This section allows you to view all posts made by this member. Note that you can only see posts made in areas you currently have access to.
Topics - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 2 3 4 5 6 [7] 8 9 10 11 12 ... 16
121
« on: February 08, 2011, 05:45:13 PM »
ਮਰ ਮੈਂ ਵੀ ਜਾਣਾ, ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ, ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ ਰਾਤ ਨੂੰ ਤੂੰ ਵੀ ਨੀ ਸੌਣਾ,
ਦਾਰੂ ਮੈਂ ਪੀਣੀ, ਹੁਲਾਰਾ ਤੈੰਨੂ ਵੀ ਔਣਾ,
ਇਸ਼ਕ ਮੈਂ ਕੀਤਾ, ਤੇ ਵੇਖੀਂ ਕਮਲੀ ਤੂੰ ਵੀ ਹੋਣਾ
122
« on: February 07, 2011, 03:58:14 PM »
saal vich sare day aunde aa jiwe ki rose day, valentine day, eah oh day kade amli day nahi ayea te na hi sunyea ee kade :sad: chalo ji ajj tou ik new day mnawage Amli Day jani ki 8 feb amliyea de nam :excited: chlo ajo sare ral k amliya de khusi dugni karyee ...[/size]
ਜਰਦੇ ਦੀ ਰੋਟੀ, ਡੋਡਿਆ ਦਾ ਸਾਗ !
ਦਾਰੂ ਦੀ ਲੱਸੀ, ਫੀਮ ਦਾ ਅੱਚਾਰ !
ਮੁਬਾਰਕ ਹੋਵੇ ਤੁਹਾਨੂੰ ਇਹ ਸਾਡਾ ਅਮਲੀਆ ਦਾ ਤਿਉਹਾਰ
HaPpY AmLi dAy [/size]
123
« on: February 07, 2011, 03:40:46 PM »
ਡੋਲੀ ਵਿਚੋ ...
ਹੀਰ ਵਾਜਾਂ ਮਾਰਦੀ ਏ ਰਾਝੇ ਨੂੰ,
ਕਹਿੰਦੀ . . . . . . . . . . . . . . . . . . . . . . . . . . . . . . . . . . . .. . .
. . .. . ਘਰ ਜਾਕੇ FACEBOOK Check ਕਰ ਲਈ ...
ਵਿਆਹ ਵਾਲੀਆ ਫੋਟੋਆ ਪਾਈਆ ਨੇ.. :pagel: :pagel:
124
« on: February 07, 2011, 03:24:30 AM »
ਜਗ ਸਾਰਾ ਜਿਸਨੂੰ ਰੱਬ ਆਖੇ,
ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗਲ ਦੇ ਮਾਰੇ ਹੀ ਓਹਨੂੰ ਰੱਬ ਕਹਿਣ ਤੋਂ ਡਰਦੇ ਹਾਂ...
125
« on: February 07, 2011, 03:23:28 AM »
ਇਸ਼ਕ ਦੀ ਦਲਦਲ ਦੇ ਵਿੱਚ ਐਸਾ ਖੁੱਭ ਗਿਆ ਸੀ,
ਕਿਸੇ ਦੇ ਤਿਰਸ਼ੇ ਨੈਣਾਂ ਦੇ ਵਿੱਚ ਡੁੱਬ ਗਿਆ ਸੀ,
ਉਹਦੇ ਸਿੱਧੇ, ਮੇਰੇ ਪੁੱਠੇ ਵਾਰ ਗਏ,
ਮਤਲਬ ਪਤਾ ਨਹੀਂ ਸੀ ਪਿਆਰ ਵਾਲਾ,
ਸੁੱਰਖ ਬੁੱਲਾਂ ਚੋਂ ਨਿਕਲੇ ਸ਼ਬਦ ਹੀ ਮਾਰ ਗਏ....
126
« on: February 05, 2011, 09:33:38 AM »
ਕਦੀ ਕਦੀ ਸਪਨੇ ਚੂਰ ਚੂਰ ਹੋ ਜਾਂਦੇ ਨੇ,
ਹਾਲਾਤ ਤੋਂ ਮਜਬੂਰ ਸੱਜਣ ਵੀ ਦੂਰ ਹੋ ਜਾਂਦੇ ਨੇ,
ਪਰ ਯਾਦਾਂ ਹਰ ਵੇਲੇ ਏਨੀਆਂ ਸਤਾਂਦੀਆਂ ਨੇ,
ਕੇ ਅੱਖਾਂ ਚੋ ਹੰਝੂ ਨਿਕਲਣ ਲਈ ਮਜਬੂਰ ਹੋ ਜਾਂਦੇ.. ਸੱਜਣ
127
« on: February 04, 2011, 03:32:12 PM »
ਘੱਟ ਗਿਆ ਖਰਚਾ ਤੇਲ ਦਾ, ਬੁਲੇਟ ਵੀ ਖੜ੍ਹਾ ਹੀ ਰਹਿੰਦਾ ਏ
ਕਿਉਂਕਿ ਕਾਕਾ ਹੁਣ ਜਿਆਦਾ ਤਰ ਨੈੱਟ ਤੇ ਹੀ ਬਹਿੰਦਾ ਏ,
ਹੁਣ ਸਿੱਧੇ ਸਾਧੇ ਰਹੇ ਨਾ ਬੜੇ ਹੀ ਫੈਸ਼ਨਲ ਹੋ ਗਏ ਆਂ
ਛੱਡ ਕੇ ਲੋਕਲ ਅਸ਼ਿਕੀ , ਇੰਟਰਨੈਸ਼ਨਲ ਹੋ ਗਏ ਆਂ........
128
« on: February 04, 2011, 02:57:59 PM »
ਚਿੱਤ ਕਰਦਾ ਸੀ ਫੋਲ ਦਿਆ ਦੁੱਖ-ਸੁੱਖ ਸਾਰੇ ਓਹਦੇ ਕੋਲ ਬਿਹ ਕੇ ,
ਪਰ ਦਿਲ ਈ ਯਾਰੋ ਤੋੜ ਦਿੱਤਾ ਓਹਨੇ ਮੈਨੂੰ ਬੇਗਾਨਾ ਕਿਹ ਕੇ
129
« on: February 04, 2011, 02:09:02 PM »
jiyunde rahe ta pyar karde rahange tenu,
mar gaye ta gal hor hai,
mar ke ve tara ban takde rahange tenu,
tut gaye ta gal hor hai.
130
« on: February 04, 2011, 05:26:17 AM »
ਅਸੀ ਇਸ਼ਕ ਦੇ ਵੈਰੀ ਆਪ ਹੋਏ.
ਖੁਦ ਨੂੰ ਜ਼ਹਿਰ ਖਵਾ ਬੈਠੇ,
ਜਿਸ ਮੌਤ ਤੋ ਲੋਕੀ ਡਰਦੇ ਨੇ,
ਅਸੀ ਉਸ ਮੌਤ ਨੂੰ ਮੀਤ ਬਣਾ ਬੈਠੇ.
131
« on: February 04, 2011, 05:22:04 AM »
Mere jurma da rabb aisa faisla sunave, Main howa akhri sahan te OH miln mainu aave.
Mere sine ute hon zakhm hazara,Mera vekh vekh hal ohdi akh bhr aawe.
Mainu bukal wich lai k oh uchi-uchi rove, bs aj mere ute ena haq oh jtawe.
Pehla rusdi c jive oh gal-gal ute, Ajj fer kise gallon mere nal rus jawe.
Fer ronde-rondi khe 'Tainu Kdi Ni Blauna', Ohda sun k jwab mera dil tut jawe.
Eh Karma di gal ohnu kive smjava, ohnu chd k mai jawa dil mera v na chahve.
Ohnu vekhdya meri sari lngje umar, Mera akhri oh sah ena lmba ho jawe.
Kuj pal rahan ohdiya bahwan di kaid wich,
Mainu vichode nalo pehla rabba MAUT aa jawe
132
« on: February 04, 2011, 05:16:27 AM »
ਇੱਕ ਪੱਤਾ ਟੁੱਟਿਆ ਟਾਹਣੀ ਤੋ,
ਜਿਵੇ ਮੈ ਵੱਖ ਹੋਇਆ ਹਾਣੀ ਤੋ ,
ਪੱਤੇ ਨੇ ਵੀ ਹੋਲੀ ਹੋਲੀ ਸੁੱਕ ਜਾਣਾ,
ਮੈ ਵੀ ਉਹਦੇ ਬਾਜੋ ਇੱਕ ਦਿਨ ਮੁੱਕ ਜਾਣਾ!!
133
« on: February 04, 2011, 05:10:33 AM »
ਮਾਵਾ ਰੋ ਰੋ ਵਿਚਾਰੀਆ ਦਿਨ ਕੱਟ ਦੀਆ ਨੇ
ਭੈਣਾ ਵੀਰ ਦੇ ਆਉਣ ਦੀਆ ਨਿਤ ਉਡੀਕਾ ਕਰਦੀਆ ਨੇ
ਉਏ ਪਰਦੇਸੀੳੋ ਮੁੜ ਆਉ ਹੁਣ ਤਾ ਪਿੰਡ ਦੀਆ
ਗਲੀਆ ਵੀ ਚੇਤੇ ਕਰਦੀਆ ਨੇ..
134
« on: February 04, 2011, 05:06:31 AM »
Girlfriend k Aansu aur Boyfriend k Aansu mein kya farak hai ?? . . . . ....... . Girlfriend k Aansu farmaish puri karwane k liye nikalte hain, . Aur Boyfriend k Aansu unhe pura karte karte nikalte hain :happy: :happy:
135
« on: February 03, 2011, 04:12:34 PM »
Result j vadia hove
Teacher : hoshiyaar bacha hai
Bebe : rabb di kirpa bas
Bapu : munda kis da fer
Yaar Velly : chal yaar peg laune aa fer ...... J result mada aa jave
Teacher : nalayak kise thaa da
Bebe : nikama kise thaa da
Bapu : laad pyaar ne bigaad dita
Yaar Velly : chal yaar peg laune aa fer,
Dekhia sab badal jande ne par Yaar Velly nahi badal de :hehe:
136
« on: February 03, 2011, 11:56:18 AM »
Mohali's new bust stand...Moahli juction
137
« on: February 02, 2011, 03:05:55 PM »
ਗੈਸ ਵਾਲੀ ਭੱਠੀ ਤੇ ਪਤੀਲੇ ਨੂੰ ਟਿਕਾਕੇ,ਜੋੜ ਲਈਏ ਯੱਕਾ ਬਾਬੇ ਰੋਡੂ ਨੂੰ ਧਿਆਕੇ,
ਹੋ ਜਾਣ ਘੰਟੇ ਚ' ਤਿਆਰ ਬੋਤਲਾਂ,ਨੀ ਗੁੜ ਪੰਜ ਕਿੱਲੋ ਪਾਕੇ,
ਚੋਟੀ ਦੀਆਂ ਬਣ ਜਾਣ ਚਾਰ ਬੋਤਲਾਂ....
138
« on: February 02, 2011, 02:30:11 PM »
Assi YaariaN Layian Nibhaun Vaste
Hamesha naal Ha Tere
Dukh-Sukh vandaun vaste
Jithe Marji Vekh Lawi
Assi khade haan
Tu Tyaar Reh Yaraa Ajmaun Vaste
139
« on: February 02, 2011, 01:51:26 PM »
ਕਦੇ ਵੀ ਸੜਕ ਪਾਰ ਕਰਨ ਚ ਤੇ ਗੁਆਂਡਣ ਨਾਲ ਅਖਾਂ ਚਾਰ ਕਰਨ ਚ , ਕਾਹਲੀ ਨਾ ਕਰੋ, 8->
140
« on: February 02, 2011, 01:36:58 PM »
ਕੀ ਲਿੱਖ ਲਿੱਖ ਕੇ ਤੈਨੰ ਆਪਨਾ ਬਣਾ ਲਵਾਂ,
ਹੁਣ ਤੇ ਅੱਖਰ ਵੀ ਬਣ ਬਣ ਮੁਕ ਗਏ ਨੇ,
ਕਿਹੜੀ ਸਿਆਹੀ 'ਚ ਚੰਦਰੀ ਕਲਮ ਡੋਬਾਂ,
ਹੁਣ...ਤੇ ਹੰਝੂ ਵੀ ਵੈਹ ਵੈਹ ਮੁੱਕ ਗਏ.......
Pages: 1 2 3 4 5 6 [7] 8 9 10 11 12 ... 16
|