This section allows you to view all posts made by this member. Note that you can only see posts made in areas you currently have access to.
Topics - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 ... 4 5 6 7 8 [9] 10 11 12 13 14 ... 16
161
« on: January 31, 2011, 06:03:30 PM »
ਨਾ ਮੱਥੇ ਦੀ ਲਕੀਰ ਦੇਖੀ
ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ
ਹੰਜੂਆਂ ਦੇ ਵਿਚ ਡੁੱਬ ਗਿਆ ਯਾਰ ਤੇਰਾ
ਜਦ ਤੂ ਬਣੀ ਕਿਸੇ ਹੋਰਦੀ ਹੀਰ ਵੇਖੀ
ਦਾਰੂ ਪੀਂਦੇ ਹਾਂ ਨਿਤ ਬੈਠ ਬੀਚ ਉੱਤੇ
ਬਸ ਬੋਤਲ ਹੀ ਲਿਖੀ ਸੀ ਵਿੱਚ ਸਾਡੇ ਲੇਖੀਂ
ਤੂ ਯਾਦ ਬਣ ਕੇ ਸਾਨੂੰ ਕੱਲੇ ਛੱਡ ਚੱਲੀ
ਹੁਣ ਤੂ ਜੱਟ ਨੂ ਬਣਦਾ ਫਕੀਰ ਦੇਖੀ
162
« on: January 31, 2011, 02:59:06 PM »
ਗੱਡੀਆਂ ਦਾ ਚਸਕਾ ਮਾੜਾ....
ਨਢੀਆਂ ਦਾ ਝਾਕਾ ਮਾੜਾ.....
ਗੱਡੀ ਦੀ ਫੇਟ ਬੁਰੀ....
ਨਢੀ ਦੀ WAIT ਬੁਰੀ....
ਦੋਵਾਂ ਉੱਤੇ ਪੈਸਾ ਬੁਹਤ ਪੱਟ ਦੇ......
ਗੱਡੀਆਂ ਦਾ ਚਸਕਾ ਅਤੇ ਨਢੀਆਂ ਦੇ ਪੱਟੇ ਨਈਓ ਬਚ ਦੇ....
163
« on: January 31, 2011, 02:58:05 PM »
ਮਿਲ ਜਾ ਅੱਖ ਸੁਕਣ ਤੌਂ ਪਹਿਲਾ.....
ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ.......
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ......
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ
164
« on: January 31, 2011, 08:52:08 AM »
Maan saab :Mand ne apni bhabhi da khoon kar dita,
Sandhu: ??why???why????......???????????????
Maan saab: jado v Mand apne kisse v dost nu puchda ke tu phone te kehde naal gal karda peya??te dost kehnda hai"""teri bhabhi naal"""" !!! :laugh: :laugh: :laugh:
165
« on: January 31, 2011, 08:38:31 AM »
Teacher:- kal tusi chutti kyu kiti si?
HiTler:- sir ghar wich zaruri kam si.
Teacher:- "Oh i See"...
HiTler:-sir oh ni ayi si. main hi milan gya si.... :pagel: :laugh:
166
« on: January 31, 2011, 08:33:49 AM »
ਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ.......
ਬਾਪੂ ਖੇਤਾਂ ਵਿੱਚ ਖਲੋਤਾ.....
...ਮੱਕੀ ਗੋਡ ਰਿਹਾ ਏ ਛੋਟਾ.... ...... ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ..।
ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ╰
167
« on: January 31, 2011, 08:32:23 AM »
ਕੀਤੀ ਸੀ ਚੈਟ ਬਥੇਰੀ,
ਕਰੀਆਂ ਸੀ ਫੋਨ ਤੇ ਗੱਲਾਂ....
ਸੁੱਤੇ ਨਾ ਰਾਤ ਰਾਤ ਭਰ, ...... ਬੜੀਆਂ ਸੀ ਮਾਰੀਆਂ ਮੱਲਾਂ....
ਵਿੱਚ ਨਵੀਂ ਚੜ੍ਹੀ ਜਵਾਨੀ,
ਮਨ ਨੂੰ ਸੀ ਝਮਲਾ ਤਾ....
ਨੈੱਟ ਤੋਂ ਪੱਟੀ ਹੋਈ ਨੇ ਉਮਰਾਂ ਦਾ ਗਮ ਲਾ ਤਾ.
168
« on: January 31, 2011, 08:24:37 AM »
ਠੰਡ ਤੇ ਬੇਜ਼ਤੀ____ਬੰਦਾ ਜਿਨੀ ਮਹਿਸੂਸ ਕਰੇ ਉਨੀ ਹੀ ਲਗਦੀ ਆ .. :pagel: :pagel:
169
« on: January 31, 2011, 08:16:25 AM »
ਮੇਰੇ ਮਰਨ ਪਿੱਛੌਂ ਤੂੰ ਨੀ,,
ਇੱਕ ਮੇਰਾ ਫਰਜ ਨਿੱਭਾ ਦੇਵੀਂ,, ਚੁਕਿਆ ਹੌਊ ਜਿਨਾਂ ਮੈਨੂੰ,,
ਓਹਨਾ ਨੂੰ 2-2 ਤੋਲੇ ਕਾਲਾ ਮਾਲ ਖਵਾ ਦੇਵੀਂ. :love:
170
« on: January 31, 2011, 06:28:37 AM »
hum yad rahen to theek warna Bhula dena, ho koi khata hmse to humain saza dena,
Waise to hain hum Geely kagaj ki tarha
Likha jay to Theek warna jala dena.
171
« on: January 31, 2011, 06:26:56 AM »
Jo Dil jeet lay, wo hunar ham b rakhte hain, Jo Qatal kr de, wo nazar ham b rakhte hain.
Wada kia ha muskurane ka, Wrna aankh mein samander hum b rakhte hain!
172
« on: January 31, 2011, 06:24:08 AM »
Pathar Ki Hai Dunia
Jazbat Nahi Samajti
Dil Mein Hai Kia Bat Woh Bat Nahi Samajti
Tanha To Chand Bhi Hai Sitaro Ke Bech Magar
Chand Ka Dard Yeh Rat Nahi Samajti..
173
« on: January 31, 2011, 06:18:54 AM »
kar lete hain shayri jane kiska khayal lekar
kabhi kisiki kabhi apni misal lekar
likhte likhte kab nagma banta gaya
jiye ja rahe hain jane kitne sawal lekar...
174
« on: January 31, 2011, 06:16:17 AM »
Khlos-e-dil se milo to saza detay hein log
Sachay jazbat b thukra detay hen log
Dekh nahi saktay do dilon ka milna
Bethy huay do prinday b ura dety hen log...
175
« on: January 31, 2011, 06:14:10 AM »
Us ne kaha tha tmhari ankhen bht roshn hai.
Me kuch soch kr hans pra.
Us bekhabar ko kya khber k.
Barsh k bad hi mosam nikhrta hai.
176
« on: January 31, 2011, 06:12:41 AM »
Mohabbat har iñsaan ko aazmati hai,
kisi se roöth jati hai aur kisi pe muskurati hai,
Mohabbat khel hi aisa hai,
Kisi ka kuch nahi jata or kisi ki jaan jati hai.
177
« on: January 31, 2011, 06:10:48 AM »
A man to Tiger:
Your friend is kissing your wife in your home.
Tiger rushes home and came back within
half an hour and slapped the man
and said:
“He’s not my friend.” :blah: :blah:
178
« on: January 31, 2011, 06:08:31 AM »
Sandhu: Doctor, ye phulon ki mala kis k liye?
Doctor: Ye mera pehla operation hai, success hua to mere liye, nahi to tumhare liye. :pagel: :rabb:
179
« on: January 31, 2011, 06:06:08 AM »
Daku Mangal Singh Banta ke ghar mein ghusa aur bola: Sona kahan hai, jaldi bataao
Banta: Pura ghar khali hai malko, jithe marzi so jao! :superhappy: :superhappy: :superhappy: :happy:
180
« on: January 29, 2011, 10:04:00 AM »
Pages: 1 ... 4 5 6 7 8 [9] 10 11 12 13 14 ... 16
|