱਸੇ

ਲੋਕ ਸਮਝੇ ਨਾ ਇਸ਼ਕ ਤਾ ਰੱਬ ਹੁੰਦਾ

ਇੱਥੇ ਇਸ਼ਕ ਨੇ ਸਦਾ ਹੀ ਅਮਰ ਰਹਿਣਾ

ਨਾ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ

51
Shayari / ਮੋਤ ਨਾਲ ਯਾਰੀ
« on: March 19, 2011, 03:05:57 AM »
ਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾ

ਨਾਤੇ ਸਾਡੇ ਜਿੰਦਗੀ ਨਾਲੋ ਤੁੜਾਈ ਦਿੱਤੇ

52
Shayari / ਅਸੀਂ ਵੀ ਗੈਰ ਬਣ ਗਏ
« on: March 19, 2011, 03:02:19 AM »
ਯਾਰਾਂ ਲਈ ਘੁਮੇ ਅਸੀਂ ਬਨਕੇ ਅਵਾਰਾ.

ਲੋਕਾ ਦੀ ਨਿਗਾਹ ਦੀ ਵਿਚ ਵੈਲੀ ਅਸੀਂ ਬਣ ਗਏ.

ਯਾਰਾ ਵਲ ਚਲੀ ਗੋਲੀ ਅੱਗੇ ਸੀਨੇ ਸਾਡੇ ਤਣ ਗਏ.

ਫਿਰ  ਵੀ ਨਾ ਉਨਾ ਨੂ ਸਾਡੀ ਯਾਰੀ  ਤੇ ਯਕੀਨ

ਅੱਜ ਯਾਰ ਦੇ ਨਿਗਾਹ  ਚ ਅਸੀਂ ਵੀ ਗੈਰ ਬਣ ਗਏ

53
Shayari / ਆਖਰੀ ਸਾਹ ਤੱਕ
« on: March 18, 2011, 08:22:11 AM »
ਚੇਤੇ ਆਵੇ ਤੂੰ ਆਖਰੀ ਸਾਹ ਤੱਕ ਮੇਰੀ ਰੂਹ ਨੂੰ ਐਸੀ ਲੋਰ ਦੇਜਾ

ਭਲਕੇ ਨੂੰ ਜਾਣਾ ਵਿਛੜ ਯਾਰਾ ਮੈਨੂੰ ਦੋ ਚਾਰ ਯਾਦਾ ਹੋਰ ਦੇਜਾ

ਅਸੀਂ ਉਨਾ ਯਾਦਾ ਹੀ ਸਹਾਰੇ  ਜੀ ਲਾ ਗੇ

ਵਸ ਆਪਣੀ ਜ਼ਿਦਗੀ ਦੇ ਕੁਝ  ਪਲ ਹੋਰ ਦੇਜਾ


54


ਗਾਲਿਬ  ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ

ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ

ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ

ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ

ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਗਮ  ਨਹੀ

ਤੂੰ ਜੰਗਲ ਨੂੰ, ਨਾ ਮੁਕਤੀ ਦੇ ਗੀਤ ਸੁਣਾਇਆ ਕਰ

55
Shayari / ਤੇਰੀ ਯਾਦ
« on: March 18, 2011, 05:08:02 AM »
ਤੇਰੀ ਯਾਦ ਵੀ ਕਮਾਲ ਕਰਦੀ ਆ

ਪਤਾ ਨਹੀ ਮੈਨੂੰ ਕਿੱਦਾਂ ਦਾ ਸਵਾਲ ਕਰਦੀ ਆ

ਇੱਕ ਪੱਲ ਵੀ ਮੈਨੂੰ ਇਕੱਲਾ ਨਹੀਂ ਛੱਡਦੀ

ਤੇਰੇ ਨਾਲੋ ਜਿਆਦਾ ਤੇ ਇਹ ਮੇਰਾ ਖਿਆਲ ਕਰਦੀ ਆ

56
Shayari / ਰੱਬ ਲੈ ਜਾਵੇ ਗੱਲ ਵੱਖਰੀ ਆ
« on: March 17, 2011, 06:21:16 PM »
ਮਰਨ ਮਰੋਉਣ ਦੀ ਗੱਲ ਝੂਠੀ

ਕੋਈ ਕਿਸੇ ਲਈ ਮਰਦਾ ਨਹੀ

ਜਾਨ ਦੇਣ ਦਾ ਫੈਸਲਾ ਬੜਾ ਵੱਡਾ

ਕੋਈ ਸੂਈ ਚੁੱਬੀ ਤਾ ਜਰਦਾ ਨਹੀ

ਰੱਬ ਲੈ ਜਾਵੇ ਗੱਲ ਵੱਖਰੀ ਆ

ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ...

57
Shayari / ਰੂਹ ਜਿਉਦੀ
« on: March 17, 2011, 05:18:11 PM »
ਸੱਟ ਮਾਰ ਗਏ ਦਿਲ ਸਾਡੇ ਤੇ

ਰੂਹ ਜਿਉਦੀ ਸਿਵੇ ਪਹੁੰਚਾ ਦਿੱਤੀ

ਅੱਗ ਸਿਵੇ ਸਾਡੇ ਦੀ ਠੰਡੀ ਸੀ

ਬੇਵਫਾ ਦੀ ਯਾਦ ਨੇ ਭੜਕਾ ਦਿੱਤੀ

ਅਸੀ ਮੋਤ ਦਾ ਦੇਖਿਆ ਨਜਾਰਾ

ਤਾਹੀ ਕੁੱਲੀ ਸਮਸਾਨ ਚ ਪਾ ਦਿੱਤੀ..


58
Pics / my signature
« on: March 16, 2011, 07:49:24 PM »
 :sad: :sad: :sad: :sad: :sad: :sad: :sad: :sad: :sad: :sad: :sad: :sad: :sad:



59
Shayari / ਪੀੜ ਪਰਾਈ
« on: March 16, 2011, 03:54:33 PM »

ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ

ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ

ਯਾਦ ਨਾ ਤੇਰੀ ਦਿਲ ‘ਚੋ ਮੇਰੇ ਵਿਸਰ ਜਾਏ

ਸਾਂਭ ਕੇ ਰੱਖੇ ਖ਼ਤ ਮੈਂ ਪੜਦਾ ਰਹਿੰਦਾ ਹਾਂ

60
Shayari / ਉਹ ਪੰਜਾਬੀ ਨਹੀਂ ਹੁੰਦਾ.
« on: March 15, 2011, 01:15:37 PM »
ਰੋਟੀ ਜੀਹਨੇ ਕਦੇ ਨੀ ਖਾਦੀ ਆਚਾਰ ਤੇ ਗੰਡੇ ਨਾਲ,

ਪਿੱਤ ਨਿਕਲੀ ਤੋ ਢੂਹੀ ਨੀ ਰਗੜੀ ਕਦੇ ਵਾਣ ਦੇ ਮੰਜੇ ਨਾਲ,

ਸੂਏ,ਛੱਪੜਾਂ,ਕੱਸੀਆਂ ਵਿੱਚ ਜਿਹੜਾ ਕਦੇ ਨਹਾਇਆ ਨੀ,

ਵਾਧੂ ਪਿਆ ਟਾਇਰ ਤੇ ਡੰਡੇ ਨਾਲ ਭਜਾਇਆ ਨੀ,

ਓ ਮਾ ਬਾਪ ਦੀਆਂ ਗਾਲਾਂ ਖਾਣ ਦਾ ਆਦੀ ਨਹੀਂ ਹੁੰਦਾ,

ਬੇਸ਼ੱਕ ਰਹੇ ਪੰਜਾਬ ਚ ਉਹ ਪੰਜਾਬੀ ਨਹੀਂ ਹੁੰਦਾ.

Pages: 1 2 [3] 4 5 6 7 8 ... 16